Jeth De Dupehre - Surjit Bhullar & Sudesh Kumari | Mista Baaz | R Swami | Latest Punjabi Song 2025

preview_player
Показать описание
Surjit Bhullar Presents

Song- Jeth De Dupehre
Artist - Surjit Bhullar, Sudesh Kumari, Mista Baaz

Lyrics - Sandhu Surjit
Music - Mista Baaz
Video - R Swami
Producer - Ajay Bhullar
Project Manager - Jaswinder Singh

Actors - Guri Toor, Rimson Kaur, Saira Bano, Surjit singh ramgarhia & Narayan Singh
Makeup - Pinki
Costumes - Mishri Creations
DOP - Meet
DOP Assistant - Mohit
Casting - Guri Rana
Choreographer - Vicky Sharma
Location Cordinator - Balraj & Harbhajan Singh
Production - Guri Rana & Bablu Badshah
Label - Surjit Bhullar

Listen Full Audio

Digitally Powered By - Bull18

#surjitbhullar #sudeshkumari #sandhusurjit #mistabaaz #rswami #punjabimusic #punjabisong #duetsongs #guritoor #rimsonkaur
Рекомендации по теме
Комментарии
Автор

ਜਦੋਂ ਡਿਊਟ ਸੌਂਗ ਸੁਣਨਾ ਹੋਵੇ ਤਾਂ ਸੁਰਜੀਤ ਭੁੱਲਰ ਜੀ ਅਤੇ ਸੁਦੇਸ਼ ਕੁਮਾਰੀ ਜੀ ਸਭ ਤੋਂ ਵਧੀਆ ਜੋੜੀ
(ਬਲਵਿੰਦਰ ਨਿਮਾਣਾ ‌ਰਾਏਕੋਟ)

BalwinderNimmana
Автор

ਜਿਉਂਦਾ ਰਹਿ ਬਈ ਸੁਰਜੀਤ ਭੁੱਲਰ। ਦਿਲ ਖੁਸ਼ ਹੋ ਜਾਂਦਾ ਤੁਹਾਡੀ ਰਸ ਭਰੀ ਆਵਾਜ਼ ਸੁਣ ਕੇ। ਮੈਡਮ ਸੁਦੇਸ਼ ਕੁਮਾਰੀ ਦੀ ਆਵਾਜ਼ ਗੀਤ ਨੂੰ ਹੋਰ ਚਾਰ ਚੰਨ ਲਾ ਦਿੰਦੀ ਹੈ।

sikandersingh
Автор

ਬਹੁਤ ਵਧੀਆ ਆਵਾਜ ਬਹੁਤ ਵਧੀਆ ਗੀਤ ਆ ਬਾਈ ਸੁਰਜੀਤ ਭੁੱਲਰ ਸਾਹਿਬ 2000 2003 ਹੁਣ ਤੱਕ ਸੁਣਦੇ ਆ

harpinderbhullar
Автор

ਸਾਡਾ ਫੇਵਰਟ ਸੁਰਜੀਤ ਭੁੱਲਰ ਬਾਈ ਸਿੰਗਰ ਬਹੁਤ ਵਧੀਆ ਸੌਂਗ ਸੁਦੇਸ਼ ਕੁਮਾਰੀ ਜੀ❤🎉

ManishKumar-ecn
Автор

ਅੱਜ ਹੀ search ਕੀਤਾ ਸੀ ਕਿ ਨਵਾ song ਆਇਆ ਜਾ ਨਹੀਂ ਸੁਰਜੀਤ ਭੁੱਲਰ ਦਾ

omkardeepsidhu
Автор

ਗਾਣਾ ਚੰਗਾ ਜਾ ਮਾੜਾ, ,,ਧੀ ਮਾਂ ਬਾਪ ਚਾਰੀ ਜਾਂਦੀ, , ਆ, , ਇਹੋ ਜਿਹੇ ਕਲਾਕਾਰ ਵਧਿਆ ਸੇਧ ਦੇ ਰਹੇ ਲੋਕਾਂ, ,ਪਿਉ ਨੂੰ ਖੇਤ ਰੋਟੀ, ਫੜਾਉਂਦੀ ਆਸ਼ਕ ਨੂੰ ਮਿਲ ਰਹੀ ਆ, , ਧੀਆਂ ਦਾ ਕਿਸੇ ਟਾਈਮ ਤੁਸੀਂ ਘਰੋਂ ਨਿਕਲਣਾਂ ਬੰਦ ਕਰਵਾਉਗੇ, , ਬਾਕੀ ਰੱਬ ਰੱਖਾਂ🙏🙏🙏🙏🙏🙏🙏

NirmalSingh-jtuy
Автор

ਬਾਈ ਜੀ ਸੁਦੇਸ਼ ਕੁਮਾਰੀ ਨਾਲ ਅੱਤ ਹੀ ਹੋ ਜਾਂਦੀ ❤❤❤ ਸਾਰੇ ਗੀਤ ਸੁਦੇਸ਼ ਕੁਮਾਰੀ ਜੀ ਨਾਲ ਗਾਇਆ ਕਰੋ❤❤😊

HARJEETSINGH-tduf
Автор

ਬਹੁਤ ਸੋਹਣਾ ਗੀਤ 🥰😍 ਸੰਧੂ ਸੁਰਜੀਤ ਜੀ ਦੀ ਕਲਮ ਤੋਂ ਲਿਖਿਆ ਗੀਤ ਸੁਰਜੀਤ ਭੁੱਲਰ ਜੀ ਦੀ ਅਵਾਜ਼ ਤੋਂ ਬਹੁਤ ਟਾਈਮ ਬਾਦ ਸੁਣਿਆ ਸੰਧੂ ਜੀ ਦੇ ਲਿਖੇ ਗੀਤ ਜਿੰਨੇ ਵੀ ਭੁੱਲਰ ਸਾਬ ਨੇ ਗਾਏ ਸਭ ਬਹੁਤ ਵਧੀਆ 🥰😍🥰

tajphotography
Автор

ਪਹਿਲਾ ਟੱਪਾ ਸੁਣ ਕੇ ਹੀ ਅਹਿਸਾਸ ਹੋ ਗਿਆ ਸੀ ਕੇ, ਬਿੱਟੂ ਚੀਮੇ ਦਾ ਨਹੀਂ ਲਿਖਿਆ ਲੱਗਦਾ, 22 ਸੁਰਜੀਤ ਨੇ ਵੀ ਬਹੁਤ ਵਧੀਆ ਲਿਖਿਆ ❤❤

JaswantSinghJOHAL
Автор

ਸਕੂਲ ਸਮੇਂ 2006-2012 ਤੱਕ ਬੜੇ ਦੋਗਾਣਾ ਗੀਤ ਚੱਲਦੇ ਸਨ ਜਿੰਨ੍ਹਾਂ ਦਾ ਜ਼ਿਕਰ ਸਕੂਲ ਵਿੱਚ ਯਾਰਾਂ ਦੋਸਤਾਂ ਨਾਲ ਕਰਦੇ ਰਹਿੰਦੇ ਸੀ, ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦੇ ਉਸ ਸਮੇਂ ਦੇ ਗਾਣੇ ਹਜੇ ਵੀ ਬੜੇ ਰੂਹ ਨਾਲ ਸੁਣਦੇ ਹਾਂ…. ਹਾਏ… ਕਿਆ ਸੋਹਣੇ ਦਿਨ ਸੀ ਉਹ… ਕੋਈ ਮੋੜ ਲਿਆਓ ਯਾਰ 😢😢

johal.lakhwinder
Автор

ਸੁਰਜੀਤ ਭੁੱਲਰ ਬਾਈ ਜੀ ਤੁਹਾਡੇ ਹਰ ਗੀਤ ਇੱਕ ਤੋਂ ਵੱਧ ਕੇ ਇੱਕ ਹਿੱਟ ਹੁੰਦੇ ਹਨ ਪਿਛਲੇ 20 ਸਾਲਾਂ ਤੋਂ ਸੁਰਜੀਤ ਭੁੱਲਰ ਸਦਾਬਹਾਰ ਗੀਤ ਗਾ ਰਿਹਾ ਭੁੱਲਰ ਸਾਬ ਦੁਬਾਰਾ ਦੋਬਾਰਾ ਦੋਗਾਣਾ ਕੇਸਟ ਕਰੋ ਤਾ ਜੋ ਦੁਬਾਰਾ ਦੁਗਾਣਿਆਂ ਦਾ ਦੋਰ ਸ਼ੁਰੂ ਹੋ ਜਾਵੇ

sehxj__gmrz
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

ਸੀਰਾ ਗੀਤ, ਸੁਰਜੀਤ ਭੂੱਲਤ ਤੇ ਸੂਦੇਸ਼ ਕੁਮਾਰੀ ਜੀ ਦੀ ਗਾਇਕੀ ਬਹੁਤ ਸੋਹਣੀ ਹੈ, ਬਹੁਤ ਗੀਤ ਏਹੋਜੇ ਹੈ ਜੋ ਦਿਲ 💘ਜਿੱਤ ਲੈੰਦੇ ਹੈ, ਵਾਹਿਗੁਰੂ ਜੀ ਏਸ ਤਰਾ ਹੀ ਗਾਇਕੀ ਨੂ ਬਲ ਬਕਸ਼ਣ 🙏🏻❤❤😊😊😊😊😊😊💯💯👍🏻

highsoch-jv
Автор

ਸੁਰਜੀਤ ਭੁੱਲਰ ਅਤੇ ਸੁਦੇਸ਼ ਕੁਮਾਰੀ ਦੋਨਾਂ ਦੀ ਅਵਾਜ਼ ਬਹੁਤ ਸੋਹਣੀ ਆ।💯🙌🏻

Gur_naju_wala
Автор

ਬਹੁਤ ਸੋਹਣਾ ਗੀਤ ਲਿਖਿਆ ਸੰਧੂ ਸੁਰਜੀਤ ਬਾਈ ਨੇ ਤੇ ਬਹੁਤ ਸੋਹਣਾ ਗਾਇਆ ਸੁਰਜੀਤ ਭੁੱਲਰ ਤੇ ਮੈਮ ਸੁਦੇਸ਼ ਕੁਮਾਰੀ ਜੀ ਨੇ 🤗👌

singerlyrics-j
Автор

😅😅😂ਬਾਈ ਜੀ ਜੇਠ ਦੇ ਮਹੀਨੇ ਜੈਕਟ ਕੌਣ ਪਾਉਂਦਾ ਹੁੰਦਾ

GURINDERSINGH
Автор

ਹਰ ਦੋਗਾਣੇ ਦੀ ਤਰਾ ਬਹੁਤ ਸੋਹਣਾ ਦੋਗਾਨਾ ਸਦਾਬਹਾਰ ਗੀਤ ਆ❤

jattmehkma
Автор

ਸੰਧੂ ਸੁਰਜੀਤ ਬਾਈ ਨੇ ਬਹੁਤ ਸੋਹਣਾ ਗੀਤ ਲਿਖਿਆ ਬਹੁਤ ਸੋਹਣਾ ਗਾਇਆ ਸੁਰਜੀਤ ਭੁੱਲਰ ਤੇ ਮੈਮ ਸੁਦੇਸ਼ ਕੁਮਾਰੀ ਜੀ ਨੇ ਰਹਿ ਬਈ

brarphotographyrinku
Автор

ਜਦੋਂ ਸਾਡੀ ਧੀ ਮੋਢੇ ਤਕ ਆਉਣ ਲੱਗ ਪਏ ਉਦੋਂ ਐਹੋ ਜਹੇ song ਬਿਲਕੁਲ ਚੰਗੇ ਨੀ ਲੱਗਦੇ ਪਤਾ नहीं क्यों ਏਹ ਮੇਰੀ ਅਪਣੀ feeling a

MandeepKaur-wh
Автор

ਬਹੁਤ ਵਧੀਆ ਜੀ ਥੋਡੇ ਗਾਣੇ endless hunda aa

PawanKumar-ctcu
welcome to shbcf.ru