Gal Sunoh Punjabi Dosto (Official Music Video) | Gurdas Maan

preview_player
Показать описание
Song: Gal Sunoh Punjabi Dosto
Singer: Gurdas Maan
Lyrics: Gurdas Maan
Composer: Gurdas Maan
Music Programming and Arrangement: Ishaan Chhabra
Flute: Kiran Kumar Sharma
Sarangi: Ahsan Ali
Instrumental Programming, Orchestral Arrangements and Mixed by: Ishaan Chhabra
Budapest Scoring Orchestra Conductor: Zoltan Pad
Orchestrator & Orchestra Co-ordinator: Balasubramanian G
Co - Orchestrator: Abishek V
Session producer: Bálint Sapszon
Recording Engineer: Bence Bobak
Librarian: Agnes
Recorded at Audiosyncrasy Inc (Los Angeles), Autotune Studio (Mumbai) and Trifecta Records (Delhi)
C&P: Sai Productions
Label: Sai Productions

Video Director: Gurickk G Maan
DOP: Navneet Misser
Creative Producer: Simran Kaur Mundi
Editor: Nitin FCP
Action Director: Monu Kamboj
Art Department: Natasha Gauba
Costumes/Wardrobe: Roma Sharma
DI: Tushar Desai
Sound Design: Dhiman Karmakar
VFX Artist: Sudhansh Jaiswal
Flame (online) : Munawar Alam
Line Producer (Mumbai) : Sagar Jagtap & Utkarsha Kohli
Line Production (Delhi): Sameer Chanda & Third Eye Films & Production
Line Production (Punjab): Third Eye Films & Production

Special Thanks
Aditya Kapoor
Yogeshwar Preet Singh
Dhanveer Singh
Lovdip Singh
Monu Kamboj

Also available on:

DISCLAIMER:
ਇਸ ਰਚਨਾ ਵਿੱਚ ਵਿਖਾਏ ਗੀਤ, ਗੀਤ ਦੇ ਬੋਲ ਤੇ ਕਿਰਦਾਰ ਕਾਲਪਨਿਕ ਹਨ। ਜਿਹੜੇ ਵੀ ਨਾਮ, ਕਿਰਦਾਰ ਤੇ ਘਟਨਾ ਪੇਸ਼ ਕੀਤੇ ਗਏ ਹਨ ਉਹ ਕਾਲਪਨਿਕ ਹਨ। ਅਸਲੀਅਤ ‘ਚ ਇਸ ਦਾ ਕਿਸੇ ਵੀ ਇਨਸਾਨ (ਜਿਉਂਦੇ ਜਾਂ ਮਰੇ) ਥਾਂ, ਸੰਸਥਾਨ ਤੇ ਸਾਮਾਨ ਨਾਲ ਕੋਈ ਸੰਬੰਧ ਨਹੀਂ ਹੈ।

इस रचना में दिखाए गए गीत, गीत के बोल और कहानी काल्पनिक है | प्रस्तुत सभी नाम , किरदार और घटनाक्रम, एक कपोल कल्पित रचना है | इसका वास्तविकता में किसी भी व्यक्ति (जीवित या मृत ), स्थान , संस्थान अथवा समान से कोई संबंध नहीं है |

या रचनेत दाखवलेल्या गाणी , गाणी चे बोल आणि कथा वृत्तांत एक काल्पनिक रचना आहे| यात प्रस्तुत सगळी नावं, पात्र, घटनाक्रम ही काल्पनिक आहेत | कोणतेही व्यक्ति (जीवित किंवा मृत ), स्थान किंवा संस्थान अथवा कुठल्याही समानाशी यथार्थाम्ध्ये काहीही संबंध नाही|

આ રચનામાં દર્શાવવામાં આવેલ ગીત, ગીતના બોલ, વાર્તા, બધા નામ, પાત્રો અને ઘટનાઓ કાલ્પનિક છે. કોઈ પણ વાસ્તવિક વ્યક્તિઓ (જીવંત કે મૃત), સ્થળ, ઇમારતો અને ઉત્પાદનો સાથે સમાનતા બતાવવાનો હેતુ નથી અથવા તેવું અનુમાન લગાવવું નહીં.

ಈ ನಿರ್ಮಾಣದಲ್ಲಿ ಚಿತ್ರಿಸಲಾದ ಹಾಡು, ಸಾಹಿತ್ಯ, ಕಥೆಯ ನಿರೂಪಣೆ, ಎಲ್ಲಾ ಹೆಸರುಗಳು, ಪಾತ್ರಗಳು ಮತ್ತು ಘಟನೆಗಳು ಕಾಲ್ಪನಿಕವಾಗಿವೆ. ನಿಜವಾದ ವ್ಯಕ್ತಿಗಳು (ಜೀವಂತ ಅಥವಾ ಸತ್ತವರು), ಸ್ಥಳಗಳು, ಕಟ್ಟಡಗಳು ಮತ್ತು ಉತ್ಪನ್ನಗಳೊಂದಿಗೆ ಯಾವುದೇ ಗುರುತಿಸುವಿಕೆಯನ್ನು ಉದ್ದೇಶಿಸಲಾಗಿಲ್ಲ ಅಥವಾ ಊಹಿಸಬಾರದು.

ഈ നിർമ്മാണത്തിൽ ചിത്രീകരിച്ചിരിക്കുന്ന ഗാനം, വരികൾ, കഥാ വിവരണം, പേരുകൾ, കഥാപാത്രങ്ങൾ, സംഭവങ്ങൾ എന്നിവയെല്ലാം സാങ്കൽപ്പികമാണ്. യഥാർത്ഥ വ്യക്തികൾ (ജീവിക്കുന്നവരോ മരിച്ചവരോ), സ്ഥലങ്ങൾ, കെട്ടിടങ്ങൾ, ഉൽപ്പന്നങ്ങൾ എന്നിവയുമായി ഒരു ഐഡന്റിഫിക്കേഷനും ഉദ്ദേശിക്കുന്നില്ല അല്ലെങ്കിൽ അനുമാനിക്കാൻ പാടില്ല.

இதன் மூலம் சித்தரிக்கப்பட்ட பாடல், வரிகள், கதை விவரிப்பு, இந்த தயாரிப்பில் சித்தரிக்கப்பட்ட அனைத்து பெயர்கள், கதாபாத்திரங்கள் மற்றும் சம்பவங்கள் கற்பனையானவை. உண்மையான நபர்கள் (வாழும் அல்லது இறந்தவர்கள்), இடங்கள், கட்டிடங்கள் மற்றும் தயாரிப்புகளுடன் எந்த அடையாளமும் நோக்கப்படவில்லை அல்லது ஊகிக்கப்பட வேண்டும்.

పాట, సాహిత్యం, కథ కథనం, అలాగే పేర్లు, పాత్రలు మరియు ఈ నిర్మాణంలో చిత్రీకరించబడిన సంఘటనలు అన్నీ కల్పితం. వ్యక్తులు (నివసిస్తున్న లేదా మరణించిన), స్థలాలు, భవనాలు మరియు ఉత్పత్తులతో సంబంధం లేదు . అది కేవలం ఉద్దేశించబడినది లేదా ఊహించబడినది

এই রচনা এ দেখানো সমস্ত গান, গানের কথা, গল্প এবং চরিত্র কাল্পনিক| | সকল নাম, চরিত্র আর ঘটনা কেবল লেখকের দ্বারা রচিত | এর কোন বাস্তবিক ব্যাক্তি (জীবিত কিংবা মৃত), স্থান, ভবন আর বস্তুর সাথে কোন সম্পর্ক নেই|

The song, lyrics, story narration depicted thereby, all names, characters, and incidents portrayed in this production are fictitious. No identification with actual persons (living or deceased), places, buildings, and products is intended or should be inferred.

Follow me on -
Рекомендации по теме
Комментарии
Автор

ਬਾਬਾ ਜੀ ਬਹੁਤ ਵਦਿਆ ਜਵਾਬ ਦਿੱਤਾ ਤੁਸੀਂ ਉੱਨਾਂ ਠੇਕੇਦਾਰਾਂ ਨੂੰ ਇਸ ਗੀਤ ਚ। ਇਹ ਉਹ ਲੋਕ ਸੀ ਜ਼ਿਹਨਾਂ ਜਵਾਕ ਕੋਨਵਂਟ ਪਡਦੇ ਤੇ ਆਪ ਮਾਂ ਬੋਲੀ ਕਰਕੇ ਤੁਹਾਡੇ ਤੇ ਗ਼ੁੱਸਾ ਕਰਦੇ

ਤੁਸੀਂ ਹਮੇਸਾ ਹਿ ਦਿਲਾਂ ਚ ਹੋ ਸਰ।

loss.to.profit
Автор

ਅਸੀਂ ਛੇਤੀ ਹੀ ਵਿਦਵਾਨ ਬਣ ਜਾਂਦੇ ਹਾਂ ਕੁੱਝ ਲੋਕ ਤਾਂ ਬੈਠੇ ਹੀ ਇਸ ਤਾਂਘ ਵਿਚ ਰਹਿੰਦੇ ਨੇ ਕੋਈ ਗਲਤੀ ਕਰੇ ਤੇ ਅਸੀਂ ਰੌਲਾ ਪਾਇਆ ਵਿਹੇਲੇ ਜਿੰਦਾਬਾਦ ਮੁਰਦਾਬਾਦ ਕਰਨ ਨੂੰ ਗੁਰਦਾਸ ਮਾਨ ਦੀ ਕੀਤੇ galti ਨੀ ਸੀ

vijaypuri
Автор

ਗੁਰਦਾਸ ਮਾਨ ਨੂੰ ਕਿਸੇ certificate ਦੀ ਲੋੜ ਨਹੀਂ ਸਾਰੀ ਉਮਰ ਓਹਨਾ ਨੇ ਮਾ ਬੋਲੀ ਦੀ ਸੇਵਾ ਕੀਤੀ ਐ 👍

deepelectrolab
Автор

ਤੁਹਾਡਾ ਦਰਦ ਸੁਣ ਕੇ ਬਹੁਤ ਦੁੱਖ ਹੋਇਆ, ਪਰ ਜੀਹਦੀ ਬਰਾਬਰੀ ਨਾ ਹੋਵੇ ਉਸਨੂੰ ਬਦਨਾਮ ਹੀ ਕੀਤਾ ਜਾਂਦਾ ਹੈ।

DEVILXGAMER-tuns
Автор

ਮੇਰੀ ਮਾਂ ਬੋਲੀ ਪੰਜਾਬੀ ਹੈ ਪਰ ਹਿੰਦੀ ਮੈਨੂੰ ਲਗਭਗ 80% ਹਿੰਦੂਸਤਾਨ ਨਾਲ ਜੋੜ ਦਿੰਦੀ ਹੈ। 🙏

मेरी मातृभाषा पंजाबी है पर हिंदी मुझे लगभग 80% हिंदुस्तान से जोड़ देती है। 🙏

My mother tongue is Punjabi but Hindi connects me with almost 80% hindustan 🙏

dineshraja
Автор

ਬਾਬਾ ਬੋਹੜ ਇੱਕੋ ਸੀ ਤੇ ਇੱਕੋ ਰਹੇਗਾ ਸਾਨੂੰ ਜਿਉਂਦੇ ਜੀ ਕਦਰ ਨੀ ਕਰਨੀ ਆਉਂਦੀ ਬੰਦੇ ਦੀ ਮਰਿਆ ਤੋਂ ਬਾਅਦ ਮੇਲੇ ਜ਼ਰੂਰ ਲਾਉਣੇ ਆਉਂਦੇ ਨੇ ਸਚਾਈ ਆ ਮਿੱਤਰੋ ਕੌੜੀ ਤਾ ਜ਼ਰੂਰ ਲਗੁ ਗੁਰਦਾਸ ਮਾਨ ਜ਼ਿੰਦਾਬਾਦ ਨਿੱਕੇ ਹੁੰਦੇ ਤੋਂ ਸੁਣਦੇ ਆ ਕਿਓਂ ਨਾ ਕਹਾ ਗੁਰਦਾਸ ਮਾਨ ਜ਼ਿੰਦਾਬਾਦ ❤️❤️

Dharnatjhinjer
Автор

ਸਿੱਧੂ ਦੱਸ ਗਿਆ ਕਿ ਗੀਤਾ ਰਾਹੀਂ ਵੀ ਜਵਾਬ ਦਿੱਤਾ ਜਾ ਸਕਦਾ

nindikular
Автор

ਸਾਨੂੰ ਤਾਂ ਗੁਰਦਾਸ ਜੀ ਤੁਹਾਡੇ ਇਸ ਗੀਤ ਅਤੇ ਤੁਹਾਡੀ ਸੋਚ ਵੇਖ ਕੇ ਅੱਖਾਂ ਚੋਂ ਪਾਣੀ ਆ ਗਿਆ ਤੁਸੀਂ ਪਹਿਲਾਂ ਵੀ ਸਹੀ ਸੀ ਅੱਜ ਵੀ ਸਹੀ ਹੋ ਉਮੀਦ ਹੈ ਅੱਗੇ ਵੀ ਸਹੀ ਰਹੋਂ ਗੇ ਮਾੜਾ ਕਹਿਣ ਵਾਲਿਆਂ ਨੇ ਥੋਨੂੰ ਮਾੜਾ ਨਹੀਂ ਕਿਹਾ ਉਹਨਾਂ ਨੇ ਆਪਣੀ ਸੋਚ ਦਾ ਸਬੂਤ ਦਿੱਤਾ ਹੈ ਹੋਰ ਕੋਈ ਵੀ ਸਿੰਗਰ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ ਜਿਵੇਂ ਸਿੱਧੂ ਨੂੰ ਮਾੜਾ ਕਹਿਣ ਵਾਲੇ ਅੱਜ ਚੰਗਾ ਕਹਿ ਰਹੇ ਹਨ ਮਾੜਾ ਕੋਈ ਨੀਂ ਹੁੰਦਾ ਮਾੜੀ ਬੰਦੇ ਦੀ ਸੋਚ ਹੁੰਦੀ ਆ

darshandarshan
Автор

ਜਿਸ ਦਾ ਨਾਮ ਹੀ ਗੁਰਦਾਸ ਹੋਵੇ
ਓਹ ਕਦੀ ਵੀ ਕੁਝ ਗਲਤ ਨਹੀਂ ਕਰਦਾ
( ਗੁਰਦਾਸ ਦਾ ਮਤਲਬ ਗੂਰਾ ਦਾ ਦਾਸ )
ਮਾਨ ਸਾਬ ਪੰਜਾਬੀ ਮਾਂ ਬੋਲੀ ਦੀ ਸੇਵਾ ਸ਼ੁਰੂ ਤੋਂ ਕਰਦੇ ਆਏ ਨੇ ਤੇ ਕਰਦੇ ਰਹਿਣਗੇ 👍👍👍 🙏🙏
ਮਾਨ ਸਾਬ ਨੂੰ ਦਿਲੋਂ ਸਤਿਕਾਰ ਤੇ ਬੋਤ ਵਧੀਆ ਗੀਤ ਮਾਨ ਸਾਬ 👍🙏🙏

shaveersuman
Автор

ਗੁਰਦਾਸ ਮਾਨ ਜੀ ਇੱਕ ਮਹਾਨ ਹਸਤੀ ਹਨ। ਮੇਰਾ ਸਲੂਟ ਆ ਤੁਹਾਨੂੰ ਮਾਨ ਸਾਹਿਬ ਜ਼ਿੰਦਾਬਾਦ।

Destroyer-pg
Автор

ਲਾਹਨਤ ਇਹੋ ਜਿਹੇ ਲੋਕਾਂ ਤੇ ਜੋ LEGEND ਗੁਰਦਾਸ ਮਾਨ ਸਾਹਿਬ ਨੂੰ ਦੇਖ ਸੁਣ ਕੇ ਵੱਡੇ ਹੋਏ ਤੇ ਹੁਣ ਇਕ ਪਲ ਵਿਚ ਹੀ ਸਭ ਕੁਛ ਭੁਲਾ ਕੇ ਰੱਖ ਦਿੱਤਾ।
ਮਾਨ ਸਾਬ....ਜਿਉਂਦੇ ਵਸਦੇ ਰਹੋ....ਅਸੀਂ ਤੁਹਾਨੂੰ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦੇ ਹਾਂ....#ਮਾਨਾਂ ਦਾ ਮਾਨ... ਪੰਜਾਬ ਦੀ ਸ਼ਾਨ... ਗੁਰਦਾਸ ਮਾਨ....

mr.strangerous
Автор

ਆਪਣਾ ਆਪ ਮਜ਼ਾਕ ਉਡਾਉਣਾ ਕਿਸਨੂੰ ਆਉਦਾ ਏ, ਉਹ ਦੂਜੇ ਦੀ ਖਿਲੜੀ ਸੱਜਣਾ ਕਦੋ ਉਡਾਉਦਾ ਏ, ਬੇਸ਼ੱਕ ਚੁਟਕਲਿਆ ਦਾ ਵੀ ਸਰਦਾਰ ਪੰਜਾਬੀ ਏ, ਯਾਰ ਪੰਜਾਬੀ ਏ ਮੇਰਾ ਪਿਆਰ ਪੰਜਾਬੀ ਏ, ਮਰਜਾਣੇ ਨੂੰ ਮਾਣ
ਹਮੇਸ਼ਾ ਰਹੁਗਾ ਪੰਜਾਬੀ ਦਾ, ਆਖਰ ਇਕ ਦਿਨ ਰੰਗ ਲਿਆਉ ਲਹੁ ਪੰਜਾਬੀ ਦਾ, ਭਾਰਤ ਮਾ ਦੇ ਗਲ ਹੀਰੇ ਦਾ ਹਾਰ ਪੰਜਾਬੀ ਏ, ਯਾਰ ਪੰਜਾਬੀ ਏ ਮੇਰਾ ਪਿਆਰ ਪੰਜਾਬੀ ਏ |

kutubdeen
Автор

ਬਹੁਤ ਵਧੀਆ ਢੰਗ ਨਾਲ ਜਵਾਵ ਦਿੱਤਾ ਪੰਜਾਬੀ ਕੋਮ ਅਤੇ ਧਰਮ ਦੇ ਠੇਕੇਦਾਰਾਂ ਨੂੰ ਮਾਨ ਸਾਬ ਵਾਹੇਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ।

dhillonamarjitsingh
Автор

ਸਾਡਾ ਗੁਰਦਾਸ ਮਾਨ ਸਾਬ੍ਹ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਹੀ ਰਹੇਗਾ ਗੁਰਦਾਸ ਮਾਨ ਸਾਬ੍ਹ ਨੂੰ ਮਾੜਾ ਕਹਿਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਤਰੁੰਤ ਬੰਦ ਕੀਤਾ ਜਾਵੇ

HarpalSingh-svic
Автор

ਬਹੁਤ ਵਧੀਆ ਵੱਡੇ ਵੀਰ... ਉਸ ਸਮੇਂ ਵੀ ਤੁਹਾਡੇ ਨਾਲ ਸੀ ਤੇ ਅੱਜ ਵੀ ਹਾਂ...ਤੁਸੀਂ ਜੋ ਮਾਂ ਬੋਲੀ ਨੂੰ ਦਿੱਤਾ ਉਹ ਅਸੀਂ ਕਦੇ ਵੀ ਅੱਖੋ ਪਰੋਖੇ ਨਹੀਂ ਕਰ ਸਕਦੇ... ਪੰਜਾਬੀਏ ਜੁਬਾਨੇ ਨੀੰ ਰਕਾਨੇ ਮੇਰੇ ਦੇਸ਼ ਦੀਏ...

FolkGeetLokGeet
Автор

ਮੇਰੀ ਗੁਰੂ ਪੀਰਾ ਦੀ ਧਰਤੀ ਪੰਜਾਬ ❤️ ਪੰਜ-ਆਬ ❤️ ਪੰਜਾਂ ਦਰਿਆਵਾਂ ਦੀ ਧਰਤੀ ❤️ ਪੰਜਾਬ ❤️
ਗੁਰਦਾਸ ਮਾਨ ਜੀ ਸਾਨੂੰ ਮਾਨ ਆ ਤੁਹਾਡੇ ਤੇ 🙌
U r the best singer to our eyes in the Punjabi industry who makes us connected with our mother language ❤️❤️ thanks maan sir for your whole life efforts for promoting Punjabi language and our Punjab ❤️ love from Canada but our soul in Punjab ❤️

MANDEEPKAUR-jedd
Автор

ਪੰਜਾਬ ਦੀ ਆਣ ਬਾਣ ਤੇ ਸ਼ਾਨ
ਸਾਡਾ ਗੁਰਦਾਸ ਮਾਨ।
ਸੌੜੀ ਸੋਚ ਵਾਲੇ ਵਿਦਵਾਨਾਂ ਨੂੰ ਮੱਤ ਦੇ ਦਿੱਤੀ ਕਲਮ ਰਾਹੀਂ
ਬਹੁਤ ਦੇਰ ਦੀ ਉਡੀਕ ਸੀ ਕਿ ਮਾਨ ਸਾਹਿਬ ਕਦੋਂ ਆਪਣੀ ਕਲਮ ਰਾਹੀਂ ਜਵਾਬ ਦੇਣਗੇ ।
Best of luck
Mann Saab

udyveermann
Автор

ਇੱਕ ਸੱਚੀ ਸੁੱਚੀ ਰੂਹ ਦਾ ਨਾਮ ਹੈ ਗੁਰਦਾਸ ਮਾਨ ਜੀ

YuvRajKhai-jwhx
Автор

ਲੋਕ ਬਸ ਚੰਗੀ ਕਲਮ ਦੇ ਵੈਰੀ ਨੇ....you are always great Maan Ji

HarvinderSingh-pb
Автор

ਜਿਹਨਾਂ ਨੇ ਮਾਂ ਬੋਲੀ ਨੂੰ ਲੈ ਕੇ ਏ ਖਿਲਾਰਾ ਪਾਇਆ ਸੀ, ਅਜ ਉਹਨਾਂ ਵੀ ਨੀਵੀਂ ਪਾ ਲਈ ਹੋਣੀ ਗੀਤ ਸੁਣ ਕੇ . Well Done Maan Sahib

sukhwinderrai