Sidhu Son (Official Audio) Sidhu Moose Wala | The Kidd | Moosetape

preview_player
Показать описание
Sidhu Moose Wala Presents "Sidhu Son" from Moosetape

Singer/Lyrics/Composer - Sidhu Moose Wala
Music - The Kidd
Mix Master - Dense
Visuals - Navkaran Brar
Label - Sidhu Moose Wala
Online Promotions - Gold Media Entertainment, One Digital Entertainment

Enjoy And Stay Connected With Artist || SIDHU MOOSE WALA

Рекомендации по теме
Комментарии
Автор

❤❤ਫ਼ਕੀਰ ਬੰਦਾ ਸੀ ਜਿਸ ਤੇ ਹੱਥ ਰੱਖ ਦਿੰਦਾਂ ਸੀ ਓਹ famous ਹੋ ਜਾਂਦਾ ਸੀ ਏਨੀ power ਸੀ ਸਿੱਧੂ ਦੀ search ਹੋਣ ਲਗਾ ਦਿੰਦਾਂ ਸੀ ਧਨ ਨੇ ਉਹ ਰੱਬ ਵਰਗੇ ਮਾਂ ਬਾਪ ਜਿਸ ਨੇ ਏਨੀ ਸੋਹਣੀ ਰੂਹ ਨੂੰ ਜਨਮ ਦਿੱਤਾ| ❤❤

Sukhi_bhatti
Автор

ਜੇਕਰ ਕੋਈ ਵੀ ਇਸ ਕਮੈਟ ਨੂੰ ਪੜ੍ਹ ਰਿਹਾਂ ਹੈਂ ਤਾਂ ਮੈਂ ਰੱਬ ਅਗੇ ਅਰਦਾਸ ਕਰdi ਹਾਂ ਕਿ ਉਹਨਾਂ ਦੇ ਮਾਪਿਆਂ ਦੀ ਰੱਬ ਉਮਰ ਲੰਬੀ ਕਰੇ ।

kaurtv
Автор

1 wari deni jaan rab nu ....
Thayo hai ni ghabrahat kise di love you legend ❤❤❤❤😘😘😘

SachinJatav-ousk
Автор

ਅੱਗੇ ਗਰਮੀ🔥 ਬਹੁਤ ਸਿੱਧੂ 👳ਨੇ ਹੋਰ ਗਰਮੀ ਕਰਤੀ...
#MooseTape

jass
Автор

Lahore wale kende soorma 😘❤️😘❤️ Huge respect from Pakistan🇵🇰

dhilloncattles
Автор

Na ❌ Hollywood Wala
Na ❌ Bollywood Wala
Only Sidhu Moose Wala ✌️👑😘🎤

sherazabbasi
Автор

Game ਪਾਤੀ sidhu 😀ਨੇ ਵੱਡੇ ਵੱਡੇ singera 🔥ਤੇ

thorytb
Автор

ਸਿੱਧੂ ਦੇ ਜਨਮਦਿਨ ਲਈ ਇੱਕ ਲਾਈਕ ਤਾਂ ਬਣਦਾ 🔥🔥❤️❤️

likeaboss
Автор

I only just started to listen to sidhu he was so talented may he rest in peace much love from America ❤❤

reddslickstories
Автор

Sachi ਕਿਸੇ ਦੇ song hun ਸੁਨਣ ਦਾ ਜੀ ni karda sidhu paji ❤❤❤❤❤

RanveerSingh-rbfc
Автор

15 ਦਿਨਾਂ ਚ 9-9 ਗੀਤ ਆਉਂਦੇ ਨੇ ਯਾਰ ਤੇਰਾ ਗੀਤਾਂ ਆਲੀ ਤੋਪ ਬੱਲੀਏ 💣💣💣

jaskaranharry
Автор

Sidhu Jii On Fire!! Love From Pakistan 🇵🇰♥🙏

DesiVinesTv
Автор

Legend never die 😭😭 Puri Industry hilla k rakhti sidhu veere 😭😭😭😭😭

Satu_Official_channel.
Автор

Gane ch m aina mast c k train nikal gi pta hi ni Lagya. Balle Oo jatta❤

malaksingh
Автор

Only a single personality in India whom i miss in
He is the king Sidhu Moosewala...
Lots of Love from Pakistan 🇵🇰💔🇵🇰

waqasahmadkhan
Автор

ਜਨਮ ਦਿਨ ਦੀਆਂ ਮੁਬਾਰਕਾਂ ਸਿੱਧੂ ਮੂਸੇਵਾਲੇ ਵੀਰ ।
ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਇਸ ਤੋਂ ਵੀ ਜ਼ਿਆਦਾ ਤਰੱਕੀ ਕਰੋ।।

crownnav
Автор

❤❤❤ਜੇਕਰ ਕੋਈ ਵੀ ਇਸ ਕਮੈਟ ਨੂੰ ਪੜ੍ਹ ਰਿਹਾ ਹਾਂ ਮੈਂ ਅਰਦਾਸ ਕਰਦਾ ਹੈ ਕੀ ਸਭ ਦੀਆਂ ਮਾਵਾਂ ਦੀ ਉਮਰ ਲੰਮੀ ਹੋਵੇ ❤🥰

JAGDEEPSINGH-cpqq
Автор

ਇਕ ਵਾਰੀ ਦੇਣੀ ਜਾਨ ਰੱਬ ਨੂੰ ਤਾਹੀ ਹੈਨੀ ਗਬ੍ਰਹਟ ਕਿਸੇ ਦੀ

LIVE.RECORDS
Автор

ਸਚ ਜਾਣਿਓ ਏਨ੍ਹੀ ਹੀ ਉਮਰ ਹੁੰਦੀ ਸੱਚੇ ਬੰਦਿਆ ਦੀ
ਵਾਹਿਗੁਰੂ ਚਰਨਾਂ ਚੇ ਨਿਵਾਸ ਬਖਸ਼ੇ

BalwinderSingh-nwqn
Автор

Live Legend💀 Die U r always in our hearts,
Sidhu moosewala Respect Button ❤✅

rahul_kumar