Harjit Harman Official Audio Song Yaadan | Mundari | Punjabi Hit Song | T-Series

preview_player
Показать описание
Enjoy the song "Shehar Tere Diyan Yaadan Chete Aungiya" sung by "Harjit Harman" from his album "Mundari"

Song: Yaadan
Singer: Harjit Harman
Album: Mundari
Music Label: T-Series
---------------------------------------------------------------
Connect with T-SERIES APNAPUNJAB
----------------------------------------------------------------
For Latest Punjabi video's and songs stay connected with us!!
Рекомендации по теме
Комментарии
Автор

ਇਹ ਗਾਣਾ ਪਹਿਲੀ ਵਾਰ ਬੱਸ ਚ ਸੁਣਿਆ ਸੀ ਜੋ ਨਿਹਾਲ ਸਿੰਘਾ ਵਾਲੇ ਤੋ ਬਾਗਾ ਪੁਰਾਣਾ ਜਾ ਰਹੀ ਸੀ। ਤੇ ਓਦੋ ਮੈਂ ਬਹੁਤ ਛੋਟਾ ਸੀ ਤੇ ਮੈ ਆਪਣੀ ਸਕੂਲ ਫੀਸ ਦੀ ਕੈਸਟ ਭਰਾ ਲਈ ਸੀ 25 ਰੁਪਏ ਦੇ 5 ਗਾਣੇ ਈ ਭਰੇ ਸੀ ਦੁਕਾਨ ਵਾਲੇ ਨੇ 🧡💕

Kinggamer
Автор

ਸਾਨੂੰ ਤੇਰੇ ਪਿੰਡ ਆਉਣਾ ਨਸੀਬ ਓਦੋਂ ਹੋਇਆ ਮਰਜਾਣੀਏ, ਜਦੋਂ ਸਾਡਾ ਤੇਰੇ ਪਿੰਡ ਕੱਖ ਨਾ ਰਿਹਾ 💔💔

manukhanna
Автор

ਮੁੜ ਚਲਿਆ ਮੁੜ ਚਲਿਆ ਏਹ ਮਹਿਮਾਨ ਤੇਰਾ
ਕਿਵੇਂ ਭੁਲਾਉਂ ਪਲ ਪਲ ਦਾ ਅਹਿਸਾਨ ਰਹਿ ਬਾਈ🙏🏻🙏🏻😘😘😘

navsidhu
Автор

ਇਹ ਗੀਤ ਸੁਣ ਕੇ ਮੈਨੂੰ ਵਿਸ਼ਾਖਾਪਟਨਮ ਦੀ ਬਹੁਤ ਯਾਦ ਆਂਦੀਆ
ਸੱਚੀ ਉਥੋਂ ਦੀ ਇਕ ਕੁੜੀ ਬਹੁਤ ਯਾਦ ਆਂਦੀ ਹੈ ਓਹ ਮੇਰੀ ਬਹੁਤ ਚੰਗੀ ਦੋਸਤ ਬਣ ਗਈ ਸੀ

lalitjandialmahajan
Автор

2007 feb ਚ ਪਹਿਲੀ ਵਾਰ ਸੁਣਿਆ ਸੀ ਗਾਣਾ। 16 ਸਾਲ ਹੋ ਗਏ ਨੇ।।ਮਾਰਦੇ ਦੁਮ ਤਕ ਸੁਣਦੇ ਰਹਾਂਗੇ।ਸੱਚੇ ਪਿਆਰ ਦੀ ਯਾਦ ਦਵੋਂਦਾ ਰਹੂ

sssonysran
Автор

10 ਕਲਾਸ ਦੀਆਂ ਯਾਦਾਂ ਆਉਂਦੀਆ ਨੇ all miss you 😢

jaspreetsingh
Автор

24 .. 4 .. 2022 ਅੱਜ ਮੈਂ ਉਸ ਦੇ ਸਹਿਰ ਚੋ ਲੰਗ ਆਇਆ ਸੀ ਪਰ ਉਹ ਨਹੀਂ ਦਿੱਸੀ ਤੇ ਜਦੋਂ ਪਤਾ ਲੱਗਾ ਕੇ ਉਹ ਹੁਣ ਹੋਰ ਦੀ ਜਿੰਦਗੀ ਬਣ ਚੁੱਕੀ ਸੀ 🙁🙁🙁🙁🙁🙁🙁🙁🙁🙁🙁 ਉਸ ਦੇ ਸਹਿਰ ਦੀ ਮਿੱਟੀ ਧੂੜ ਹੀ ਲੈ ਕੇ ਮੈਂ ਵਾਪਸ ਮੁੜ ਆਇਆ, , ,

PawanKumar-nyws
Автор

ਜ਼ਿਆਦਾ ਤਰ ਇਹ ਗੀਤ ਬੱਸਾਂ ਜਾ ਟਰੈਟਰ ਵਾਲੇ ਹ ਚਲਾਉਂਦੇ ਨੇ ❤

AbdulKhandakala
Автор

ਏ ਗਾਣੇ ਕਦੇ ਵੀ ਪੁਰਾਣ ਨੀ ਹੁਣ। ਜਦੋਂ ਵੀ ਕੋਈ ਕਿਸੇ ਤੋਂ ਦੂਰ ਹੋਊਗਾ ਜ਼ਰੂਰ ਗੀਤ ਸੁਣਨ

babbubaljeet
Автор

ਵਾਕਿਆ ਪੁਰਾਣੇ ਸਮਾਂ ਯਾਦ ਆ ਗਿਆ 😢😢😢😢😢😢😢 ਇੱਕ ਸਮਾਂ ਸੀ ਉਹ ਵੀ ਬਸ ਯਾਦਾਂ ਬਾਣ ਕੇ ਰਹਿ ਗੀਆ

GursewakSingh-bntv
Автор

ਹੁਣ ਵੀ ਜਦ ਕਦੇ ਕੱਲੇ ਬਹੀਦਾ
ਤਾ ਸੱਚੀ ਉਹਦੇ ਸ਼ਹਿਰ ਦੀਆਂ ਤੇ ਉਸ ਮਰਜਾਣੀ ਦੀਆਂ ਯਾਦਾਂ ਆ ਹੀ ਜਾਂਦੀਆਂ ਨੇ।
( ਕਿਵੇਂ ਭੁਲਾਉ ਪਲ ਪਲ ਦਾ ਅਹਿਸਾਨ ਤੇਰਾ )

xyhiwwk
Автор

ਜਦੋ ਦਾ ਬਾਈ ਪਰਗਟ ਏਸ ਦੁਨੀਆ ਤੋ ਗਿਆ ਹੈ…..ਮੰਨੋ ਜਿਵੇਂ ਹਰਜੀਤ ਦੀ ਗਾਇਕੀ ਚੋ ਕੁਝ ਰਸ ਮੁੱਕ ਗਿਆ ਹੈ

daljinder_singh
Автор

ਯਾਰੋ ਕੋਈ ਮੋੜ ਲਿਆਵੋ ਮੇਰੇ ਓ ਪੁਰਾਣੇ ਦਿਨ ਜ਼ਿੰਦਗੀ ਓ ਪੁਰਾਣੇ ਦਿਨ ਓ ਪੁਰਾਣੇ ਦਿਨ😭😭😭😭😭

securitysystem
Автор

Eh song kde ni purana hunda. Jdo v sunde a. Bs. Dil lg jnda yr. Sachi osm song a.. love forever. to this song.. childhood yaad aa jnda

pinderdhillon
Автор

ਸਿੱਧੂ ਮੂਸੇ ਵਾਲੇ ਦੀਆਂ ਯਾਦਾਂ ਆਉਣ ਗੀਆਂ 🥲🥲🥲🥲🥲

ManpreetKaur-krqr
Автор

ਇਕ ਵੀ ਗਾਣਾ ਮਾੜਾ ਨੀ ਗਾਇਆ ਇਸ ਬੰਦੇ ਨੇ ਵੱਖਰੀ feeling ਆ ਇਹਦੇ ਗਾਣਿਆ ਦੀ

lovisingh
Автор

ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ 👌👌👌👌

Charanjitsingh-pjki
Автор

eh gaana sunke puraane ghrr yaad aajaande aa ..khulle khulle vehre .puraani haveli varge ghar . chullyaan da dhooaan .chauntre ❤️❤️

vastliteraturetopic
Автор

ਦਿਲ ਵਿਚ ਹੌਲ ਪੈਦੇ ਨੇ ਜਦੋ ਪੁਰਾਣੇ ਦਿਨ ਯਾਦ ਆਉਦੇ ਨੇ

Gaggisinghsandhu
Автор

Harjeet Harman is star ⭐⭐⭐ ⭐⭐ of Punjab

mr.solanki