Harjit Harman: Milange Jaroor (Full Song) Atul Sharma | Pargat Singh | Stalinveer | Punjabi Songs

preview_player
Показать описание
Presenting the latest punjabi song Milange Jaroor from the album 24 Carat sung by Harjit Harman. The music of new punjabi song is given by Atul Sharma while lyrics are penned by Pargat Singh. Enjoy and stay connected with us !!

♪ Full Song Available on ♪

Song: Milange Jaroor
Singer: Harjit Harman
Album: 24 Carat
Music: Atul Sharma
Lyrics: Pargat Singh
Video: Stalinveer
Music Label: T-Series
---------------------------------------------------------------
Connect with T-SERIES APNAPUNJAB
----------------------------------------------------------------
For Latest Punjabi video's and songs stay connected with us!!
Рекомендации по теме
Комментарии
Автор

ਕੁਝ ਅਲਗ ਹੀ ਕਲਮ ਸੀ ਪਰਗਟ ਵੀਰ ਦੀ 😭😭
ਪਰਗਟ ਵੀਰ ਦੇ ਨਾਮ ਤੋ ਲਾਈਕ 🙏🙏😭😭😭😭😭
rip veer sardar pargat singh ji.

luckyyysingh
Автор

ਬਿਨਾ ਗਾਣਾ ਸੁਣੇ Like....
ਕਿਓਕਿ ਯਕੀਨ ਆ ਕਿ ਹਰਮਨ ਬਾਈ ਮਾਡ਼ਾ ਨੀ ਗਾਵੇਗਾ ਕਦੇ।

jatinderkang
Автор

ਹਰਜੀਤ ਹਰਮਨ ਦੀ ਬਹੁਤ ਖੂਬਸੂਰਤ ਅਵਾਜ਼ ਅਤੇ ਅੰਦਾਜ਼ 👌🏻🤗🙏💐👍
ਵੀਰ ਜੀ ਪਰਗਟ ਜੀ ਲਈ ਵੀ ਜਰੂਰ ਕੁਝ ਗਾਉਣਾ

honeykamboz
Автор

ਸਰਦਾਰ ਪਰਗਟ ਸਿੰਘ

ਅਜੇ ਵੀ ਨਾਮ ਦੇ ਅੱਗੇ ਸਵਰਗਵਾਸੀ ਲਿਖਣ ਨੂੰ ਜੀ ਨਹੀਂ ਕਰਦਾ 😓😓😓

gurwinderhathoa
Автор

ਵੀਰ ਕਦੋਂ ਦਾ ਉਡੀਕ ਕਰਦਾ ਸੀ ਪਰਗਟ
😭 😭 ਦਾ ਆਖਰੀ ਲਿਖੇ ਗੀਤ ਨੂੰ ਸੁਣਨ ਲਈ

UdhamSingh-hmwh
Автор

ਵਾਰ ਵਾਰ ਸੁਣਨ ਨੂੰ ਜੀਅ ਕਰਦਾ ।।
ਇੱਦਾਂ ਦਾ ਗਾਣਾ ।।
ਉਤੋਂ ਹਰਜੀਤ ਹਰਮਨ ਦੀ ਅਵਾਜ਼ ਹੋਵੇ ।।👌👌👌👌

prithadhillon
Автор

ਪਰਗਟ ਸਿੰਘ legend 👌👌🙏🙏🙏🙏🙏 ever green singer ਹਰਜੀਤ ਹਰਮਨ

sarbjeet.dhammu
Автор

ਹਾਏ ਉਏ ਵੀਰੇ ਐਨੇ ਲੰਬੇ ਅਰਸੇ ਬਾਅਦ ਗੀਤ ਆਇਆ ਦਿਲੋ ਲਾਈਕ ਵੀਰੇ ਤੇਰੀ ਆਵਾਜ ਤੇ ਪਰਗਟ ਸਰ ਜੀ ਦੀ ਕਲਮ ਨੂੰ
ਰੱਬ ਜੰਨਤ ਚ ਜਗਾ ਨਸੀਬ ਕਰੇ

gurwinderhathoa
Автор

ਏਦਾਂ ਦੇ ਗਾਣੇ ਹੋਰ ਆਉਣੇ ਚਾਹੀਦੇ ਆ, ਅਜਕਲ ਦੇ ਲੱਚਰ ਗੀਤਾਂ ਤੋਂ ਮਨ ਜਿਹਾ ਭਰ ਗਿਆ

armangrewal
Автор

ਬਹੁਤ ਵਧਿਆ ਜੀ
ਮੈਂਨੂੰ ਇਸ ਤਰਾ ਦੇ ਗਾਣੇ ਦੀ ਬਹੁਤ ਲੋੜ ਸੀ

GurpreetSingh-xnpf
Автор

ਇਸ ਨਿਰਮੋਈ ਨਗਰੀ ਦਾ ਨੀ ਮਾਏ ਮੋਹ ਨਾ ਆਏ😔....👉🏻☝🏻ਹਰਮਨ ਵੀਰ ਸਦਾਬਹਾਰ

ਦੀਪਸਿੰਘ-ਢਬ
Автор

ਸਦਾ ਬਹਾਰ ਵੀਰ ਹਰਜੀਤ ਹਰਮਨ
ਜਿਹੜੇ ਪਸੰਦ ਕਰਦੇ ਨੇ ਵੀਰ ਨੂੰ like ਜਰੂਰ ਕਰਿਓ❤️

harphanjraa
Автор

Waheguru veer Harjit Harman nu hamesha chardi kala vch rakhe.🙏🏻
Bht hi sohni Awaaz te bht hi sohne song. ❤️

rajdeepsinghsekhon
Автор

Ssa bai song bht jada shna rab eda e ਤੰਦਰੁਸਤੀ ਬਖਸ਼ੇ ਇੱਦਾ ਹੀ ਵਧੀਆ ਗਾਉਂਦੇ ਰਹੋ GOD BLESS YOU 👍👍👍👍

tejindersingh
Автор

ਪਾਜੀ ਦੀ ਆਵਾਜ਼ ਕੋਇਲ ਵਰਗੀ ਆ ਸਚੀ
ਅਤੇ ਇਕ ਗੱਲ ਹੋਰ ਮੇਰੇ ਫੋਨ ਚ ਸਿਰਫ ਹਰਜੀਤ ਹਰਮਨ ਪਾਜੀ ਦੇ ਗਾਣੇ ਹੀ ਹੁੰਦੇ ਹਨ। ਹੋਰ ਕਿਸੇ ਗਾਇਕ ਦੇ ਗਾਣੇ ਨਹੀਂ ਮੇਰੇ ਫੋਨ ਚ
Love U ਉਸਤਾਦ ਜੀ😘🙏

aselectricalcontrol
Автор

ਬੁਹਤ ਵਧੀਆ ਗਾਣਾ ਹਰਮਨ ਹਰ ਗਾਣੇ ਨੂੰ ਬਿਨਾ ਸੁਣੇ ਲਾਈਕ ਕਰ ਦੇਈਂ ਦਾ ਕਿੳੁ ਕੇ ਪਤਾ ਅਾ ਹਰਮਨ ਦਾ ਕੋਈ ਗਾਣਾ dislike krn bla hunda e

gabbysingh
Автор

May Live Long Bai God bless You । ਇਹ ਗੀਤ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਿਆ।

baljeetsidhu
Автор

School time sunida c Harman
Saab nu .. & It's 2019 now 😊

Titan-llkn
Автор

Shaandaar, bhut time to wait c is awaaz de. Jaadu aa poora harman bai
Hit lime for HH

blancmaana
Автор

Eh bande de gaane hamesha e boht chage hunde ne R.I.P. pargat ji 👏

garrysingh