Kaka New Punjabi Song - Ki Likha (Official Video) Khushboo Khan | Latest Punjabi Songs 2022

preview_player
Показать описание
Speed Records presents ‘Ki Likha’ by Kaka, an interesting take on a lover’s struggle on failing to put into words his feelings for the woman he loves featuring Kaka and Khushboo Khan.
The lyrics are written by none other than Kaka himself, the beautiful music by Agaazz Music and this new conceptual video has been directed by Bornstar Films

Kaka New Punjabi Song - Ki Likha (Official Video) Khushboo Khan | Latest Punjabi Songs 2022

Stream / Download from

Song - Ki Likha (Official Video)
Singer/Lyrics/Composer - Kaka
Female Lead - Khushboo Khan
Co-Artist - Jayant Sharma
Music - Agaazz
Mix & Master - Basspeak Music
Guitar - Ameen Singh
Video - Bornstar Films
Presentation - Scope Entertainment
Editor/D.O.P - Prabh Saini
Poster - Hungryman Designs
Production - Akshay Production (Dubai)
Online Promotion - Being Digital
Label - Speed Records

Operators Code:-
Vodafone Subscribers Dial 53713726255
Idea Subscribers Dial 53713726255
Airtel Subscribers Dial 5432118640477
Bsnl (South/East) Subscribers Sms BT 13726255 to 56700

||Lyrics||
Ki Likhaan Main Ki Na Likhaan Tere Bare
Siftaan Wale Lafaz Muka Gaye Shayar Sare
Chhad Pare Hun Chann Di Gal Taan Ki Karni Ae
Ainve Sarh-Mach Jaan’ge Rishtedar Ne Taare
Ki Likhaan Main Ki Na Likhaan Tere Baare
Siftaan Wale Lafaz Muka Gaye Shaayar Saare
Kinni Ku Madak Rakhni, Kinna Ku Wal Pauna
Ik Lehar Samundar Di, Tethon Sikhna Chaundi Ae
Oh Laali Ambraan Te Tadke Te Shamaan Nu
Tere Chehre De Rang Wargi Banke Dikhna Chaundi Ae
Saavan De Baddlan De Mansoobe Vi Sun Lai
Saavan De Baddlan De Mansoobe Vi Sun Lai
Tere Valaan Warge Ban’na Chaunde Lashk De Maare
Ki Likha Ki Na Likha Tere Bare
Siftan Wale Lafz Muka Gaye Shayar Sare
Gha Te Payi Tarel Da Ik Tupka Mainu Puchda Si
Kehnda Das Main Ohdi Akh De Warga Ban Sakeya Ke Nai
Kehnda Ohdi Akh De Wargi Chamak Hai Meri Vi
Ishq De Ran Wich Dil Luttan Layi, Ran Sakeya Ke Nai
Bada Aukha Samjhaya Tu Ohde Athru Warga Ae
Kise Aashiq Rooh Nu Chhaanan De Jo Karda Kaare
Ki Likhaan Main Ki Na Likhaan Tere Baare
Siftaan Wale Lafaz Muka Gaye Shaayar Saare

Main Samundran De Tal Ton Ik Moti Labb Le’auna Ae
Tere Hathan Te Rakh’ke Sharminda Jeya Karwauna Ae
Oh Dasu Mere Dil Gal Ke Tu Kinni Sohni Aein
Tere Agge Mere Sare Geet Vi Haare
Mere Kul Vajood Ton Charcha Tere Suit-An De Rangan Da
Tainu Heer De Rang De Gaya Lalaari Hona Jhangan Da
Dhakkde Phullan Rees Teri Karne Di Gal Sochi
Tainu Takk Tere Kadmaan Wich Aa Gire Vichare
Ki Likha Ki Na Likha Tere Bare
Siftan Wale Lafz Muka Gaye Shayar Sare

Like || Share || Spread || Love

Enjoy & stay connected with us!

OldSchoolTieIndia -

Speed Records Haryanvi

#Kaka #KiLikha #latestpunjabisongs2022
punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2022, punjab, desi, speed records, Punjabi Songs, All hit punjabi songs, New punjabi songs 2022, All new punjabi songs 2022, All new latest punjabi songs 2022, Hit punjabi song, download latest punjabi songs 2022, latest punjabi songs mp3 download,

Speed Records Bhojpuri -

Oops TV -

Poon Poon -
Рекомендации по теме
Комментарии
Автор

Dsso fer sab to vdia kehdi cheez lggi gaane ch ?

kaka
Автор

ਉਦਾਹਰਣ ਸੈਟ ਕਰੀ ਆ ਬਾਈ ਕਾਕੇ ਨੇ ਜੋ ਲੋਕ ਕਪੜਿਆਂ ਤੋਂ ਸਕਲਾ ਤੋ ਦੇਖਦੇ ਆ ਲੋਕਾਂ ਨੂੰ
ਮੂੰਹ ਬੰਦ ਕਰਤੇ ਉਨਾਂ ਲੋਕਾਂ ਦੇ ਲਵ ਯੂ ਜਾਣ ❤️❤️

pbmalwablock
Автор

ਹਾਏ ਓਓ ਏਨਾ ਸੋਹਣਾ ਕਿਵੇਂ ਲਿਖਦਾ ਜਮਾ ਦਿਲ ਤੇ ਵੱਜਦਾ ਜਾਣ ਕੱਲਾ ਕੱਲਾ ਸ਼ਬਦ❤️❤️

pbmalwablock
Автор

ਕਿਆ ਬਾਕਮਾਲ ਲਿਖਿਆ ਤੇ ਗਾਇਆ ਹੈ ਕਾਕੇ ਵੀਰ ਨੇ ਬਾਕੀ ਜ਼ਿਆਦਾਤਰ ਗਾਇਕ ਤਾਂ ਸਿਰਫ਼ ਤੇ ਸਿਰਫ਼ ਹਥਿਆਰਾਂ ਜਾਂ ਫਿਰ ਫੁੱਕਰਬਾਜੀ ਵਾਲੇ ਗਾਣੇ ਹੀ ਗਾਉਂਦੇ ਹਨ, ਪਰ ਇਸ ਗਾਣੇ ਨੂੰ ਸੁਣਕੇ ਦਿੱਲ ਨੂੰ ਸਕੂਨ ਮਿਲਦਾ ਹੈ ਤੇ ਆਪਣੇ ਉਹਨਾਂ ਦਿਨਾਂ ਦਾ ਅਹਿਸਾਸ ਹੁੰਦਾ ਹੈ ਜਦੋਂ ਕਾਲਜ਼ ਪੜਦੇ ਸੀ ਤੇ ਪਹਿਲਾ ਪਹਿਲਾ ਤੇ ਆਖਰੀ ਪਿਆਰ ਹੋਇਆ ਸੀ, ਸਲੂਟ ਆ ਕਾਕੇ ਵੀਰ ਨੂੰ ਜੋ ਅੱਜ ਵੀ ਸੋਹਣੇ ਗਾਣੇ ਲਿੱਖਦਾ ਤੇ ਗਾਉਂਦਾ ਹੈ, ਧੰਨਵਾਦ ਜੀ ਕਮੈਂਟ ਪੜਨ ਵਾਲਿਆ ਦਾ ਵੀ, 🙏🙏🙏🙏🙏

khehraMALWABELT
Автор

ਤੇਰੇ ਰੰਗ ਸਾਂਵਲੇ ਨੇ ਦੁਨੀਆਂ ਪਾਗਲ ਕੀਤੀ
Very humble person Kaka ⛳️🧿😍😍😍😍😍😍😍😍😍😍

jasupunjabiflyingboi
Автор

ਥੋੜੇ ਟਾਇਮ ਬਾਦ ਗੀਤ ਆਉਂਦਾ ਪਰ ਜਦ ਵੀ ਆਉਂਦਾ ਰੂਹ ਖੁਸ਼ ਕਰ ਦਿੰਦਾ❣️❣️ love you kaka bro😌😌❣️❣️❣️❣️❣️❣️

remixfacts
Автор

ਬਹੁਤ ਵਧੀਆ ਲਿਖਤ ਆ ਕਾਕੇ ਬਾਈ ਤੇਰੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ 👍👍🙏🙏

sukhi.soni.
Автор

"Mei samundra de tal ton ik moti lab le auna ae...tere Hattha te rakhke Sharminda ja karwona ae"...❤

dhiritichopra
Автор

Just wow ... When i heard the verse "Ik lehar samundar di tetho sikhna chaundi ae", suddenly smashed that like button ... ❤️ Kaka ji 🙏 Super to v Uper ...

amitc
Автор

ਕੋਈ ਸ਼ਬਦ ਨੀ ਵੀਰ ਤੇਰੇ ਹਰ ਇਕ ਗਾਣੇ ਲਈ ਹਰ ਵਾਰ ਦੀ ਤਰਾਂ ਰੂਹ ਨੂੰ ਸਕੂਨ ਮਿਲ ਜਾਂਦਾ

shantukansal
Автор

ਕਾਕਾ ਜੀ ਤੁਹਾਡੀ ਅਵਾਜ਼ ਵਿੱਚ ਕੁਝ ਜਾਦੂ ਏ ਜਦ ਵੀ ਤੁਹਾਡਾ ਗਾਣਾ ਸੁਣਦਾ ਹਾਂ ਤਾਂ ਮੰਤਰ ਮੁਕਤ ਹੋ ਜਾਂਦਾ ਹਾਂ ਰੱਬ ਤੁਹਾਨੂੰ ਲੰਮੀ ਉਮਰ ਬਕਛੇ 🙏🏻🙏🏻🙏🏻

GurcharanSingh-pfcp
Автор

Yeah, , , punjab industry always in safe n perfect Hands....
🎉🎉 Congratulation kaka pa g

Subhanrana
Автор

ਕਾਦੇ ਤੇ ਲਿਖਾਂ ਤੂੰ ਦੱਸ ਕਾਦੇ ਤੇ ਲਿਖਾਂ
ਤੇਰੇ ਨਾਲ ਕੀਤੇ ਕਿਹੜੇ ਵਾਦੇ ਤੇ ਲਿਖਾਂ
ਟਾਈਮ ਥੋੜੇ ਤੇ ਲਿਖਾਂ ਯਾ ਪਿਆਰ ਜਿਆਦੇ ਤੇ ਲਿਖਾਂ
ਕਾਦੇ ਤੇ ਲਿਖਾਂ ਤੂੰ ਦੱਸ ਕਾਦੇ ਤੇ ਲਿਖਾਂ
ਖੁਸ਼ਬੂ ਤੇ ਲਿਖਾਂ ਯਾ ਤੇਰੀ ਰੂਹ ਤੇ ਲਿਖਾਂ
ਪੈਰਾਂ ਤੇ ਲਿਖਾਂ ਯਾ ਤੇਰੇ ਮੂੰਹ ਤੇ ਲਿਖਾਂ
ਕਿੰਨੇ ਤੇਰੀ ਰੱਖਦੇ ਨੇ ਸੂਹ ਤੇ ਲਿਖਾਂ
ਤੈਨੂੰ ਦੇਖ ਕੰਬੇ ਲੂੰ ਲੂੰ ਤੇ ਲਿਖਾਂ
ਵੰਗ ਤੇ ਲਿਖਾਂ ਯਾ ਤੇਰੀ ਸੰਗ ਤੇ ਲਿਖਾਂ
ਜੀਦੇ ਉਤੇ ਮਰਾਂ ਗੋਰੇ ਰੰਗ ਤੇ ਲਿਖਾਂ
ਖੰਘ ਤੇ ਲਿਖਾਂ ਯਾ ਨੈਣ ਡੰਗਦੇ ਲਿਖਾਂ
ਤੁਰਨੇ ਦੇ ਤੇਰੇ ਫਿਰ ਢੰਗ ਤੇ ਲਿਖਾਂ
ਕਿੰਨੇ ਹੋਏ ਤੇਰੇ ਤੋਂ ਮਲੰਗ ਤੇ ਲਿਖਾਂ
ਤੇਰੇ ਪਿੱਛੇ ਹੁੰਦੇ ਨਿੱਤ ਜੰਗ ਤੇ ਲਿਖਾਂ
ਕਿੰਨੇ ਕੀਹਨੇ ਮਾਰੇ ਕਿਹੜੇ ਅੰਗ ਤੇ ਲਿਖਾਂ
ਨੈਣ ਮੈਨੂੰ ਕਰਦੇ ਨੇ ਤੰਗ ਤੇ ਲਿਖਾਂ
ਹੱਥ ਤੇ ਲਿਖਾਂ ਯਾ ਤੇਰੀ ਅੱਖ ਤੇ ਲਿਖਾਂ
ਹਿਲਾਵੇ ਜੋ ਲਹੌਰ ਤੇਰੇ ਲੱਕ ਤੇ ਲਿਖਾਂ
ਕੀਤੀ ਅੱਤ ਤੇ ਲਿਖਾਂ ਯਾ ਤੇਰੇ ਹੱਕ ਚ ਲਿਖਾਂ
ਮੈਂ ਹੋਇਆ ਬਰਬਾਦ ਮੇਰੇ ਪੱਖ ਚ ਲਿਖਾਂ
ਹੁਸਨਾਂ ਦੀ ਪੈਂਦੀ ਹੋਈ ਧੱਕ ਤੇ ਲਿਖਾਂ
ਤੇਰੇ ਤੋਂ ਲੁਟਾ ਕੇ ਰਹਿਗੇ ਕੱਖ ਤੇ ਲਿਖਾਂ
ਕੋਕੇ ਨਾਲ ਸੱਜੇ ਹੋਏ ਨੱਕ ਤੇ ਲਿਖਾਂ
ਮੁੰਡੇ ਤੇਰੇ ਪਿੱਛੇ ਕਿੰਨੇ ਲੱਖ ਤੇ ਲਿਖਾਂ

musicvibes
Автор

ਕਾਕੇ ਨੂੰ ਸੁਣ ਕੇ ਹਮੇਸ਼ਾ ਰੂਹ ਨੂੰ ਸਕੂਨ ਮਿਲਦਾ... ਖੋ ਜਾਂਦਾ ਬੰਦਾ ਸੁਣਦਾ ਸੁਣਦਾ... ਦਿਲ ਕਰਦਾ ਬੰਦਾ ਸੁਣੀ ਜਾਵੇ ਖਤਮ ਨਾ ਹੋਵੇ ਗਾਣਾ ❤️🧸

navjotkauldhar
Автор

ਹਾਏ ਰੱਬਾ! ਕਿੰਨਾ ਸੋਹਣਾ ਗਾਣਾ, , , ਬਾਕਮਾਲ ਗੀਤ ਪਰਮਾਤਮਾ ਤੇਰੀ ਕਲਮ ਤੇ ਅਵਾਜ਼ ਨੂੰ ਭਾਗ ਲਾਵੇ।👍👍

sarbjeetkaur-eerc
Автор

ਲਬ ਯੂ ਆ ਭਰਾ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਤਰੱਕੀ ਬਖਸ਼ੇ ਤੇ ਦੁਨੀਆਂ ਦਾ ਪਿਆਰ ਏਦਾ ਹੀ ਬਣਾਈ ਰੱਖੇ।

suaanjassi
Автор

💎 Diamond of Punjabi Industry..! Truly Inspiration for ♥️me..!

traveldiaries
Автор

ਬਹੁਤ ਸੋਹਣਾ ਲਿਖਿਆ ਹੈ ਵੀਰ ♥️♥️
ਤੇਰੇ ਸਾਰੇ ਲਿਖੇ ਗੀਤ ਸੋਹਣੇ ਹੁੰਦੇ ਨੇ ਵੀਰ ♥️♥️♥️😘😘😘

sandeepsingh-jnkn
Автор

" ਬਾਕਮਾਲ ਕਲਮ🌸 " ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਡੂੰਘੇ ਲਿਖਾਰੀਆਂ ਦੀ ਕਮੀ ਨਈਂ ਪਰ ਅਫਸੋਸ ਸਾਥੋਂ ਖੋਹ ਲਏ ਜਾਂਦੇ ਆ 🙏🙏

gurpreetkaimpur
Автор

He is full of talent and his wording and the way of singing is like next level no match of this with anyone. Hats off to bring the mesmerising lyrics

adeelrojer