Zee Punjabi presents Maan Punjabi Hon Te | Gurdas Maan

preview_player
Показать описание


To stream & download Full Song

Zee Punjabi presents its brand song for all the Punjabi’s “Maan Punjabi Hon Te”.
This Lohri, Punjabi's get their very own entertainment channel - Zee Punjabi.

So stay tuned on 13th January 2020.

Zee Punjabi Brand Song: “Maan Punjabi Hon Te”
Singer: Gurdas Maan
Music Composer: Jaidev Kumar
Lyrics: Navi Kamboj with blessings of Gurdas Maan
Actor - Gurdas Maan
Production House - EVPL
Producer - Zee Punjabi
Director - Vinnil Markan

Music on Zee Music Company

Connect with us on :
Рекомендации по теме
Комментарии
Автор

ਬਾਬਾ ਮਾਨ ਸਾਹਬ ਜੀ ਤੁਸੀਂ ਹਮੇਸ਼ਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਲਈ ਹੀ ਗਾਇਆ ਹੈ
ਤੁਹਾਡਾ ਕੋਈ ਜਵਾਬ ਨਹੀਂ 🙏🙏❤️❤️

lovelymaan
Автор

😍ਨਵੀ ਕੰਬੋਜ਼ ਬਹੁਤ ਵਧੀਆ ਲਿਖਿਆ ਵੀਰ ਜੀ ਅਤੇ ਬਾਬਾ ਗੁਰਦਾਸ ਮਾਨ ਜੀ ਨੇ ਬਹੁਤ ਖੂਬ ਫਰਮਾਇਆ 🌹🌸🌺🙏

ravimahlewala
Автор

ਬਾਬਾ ਮਾਨ ਸਾਹਬ ਜੀ ਜਿਹਾ ਨਾ ਕੋਈ ਹੈ
ਔਰ ਨਾ ਹੀ ਕੋਈ ਹੋ ਸਕਦਾ 🙏🙏❤️❤️
ਬਾਬਾ ਮਾਨ ਸਾਹਬ ਜੀ ਜ਼ਿੰਦਾਬਾਦ ❤️❤️
ਮਾਨ ਪੰਜਾਬੀ ਤੇ ਪੰਜਾਬ ਦਾ 🙏

lovelymaan
Автор

Eh ohna nu sunana chahida Jo kehnde Gurdass Maan Sahib ne Punjabi Boli dee koi Swwa nahi keeti, koi den nahi Punjab/Punjabi nu Dr. Gurdass Maan Sahib d. I Salute to The Living legend.

paramjitbanga
Автор

ਜੇਹੜਾ ਮੇਰਾ ਵੀਰ ਭਰਾ ਪੰਜਾਬੀ ਅਾ... ਓਹੀ #Like ਕਰੇ 👍👍👍👍😘😘😘😘

highclassboy
Автор

ਆ ਗਈ ਕੰਜਰੀ ਭਾਰਤ ਮਾਤਾ ਦੀ ਬਾਹਰੋਂ ਗੂਹ ਖਾ ਕੇ ਹੁਣ ਪੰਜਾਬ ਦੀ ਯਾਦ ਆ ਗਈ

Parmhungary
Автор

2020 ਵਿੱਚ ਹਰ ਰੋਜ ਸੁਣਨ ਵਾਲੇ ਹਾਜਰੀ 👌👌👌✌✌✌✌ਲਗਵਾਉ

Gurveerpeet
Автор

Is geet vich Punjab Punjabi Punjabiyat di gal kitti hai Maan Saab ne, karo like
💖 *Gurdas Maan Saab Maa Boli di Shaan* 💖

kamlikamli
Автор

ਮਾਨ ਸਾਹਿਬ ਤੁਹਾਨੂੰ ਰੱਬ ਹਮੇਸ਼ਾ ਖੁਸ਼ ਰੱਖੇ ਜਿਹਨਾਂ ਨੇ ਪੰਜਾਬੀ ਮਾ ਬੋਲੀ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚ ਦਿੱਤਾ

rockysidhuavtarsingh
Автор

Ur great mann sahab ....tuci sari umer seva kiti hai punjabi di log kuch vi kehan...keep it up

VijayGillSinger
Автор

ਕਿਥੋ ਲੱਭਣੇ ਤੇਰੇ ਜਿਹੇ ਹੀਰੇ ਗੱਲ ਲਿਖਲੋ ਬਦਨਾਮੀ ਕਰਨ ਵਾਲੇਉ

ranaboparai
Автор

Jitne v samjhdaar viewers ne eh comments kita a ki (galti te poucha paayea) oh ik gall zaroor soach lain k Maan Sahib ne te hmesha e Punjabi maa boli leyi gaayea hai, ohna nu ki kise darr c.Fakkar dilon peyar karde punjabi maa boli nu.Jai Hind

JaswinderKaur-zwzr
Автор

ਚੰਗਾ ਗਾਇਆ, ਚੰਗਾ ਗਾਉਣਾ ਏਹਦੇ ਨਾਲੋਂ ਹੋਰ ਵੱਧ ਪੰਜਾਬੀ ਬੋਲੀ ਦੀ ਸੇਵਾ ਕਿਵੇਂ ਹੋਊ ?( ਸਾਨੂੰ ਮਾਣ ਕਿ ਮਾਨ ਸਾਬ ਪੰਜਾਬ ਦੇ ਕਲਾਕਾਰ ਨੇ)

gaganbrarmalkana
Автор

Wah ji Wah... Sanu Maan hai Punjabi hon te" hun bani puri gall👍👍👍

ekamjotsingh
Автор

ਹੁਣ ਤਾਂ ਪੰਜਾਬੀ ਅਲਫਾਜ਼ ਓਪਰੇ ਓਪਰੇ ਲੱਗ ਰਹੇ ਬਾੲੀ ਤੇਰੀ ਜ਼ੁਬਾਨ ਤੋਂ

BHSKhalsa_Channel
Автор

ਜੁੱਗ ਜੁੱਗ ਜੀਵੇਂ ਮਾਨਾਂ ਮਾਣ ਪੰਜਾਬੀ ਬੋਲੀ ਦਾ ਜੂੰ ਦੇ ਰਾਓ ਗੁਰਦਾਸ ਮਾਨ ਸਾਹਬ ਜੀ ਰੱਬ ਲੰਮੀਆਂ ਉਮਰਾਂ ਬਖਸ਼ੇ ਤੁਹਾਨੂੰ ਸਾਡੀ ਉਮਰ ਤੁਹਾਨੂੰ ਲਾ ਦੇ ਤੁਹਾਡੇ ਵਰਗਾ ਨਾ ਕੋਈ ਲੇਖ ਸਕਦਾ ਹੈ ਤੇ ਨਾ ਕੋਈ ਗਾ ਸਕਦਾ ਹੈ ਸਲਾਮ ਤੁਹਾਡੀ ਕਲਮ ਨੂੰ ਹਰ ਬੋਲੀ ਸਿੱਖ ਸਿੱਖਣੀ ਵੀ ਚਾਹੀਦੀ ਪਰ ਪੱਕੀ ਵੇਖ ਕੇ ਕੱਚੀ ਨਹੀਂ ਢਾਈ ਦੀ Love you maan

jogisingh
Автор

ਬਾਬਾ ਗੁਰਦਾਸ ਮਾਨ ਜੀ ਤੁਹਾਨੂੰ ਦਿਲੋਂ ਸਲਾਮਾਂ ਹਨ ਜੀ

chandershekhar
Автор

Maan Punjabi Hon Te kehn wala gurdas maan aa hor koi ni....
fer vi loki khlaaf kende aa

jashangill
Автор

Bahut sohna song saanu maan aa Punjabi houn te

SanjeevKumar-nkin
Автор

ਬਹੁਤ ਵਧੀਅਾ ਹਮੇਸ਼ਾ ਦੀ ਤਰਾਂ ਰੰਗ ਬੰਨਤਾ
ਜੁੱਗ ਜੁੱਗ ਜੀੳੁ ਮਾਨ ਸਾਬ
*LoveYouGurdasMaanJi
ਜਿੰਦਾਬਾਦ ਪੰਜਾਬੀ

DPDTelevision