Hey Mom (Official Video) Gurtaj | Babbu | Pardes Maaye Meriye | 2023

preview_player
Показать описание
#NewPunjabiSong2023 #LatestPunjabiSongs2023 #HeyMom
Bless Studios Presents "New Punjabi Song "Hey Mom" beautifully sung by "GURTAJ", .Lyrics of this new punjabi songs 2023 are Penned By "BABBU" and Music is Given By “NAV PRINCE" . Enjoy & Stay Connected With us ... !!!

🔔 Click On The Bell + Turn On Notifications.

Credits:-
Singer/Composer - Gurtaj
Lyrics - Babbu
Music - Nav Prince

Video by - Bombay framez
Editing- Quack production Special thanks- Vikramjeet Singh(Canada),Gurdeep Singh(Canada)

Mix/Master - Mix Boy

YouTube & Reels Marketing - Mediaone Network

Music Label : Bless Studios

#NewPunjabiSong2023 #HeyMom #LatestPunjabiSongs2023

Make Sure You Will Like It And Spread it As Much As You Can. Watch Like Share & Give Your Valuable Feed Back.

© Bless Studios (All Rights Reserved)

-------------------------------------------------------------------------------------
Latest Punjabi Songs 2022, New Punjabi Songs 2021, , Latest Punjabi Song, Ranjit Bawa, Punjabi Songs 2021, New Punjabi Song, Punjabi Song,Latest Punjabi Song 2022,New Punjabi Songs 2022,Latest Punjabi Song,Punjabi Songs 2022,New Punjabi Songs,Punjabi Song,ranjit bawa new song,babbu new song,Latest punjabi shabad 2022,ranjit bawa new songs 2022,ranjit bawa latest songs 2022,ranjit bawa my dear punjab,my dear punjab ranjit bawa,ranjit bawa new punjabi songs,new punjabi song,latest punjabi song,latest punjabi songs,punjabi songs 2022,punjabi songs new,punjabi songs latest,my dear punjab
-------------------------------------------------------------------------------------
Рекомендации по теме
Комментарии
Автор

ਵਾਹਿਗੁਰੂ ਜੀ ਪ੍ਰਦੇਸ ਗੲਏ 🇨🇦🇨🇦 ਸਾਰੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖੀ ਮਾਲਕਾ

GGgamer-
Автор

ਸਬ ਕੁਝ ਸੈੱਟ ਹੈ ਕੰਮ ਕਾਰ ਪੈਸਾ ਘਰ. .. ਪਰ ਫਿਰ ਵੀ ਦਿਲ ਚ ਆਪਣੇ ਪੰਜਾਬ ਮੁੜਨ ਦੀ ਖ਼ਵਾਇਸ਼ ਦੱਬ ਕੇ ਜੋ ਬੈਠੇ ਓਹੀ like ਕਰਨ!

mannpreet
Автор

ਹੰਜੂ ਆ ਗਏ ਸੁਣ ਕੇ ਭਰਾ, ਸਹੀ ਗੱਲ ਆ ਓਹ ਰੋਟੀ ਨੀਂ ਮਿਲਦੀ ਆਪਣਾ ਦੇਸ ਤਾ ਆਪਣਾ ਹੀ ਹੁੰਦਾ ਘਰ ਬਾਰ

ManpreetKaur-gimq
Автор

ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰ ਬਹੁਤ ਸੋਹਣਾ ਗਾਇਆ.. ਸਭ ਪਰਦੇਸੀ ਤੇ ਪਰਿਵਾਰ ਖੁਸ਼ ਰਹੇ ❤❤

randhaysaab
Автор

ਵਾਹਿਗੁਰੂ ਜੀ ਪ੍ਰਦੇਸ ਗੲਏ 🇨🇦🇨🇦 ਸਾਰੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖੀ ਮਾਲਕਾ 💗💗💖💖

harkeeratkaurrollnothb
Автор

ਬਹੁਤ ਬਦੀਆਂ ਜੀ ਵੀਰ ਤੇਰੀਆਂ ਸਾਰੀਆਂ ਗੱਲਾਂ ਸੱਚੀਆਂ ਨੇ ਸੇਮ life ਚੱਲ ਰਹੀ ਹੈ ਅੱਖਾਂ ਵਿੱਚ ਪਾਣੀ ਆ ਗਿਆ ਵੀਰ ਵਾਹਿਗੁਰੂ ਜੀ ਮਹਿਰ ਕਰਨ ਸਾਰੇ ਪਰਦੇਸੀਆਂ ਤੇ ਉਹਨਾਂ ਪਰਿਵਾਰਾਂ ਤੇ ਜੀ ਬਹੁਤ ਸੋਹਣਾ ਗੀਤ🎶🎧🎤 ਜੀ ❣️🇦🇪

khannewaladebi
Автор

After coming to Canada I feel the same as this song.. lots of love bro 🙏

surajsuyal
Автор

ਰੱਬ ਅੱਗੇ ਹਮੇਸ਼ਾ ਦੁਆ ਕਰਦੇ ਹਾਂ ਕਿ ਰੱਬਾ ਤੂੰ ਸਾਡੇ ਬਾਈ ਨੂੰ ਹਰ ਵੇਲੇ ਚੜ੍ਹਦੀ ਕਲ੍ਹਾ ਵਿੱਚ ਰੱਖੀ ਮਾਲਕਾ ਐਹੋ ਜਿਹਾ ਕਲਾਕਾਰ ਦੁਨੀਆ ਤੇ ਕਿਤੇ ਵੀ ਨਹੀਂ ਹੋ ਸਕਦਾ ਲਵ ਯੂ ਬਾਈ ਤੇਰਾ ਫੈਨ ਭਦੌੜ ਤੋਂ ❤😊

Livefocustv
Автор

ਬਹੁਤ ਸੋਹਣਾ ਲਿਖਿਆ ਤੇ ਗਾਇਆ, ਜਿਉਂਦੇ ਰਹੋ।। ਪੰਜਾਬ ਵਰਗੀ ਜੰਨਤ ਕਿਤੇ ਨੀ ਮਿਲਦੀ ਬਾਈ, ਬਸ ਰਾਜਨੀਤੀ ਚੰਗੀ ਹੋਜੇ

gurvinderbrar
Автор

💯 %true, every lines describes reality of international students and there hard work. Nice song Gurtaj veer 🫡

amankamboj
Автор

ਬਾਈ ਬਹੁਤ ਸੋਹਣਾ ਗਾਣਾ ਸੁਣ ਕੇ ਅੱਖਾ ਵਿੱਚ ਪਾਣੀ ਆ ਗਿਆ ❤️❤️❤️❤️

gurwantsingh
Автор

Sach sunaya veer boht hee kmaal da gaya te likheya v kmaal Feel boht aw voice eda de hee song lai k

LakhwinderSingh-xmyf
Автор

ਜਦੋ ਪੰਜਾਬ ਵਿਚ ਸੀ ਕਦੇ ਵੀ ਮਾਂ ਦੀ ਗੱਲ ਨੀ ਸੁਣੀ ਲੜਲੜ ਕੇ ਘਰੋ ਬਾਹਰ ਜਾਣਾ ਦੋਸਤਾ ਨਾਲ ਪਰ ਇਥੇ ਆ ਕੇ ਦੋਸਤਾ ਦਾ ਮੋਹ ਘਟ ਗਿਆਤੇ ਮਾਂ ਬਾਪ ਦੀ ਯਾਦ ਜਿਆਦਾ ਆਉਂਦੀ ਆ, ਲੜ ਵੀ ਪੈਂਦਾ ਸੀ ਪਰ ਫੇਰ ਵੀਮਾਂ ਰੋਟੀ ਲਾਹ ਕੇ ਰੱਖਦੀਸੀ ਅਤੇ ਇਥੇ ਇਕ ਰੋਟੀ ਪਿੱਛੇ ਵੀ ਸੁਨਣਾ ਪੈਂਦਾ

manichatha
Автор

I sent this to my maa and she said "main tan pehlan hi keha si" and she's right.

navneetsandhu
Автор

Love from Canada 🇨🇦...jdo vi gana Suni da always akha ch hanjuu aa jnde aa ...missing my family..😞

qsopofz
Автор

Last line always think in my mind and to himself 😊 main jado aaya nal amriri leke aau ga🥲

Teerath_Official
Автор

Lyrics Level On Top 💯
Love from Pakistan 🇵🇰
Keep it up bro ❤

TayyabAli-imuz
Автор

Is song da ek ek word 100% sach aa.And bhot sohna song aa.

kaurharninder
Автор

22 love you from Singapore dil de jazwat kalam nal byan krte tuc

kunalthakur
Автор

ਬਾਈ ਮੈਂ ਆਪਣੇ ਛੋਟੇ ਭਰਾ ਨੂੰ ਬਹੁਤ ਪਿਆਰ ਕਰਦਾ ਪਰ ਮਜਬੂਰੀਆ ਕਰਕੇ ਮੈਂ ਉਹਨੂੰ ਇੰਗਲੈਂਡ ਭੇਜਿਆ ਇਕ ਬਾਪੂ ਵੀ ਸਿਰ ਤੇ ਹੈਨੀ ਬਾਪੂ ਵਾਲੇ ਫਰਜ ਵੀ ਪੂਰੇ ਕੀਤੇ ਪਰ ਮੈਂ ਆਪਣੀ ਮਾਂ ਨੂੰ ਵੀ ਬਹੁਤ ਖੁਸ਼ ਦੇਖਣਾ ਸੀ ਉਹਦੀ ਵੀ ਇਕ ਈਛਾ ਸੀ ਕੇ ਮੇਰਾ ਪੁੱਤ ਇੰਗਲੈਂਡ ਜਾਵੇ ਬਾਕੀ ਮੈਂ ਓਹਨੂੰ ਕਦੇ ਅੱਖਾਂ ਤੋਂ ਦੂਰ ਨਹੀਂ ਕੀਤਾ ਸੀ ਸੱਚੀ ਬਹੁਤ ਦਿਲ ਕਰਦਾ ਓਹਨੂੰ ਮਿਲਣ ਨੂੰ ਬਾਬਾ ਖੁਸ਼ ਰੱਖੇ ਮੇਰੇ ਵੀਰ ਨੂੰ ਖੂਬ ਤਰੱਕੀਆਂ ਕਰੇ

honeypagga