Keh Len De (Official Video) Kaka | Kaka New Song | Latest Punjabi Songs 2021 | Haani Records

preview_player
Показать описание
Haani Records & Sam Gill Presents:
#KehLenDe #KaKa #HaaniRecords #LatestPunjabiSongs2021 #NewPunjabiSong2021 #kehlende #kakanewsong #newpunjabisong2021

Subscribe Haani Records channel on YouTube:-

Singer/Lyrics/Composer: Kaka
Starring: Mandeep Mani(Instagram- Mandeepmaniofficial), Tanshika Anand, Manav, Preet Kaur.
DOP/ Edited: Pathak
Screenplay & Direction : Pathak
Story- Pathak/ Mandeep Mani
Assistant Dr. Lucky Saini
Project by: Rahul Bhatti
Makeup : Siya, Raman Rajput
Producer: Sam Gill,
Digitally Managed & Online Promotion by - UFO Digital Media
(Contact: +919461909432

Label - Haani Records

Kaka New Song, New Punjabi Song 2021, Keh Len De, Teeji Seat, Libaas Kaka, Viyah Di Khabar

Stay connected & Follow us on:-

Skype - haanirecords

WhatsApp Contact Us : +1 (306) 600-0021 & +91 8556-000021

Producer - Sam Gill , M : +1 (306) 600-0021

Follow me on:-
Skype - samgill021
Рекомендации по теме
Комментарии
Автор

Hello friends kida lagga #Keh_Len_De Song je vadiya laggia Share, Like & Comment kr ke daso ji and Channel nu Subscribe Karo hor new Project layi Thanks ❤️

HaaniRecordsOfficial
Автор

✍️✍️ਲਾਜਵਾਬ । ਕੋਈ ਸ਼ਬਦ ਨਹੀ ਵੀਰ🙏🙏
ਇਸ ਸਾਵਲੇ ਰੰਗ ਲਈ ਇੱਕ ਲਾਇਕ।❣️❣️

brandi
Автор

काका भाई

मेरी तरफ से अपको 1 करोड़ like।

दिल् छू लिया गाने ने

somd
Автор

His voice goes straight to the heart <3

usamatahir
Автор

Is Song de Ghat to Ghat 10 million Views, 10 Lakh Likes Te 1 Lakh Comments karo. Khich Do Kam Hun Fer ...Song nu ena pyar den layi Thanks 🙏🙏. Keep Supporting ❤️❤️

HaaniRecordsOfficial
Автор

ਦਿਲ ਖੁਸ਼ ਕੀਤਾ ਮਿੱਤਰਾ...ਹੁਣ ਨੀ ਰੋਕ ਸਕਦਾ ਕੋਈ...ਚੱਕ ਦੇ ਫੱਟੇ... bless love u😘😘😘😘😘😘😘😘😘😘😘😘😘

amansingh-rims
Автор

No weapons
No short dress girl
No show-off
No big budget cars
Only simplicity ❤❤❤
Love you kaka
I am addict again and again to listen this Masterpiece 🔥🔥🔥

ishangupta
Автор

ਵਾਹ ਓਏ ਆ ਹੁੰਦੀ ਹੈ ਗਾਇਕੀ👍 well done veere .. khich k rakho kmm 👍

Siddharth_Kapoor
Автор

Rang roop doesn't matter।। Only talent matter ❤️🔥👌👌👌👌👌👌👌👌 full support brother🔥🔥

Its_Amrit
Автор

22 ਜੀ ਮੁੰਡਾ ਗਰੀਬੀ ਵਿੱਚੋ ਉੱਠਾ ਹੈ ਇਸ ਨੂੰ ਪੂਰੀ ਸਪੋਟ ਕਰੋ ਮੇਰਾ ਵੀਰ, 😍😍😍😊😊😊😊😊😊

gamechanger
Автор

ਬਹੁਤ ਜਾਨਦਾਰ ਆਵਾਜ਼ ਬਾਈ। ਰੁਕੀ ਨਾ ਖਿੱਚੀ ਜਾਈ ਕੰਮ ਹੁਣ

Gurdeep_singh
Автор

ਬਾਈ ਇੱਤੇਫਾਕ ਦੇਖੋ... ਮੈਂ ਵੀ ਵਾਲ ਕਟਵਾ ਰਿਹਾ ਸੀ ਜਦ ਤੁਹਾਡਾ ਕਾਰ ਗਾਣਾ ਸੁਣਿਆ... ਪੁੱਛਿਆ ਬਾਈ ਤੋਂ ਕਿ ਸਿੰਗਰ ਕੌਣ ਹੈ... ਉਹ ਕਹਿੰਦੇ ਕਾਕਾ ਨਾਂ ਹੈ ਮੁੰਡੇ ਦਾ... ਫਿਰ ਬਾਕੀ ਗੀਤ ਸੁਣੇ ਤਾਂ ਬਾਈ ਰੂਹ ਖੁਸ਼ ਹੋਗੀ... ਖੁਸ਼ ਰਹਿ ਬਾਈ... ਤਰੱਕੀਆਂ ਕਰ

SaadiClass
Автор

ਹੁਣ ਤਾਂ ਬਾਪੂ ਵੀ ਖਿਝਣ ਲੱਗ ਪਿਆ ਇਕੋ ਗਾਣਾ ਘਸਾਇਆ ਪਿਆ ਕੀ ਕਰਾਂ ਮਨ ਹੀ ਨੀ ਭਰਦਾ ✔️❤️❤️

virkhoney
Автор

Skin colour doesn't matter the matter is talent 🔥

MOHINMUSIC
Автор

ਬਾਈ ਜਦੋਂ ਤੋਂ ਤੈਨੂੰ ਸੁਣਿਆ, ਹੋਰ ਕਿਸੇ ਨੂੰ ਸੁਣਿਆ ਹੀ ਨਹੀਂ ❤. ਤੇਰੇ ਹੀ ਗਾਣੇ repeat ਤੇ ਚੱਲਦੇ ਆ 🙏❤

vishalbadal
Автор

ਕਾਕਾ ਬਾਈ ਤੇਰੀ ਆਵਾਜ਼ ਬਹੁਤ ਵਧੀਆ ਤੇ ਗੀਤ👍👍 ਅਲਫਾਜ਼ ਵੀ ਬਹੁਤ ਵਧੀਆ ਵੀਰੇ 👌
ਬਾਬਾ ਤੁਹਾਨੂੰ ਤਰੱਕੀਆਂ ਬਖਸ਼ੇ 🙏

rbarecordz
Автор

ਮੈਨੂੰ ਥੋੜੇ ਸਾਰੇ ਗੰਨੇ ਪਸੰਦ ਆ ਲਵ ਯੂ ਕੱਕਾ ❤️🌸

_x_divya_gill
Автор

ਪੈਰ, ਲੱਤਾਂ, ਪੱਟ, ਲੱਕ, ਹਿੱਕ, ਧੌਣ, ਵੀਣੀਆਂ

ਤੇਰੀਆਂ ਅਦਾਵਾਂ ਸਾਰੀਆਂ ਨੇ ਖੂਨ ਪੀਣੀਆ

ਕਿਆ ਵਾਤ ਆ ਯਾਰ

ਬਹੁਤ ਗਹਿਰਾਈ ਆ ਸ਼ਾਇਰ ਦੀ ਕਲਮ ਚ

ਹਰਪ੍ਰੀਤਥਿੰਦ
Автор

ਅੱਜ ਮੈਨੂੰ ਅਹਸਾਸ ਹੋੲਿਅਾ ਿਕ ਟੈਲੇਨਟ ਿਕਸੇ ਦੀ ਸਕਲ ਤੇ ਅਮੀਰੀ ਗਰੀਬੀ ਨੀ ਦੇਖਦਾ ☝☝

varinderthatta
Автор

Hnji kive lagea song fr
So finally apna new YouTube channel a gya
So kro dab ke subscribe
Like comment share kro dab ke
Love u

kakaji