ਸ਼ੁਕਰ ਪਰਮਾਤਮਾ ਦਾ ਕੋਈ ਮਾਂ ਨਾਲ ਗੱਲਬਾਤ ਤੇ ਕੰਮਕਾਰ ਵਾਲੀ ਆਈ, ਵਾਹਿਗੁਰੂ ਤੁਹਾਨੂੰ ਖੁੱਸ਼ ਰੱਖੇ ❤❤ rajwinderhundal
ਸ਼ੁਕਰ ਪਰਮਾਤਮਾ ਦਾ ਕੋਈ ਮਾਂ ਨਾਲ ਗੱਲਬਾਤ ਤੇ ਕੰਮਕਾਰ ਵਾਲੀ ਆਈ, ਵਾਹਿਗੁਰੂ ਤੁਹਾਨੂੰ ਖੁੱਸ਼ ਰੱਖੇ ❤❤
Congratulations 🎉 beta . Eda hi rehna hamesha maa naal ❤ poonamrehan
Congratulations 🎉 beta . Eda hi rehna hamesha maa naal ❤
Very nice jodi aa veer ji God bless you 🙏 parmeetsingh
Very nice jodi aa veer ji God bless you 🙏
ਵੀਰ ਜੀ ਆਪ ਕਰਮਾਂ ਵਾਲੇ ਹੋ ਬਹੁਤ ਵਧਾਈਆਂ ਹੋਣ sukhajeet_
ਵੀਰ ਜੀ ਆਪ ਕਰਮਾਂ ਵਾਲੇ ਹੋ ਬਹੁਤ ਵਧਾਈਆਂ ਹੋਣ
Very beautiful babhi ji veer ji and Aunti ji congratulations ❤❤❤❤❤❤❤❤ bablihunjan
Very beautiful babhi ji veer ji and Aunti ji congratulations ❤❤❤❤❤❤❤❤
ਪਹਿਲਾਂ ਤਾਂ ਪੁੱਤਰ ਨੂੰ ਵਿਆਹ ਦੀਆਂ ਵਧਾਈਆਂ ਮੈਨੂੰ ਇੱਕ ਗੱਲ ਦੱਸ ਵਿਆਹ ਤੋਂ ਪਹਿਲਾਂ ਵੀ ਚੌਉਕੇਚੁੱਲੇ ਤੇ ਇਸ ਤਰ੍ਹਾਂ ਖੜਦਾ ਸੀ ਹੁਣ ਪਹਿਲਾਂ ਵਾਂਗ ਖੜਾ ਪੁੱਤਰ ਭੈਣ ਜੀ ਨੂੰ ਵੀ ਬਹੁਤ ਬਹੁਤ ਵਧਾਈਆਂ ਪੁੱਤਰ ਦੇ ਵਿਆਹ ਦੀਆਂ ਖੁਸ਼ ਰਹੋ❤❤ balvirkaurbatth
ਪਹਿਲਾਂ ਤਾਂ ਪੁੱਤਰ ਨੂੰ ਵਿਆਹ ਦੀਆਂ ਵਧਾਈਆਂ ਮੈਨੂੰ ਇੱਕ ਗੱਲ ਦੱਸ ਵਿਆਹ ਤੋਂ ਪਹਿਲਾਂ ਵੀ ਚੌਉਕੇਚੁੱਲੇ ਤੇ ਇਸ ਤਰ੍ਹਾਂ ਖੜਦਾ ਸੀ ਹੁਣ ਪਹਿਲਾਂ ਵਾਂਗ ਖੜਾ ਪੁੱਤਰ ਭੈਣ ਜੀ ਨੂੰ ਵੀ ਬਹੁਤ ਬਹੁਤ ਵਧਾਈਆਂ ਪੁੱਤਰ ਦੇ ਵਿਆਹ ਦੀਆਂ ਖੁਸ਼ ਰਹੋ❤❤