Baksho Gunah Mere | Baba Parampreet Singh Ji khalsa Nathmalpur Wale | New Devotional Songs 2020 |

preview_player
Показать описание
Baksho Gunah Mere - Baba Parampreet Singh Ji khalsa Nathmalpur wale - Khalsaji Tv

#BakshoGunahMere #BabaParampreetSinghJikhalsaNathmalpurwale ##NathmapurWale #KhalsajiTv

Help Line - 98780-67500

Golden Temple Live Kirtan from Golden Temple Amritsar Today || Evening || Live Kirtan Darbar Today's Live Kirtan from Sachkhand Sri Darbar Sahib || Golden Temple Amritsar || Harmandir Sahib Live

#LKD #LiveKirtanDarbar #LKDlive #Live #Kirtan #from #Gurdwara #ShaheedanSahib #sewa #hazoori #ragi #rag
Рекомендации по теме
Комментарии
Автор

ਮਾਂ ਕਰਮਾ ਵਾਲੀ ਜਿਸ ਨੂੰ ਇਸ ਤਰਾਂ ਦੇ ਪੁੱਤ ਦੀ ਵਾਹਿਗੁਰੂ ਨੇ ਦਾਤ ਬਖਸ਼ੀ।

parmjitkaur
Автор

ਧੰਨ ਆ ਉਹ ਮਾ ਜਿਸ ਦੀ ਕੁੱਖੋ ਅਜਿਹੇ ਪੁੱਤਰ ਜੀ ਨੇ ਜਨਮ ਲਿਆ।

armansandhu
Автор

ਅੱਜ ਤੋਂ ਪਾਪਾਂ ਵਾਲ਼ੇ ਰਾਹਾਂ ਵੱਲ ਜਾਵਾਂ ਨਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੁਰੂ ਰਾਮਦਾਸ ਸਾਹਿਬ ਜੀ ਤੇਰੀ ਕਮਾਂਈ ਕਰਨੀ ਸਿਖਾਈ ਹੈ

Deep_UK_zira
Автор

ਐਨੀ ਛੋਟੀ ਉਮਰ ਚ ਐਨੀ ਅਨਮੁਲੀ ਅਵਾਜ਼ ਸਿਫ਼ਤ ਲੲਈ ਕੋਈ ਤੋੜ ਨੀ

gurisidhu
Автор

ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆ ਨੂੰ ਸੇਵਾ ਸਿਮਰਿਨ ਬਖਸੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

GodIsOne
Автор

ਦਿਲ ਕਰਦਾ ਵਾਰ ਵਾਰ ਸੁਣੀ ਜਾਵਾਂ ਇਸ ਸ਼ਬਦ ਨੂੰ
ਵਾਹਿਗੁਰੂ ਜੀ 🙏🌹
ਬਹੁਤ ਸੋਹਣਾ ਸਬਦ ਹੈ ਜੀ

sukwindersingh
Автор

ਦਿਲ ਨੂੰ ਛੂਹ ਗਈ ਆਵਾਜ਼❤
ਵਾਹ ਮੇਰੇ ਮਾਲਕਾ💕

chouhansaab
Автор

Main ek Muslim hu But isko sun ke Sakoon mil gya❤️❤️❤️❤️❤️❤️❤️Allah hu Akbar WMK🕋🤲🤲

pkbetiya
Автор

ਸ਼ੁਕਰਾਨਾ ਪਾਤਸ਼ਾਹ ਜੀ ਬਹੁਤ ਬਹੁਤ ਜੋ ਆਪ ਜੀ ਨੇ ਮੈਨੂੰ ਪਾਪੀ ਨੂੰ ਆਪਣੇ ਨਾਂਮ ਨਾਲ ਜੋੜਿਆ, ਏਨਾ ਤਰਸ ਕਿਤਾ ਮੇਰੇ ਤੇ 🥺 ਅ੍ਰਮਿੰਤ ਦੇ ਦਾਤ ਬਖਸ਼ੀ ਤੇ ਸਿੱਖੀ ਨਾਲ ਜੋੜਿਆ 🙏 ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ

aman_princess
Автор

ਸੁਣ ਕੇ ਸ਼ਾਂਤੀ ਜਹੀ ਮਿਲਦੀ ਆ
ਵਾਹਿਗੁਰੂ ਮੇਹਰ ਕਰਨ 🙏🏻🙏🏻

gurdaspawar
Автор

ਬਹੁਤ ਖੂਬਸੂਰਤ ਤਰੀਕੇ ਪੇਸ਼ ਧਾਰਮਿਕ ਗੀਤ ਗਾਇਆ ਹੈ ਦਿਲ ਨੂੰ ਹਲੂਣ ਦਿਤਾ ਹੈ ਵਾਹਿਗੁਰੂ ਜੀ ਮਿਹਰ ਕਰੇ

sukhveerdhaliwal
Автор

ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਆ । ਦਿਲ ਖੁਸ਼ ਕਰਦੀ ਆ ਆਵਾਜ਼ । ਵਾਹਿਗੁਰੂ ਜੀ 🙏🏻🙏🏻

princegaming
Автор

ਬਖਸੋ ਸਾਡੇ ਗੁਨਾਹ 😭ਵਾਹਿਗੁਰੂ ਜੀ ਅਸੀ ਪਾਪੀ ਲੋਕ ਹਾਂ ਸਾਨੂੰ ਸਹੀ ਰਸਤਾ ਬਖਸ਼ੋ ਵਾਹਿਗੁਰੂ ਜੀ 😭ਵਾਹਿਗੁਰੂ ਜੀ ਸਾਡੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੌ ਵਾਹਿਗੁਰੂ ਜੀ🙏🏻ਵਾਹਿਗੁਰੂ ਜੀ ਸਾਡੇ ਬੱਚਿਆਂ ਨੂੰ ਨੇਕ ਬਣਾ ਦਿਉ ਵਾਹਿਗੁਰੂ ਜੀ 🙏🏻ਵਾਹਿਗੁਰੂ ਜੀ ਜੀ ਸਾਨੂੰ ਕੂਕਰਾਂ ਨੂੰ ਆਪਣੇ ਦਰ ਨਾਲ ਜੋੜ ਲਵੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

GodIsOne
Автор

ਬਖਸੋ ਗੁਨਾਹ ਸਾਡੇ ਕੂਕਰਾਂ ਦੇ ਰਹਿਮ ਕਰੋ ਜੀ ਤਰਸ ਕਰੋ ਜੀ ਵਾਹਿਗੁਰੂ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

GodIsOne
Автор

ਬਖਸ਼ੋ ਗੁਨਾਹ ਮੇਰੇ ਆਇਆ ਮੈ ਸ਼ਰਨ ਤੇਰੀ ਅੱਜ ਤੋਂ ਮੈਂ ਪਾਪਾ ਵਾਲੇ ਰਾਹ ਵੱਲ ਜਾਵਾਂ ਨਾ ਵਾਹਿਗੁਰੂ ਜੀ ਸਭ ਤੇ ਮਿਹਰ ਕਰੋ ਬਚ ਕੋਚੀ ਲਗਾਉਣ ਨੂੰ ਵੀ❤😢

babbudhot
Автор

ਵਾਹਿਗੁਰੂ ਜੀ ਇਨੰ ਗਿਆਨ ਛੋਟੀ ਜਿਹੀ ਉਮਰ ਵਿੱਚ ਵਾਹਿਗੁਰੂ ਜੀ ਮੇਹਰ ਕਰਨ ਜੀ

karmjitkaur
Автор

ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ❤❤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਭ ਦਾ ਭਲਾ ਕਰਿਓ ਵਾਹਿਗੁਰੂ ਜੀ ਵਾਹਿਗੂਰੂ ਜੀ ❤❤❤❤❤

SandeepKaur
Автор

ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤

GurbakhashSingh-wohq
Автор

ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਖਸੋ ਗੁਨਾਹ ਮੇਰੇ

AmritSingh-kzbb
Автор

🙏ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ🙏🙏 ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏

sukhveerdmk