Maada Time (Official Video) Sabba Ft. Gurlez Akhtar | Laddi Gill | Latest New Punjabi Songs 2024

preview_player
Показать описание
Maada Time (Official Video) Sabba Ft. Gurlez Akhtar | Laddi Gill | Latest New Punjabi Songs 2024

Streaming Now On:

One Take Worldwide Presents
Song - Maada Time
Singer & Lyrics: Sabba ft Gurlez Akhtar
Composer : Sabba
Female Lead: Amrita Amme
Music: Laddi Gill
Presentation: Meeru
Producer: Raymon Saroya

Video credits
Video by: The OGz’s
Director: Sahil Baghra & Jerry batra
Creative director: The Sandeep
Asst Director: The Lalit
MD: Manoj Rajput
Edit/ grade: Raj Ghumaan
DOP: Robbo
Production: Raja film production
Hair/makeup: Team Vivek
Bts: Avi Kooner

Lyrics:
1. Vekhke halaat kite karji na maadi ,dil gabhru da dreya peya , shonk tere poorne nu dhup rangiye ni munda dhuppan vich rdeya peya, pehla jive mere nal kharhdi aayi a bss eda hi agge khad jaayi ni, maada time ta rkaane sheti badal jaauga bss tu na badal jaayi ni,

2. Hye pyaar ta karn waale milde ne lakh ve nibhaun waale lakh ni hunde ,tu v oho gall suni hougi jroor nauhn maas naalo wakh ni hunde ,dil bhaave seene vicho bahar aa jawe ve par tainu ni dilo mai kadh di , bhaave mere kolo likhwaake rakhle ve saah shd ju tainu ni shd di,

3. ⁠maape tere tainu kite tor den na ni paise wala koi jwayi vekhke , dil dul mundeya de kon vekhda ni hunde rishte kmayi vekhke , jdo gal naalo lahke praa sutteya jaauga , fer lagda ni mere kolo utthya jaauga , hasse hoose chehreya to udd jaange ni awe sohniye greeb banda lutteya jaauga , tuttiya de hunde bde dukh chandre ni tu v lagiya de mull paawi , maada time ta rkaane sheti badal jaauga bss tu na badal jaayi ni,

4. ⁠Mrar kalan waleya ve mil hi jana a jehda likhya hunda a lekh da , dilan nal hundi aa jithe sanjh dilan di ve jehb khali bhri kon dekhda ,saukha tuttna ni tera mera saath sohneya j rabb ayaa na vichale saade aap sohneya ,shaklan nu vekhke pyaar ni hunda te pyaar vekhda ni hunda jaat paat sohneya , cycle te hoyiye bhaave car vich adhvichkaar ni mai tainu shd di , bhaave mere kolo likhwake rakhle ve saah shd ju tainu ni shd di

5. ⁠Tu v mere kolo kude hath na shdayi mainu pairan te khlo lende ,rakhuga bnaake tainu raniya de wangu kera sabba sabba ho lende , ve mainu mere naalo jyada a fikar tera rehnda , ve tu dunia jittega awe tension kyu lenda ,mai ohna cho ni jehdi jatta nakhre krugi rakhi mehlan ch yaa kulliya ch farak ni penda , aunde tere picche ta bthere honge na lagg kise de magar jaayi ni , Maada time ta rakaane sheti badal jaauga ni bss tu na badal jaayi ni

Like || Share || Spread || Love

Enjoy & stay connected with us!


/ onetakeworldwide
► Follow us on Instagram:

#OneTakeWorldwide #NewPunjabiSong #LatestPunjabiSong #NewSong2024 #Song #Punjab #Punjabi
Рекомендации по теме
Комментарии
Автор

" #MaadaTime " Official Music Video is Out Now.
Do Like, Comment, Share & Subscribe to support our channel & to keep getting updates of more such releases.❤❤

onetakeworldwide
Автор

sabba ਬਾਈ ਗਰੀਬੀ ਵਿਚੋ ਉਠਿਆ ਤੇ ਮਿਹਨਤ ਨਾਲ ਬਾਈ ਸਟਾਰ ਬਣਗਿਆ ਇਕ ਲਾਇਕ ਤਾ ਬਣਦਾ ਬਾਈ ਦੀ ਗਾਇਕੀ ਤੇ ਮਿਹਨਤ ਲਈ❤❤❤

Spkuttiwal
Автор

ਮੇਰੇ ਵਰਗੇ ਗਰੀਬਾਂ ਨੂੰ ਹੌਂਸਲਾ ਦੇਣ ਵਾਲਾ ਗੀਤ ਲਿਖਿਆ ਤੇ ਗਾਇਆ ਸੱਬੇ ਬਾਈ ਨੇ ✍️🥰 👌 ਬਾਬਿਓ ਦਿਲ ਨੀਂ ਛੱਡਣਾ ਕਦੇ ਵੀ ❤ ਮਿਹਨਤਾਂ ਕਰਕੇ ਇੱਕ ਦਿਨ ਜਿੱਤ ਜ਼ਰੂਰ ਹੁੰਦੀ ਆ ❤ ਬਾਬਾ ਦੀਪ ਸਿੰਘ ਜੀ 🥀 ਸੱਬ ਨੂੰ ਤਰੱਕੀ ਦੇ ਰਾਹ ਤੇ ਤੋਰੇ 🥀🙏🥰

singerlyrics-j
Автор

ਸਾਡੇ ਪਿੰਡਾਂ ਦਾ ਮੁੰਡਾ ਧੱਕ ਪਾਈ ਆਉਂਦਾ ਜਿਉਂਦਾ ਵਸਦਾ ਰਹੇ ਵੀਰ ਖਿੱਚ ਰੱਖ ਕੰਮ

gagandppe
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

karmitakaur
Автор

❤ ਬਹੁਤ ਸੋਹਣਾ ਗਾਣਾ ਸੱਬੇ ਬਾਈ ਅੱਜ ਦੇ ਸਮੇਂ ਚ ਇਹੋ ਜਿਹੀਆਂ ਕੁੜੀਆਂ ਕਿਥੇ ਮਿਲਦੀਆਂ ❣️ ਕਿਸ ਕਿਸ ਨੂੰ ਇਹ ਗਾਣਾ ਪਸੰਦ ਆਇਆ ਲਾਈਕ ਠੋਕੋ ❣️

Mahi_sharma
Автор

Sirra veer ਸੱਚੀ ਵਿਆਹ ਜਿੰਨਾ chaa hunda tere song

tarsemsami
Автор

ਰੱਖੂਗਾ ਬਣਾ ਕੇ ਤੈਨੂੰ ਰਾਣੀਆਂ ਦੇ ਵਾਂਗੂੰ ਕੇਰਾ Sabba sabba ਹੋ ਲੈਣਦੇ ❤️🔥sirrra gaana veere ❤️Love aa tenu ❤️

KRISHNA-rwdf
Автор

ਬਹੁਤ ਸੋਹਣਾ ਗੀਤ ਲਿਖਿਆ ਜੀ ਵਾਹਿਗੁਰੂ ਸਾਨੂੰ ਤਰੱਕੀਆਂ ਬਖਸ਼ੇ 😊😊😊😊❤❤❤❤❤

lovepreetkaurlovepreet
Автор

❣️ਹਾਏ ਵੇ ਪਿਆਰ ਤਾਂ ਕਰਨ ਵਾਲੇ ਮਿਲਦੇ ਨੇ ਲੱਖ
ਵੇ ਨਿਭਾਉਣ ਵਾਲੇ ਲੱਖ ਨੀ ਹੁੰਦੇ ❣️✍️👌

Mahi_sharma
Автор

ਮਾਪੇ ਤੇਰੇ ਤੈਨੂੰ ਕੀਤੇ ਤੌਰ ਦੇਣ ਨਾ ਪੈਸੇ ਵਾਲਾ ਕੋਈ ਜਵਾਈ ਵੇਖਕੇ ਦਿਲ ਦੋਲ ਮੁੰਡਿਆ ਦੇ ਕੌਣ ਵੇਖਦਾ ਹੁੰਦੇ ਰਿਸ਼ਤੇ ਕਮਾਈ ਵੇਖਕੇ 💯🥀🔥

jasssahota
Автор

ਬਾਈ ਜਮਾ ਹੀ ਕੀਲ ਕੇ ਰੱਖ ਦਿਨਾਂ ਸਾਲਾ ਗਰੀਬਾਂ ਦਾ ਪਿਆਰ ਏਹੀ ਹਲੋ ਦੂਰ ਹੋ ਗਿਆ

RahulSingh-dmlj
Автор

ਦੁਆਵਾਂ ਵੀਰੇ, ਅੱਧਿਓਂ ਜਿਆਦੀ ਸਟੋਰੀ ਮੇਰੀ ਲਿਖ ਗਿਆ ਤੂੰ ❤❤❤❤❤

birkaran
Автор

ਦਿਲ❤️🧿 ਨੂੰ ਹਮੇਸ਼ਾ ਉਹੀ ਇਨਸਾਨ ਚੰਗਾ 🤗ਲੱਗਦਾ ਆਂ ਸੱਜਣਾ,
ਜੋ ਅੱਖਾਂ 👀ਸਾਹਮਣੇ ਕਦੇ ਹਨੇਰਾ 🕯️ ਨਾ ਆਉਣ ਦੇਵੇ। -

PalwinderSidhu-hvkn
Автор

Love you pra ❤
ਰੱਬ ਤੈਨੂੰ ਤੱਰਕਿਆ ਬਖਸ਼ੇ ❤

ProperFood
Автор

ਦਿਲ ਦੀ ਕਿਤਾਬ ਖੁੱਲਗੀ ਯਾਦ ਆ ਗਈ ਜੋ ਉਹਦੀ ਜੋ ਕਹਿੰਦੀ ਸੀ ਤੇਰੇ ਤੇ ਡੁੱਲਗੀ
ਅੱਜ ਵੀ ਚੇਤੇ ਆਵੇ ਪਤਾ ਨੀ ਉਹ ਕਿਵੇ ਭੁੱਲਗੀ harsh 🙂‍↕️❤️‍🩹

Satoj_wala
Автор

Sabba ਦੇ ਸਾਰੇ ਗਾਨੇ ਬਹੁਤ ਵਧੀਆ ਹੈ ❤❤❤❤❤i like this

ehticje
Автор

❣️ਦਿੱਲ ਦੁਲ ਮੁਡਿਆਂ ਦੇ ਕੌਣ ਦੇਖਦਾ ਨੀ ਹੁੰਦਾ ਰਿਸ਼ਤਾ ਕਮਾਈ ਦੇਖ ਕੇ✍️, 💯💯 1:43

Ravinder-puef
Автор

ਯਾਰ ਆ ਤਾਂ ਬਾਈ ਨੇ ਸੱਚੀਉ ਮੇਰੇ ਵਰਗੇ ਗਰੀਬਦਾਸ ਲਈ ਲਿਖਿਆ ਇੱਕ ਇੱਕ ਬੋਲ ਮੇਰੇ ਦਿਲ ਦੀ ਕਹਾਣੀ ਨਾਲ ਜੁੜਿਆ ਹੋਇਆ sabba bhai ❤😍🥰💝💯💝🌸🤗👳‍♂️👑🌹love you yaara ❤❤❤❤

gurpeetsingh
Автор

ਮੇਰੇ area ਦਾ ਬੰਦਾ ਨਾਲ ਹੀ ਪੜ੍ਹਿਆ... ਬਹੁਤਾ sirra ਲਿਖਦਾ ਤੇ ਗਾਉਂਦਾ ਬਾਈ... ਮਾਲਕ ਤਰੱਕੀਆਂ ਦਵੇ ਤੈਨੂੰ ਰੱਬ ਕਰੇ ਤੂੰ ਹੋਰ ਉੱਪਰ ਨੂੰ ਜਾਵੇ

singhyadwinder