Kahdi Tension - Surjit Bhullar | Sudesh Kumari | Bittu Cheema | Joy Atul | New Punjabi Songs 2022

preview_player
Показать описание
Surjit Bhullar Production Presents Kahdi Tension Official Music Video

Song - Kahdi Tension
Singer - Surjit Bhullar & Sudesh Kumari
Lyrics - Bittu Cheema
Music - Joy Atul
Producer - Ajay Bhullar
Director - R Swami

Featuring - Shubham Sharma & Kanchan Rai
Supporting Actors - Gill Artist, Ronny Nanda, Mani Gill, Sajandeep Singh (Judge),Rinku Gobindgarh, Kajal, Chintan, Tanu, Pargat Singh, Baljeet Kaur

Dop - HONEY RAMGHARIA & JOT JOTZ
Line Production - SANJU DHIR
Makeup - Muskan Sharma
Hair - Rukhsana Khan
DP - Honey Ramgharia
Lights - Rajesh
Choreographer - Vicky Sharma
Casting - Guri Rana
Project Manager - Jaswinder Singh
Costumes - Manveer Gill
Label - Surjit Bhullar

Listen Full Song:-

Рекомендации по теме
Комментарии
Автор

ਸੁਰਜੀਤ ਭੁੱਲਰ+ ਪੰਜਾਬ ਦੀ ਕੋਇਲ ਸੁਦੇਸ਼ ਕੁਮਾਰੀ👌👌
ਬਿੱਟੂ ਚੀਮਾ✅

yt_RATANSINGH
Автор

ਬਿੱਟੂ 22 ਜੀ ਇਸੇ ਤਰ੍ਹਾਂ ਸੋਹਣੇ ਸੋਹਣੇ ਗੀਤ ਲਿਖਦੇ ਰਹੋ ਤੇ ਸੁਰਜੀਤ ਭੁੱਲਰ ਬਾਈ ਜੀ ਇਸੇ ਤਰ੍ਹਾਂ ਸੋਹਣੀ ਅਵਾਜ਼ ਵਿਚ ਗੀਤ ਗਾਂਦੇ ਰਹਿਣ ਜੀ

SAhindikahaniya-pqmu
Автор

❤ melody 🎶 ❤Bhullar Saab, sudesh ji, bittu cheema ❤

sumersinghbhullar
Автор

ਇੰਨੀ ਲਾਟ ਤਾ ਅੱਗ ਚ ਨੀ ਹੁੰਦੀ ਜਿੰਨੀ ਇਹਦੇ ਬੋਲਾ ਚ ਆ 🥰😘😘

deep-zj
Автор

ਸੁਰਜੀਤ ਭੁੱਲਰ ਭਾਜੀ ਹਮੇਸ਼ਾ ਹੀ ਸੁਪਰ ਹਿੱਟ ਹਨ

yadwindergill
Автор

ਵਾਹ ਕਿਆ ਗੀਤ ਆ ਰੂਹ ਖੁਸ਼ ਹੋ ਜਾਂਦੀ ਆ ਸੁਣਕੇ ਗੀਤ 🤗🤗👌🏻👌🏻

gurvinderbrar
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

Thealtafmalik_
Автор

ਭੁੱਲਰ ਸਾਬ ਅੱਤ ਗੀਤ ਮਜ਼ਾ ਉਦਾਂ ਗੀਤ ਸੁਣਕੇ ਖਿਚੀ ਚੱਲ ਕੰਮ ਨੂੰ

ManpreetSingh-vgmq
Автор

End e lga dita nazara aw gya
Repeat 🔁 te ❤️❤️🔥❤️❤️🔥❤️❤️🔥❤️❤️

gur_preet_guri
Автор

Bai surjit te mam sudesh nu bachan to sunde a raheva hoi sweet voice a aj vi so nyc song god bless you 🙏🙏

desijatt
Автор

ਬਹੁਤ ਵਧੀਆ ਭੁੱਲਰ ਜੀ ਤੇ ਸੁਦੇਸ਼ ਕੁਮਾਰੀ ਜੀ

sukhwinderpalsingh
Автор

ਰੂਹ ਖੁਸ਼ ਹੋ ਜਾਂਦੀ ਉਸਤਾਦ ਤੁਹਾਡਾ ਗਾਣਾ ਸੁਣ ਕੇ, ਹਮੇਸ਼ਾ ਇੰਤਜਾਰ ਰਹਿੰਦਾ ਤੁਹਾਡੇ ਨਵੇਂ ਗੀਤ ਦਾ❤❤

Thegurbaz
Автор

Bittu _surjit_sudesh ਬਹੁਤ ਘੈਂਟ combination

gillzmusic
Автор

Bhut vdia bhullar Saab 👍🥳your all song fabulous and hit hit 🎯❤️👍

ravinder_vlogs_
Автор

ਬਹੁਤ ਵਧਿਆ ਗਾਣਾ ਭਾਜੀ ❤ ਚੱਕ ਕੇ ਰੱਖੋ ਕੰਮ 🔥👌

harpreetkumar
Автор

ਬਹੁਤ ਹੀ ਪਿਆਰਾ ਗੀਤ ਆ ਦਿਲ ਨੂੰ ਖਿੱਚ ਜਿਹੀ ਪਾਉਦਾ ਆ ਸੁਰਜੀਤ ਭੁੱਲਰ / ਸੁਦੇਸ ਕੁਮਾਰੀ ਨੂੰ ਰੱਬ ਲੰਮੀਆ ਉਮਰਾ ਬੱਖਸੇ ❤❤❤

gopijattsirra
Автор

Bittu Cheema Bai Koi Toad Ni tera 💌 Jionda vasda reah Bai

Meet_gujr
Автор

ਫੇਰ ਅੱਤ ਕਰਵਾ ਦਿੱਤੀ ਭੁੱਲਰ ਸਾਬ ਤੇ ਸੁਦੇਸ਼ ਕੁਮਾਰੀ ਜੀ ਨੇ 👌👌👌👌👌👌

ramanlove
Автор

ਇਹ ਕੱਲਾ ਸਿੰਗਰ ਆ ਜਿਹੜਾ ਦੋਗਾਣੇ ਚ ਅੱਜ ਵੀ ਚੱਲਦਾ ❤️❤️

demonsingh
Автор

Bhullar Saab + Sudesh Kumari + bittu chima att combination

baljitbhullar
welcome to shbcf.ru