Roti Pani - Official Video | Jass Bajwa | Desi Crew | Mandeep Maavi | Punjabi Song 2024

preview_player
Показать описание
Roti Pani | ਰੋਟੀ ਪਾਣੀ

Roti Pani, celebrates the simple joys of life, emphasizing the importance of togetherness, love, and happiness! Please Like, Comment, Share & Subscribe to the channel for more entertainment!

🎧 Listen to ROTI PANI on all Audio Streaming Platforms:-

Track Credits:-
Song - Roti Pani
Singer - Jass Bajwa
Lyrics - Mandeep Maavi
Music - Desi Crew
Mix & Master - Dense
Female Lead - Harpreet Kaur Bains
Video - Stalinveer Singh
Project Manager: Jatinder Singh & Bharpoorjagwinder Singh

Follow Jass Bajwa:-

For Licensing inquiries:

#JassBajwa #RotiPani #PunjabiSong
Рекомендации по теме
Комментарии
Автор

ਪੰਜਾਬੀ ਗੀਤਕਾਰੀ ਦਾ ਸਿਤਾਰਾ ਦਿੱਲੀ ਮੋਰਚੇ ਵਿੱਚ ਸਭ ਤੋਂ ਪਹਿਲਾਂ ਸ਼ਮੂਲੀਅਤ ਕਰਨ ਵਾਲਾ ਬਾਈ ਐਂਡ ਜੱਟਾਂ ❤❤❤❤❤❤ ਬਾਬਾ ਜੀ ਤਰੱਕੀਆਂ ਬਖਸ਼ਿਸ਼ ਕਰਨ

ambergill
Автор

ਇਹ ਸਾਰਾ ਕੁਝ ਪੰਜਾਬੀ films ਜਾ songs ਵਿੱਚ ਸੋਹਣਾ ਲੱਗਦਾ। Reality ਵਿੱਚ ਅੱਜ ਕੱਲ੍ਹ ਦੁਨੀਆਂ ਵਿੱਚ ਇਸ ਤਰ੍ਹਾਂ ਤੇ ਪਰਿਵਾਰ ਨਹੀਂ ਮਿਲਦੇ।

Sukhwinder.
Автор

ਕਿੰਨੀ ਵਾਰੀ ਸੁਣ ਲਿਆ ਫ਼ਿਰ ਵੀ ਦਿਲ ਨਹੀਂ ਭਰਿਆ ਬੁੱਹਤ ਸੋਹਣਾ ਗਾਇਆ ਜੱਸ ਵੀਰੇ ਲਿਖਿਆ ਵੀ ਘੈਟ ਆ ਮਨਦੀਪ ਮਾਵੀ ਵੀਰੇ ਨੇ😊🎉🎉🎉🎉🎉❤🥰

ogsunnykahlon
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

karmitakaur
Автор

ਗਾਣਾ ਕਦੇ ਕਦੇ ਆਉਂਦਾ ਚੋਬਰ ਦਾ ਪਰ ਜਦੋਂ ਵੀ ਆਉਂਦਾ ਗਰਦ ਈ ਠਾਉਂਦਾ 💯 jassa jatt on the way

majheaaladeep
Автор

ਲਫਜ਼ ਖਤਮ ਹੋ ਗਏ ਕਹਿਣ ਲੲਈ ❤ਏਨਾ ਵਧਿਆ ਗਾਇਆ ਤੇ ਲਿਖਿਆ ਮਨ ਨੀ ਭਰਦਾ ਸੁਣ ਸੁਣ ਕੇ ❤❤

JobanjeetKahlon-mnnd
Автор

ਕਿਹੜੇ ਕਿਹੜੇ ਮਨ ਦੇ ਨੇ ਕਿ ਜਦੋਂ ਤੱਕ ਦੁਨੀਆਂ ਰਹੂ ਉਦੋਂ ਇਹ ਮਾਨ ਸਾਬ੍ਹ ਦਾ ਗੀਤ ਚੱਲਦਾ ਰਹੋ ਫਿਰ ਕਰੋ ਲਾਇਕ ❤👍2024 wale karo like👍❤

davinderdhindsa
Автор

🎉 ਬਹੁਤ ਬਹੁਤ ਮੁਬਾਰਕਾਂ 🎉ਜਸ ਬੇਟਾ ਜੀ ਖੁਸ਼ ਰਹੋ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਬਹੁਤ ਹੀ ਸੋਹਣਾ ਸੋਹਣੇਂ ਲਫ਼ਜ਼ਾਂ ਨਾਲ਼ ਸ਼ਿੰਗਾਰਿਆ,
ਗੀਤ ਗਾਇਆ ਏ ❤❤🎉🎉🎉🎉🎉🎉🎉🎉

jagtarsinghbenipal
Автор

ਜੱਚ ਬਾਈ ਬਹੁਤ ਵਧੀਆ ਸੌਂਗ ਵਾਹਿਗੁਰੂ ਚੜਦੀ ਕਲਾ ਚ ਰੱਖੇ ਭਰਾ ਨੂੰ ਬਹੁਤ ਮਿਸ ਕਰਨ ਦੇ ਭਰਾ ਨੂੰ ਅਸੀਂ ਧਰਨੇ ਵਿੱਚ

mantaj
Автор

ਸਵਾਦ ਆਉਂਦਾ ਮਾਵੀ ਦੇ ਲਿਖੇ ‌ਗਾਣੇ ਸੁਣਕੇ ❤ ਬਹੁਤ ਸੋਹਣਾ ਗੀਤ ਗਾਇਆ ਜੱਸ ਬਾਈ ਨੇ ❤

singerlyrics-j
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

SukhwinderSingh-wqip
Автор

ਰੱਬ ਸਭ ਨੂੰ ਘਰ ਚ ਰਚਣ ਮਿਚਨ ਵਾਲੀ ਨੂਹ ਦੇਵੇ

gagantooruk
Автор

ਬਾਂਝ ਭਰਾਵਾਂ ਸੁੰਨੀਆਂ ਰਾਹਾਂ ਆਉਦੀਆਂ ਨੇ ਵੱਡ ਖਾਵਣ ਨੂੰ, ਇਕ ਇਨਸਾਨ ਦੀ ਜਰੂਰਤ ਜਰੂਰ ਪੈਂਦੀ ਏ ਮੰਜ਼ਿਲ ਉੱਤੇ ਜਾਵਣ ਨੂੰ

hsgilldubli
Автор

ਬਹੁਤ ਸੋਹਣਾ ਗਾਣਾ ਬਾਈ, video ਵੀ ਬਹੁਤ ਘੈਂਟ ਆ। 🙏🏻💯🔥👌🏻

yaadrecords
Автор

No Farmers No Food
Kisaan Mazdoor Ekta Zindabad

ManiMohali
Автор

Sira❤❤❤❤❤❤❤ veer wmk Kare 8 varr sun leya 9 varr sun legea ❤️❤️❤️🥺

mankaransingh
Автор

ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ Anandpur Sahib❤

Ravinderjhinjri.
Автор

ਬੁਹਤ ਹੀ ਸੋਹਣੇ ਤੇ ਨੂੰ ਖਿੱਚਵੇ ਸ਼ਬਦ ਬਿਆਨ ਕੀਤੇ ਨੇ ਪੁੱਤਰ ❤❤

jasveersidhu
Автор

ਜੱਸ ਬਾਈ ਅਲੱਗ ਏ ਸਵਾਦ ਓਂਦਾ ਤੇਰੇ ਗਾਣੇ ਸੁਣ ਸੁਣ ਕੇ

jsnagrakotala
Автор

51 number comment mera bro par swad agya song dekh ke te sun ke tere to ehi umeed c siraa lgya veere love u 🎉🎉🎉❤❤

PunjabiSong-vceo