21 Vi Sdi (Full Video) | Ranjit Bawa | M.Vee | Lovely Noor | Latest Punjabi Songs 2021

preview_player
Показать описание
Download / Listen Full Audio From

Song - 21 Vi Sdi
Singer - Ranjit Bawa
Lyrics/Composer- Lovely Noor
Music - M.Vee
Mix Master - Vintage Wave Studio
Video - Dhiman Productions
Online Promotion ☞ Baaj Media

Label - Ranjit Bawa

Рекомендации по теме
Комментарии
Автор

ਫੋਜੀ, ਪੁਲਸੀਆ, ਸਿੰਘ ਗੁਰੂ ਦਾ ਨਾ ਜੱਚਦਾ ਮਲੇ ਤੰਬਾਕੂ
ਚਾਚੇ ਤਾਏ ਲੱਖ ਹੋਵਣ ਪਰ ਕੋਈ ਨਹੀ ਬਣਦਾ ਬਾਪੂ 🙏🏻

ਪੂਰਾ ਗਾਣਾ ਸੁਣ ਕੇ ਅੱਗੇ ਵੀ ਜਰੂਰ ਸ਼ੇਅਰ ਕਰਿਉ 🙏🏻 ਆਸ ਕਰਦਾ ਕੱਲੀ ਕੱਲੀ ਗੱਲ ਚੰਗੀ ਲੱਗੂ

RanjitBawa
Автор

ਪੱਕੀ ਕੁੜੀ ਜੇ ਦੇਸ਼ ਬਾਹਰਲੇ ਕੋਈ ਨੀ ਪੁੱਛਦਾ ਜ਼ਾਤਾਂ true
Like ਬਣਦਾ

Kamal
Автор

ਬਾਵੇ ਨੂੰ ਦਿਲੋ ਚਾਹੂਣ ਵਾਲੇ ਲਾਇਕ ਕਰੋ ਦੇਖਦੇ ਆ ਕਿੰਨਾ ਕੁ ਪਸੰਦ ਆ ਥੋਨੂੰ ਬਾਵਾ

baljindersinghlongowal
Автор

ਅੱਧਿਓ ਵੱਧ ਪੰਜਾਬੀ ਦੀ ਜਵਾਨੀ ਖਾ ਗਿਆ ਜੰਗਲ ਪਨਾਮਾ😢
ਬਿਲਕੁਲ ਸੱਚ

theracethe
Автор

ਬਾਵੇ ਦੀ ਗਾਇਕੀ ਬੜੀ ਕਮਾਲ ਦੀ ਕੋਈ ਛੱਕ ਨਹੀਂ
ਪਰ ਲਵਲੀ ਨੂਰ ਦੀ ਕਲਮ ਨੂੰ ਵੀ ਸਲਾਮ ਬਣਦੀ ਹੈ ਵਾਹਿਗੁਰੂ ਇਨਾਂ ਦੀ ਜੋੜੀ ਬਣਾਈ ਰੱਖਣ

gurirathore
Автор

ਲਵਲੀ ਵੀਰ ਨੇ ਲਿਖਣ ਵਾਲੀ ਕੋਈ ਕਸਰ ਨੀ ਛਡੀ ਤੇ ਬਾਵੇ ਨੇ ਬੋਲਣ ਚ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਚ ਰੱਖੇ

sekholove
Автор

ਓ ਓਨੇ ਡੂੰਘੇ ਫੱਟ ਮਰਦਾ,
ਜਿੰਨਾ ਕੋਈ ਕਰੀਬੀ 💯

Itz_me_gold
Автор

ਇਹੋ ਜੀ ਗੀਤ ਲਿਖਣਾ ਕੋਈ ਖਾਲਾ ਜੀ ਦਾ ਵਾੜਾ ਲਿਖਣ ਵਾਲੇ ਦੀ ਰਗ ਰੱਗ ਪੰਜਾਬੀਅਤ ਚ ਡੁੱਬੀ ਹੋਏ ਐ ਸਦਕੇ ਲਵਲੀ ਨੂਰ ji🙏🙏🙏🙏🙏🙏🙏🌹🌹🌹🌹🌹🌹🙏

gurshanginni
Автор

ਬਾਵੇ ਬਾਈ ਨੇ ਚੰਗੀ ਗਾਇਕੀ ਦੀ ਮਿਸਾਲ ਕਾਇਮ ਕਰਤੀ ਚੰਗੀ ਗਾਇਕੀ ਦਾ ਦੋਰ ਸ਼ੁਰੂ ਕਰਤਾ ਨਾਲੇ ਹਰੇਕ ਗਾਣਾ ਹਿਟ ਹੁੰਦਾ . ਜਿਹੜੇ ਕਹਿਦੇ ਹੁੰਦੇ ਸੀ ਇਹੋ ਜੇ ਗੀਤ ਘੱਟ ਚਲਦੇ ਆ ਤੁਸੀ ਆਪ ਹੀ ਦੇਖਲੋ .. ਜਿਉਦਾ ਰਹਿ ਬਾਈ ਬਾਵੇ ਨਾਲੇ ਲਵਲੀ ਵੀਰ ਸਿਰਾ ਲਿਖਦਾ ਬਹੁਤ ਧੰਨਵਾਦ ਬਾਈ ਦਾ 🙏🏻

HARJXTSIDHU
Автор

ਆ ਹੁੰਦੀ ਆ ਗਾਇਕੀ ਤੇ ਕਲਮ ਦਿਲੋਂ ਸਲਾਮ ਸੋਨੇ ਦਿਆ ਬਾਵਿਆ

abhibrar
Автор

ਏਦਾਂ ਦੇ ਈ ਗਾਣੇ ਗਾਇਆ ਕਰੋ, ,,ਏਦਾਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅਪਣਾ ਇਤਿਹਾਸ ਵੀ ਯਾਦ ਰਹਿੰਦਾ

renughotra
Автор

ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ 💯❤️

Itz_me_gold
Автор

ਸ਼ਾਇਦ ਵੀਰ ਇਹ ਗਾਣੇ ਪੈਸਾ ਘੱਟ ਕਮਾ ਰਹੇ ਹੋਣ ਗੇ,
🙏🏼ਪਰ ਸਲੂਟ ਆ ਬਾਵਿਆ 🙏🏼

ਇਹ ਬੜਿਆ ਦੀਆਂ ਜਮੀਰਾ ਜਗਾ ਰਹੇ ਹੋਣ ਗੇ,

JattGarage
Автор

ਯਾਰ, ਐਨੇ ਕੁਮੈਂਟ ਆ ਗਏ, , ਹੁਣ ਮੇਰੇ ਕੋਲ ਤਾਂ ਸ਼ਬਦ ਹੈ ਨਹੀਂ, , ਲਵ ਯੂ ਫੌਜੀ ਦਿਆ ਮੁੰਡਿਆ, , ਇਕ ਫੌਜੀ ਵੱਲੋਂ

surjeetsingh
Автор

ਬਾਈ ਜੀ ਤੁਸੀਂ ਬਹੁਤ ਵਧੀਆ ਸਿੰਗਰ ਹੋ, , ਪਰ ਹਰ ਚਾਚਾ ਤਾਇਆ ਇਕੋ ਜਿਹਾ ਨਹੀਂ ਹੁੰਦਾ ਮੈਂ ਆਪਣੇ ਭਤੀਜੇ ਲਈ ਜਾਨ ਵੀ ਦੇ ਸਕਦਾ ਬਹੁਤ ਪਿਆਰ ਕਰਦਾ ਓਨੂੰ, , , ਦਿਲ ਕਰਦਾ ਕਦੋਂ ਇੰਡੀਆ ਵਾਪਸ ਜਾਕੇ ਓਨੂੰ ਮਿਲਾ, , , ਬਾਕੀ ਗਾਣਾ ਬਹੁਤ ਵਧੀਆ

mark
Автор

ਪੰਜਾਬੀ ਕਲਚਰ ਅਤੇ ਸਿੱਖੀ ਨੂੰ ਤੇਰੇ ਤੋਂ ਵੱਧ ਕੇ ਹੋਰ ਕੋਈ ਨਹੀਂ ਪ੍ਰਮੋਟ ਕਰ ਸਕਦਾ ਜਿਉਂਦਾ ਵਸਦਾ ਰਹਿ ਸ਼ੇਰਾ 👌👍

GurpreetSingh-epjx
Автор

ਚਾਚੇ ਤਾਏ ਲੱਖ ਹੋਵਣ ਪਰ ਕੋਈ ਨੀ ਬਣਦਾ 🏴 ਬਾਪੂ❤️।

sahibsingh
Автор

ਸਿੰਗੂ ਬਾਡਰ(ਦਿੱਲੀ)ਤੋ ਦੇਖ ਰਹੇ ਹਾ! ਜਿਹੜੇ ਜਿਹੜੇ ਕਿਸਾਨਾ ਦੇ ਨਾਲ ਹਨ ਲਾੲਿਕ ਕਰਕੇ ਹਾਜਰੀ ਲਗਵਾਓ#Support Farmers🔥🔥👍👍👍❤

agayapalkang
Автор

Lovely noor ਦੀ ਲਿਖਣੀ ਨੂੰ ਤਾਂ ਸਲਾਮ ਹੈ ਹੀ, ਗਾਉਣ ਵਾਲੇ ਬਾਵੇ ਨੇ ਗੀਤ ਵਿੱਚ ਜਾਨ ਪਾ ਦਿੱਤੀ ਹੈ

aksandhawalia
Автор

*ਨੀ ਤੂੰ ਜਿੰਨੀ ਵਾਰ ਦਿੱਲੀਏ ਜਵਾਨ ਹੋਏਂਗੀ*
*ਓਨੀ ਵਾਰ ਪੰਜਾਬ ਤੈਨੂੰ ਵਿਆਹੁਣ ਆਊਗਾ*
ਬਹੁਤ ਸੋਹਣਾ ਗੀਤ 🙏👍
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🌾🌾

LahoriyeRecords