SAAB | Yes I Am Student | Sidhu Moose Wala, Gurtaj | Mandy Takhar | Tarnvir Jagpal | 22 October

preview_player
Показать описание
Tips Industries Ltd & Tips Punjabi Presents The official song "SAAB" By Sidhu Moose Wala & Gurtaj, from the Movie "Yes I Am Student".
Singer Sidhu Moose Wala, Gurtaj & Music Composed By Sidhu Moose Wala, Gurtaj, Music Directed by The Kid and the Lyrics are penned by Sidhu Moose Wala, Hapee Malhi.

Movie Releasing Worldwide on 22 October 2021

Stay updated with Super Hit Punjabi Music Videos, Subscribe to the below link.

Hear us on

Song Title: SAAB
Singers: Sidhu Moose wala, Gurtaj
Lyrics: Sidhu Moose Wala, Hapee Malhi
Music Composer: Sidhu Moose wala, Gurtaj
Music Director: The Kidd
Music Label: Tips Industries Ltd. (Tips Punjabi)

Movie Credits:
TARN JAGPAL FILMS & Sidhu Moose Wala
In association with Apna heritage films

Starring
Sidhu moose wala , Mandy Takhar , Malkiat Rauni , Seema khaushal , Jaggi Singh , Deep Mandian

Directed by - Tarnvir Singh Jagpal

Produced by Tarnvir Singh Jagpal and Sidhu Moosewala
Co-produced by - Amritjit Singh Sran
Written by Gill Raunta
Executive Producer - Dharmveer Rai & Ranbir Singh Jagpal
Music - The kid, Intense
Lyrics - Sidhu Moosewala, Gill Raunta, Happe Malhi, Gurtaj
Background score - Jaidev Kumar
Di & VFX - Afterplay Studioz
Sound Engineer- Justin Jose
Visual promotion - Perfect flick studio
All Movie Online promotions - Gold Media Entertainment
Publicity design - Thirsty Fish
Assistant Director - Boota Singh
Chief Assistant Director - Ranbir Singh Jagpal
Assistant Director -Amandeep Kaur
Special thanks - Rabindra Narayan

India distribution
PTC Globe Moviez
Music on - Tips Music
Edit and visual promotion - Gagan Sachdeva and perfect flick studioz

Join Us On

#SAAB #SidhuMooseWala #YesIAmStudent #TipsPunjabi

siddu musaala songs
Рекомендации по теме
Комментарии
Автор

Kidda Laggeya Gaana …??

Yes I am Student Releasing Worldwide 22 Oct !

SidhuMooseWalaOfficial
Автор

ਜਮਾਂ ਸਿੰਪਲ ਇਨਸਾਨ 🤗
ਇਸ ਗਲ ਕਰਕੇ ਜੱਟਾਂ ਤੇਰੇ ਫੈਨ ਆ 🤗
ਦਿਲ ਦਾ ਨੀ ਮਾੜਾ ਸਾਡਾ ਸਿੱਧੂ ਮੂਸੇਵਾਲਾ 😘
☺ਰਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🤗

v.kaur.dhillonz
Автор

ਕਰਮਾਂ ਚ ਸਾਡੇ ਬਸ ਡਾਂਗਾਂ ਲਿਖੀਆਂ
ਜਾਂ ਸੜਕਾਂ ਤੇ ਲਾਉਣਾ ਬਸ ਰੋਸ ਧਰਨਾ 😔
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

turbanator_randhawa
Автор

ਬਹੁਤ ਪਿਆਰਾ ਗੀਤ ਲਿੱਖਿਆ ਤੇ ਗਾਇਆ। ✨⚡🔥
ਮੂਸਾ ਜੱਟ ਨੇ ਤਾਂ ਬੱਲੇ ਬੱਲੇ ਕਰਾਈ ਪਈ ਆ ਹੁਣ ਆਹ ਫਿਲਮ ਵੀ ਧੱਕ ਪਾੳੁ ❤❤❤

Royalman
Автор

❤️❤️ ਉਸਤਾਦ ਜੀ ਆ ਗੇ ❤️❤️ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ❤️❤️ ਬਾਈ ਸਿੱਧੂ ਮੂਸੇਵਾਲਾ ਸਾਬ ਨੂੰ ❤️❤️

keemat_singh
Автор

End ਵਾਲ਼ੀ ਲਾਈਨ ਜਮਾਂ ਦਿਲ ਤੇ ਲੱਗੀ ❤️❤️
Salute aa ਬਾਈ ❤️❤️

IAmSandhu
Автор

A mother lost her son💔
A father lost his lion😓
People lost their idol💯
A country lost it's great artist😭
Justice for sidhu moosewala🙏🏻

PrabhKaurGill
Автор

Sidhu! Best wishes from Pakistan 🇵🇰 for your movie..

mudassirnathoka
Автор

ਬਾਈ ਅੱਤ ਕਰਾ ਦਿੱਤੀ। ਆਖ਼ਰੀ ਲਾਈਨਾਂ, ਯਾਰ, ਸਾਡੀ ਜੱਟਾਂ ਦੀ ਹਕੀਕਤ।

bhflights
Автор

ਸਿੱਧੂ ਦੀ ਮਾਤਾ ਗਾਣੇ ਵਿੱਚ ਕਿੰਨਾ ਖੁਸ਼ ਆ ਰਹੀ ਆ, ਭੋਲੀ ਮਾਤਾ ਨੂੰ ਕੀ ਪਤਾ ਸੀ ਮੇਰਾ ਛੇਤੀ ਮੇਰੇ ਤੋਂ ਦੂਰ ਹੋ ਜਾਣਾ


ਮੂਸਾ ਪਿੰਡ ਦਾ ਇਕ ਪਰਿਵਾਰ ਹੀ ਗਦਾਰ ਨਿਕਲਿਆ ਜਿੰਨੇ ਕੇਕੜਾ ਨੂੰ ਘਰ ਵਿੱਚ ਥਾ ਦਿੱਤੀ,
Sometimes I miss them sidhu

sandeeppandori
Автор

ਸਿਰਾ ਬਾਈ ਬਹੁਤ ਵਧੀਆ ਗਾਣਾ ਅਸੀਂ ਧਰਮਸ਼ਾਲਾ ਕੋਲ ਬੈਠ ਕੇ ਟੋਲੇ ਵਿੱਚ ਬੈਠ ਕੇ ਸੁਣਿਆ ਉਹ ਵੀ 4 ਵਾਰ ਮੂਸੇ ਆਲਾ ਜ਼ਿੰਦਾਬਾਦ 💥💥💥💥💥💥💥💣💣💣

lovely_ghanaula
Автор

ਧਰਮ ਨਾਲ ਲਾਸਟ ਵਾਲੀਆਂ ਲਾਇਨਾ ਨੇ ਤਾ ਕੀਲ ਕੇ ਰੱਖਤਾ ਜੱਟਾ ਜਿਉਂਦਾ ਵੱਸਦਾ ਰੈਹ।।🙏🏻🙏🏻🙏🏻❤️❤️❤️❤️❤️❤️

Legendkharod
Автор

This guy is leveling up each passing day. Unstoppable sidhu...
People still trying to compete with his songs. But this man has gone far away... He once said it so right . "Rola tuade naal.. mera koi vichaar nhi .. youngan vich age aundi mithiye.. legenda ch aunda tera yaar ni.."

panchi
Автор

ਮੈਨੂੰ ਤਾਂ ਸਿਧੂ ਦੀ ਮਾਂ ਵੇਖ ਕੇ ਰੋਣ ਆ ਗਿਆ, ਵਾਹਿਗੁਰੂ ਚੜਦੀਕਲਾ ਚ ਰੱਖੇ ਬੇਬੇ ਬਾਪੂ ਨੂੰ ❤️❤️❤️🙏🙏🙏🙏

LakhvirSingh-bwbt
Автор

Last lines hit differently.... again he proved why he is legend 🔥🔥🔥

kaurtv
Автор

Finally First Song From 'YES I AM STUDENT' 😇

brownboysforever
Автор

पिता चाहे गरीब रहे या अमीर लेकिन वह अपने बेटे बेटियाें के लिए बादशाह होता है 🔥🔥🔥🔥🙏🙏🙏🙏🙏❣️❣️❣️

manishkarsh
Автор

ਬਾਈ ਸਿੱਧੂ ਨੇ ਬਹੁਤ ਵਧੀਆ ਲਿਖਿਆ ਅਤੇ ਗਾਇਆ ਹੈ ਬਾਈ ਜੀ ਦੇ ਜਾਣ ਦਾ ਵਿਛੋੜਾ ਸਦਾ ਹੀ ਤੰਗ ਕਰਦਾ ਐ

yaar
Автор

ਕਿਸ ਕਿਸ ਨੂੰ ਬਿਨਾ search ਤੋਂ ਇਹ ਗਾਣਾ ਉਪਰ ਹੀ ਮਿਲਗਿਆ ❤️

Anmolmahla
Автор

Aa gana Kisan Andolan to pahla shoot te Record kita h... Respect Sidhu Moosewala📀🔥

kuldeep