New Punjabi Songs 2024 | Gold Digger (Official Video) Pavitar Lassoi | Latest Punjabi Songs 2024

preview_player
Показать описание
► Vibe Music Studios Presenting New Punjabi Songs 2024 “Gold Digger” By Pavitar lassoi So Must Watch, Like, Share & Leave Your Valuable Comments.

New Punjabi Songs 2024 | Gold Digger (Official Video) Pavitar Lassoi | Latest Punjabi Songs 2024

#latestpunjabisongs2024 #Trending #golddigger
► Subscribe To Our Channel For Upcoming Songs :-
____________________________________________

♫ Now You Can Stream And Download Audio Song ♫

____________________________________________

🎧 Song Credits :-

☞ Title - Gold Digger
☞ Singer/Lyricist/Composer- Pavitar Lassoi
☞ Music - Deol Harman
☞ Director - Jashan Clicks
☞ Mix Master - Mix Boy
☞ DOP - Mani Skatu
☞ Editor - Editxhut
☞ Crew - Mandeep Lassoi, Yaad Lassoi, Sukhdeep Lassoi, Pardeep Lassoi, Randeep Lassoi, Arshdeep Lassoi, Akash Lassoi,Jatinder Lassoi
☞ Special Thanks - Jaswinder Singh
(Boota Sarpanch Sirthala)
☞ In Video - Lakshdeep Singh, Jaskaran Lassoi, Kamal Lassoi, Manu Lassoi, Manveer Gill, Simran Shergill
☞ Digital Partner - Coin Digital
☞ Label - Vibe Music Studios
______________________________________________

For Digital enquiries: Coin Digital
______________________________________________

► Record Label - Vibe Music Studios
► Enjoy & Stay Connected with us 📲
Рекомендации по теме
Комментарии
Автор

10 ਦਿਨ ਗੀਤ ਲੇਟ ਕਰਿਆ ਪਵਿੱਤਰ ਬਾਈ, ਜੇ ਪਹਿਲਾਂ ਕੀਤਾ ਹੁੰਦਾ ਗੀਤ ਤਾਂ ਸਟੇਟਸ ਪਾਇਆ ਹੁੰਦਾ, ਹੁਣ ਤਾਂ ਕੰਮ ਹੋ ਗਿਆ 😂😂😂

Sidhu
Автор

ਲਸੋਈ ਆਲਿਆਂ ਦਾ ਮੁੰਡਾ ਕਿਤੇ ਦੱਬਦਾ ਫੇਰ ⛳👑💎✍️💯🧿⛳📌

baljinder.singhballi
Автор

1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤

hbfkxlo
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

karmitakaur
Автор

ਕਿਆ ਬਾਤਾਂ ਲਸੋਈ ਆਲਿਆ ਦਿਲ ਦੀਆ ਲਿਖਦਾ ਜਮਾ
ਅੱਖਾਂ ਭਰ ਆਉਂਦੀਆ

devilsart
Автор

ਜਿਉਂਦਾ ਰਹਿ ਵੀਰ.. ਪ੍ਰਮਾਤਮਾ ਤੰਦਰੁਸਤੀ ਤੇ ਉਮਰਾਂ ਬਖਸ਼ੇ

JaggSidhu
Автор

ਗਾਨੀ ਤਾਂ ਲਾਤੀ ਹਾਣਦੀਏ
ਮੁੰਦਰੀ ਵੀ ਹੱਥ ਚੋਂ ਕੱਢੇਗੀ
❤❤

gaggilassoi
Автор

ਤੇਰਾ ਦੂਰ ਨ੍ਹੀ ਕੈਨੇਡਾ ਸਾਡੇ ਪਿੰਡ ਤੋਂ..
🇨🇦🇨🇦 ਏਸ ਸੌਂਗ ਤੇ ਧਰਨੇ ਦਾ ਜ਼ਿਕਰ ਕੀਤਾ..

ਅਤੇ ਏਸ ਤੇ ਵੀ ਧਰਨੇ ਦਾ ਜ਼ਿਕਰ..
Love you ਵੀਰ ji jugg jugg jiyo aap unlimited time God bless you..

Haqiqat ਪੇਸ ਕੀਤੀ ਹੈ..
ਹਰ ਸੌਂਗ ਦੀ ਵੈਟ ਰਹਿੰਦੀ ਹੈ. ❤️❤️🥰🥰🥰👍👍

ravinderchhapola
Автор

ਬਾਈ ਏਵੇ ਕਿਉ ਲੱਗ ਰਿਹਾ ਕਿ ਵੀਡੀਓ ਬਣਾਉਣ ਆਲੇ ਡਰੈਕਟਰ ਨੂੰ ਹਾਲੇ ਹੋਰ ਸਿੱਖਣ ਦੀ ਲੋੜ ਆ 🤔

ramanarts
Автор

ਪਹਿਲਾ ਗੀਤ ਜਿਹਦੇ ਵਿੱਚ ਹੱਸ ਰਹੈਂ ਪਵਿੱਤਰਾ .. 😃❤

amritnanarh
Автор

ਬਾਈ ਸਿਰ ਤੇ ਪੱਗ ਤੇ ਦਾਰੂ ਦੀ ਪ੍ਰੋਮੋਸ਼ਨ ਨਾਲ ਇੰਨੀ ਸੋਨੀ ਸਾਵਤ ਸੂਰਤ ਨਾਲ ਇਕ ਮੁੰਡਾ ਤੇਰੇ
ਸ਼ਰਮ ਤਾ ਨਈ ਆਉਂਦੀ ਹੋਣੀ

harman
Автор

😢ਕਿਹਨੂੰ ਕਿਹਨੂੰ ਲੱਗ ਰਿਹਾ ਵੀ ਮੈਨੂੰ ਮੇਰੇ ਆਲੀ ਛੱਡ ਕੇ ਜਾਉ।

ajayarora
Автор

ਖ਼ਾਨ ਸਾਬ ਤੁਹਾਨੂੰ ਤਾ ਉਹ ਦਿੱਲੀ ਤੱਕ ਨੀ ਲੈ ਕੇ ਗਈ ਫ਼ੋਨ ਸਵਾ ਕਰਨਾ ਜਾ ਕੇ ਉਹਨੇ😂

dr.anwaryash
Автор

ਵੀਰ ਜੀ ਦਾ ਗੀਤ vadiya ਸੀ ਵੀਡੀਓ ਥੀਕ ਨਹੀਂ ਬਾਣੀ ਗੀਤ ਦੇ hisab ਨਾਲ

harpreetcheema
Автор

ਪਵਿੱਤਰ ਬਹੁਤ ਵਧੀਆ ਗੀਤ ਪਰਮਾਤਮਾ ਤਰੱਕੀ ਬਖ਼ਸ਼ੇ 🎉

JagpalSingh-rtdt
Автор

End gall baat jaseya....Paviter veera ❤❤❤

amantiwana
Автор

ਕਾਹਦੀ ਗੈਰਾ ਵਿਹੜੇ ਛਣਕੀ ਨੀ ਝਾਜਰ ਤੇਰੀ।
ਮੇਰੇ ਘਰੋ ਸਿਵਿਆ ਤਈ ਰਾਹ ਬਣਗੇ।
ਜਿੰਦਗੀ ਜਿਉਣ ਲਈ ਜਰੂਰੀ ਹੁੰਦੇ ਜਿਹੜੇ।
ਮੇਰੇ ਦੁਸ਼ਮਣ ਉਹੀ ਚਾਰ ਸਾਹ ਬਣਗੇ।

sukh_gill.
Автор

ਬੜੇ ਸਹੀਂ ਸਮੇਂ ਗੀਤ ਮਿਲਿਆ ਇਹ, ਇਹੋ ਜਿਹਾ ਗੀਤ ਚਾਹੀਦਾ ਸੀ ਸੀ ।💯💯💔

Guri.naju.wala.
Автор

ਲਸੋਈ ਆਲੇ ਘੈਂਟ ਮੁੰਡੇ 🥰🥰🥰👌👌👌ਬਹੁਤ ਸੋਹਣਾ ਵੀਰੇ🥰👌ਕਮਲ ਵੀਰ👌

sukhjeetsp
Автор

ARJAN DHILLON AND PAVITAR LASSOI ON TOP ❤

HARJEETSINGH-qnxv