Samadhi | Kanth Kaler | New Punjabi Devotional Song | Shri Guru Ravidass Maharaj ji

preview_player
Показать описание
ਜੈ ਗੁਰੂਦੇਵ ਧਨ ਗੁਰੂਦੇਵ ਜੀ।
Presenting by Official "Kk MusicOffical" New Punjabi Devotional Song,"Samadhi" By Melodious Voice Of #Kanthkaler , Make Sure You Will Like It And Spread it As Much As You Can.

Song - Samadhi (ਸਮਾਧੀ )
Singer - Kanth Kaler
Video by - DG Star Films (9815072836)
Lyrics / Madan Jalandhari
Music : Amar (Da Music mirror)
Mix & Mastering - BB Studio
Composer - Kanth Kaler
Dop - Tarun Singh
Drone by - Kulwinder Johal
Makeup - Viny
Producer / Pamm Moron wala
Co - Producer / Kamal kaler
Spl.Thanks / Bill Mahey (Canada)
Spl Thanks - Doxer Showroom Ludhiana
Blessing - Parents
Label - KK Music Official

Plz like & share , love u all.
Presenting latest Punjabi devotional full Song “Samadhi ”Sung by Kanth Kaler , The Music of New Punjabi Religious Song is given by Kamal Kaler, lyrics by "Madan Jalandhari" ,Enjoy & Stay Connected With us ! Plz subscribe & Share "kanth Kaler Official" YouTube channel 👇👇👇👇
Mail id ....
Contact number 9814008864, 9855408864

Audio Song Available on
@Kkmusicoffical

#kanthkalersongs , #Kanthkalerdharmiksongs
#ravidasjayanti2024
#gururavidasgurburb
#naamteroaarti
#gururavidasarti #gururavidasjikiaarti #gururavidasaartibhajan
#satgururavidassji #ravidas_status #ravidassatsangvideo
#santravidasbhajan #ravidasjikiaarti #ravidasjikiaartidj #GuruRavidasJiSongs #devotionalLatest2024 #kkmusicoffical #gurbani #devotional #devotionalsongs #GuruGranthSahib

---------------------------------------------

Рекомендации по теме
Комментарии
Автор

Ruhaniyet di mehek aa rhi shabed vicho ❤❤ satguru sari kom nu ek jut hon da ball bakshen 🙏🙏

SomnathpspclMrramchb
Автор

ਬਹੁਤ ਸੇ ਸਿੰਗਰ ਹੈ, ਜੋ ਬਹੁਤ ਲਾਇਕ ਹੈ
ਮੇਰੀ ਨਜ਼ਰ ਮੇਂ ਕੰਠ ਕਲੇਰ ਹੀ ਗਾਇਕ ਹੈ

ਜੈ ਗੁਰੂ ਦੇਵ ਭਾਜੀ
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਆਪ ਜੀ ਤੇ ਆਪਣੀ ਦਇਆ ਮੇਹਰ ਬਣਾਈ ਰੱਖਣ

lovelypunjab
Автор

ਲੱਗੀ ਰਹਿੰਦੀ ਹੈ ਸਮਾਧੀ ਅੱਠੋਂਪਹਿਰ ਰੱਬਾ ਤੇਰੇ ਪਿਆਰਿਆਂ ਦੀ 🌹🌹🌹🙏🙏🙏🙏❤❤ਧੰਨ ਧੰਨ ਸਤਿਗੁਰੂ ਰਵੀਦਾਸ ਮਹਾਰਾਜ ਜੀ🙏🙏🙏🙏

sonubanga
Автор

ਭਗਵਾਨ‌ ਵਾਲਮਿਕੀ ਗੁਰੂ ਰਵੀਦਾਸ ਨਾ ਵੱਖ ਇਕੋ‌ ਜੋਤ ਦੇ ਦੋ ਰੱਬੀ ਰੂਪ❤

baldebshing
Автор

ਬਹੁਤ ਸੁਰੀਲੀ ਆਵਾਜ਼ ਭੈਣ ਜੀ ਸ੍ਰੀ ਗੁਰੂ ਰਵਿਦਾਸ ਸੋਨੂੰ ਤਰੱਕੀਆਂ ਬਖਸ਼ੇ ❤❤

staralpha
Автор

ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆ ਲੱਖ ਲੱਖ ਵਧਾਈਆ ❤❤❤❤❤❤

harpreetheer
Автор

ਬਿਲਕੁਲ ਸੱਚ ਹੈ ਜੀ ਜਿਹਨਾ ਨੇ ਗੁਰੂ ਮਾਹਾਰਾਜ ਨਾਲ ਮੋਨ ਜੋੜ ਲਿਆ ਉਹ ਕਦੇ ਕਿਸੇ ਦਾ ਨਿਰਾਦਰ ਨਹੀਂ ਕਰਦੇ ਤੇ ਮਾਹਾਰਾਜ ਦਾ ਨੲਮ ਹੀ ਜੱਪਦੇ ਨੇ ❤🙏

BINDIBEIMAN
Автор

ਜੈ ਗੁਰੂ ਰਵਿਦਾਸ ਜੀ ਮਹਾਰਾਜ ਜੀ ਜੈ ਗੁਰੂ ਦੇਵ ਜੀ, ਬਹੁਤ ਹੀ ਵਧੀਆ ਗਾਇਆ ਹੈ ਜੀ Jai Guru Ravi Das Ji Jai Guru Dev ji

artsunil
Автор

Bahut jada man nu Khushi Mili shabad sunn ke Jai guru Dev Dhan guru dev ji

sukhnindersandhu
Автор

🌹🙏 Dhan Dhan Satguru Ravidas Maharaaj ji 🙏🌹Jai Gurudev ji Dhan Gurudev ji🌹🙏

HardeepSingh-kdgs
Автор

ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏🌹🌹 ਜਿਉਂਦੇ ਰਹੋ ਵੀਰ ਜੀ ਬਹੁਤ ਵਧੀਆ ਅਵਾਜ਼ ਤੇ ਗਾਇਆ ਵੀਰ ਜੀ 🙏🙏

inderjeetsinghchak
Автор

ਜੈ ਗੁਰੂਦੇਵ ਧੰਨ ਗੁਰੂਦੇਵ ਮੁਬਾਰਕਾਂ ਜੀ ਸਭ ਨੂੰ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ

gymlover.....
Автор

ਕੰਠ ਕਲੇਰ ਸਾਹਿਬ ਜੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰਪੁਰ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਹੋਵਨ ਜੀ

ramsaroop
Автор

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ 🎉🎉🎉🎉🎉🎉

pardeepmohalkulwant
Автор

ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਕੀ ਜੈ 🙏🙏 ਬੋਹਤ ਵਧੀਆ ਭਜਨ ਗਾਇਆ ਜੀ ਆਪ ਸਭ ਨਾ ਨੁ ਗੁਰੂ ਜੀ ਦੇ ਜਨਮ ਦਿਹਾਡੇ ਦੀ ਲਖ ਲਖ ਵਧਾਈਆਂ ਜੀ 🎉🎉🎉ਰਬਾ ਸਾਰਿਆਂ ਤੇ ਮੇਹਰ ਕਰੇ 🙏🙏🙏🥳🥳

panchpaniya
Автор

ਜੈ ਗੁਰਦੇਵ ਬਹੁਤ ਹੀ ਪਿਆਰਾ ਭਜਨ ਸਤਿਗੁਰ ਚੜਦੀ🙏🏻🙏🏻🙏🏻🙏🏻🙏🏻 ਕਲਾ ਵਿੱਚ ਰੱਖੇ

surjitkaler
Автор

ਬਲੇ ਸੋ ਨਿਰਬਾਹੁ
ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ❤

TejiHawas
Автор

Shri guru ravidas ji es tra apna hath bnai rakheo ji 🙏🏻🙏🏻🙏🏻🙏🏻🙏🏻

HARSHDEEPSINGH-rx
Автор

Jai guru dev dhan guru dev ji shree guru ravidas ji Maharaj ki Jai ho ji jai ho ji jai ho ji jai ho ji 🙏🙏🙏🙏

PrinceJohal
Автор

ਸੱਚੀ ਕਲਮ ਦੇ ਸੱਚੇ ਸ਼ਬਦ ਬਾਈ ਕੋਮਲ ਜਲੰਧਰੀ ਜੀ ਕਮਾਲ ਕਰਤੀ, ਸੁਰੀਲੀ, ਬੁਲੰਦ ਆਵਾਜ਼ ਦੇ ਮਾਲਿਕ ਕਲੇਰ ਵੀਰ ਬਹੁਤ ਬਹੁਤ ਸ਼ਾਨਦਾਰ ਸ਼ਬਦ ਜੀ 🙏🙏🙏 ਸਾਰੀ ਟੀਮ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ ਜੀ 🙏🙏🙏🙏🙏 ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ 🙏🙏🙏🙏🎂🎂🎂🎂🎂🎂

harrychunia