Chad Malak te doran ll Miri Piri Khalsa Jagadhri Wale

preview_player
Показать описание
#miripiri

ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
Amritbaani.Net ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |

LIKE # COMMENT # SHARE # SUBSCRIBE #
Here is the subscription link:
Рекомендации по теме
Комментарии
Автор

ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਬਾਬਾ ਦੀਪ ਸਿੰਘ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

gagandeepgill
Автор

ਧੰਨ ਧੰਨ ਰਾਮਦਾਸ ਗੁਰੂ ਸਾਹਿਬ ਮਹਾਰਾਜਾ ਜੀ ਸੇਵਾ ਤੇ ਸਿਮਰਨ ਸਿੱਖੀ ਬਖਸ਼ੀ ਪਰਿਵਾਰ ਨੂੰ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ

JaswinderSingh-xxvy
Автор

ਬਿਲਕੁਲ ਸੱਚੀ ਗੱਲ ਇਕ ਰਸਤਾ ਬੰਦ ਹੁੰਦਾ ਚਾਰ ਰੱਬ ਖੋਲ੍ਹਦਾ ਏ 🙏🙏🙏

KrishanbhajanShiwani
Автор

ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ ਮੇਹਰ ਕਰੇ

k.kanpur
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙇🏻‍♀️🙇🏻‍♀️🙇🏻‍♀️🙇🏻‍♀️

lovepreet
Автор

ਧੰਨ ਗੁਰੂ ਨਾਨਕ ਦੇਵ ਜੀ ਮੇਹਰ ਭਰਿਆ ਹੱਥ ਰੱਖਣਾ ਸੱਭ ਤੇ ਸਭ ਦੀਆਂ ਮਨੋਭਾਵਨਾਵਾਂ ਪੂਰੀਆ ਕਰਨੀਆ ਆਪਣੇ ਚਰਨਾਂ ਨਾਲ ਜੋੜਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 🙏🙏🙏🙏🙏🙏

Manjitkaur-si
Автор

ਪ੍ਰਮਾਤਮਾ ਖੁੱਦ ਆਪ ਹਾਜ਼ਿਰ ਹੈ। ਇਹਨਾਂ ਸਬਦਾਂ ਵਿੱਚ ਅਜਿਹਾ ਸਕੂਨ ਮਿਲਦਾ ਹੈ ਕਿ ਵਾਹਿਗੁਰੂ ਖੁੱਦ ਹੌਸਲਾ ਦੇ ਰਿਹਾ ਹੈ। ਬਸ ਟੁੱਟੇ ਮਨ ਵਿੱਚ ਰੂਹ ਪਾ ਰਿਹਾ ਹੈ❤

rajdasuya
Автор

ਮੇਹਰ ਕਰੀ ਦਾਤਿਆ, ਸੱਭ ਨੂੰ ਸੁੱਖੀ ਰੱਖੀ ਮੇਰੇ ਮਾਲਕਾ।

jaswindersingh
Автор

Sade Nal Sade Dukh Vich koi Nhi Khada Hun Sada Asra Surf Guru Sahib Ne Eh Shabad Ne Menu Andar Tik Hila Ta Waheguru Ji Mehar Karo 🙏🏻

DarbaarSahibKirtan
Автор

, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤

KhushdeepSahota-slsw
Автор

Ess waqt mainzindagi de bahuthee mushqil daur ton guzar rahi aa teh doll gayii si par tuhaada sh shabad sunke mann nu sukoon teh thehraav jeha mil gaya.Bahut bahut dhanvaad tuhaada🙏

manmeetkaur
Автор

ਧੰਨ ਧੰਨ ਰਾਮਦਾਸ ਗੁਰ ਸਾਹਿਬ ਮਹਾਰਾਜ ਜੀ ਦੁਖ ਕਲੇਸ਼ ਦਲੀਦਰ ਦਾ ਨਾਸ ਕਰ ਦੈ ਸਤਨਾਮ ਜੀ ਵਾਹਿਗੁਰੂ ਜੀ ਸਤਿਨਾਮ ਜੀ ਵਾਹਿਗੁਰੂ ਜੀ ਸਤਿਨਾਮ ਜੀ ਵਾਹਿਗੁਰੂ ਜੀ ਸਤਿਨਾਮ ਜੀ ਵਾਹਿਗੁਰੂ ਜੀ 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🌟🌟🌟🌟🌟

sarnjeets
Автор

Peera de peer 🙏🙏🙏Dhan dhan Shiri Guru Nanak Dev ji Maharaj

GurmeetSingh-lzvb
Автор

🌷🌷❤️🙏🏻🙏🏻 ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਾਹਾਰਾਜ ਜੀਓ ਨਾਨਕੁ ਨਾਮੁ ਚੜਦੀਕਲਾ ਤੇਰੇ ਭਾਣੇ ਸਰੱਬਤ ਦਾ ਭਲਾ ਕਰਨਾ ਜੀ ਗੁਰਸਿੱਖੀ ਜੀਵਨ ਨਾਮੁਦੀ ਦਾਤੁ ਬਖਸਣੀ ਜੀ❤️

SatpalSingh-iqzm
Автор

ਸਤਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੇਓ ਬਾਬਾ ਜੀ ਗਰੀਬਾ ਤੇ ਮੇਰੇ

priyabhatia
Автор

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਭਰਿਆ ਹੱਥ ਰੱਖ ਜੀ

lachmansingh
Автор

ਵਾਹਿਗੁਰੂ ਜੀ ਮੇਹਰ ਕਰੋ, ਸਾਡੇ ਦੁੱਖਾਂ ਦਾ ਖ਼ਾਤਮਾ ਕਰੋ ਜੀ 🙏🏻🙏🏻🙏🏻🙏🏻🙏🏻

PUNJABHHIT
Автор

Waheguru ji WAHEGURU ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

kawalpreetsingh
Автор

ਵਾਹਿਗੁਰੂ ਜੀ ਏਸੇ ਤਰਾਂ ਨਾਲ ਕਿਰਪਾ ਬਣਾਈ ਰੱਖਨਾ ਜੀ ਧੰਨ ਸ਼੍ਰੀ ਵਾਹਿਗੁਰੂ ਜੀ

chinderpalsingh
Автор

ਵਾਹਿਗੁਰੂ ਜੀ ਸਹੀ ਕਿਹਾ ਜੀ ਸ਼ਬਦ ਪੜ ਸੁਣ ਕੇ ਅੱਖਾਂ ਵਿਚ ਹੰਝੂ ਆ ਗਏ ਪਰ ਰੱਬ ਤੇ ਭਰੋਸਾ ਐ ਸਭ ਠੀਕ ਕਰੂਗਾ ਕਿਉਂ ਪ੍ਰਿਖਿਆ ਲੈ ਰਿਹਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਉਂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

armaan
welcome to shbcf.ru