Kanth Kaler | Kadma Vich Kaniyan Noor Diyan | Punjabi Devotional Full hd Song 2019

preview_player
Показать описание
On the 550th birth anniversary of Guru Nanak Dev ji, here is a tribute to the guru sung by Kanth Kaler, written by Karam Singh Muhalvi and music is by Jassi Bros.

Listen and Download:

Singer : kanth kaler
Song : Kadma vich kaniya noor Diyan
Lyrics: Karm Singh Muhalvi
Label : KK Music
Music: Kamal Kaler / Jassi Bros
Video: Dharamvir AjFilm
Editor: Dinesh Prazapati
DOP - Tarun , Bheem

Plz like & share , love u all. Presenting latest Punjabi devotional full Song “kadma vich kaniya Noor diyan ”Sung by Kanth Kaler , The Music of New Punjabi devotional Song is given by jassi bro, Kamal Kaler, lyrics by Karm Singh muhalvi
Enjoy & Stay Connected With us ! Plz subscribe & Share kanth Kaler Official YouTube channel
Contact number 9814008864, 9855408864
Рекомендации по теме
Комментарии
Автор

🙏🏻ਧੰਨ ਗੁਰੂ ਨਾਨਕ🙏🏻
ਇਸ ਗੀਤ ਨੂੰ ਲਿਖਣ ਵਾਲੇ ਸਾਡੇ ਚਾਚਾ ਜੀ ਲੱਗਦੇ ਨੇ ਕਰਮ ਸਿੰਘ ਮਾਹਲਮੀ ਜੀ ਘੱਟ ਲਿਖਦੇ ਨੇ ਪਰ ਜਿਨਾ ਵੀ ਲਿਖਦੇ ਨੇ ਬਹੁਤ ਚੰਗਾ ਲਿਖਦੇ ਨੇ.... ਬਾਕੀ ਕੰਠ ਭਾਜੀ ਤੇ ਹੀਰਾ ਬੰਦਾ

surindersingh-mcbx
Автор

ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼ ਕੰਠ ਕਲੇਰ ਗੁਰੂ ਜੀ
ਮਨ ਨੂੰ ਸ਼ਾਂਤੀ ਦੇਣ ਵਾਲੀ ਆਵਾਜ਼ ਕੰਠ ਕਲੇਰ ਗੁਰੂ ਜੀ
ਦਿਲਾਸਾ ਦੇਣ ਵਾਲੀ ਆਵਾਜ਼ ਕੰਠ ਕਲੇਰ ਗੁਰੂ ਜੀ
Ik ਨਵੀਂ ਜ਼ਿੰਦਗੀ ਦੇਣ ਵਾਲੀ ਆਵਾਜ਼ ਕੰਠ ਕਲੇਰ ਗੁਰੂ ਜੀ
Guru ji ਰੱਬ tohadi ਉਮਰ ਲੰਬੀ ਕਰੇ

SUNILMUSICFAZILKA
Автор

ਦਿਲ ਨੂੰ ਛੂਹਣ ਵਾਲੀ ਆਵਾਜ਼ only ਕੰਠ ਕਲੇਰ ਜੀ ਗੁਰੂ ਜੀ ♥️♥️♥️✔️

karamkanthofficial
Автор

550 ਸਾਲਾਂ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ।

AshokKumar-wftg
Автор

ਗੁਰੂ ਜੀ ਵਰਗਾ ਕੋਈ ਨਹੀਂ ਬਣ ਸਕਦਾ ਤੇ ਨਾ ਕੋਈ ਗਾ ਸਕਦਾ....
I love you ji guru ji

karamkanthofficial
Автор

ਅਧਿਆਤਮਿਕ ਤੌਰ ਤੇ ਵੇਖਿਆ ਜਾਵੇ ਤਾਂ ਸ਼ਾਇਦ ਇਹ ਅੱਜ ਦੇ ਯੁੱਗ ਦਾ ਪਹਿਲਾ ਧਾਰਮਿਕ ਗੀਤ ਹੋਊ ਜਿਹਦੀਆਂ ਐਨੀ ਤਦਾਦ ਵਿੱਚ ਰੀਲਾਂ ਬਣੀਆਂ
ਵਾਹ ਉਸਤਾਦ ਜੀ ਕਮਾਲ ਹੋ ਗਈ

GurpreetSingh-bvim
Автор

ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਬਹੁਤ ਵਧੀਆ ਸ਼ਬਦ ਵਧੀਆ ਕੰਠ ਕਲੇਰ

ranasinghbhosle
Автор

ਇੱਕ ਇਹ ਗਾਇਕ ਹੈ ਜੋ ਪਰਮਾਤਮਾ ਦੇ ਸ਼ੁਕਰਾਨੇ ਵਜੋ ਧਾਰਮਿਕ ਗੀਤ ਗਾਉਂਦਾ ਰਹਿੰਦਾ ਹੈ ਬਾਕੀ ਤਾਂ ਦੌਲਤ ਸ਼ੌਰਤ ਦੇ ਨਸ਼ੇ ਚ ਰੱਬ ਨੂੰ ਭੁੱਲ ਈ ਗਏ। ਧੰਨਵਾਦ ਬਾਈ ਬਿੰਦਰ ਕਲੇਰ ਉਰਫ ਕੰਠ ਕਲੇਰ।

pargatsinghkh
Автор

ਕਲੇਰ ਵੀਰੇ ਤੁਹਾਨੂੰ ਪੰਗ ਬੰਨੀ ਬਹੁਤ ਸੋਹਣੀ ਲੱਗਦੀ ਰੱਬ ਰਾਖਾ 👍🙏

BaljitKaur-ggos
Автор

ਵੀਰੇ ਤੇਰੀ ਅਵਾਜ ਬਹੁਤ ਵਧਿਅਾ ਬਾਬਾ ਨਾਨਕ ਚੜਦੀ ਕਲਾ ਚ ਰੱਖੇ ਤੇਨੂੰ..

amandeepsandhu
Автор

ਕਲੇਰ ਵੀਰ ਜੀ ਤੁਹਾਡੇ ਵਰਗਾ ਕੋਈ ਗਾ ਨੀ ਸਕਦਾ ਤੁਹਾਡੀ ਆਵਾਜ ਨੂੰ ਲਖ ਵਾਰੀ ਸਲਾਮ 👍👍👍😘😘

ikbaljeetkaurkaur
Автор

ਵਾਕਿਆ ਈ ਤਪਦੇ ਸੀਨੇ ਠਾਰਦੀ ਆ ਬਾਬੇ ਨਾਨਕ ਦੀ ਬਾਣੀ....
ਬਹੁਤ ਹੀ ਮਿੱਠਾ ਤੇ ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ ਆ ।

narinderkumar
Автор

ਕੰਠ ਕਲੇਰ ਜੀ ਦੀ ਮਿੱਠੀ ਅਵਾਜ਼ ਕਮਾਲ ਦੀ ਗੀਤ ਕਾਰੀ
ਰੂਹ ਖੁਸ਼ ਕਰ ਦਿੱਤੀ
ਤੁਹਾਡੀ ਉਮਰ ਲੋਕ ਗੀਤ ਜਿਨੀ ਹੋਏ

RaajMatfallu
Автор

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਸ੍ਰੀ ਗੁਰੂ ਨਾਨਕ ਦੇਵ ਜੀ 550 ਗੁਰੂਪੁਰਬ ਦੀਆ ਸਭ ਸੰਗਤਾਂ ਨੂੰ ਵਧਾਈਆਂ ਜੀ

technicalbanger
Автор

Dislike karan wale lagda insaan ne shaitaan ne, nahi ta ih gaana dislike karna insaan lei bout oukha
Peaceful song

Bob-sugz
Автор

ਕੰਠ ਜੀ thaude ਤੇ ਗੁਰੂ ਰਵੀਦਾਸ ਜੀ
ਬਾਬਾ ਨਾਨਕ ਜੀ ਦੀ ਬਹੁਤ ਵੱਡੀ ਮੇਹਰ ਹੈ ਜਿਨ੍ਹਾਂ ਨੇ ਸੁਰੀਲੀ ਆਵਾਜ ਬਖਸ਼ੀ, ,
ਚੜਦੀ ਕਲਾਂ ਵਿੱਚ ਰੱਖੇ ਗੁਰੂ ਰਵਿਦਾਸ ਜੀ ਤੇ ਬਾਬਾ ਨਾਨਕ ਜੀ

takhi
Автор

ਸਦਾ ਵਸਦੇ ਰਹੋ ਕਲੇਰ ਜੀ।
ਮਾਲਕ ਬੇਅੰਤ ਤਰੱਕੀਆਂ ਬਖ਼ਸ਼ੇ।

couplevlogsgj
Автор

ਬਹੁਤ ਵਧੀਆ ਆਵਾਜ਼ ਦਾ ਮਾਲਕ ਆ ਕਲੇਰ ਵੀਰ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ

lakhbirgill
Автор

ਬਹੂਤ ਸੋਹਣੀ ਅਵਾਜ ਹੈ ਕੰਠ ਕਲੇਰ ਜੀ ਆਈ ਲਵ ਯੂ ਬਹੁਤ ਸੋਹਣੀ ਸਿਖਿਆ ਦਿੱਤੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਾਰੇ

jagtarsingh
Автор

ਕੰਠ ਕਲੇਰ ਵੀਰ ਜੀ ਤੁਸੀਂ ਹੀਰੇ ਹੋ ਸਾਡੇ ਬਹੁਤ ਹੀ ਸੁੰਦਰ ਅਤੇ ਸੋਹਣਾ ਗੀਤ ਹੈ ਬਾਈ ਜੀ 🎉❤❤🎉❤

Jagdeepsingh-dxhb