Beganian Ch Naam - Dharampreet Punjabi Songs | Punjabi Sad Audio Song | Priya Audio

preview_player
Показать описание
Don't forget to Hit Like, Comment & Share !!

Song : Beganian Ch Naam
Singer : Dharampreet
Label : Priya Audio

If you like Punjabi Music & Songs SUBSCRIBE NOW !
Like | Comment | Share
Рекомендации по теме
Комментарии
Автор

ਬਾਈ ਧਰਮਪ੍ਰੀਤ ਜੀ ਤੁਹਾਡੇ ਗਾਏ ਗੀਤ ਹਮੇਸ਼ਾ ਸਾਡੇ ਦਿਲਾਂ ਵਿੱਚ ਵੱਜਦੇ ਰਹਿਣਗੇ ਤੁਹਾਡੀ ਜੁਬਾਨ ਚੋਂ ਨਿਕਲੇ ਬੋਲ ਧੜਕਣ ਬਣ ਦਿਲ ਚ੍ ਗੂੰਜਦੇ ਰਹਿਣਗੇ, ਤੁਹਾਡੀ ਯਾਦ ਬਾਈ ਜੀ ਸਾਨੂੰ ਜਦ ਤੱਕ ਸਾਹ ਚੱਲਦੇ ਨੇ ਆਉਂਦੀ ਰਹਿਣੀ ਆ, ਤੁਹਾਨੂੰ ਕਦੇ ਨੀ ਭੁੱਲਿਆ ਜਾਣਾ, ਜਦੋਂ ਧਰਮਪ੍ਰੀਤ ਬਾਈ ਜੀ ਨੇ ਇਹ ਦੁਨੀਆਂ ਛੱਡੀ ਸੀ ਉਸ ਵੇਲੇ ਮੈਂ ਅਜੇ 8ਵੀਂ ਕਲਾਸ ਵਿੱਚ ਹੀ ਪੜਦਾ ਸੀ ਪਰ ਬਾਈ ਨੇ ਐਸਾ ਦਿਲ ਤੇ ਰਾਜ ਕੀਤਾ ਸੀ ਕਿ ਉਹਨਾਂ ਦਾ ਕੋਈ ਪ੍ਰੋਗਰਾਮ ਨੇੜੇ ਤੇੜੇ ਦੇ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਹੋਣਾ ਘਰ ਮੰਮੀ ਡੈਡੀ ਦੀਆਂ ਮਿੰਨਤਾਂ ਕਰਕੇ ਪਹੁੰਚ ਜਾਂਦਾ ਸੀ, ਇਹ ਬਸ ਧਰਮਪ੍ਰੀਤ ਬਾਈ ਜੀ ਦਾ ਮੋਹ ਪਿਆਰ ਸੀ ਜੋ ਹਮੇਸ਼ਾ ਹੀ ਰਹੇਗਾ ਮੇਰੇ ਦਿਲ ਵਿੱਚ ਤੇ ਸਾਰੇ ਪੰਜਾਬੀਆਂ ਦੇ ਦਿਲਾਂ ਵਿੱਚ ਤੁਸੀਂ ਰਾਜ ਕੀਤਾ ਤੇ ਕਰਦੇ ਹੀ ਰਹੋਗੇ, , , ,

deeppawandeep
Автор

sad song ta bus 22 tu hi suna skda si hor kise vich o dam ni aa 😢😢😢

varindersinghpb
Автор

ਬਾਈ ਤੇਰਾ ਸੱਚੀ ਹੀ ਬੇਗਾਨਿਆ ਚ ਨਾ ਹੋ ਗਿਆ 😔😔😔😪😪😪

hardevsingh
Автор

Sad Song ਗਾਉਣਾ ਧਰਮਪਰੀਤ ਤੋ ਇਲਾਵਾ ਕਿਸੇ ਸਿੰਗਰ ਦੇ ਵੱਸ ਦਾ ਰੋਗ ਨਹੀਂ 😢😢😢

deepkhajuria
Автор

वहुत अच्छा लगता है गीत में हर रोज सूणकर सोती हू I miss you dharmpreet

kaskashmir
Автор

ਸੱਚੀ ਔ ਬਿਗਾਨਿਆਂ ਵਿੱਚ ਨਾ ਕਰਤਾ ਚੰਦਰੀ ਨੇ 26 .4 .2019 ਵਿੱਚ😭😭😭😭😭😭😭😭

ਮੋਰਮਰਜਾਣਾ
Автор

ਸਾਡਾ ਵੀ ਵਗਾਨੇ ਆ ਚ ਬਾਈ ਨਾਮ ਹੋਗਿਆ ਅਸੀ ਵੀ ਇੱਕ ਦੂਜੇ ਬਹੁਤ ਪਿਆਰ ਕਰਦੇ ਸੀ

narindersharma
Автор

ਯਾਰ ਫੇਰ ਆ ਜਾ ਕਿਥੇ ਜਾ ਬੈਠ ਗਿਆ ਪਿਆਰ ਨਾਲ ਜੁੜੇ ਗੀਤ ਤੇਰੇ ਤੋ ਇਲਾਵਾ ਹੋਰ ਕੋਈ ਨਹੀ ਗਾ ਸਕਦਾ

bhinderpal
Автор

Jo gall tere vich c na oh taa kise vich v ni a
Sacchi Love u Dharampreet miss u

MrArjun-spps
Автор

Miss you aap chale gye but hmesha apne frnds k dilo me jinda rhoge apni awaaj apne song s me amar rhoge

rahulrana
Автор

22 tere gaane sun sun rona aa jaanda 😭😭😭

dharmpreetsingh
Автор

Bai jado da tu tur gya yar sade v din maade a gaye... Brinder dhillon hathan

brinderdhillon
Автор

ਕੀ ਸੋਚਿਅਾ ਸੀ . ਦੋਸਤਾ ੳੁਸ ਟਾੲਿਮ ਤੂੰ ਦਿਨ ਚੰਗੇ ਮਾੜੇ ਬੰਦੇ ਦੇ ਅਾੳਦੇ ਰਹਿੰਦੇ ਨੇ ....

gurjitsingh
Автор

Jagseer star veer dharmpreet ji 25 salla to mai tere geet sunda te guna aa rha hai thodi avaaj di same copy kar lana hai

JagseerSingh-wnyu
Автор

😭😭nyc
dharmpreet verree
Miss uuu

seerasingh
Автор

I miss 1th love came back to my life amrit

jetinderkour
Автор

v nice song .. y de vaise ta sare song bhut nice aa pr menu y da oh song bhut vadia lagda vadde kre gyi ka sade nl khade gyi.. miss uu y

sonylicsony