New Punjabi Songs 2024| Shareeka (Official Video) Pavitar Lassoi | Hashneen Chauhan | Deepak Dhillon

preview_player
Показать описание
► Vibe Music Studios Presenting New Punjabi Song 2024 - Shareeka By Pavitar Lassoi
So Must Watch, Like, Share & Leave Your Valuable Comments.

#latestpunjabisongs2024 #trending #shareeka

New Punjabi Songs 2024 | Shareeka (Official Video) Pavitar Lassoi | Latest Punjabi Songs 2024

► Subscribe To Our Channel For Upcoming Songs :-
____________________________________________

🎧 Song Credits :-

Song - Shareeka
Singer/lyrics/composition- Pavitar Lassoi
Music- Desi crew
Feat- Hashneen chauhan
Female vocal- Deepak Dhillon
Mix master - dense
Production - Ravi isru
Dop - Gavy Khaira & Swami
A film by - Jatt castle
Ad - Balli Khaira
Chief Director - Sant singh
Art - Dheeraj Verma
Edit/cc- Yatin Arora
Special thanks - Tarapal , Develop mech. Works Dugri, Harry dhuri
Still making - Sandeep
Production Assistant - Lalli Lasoi / Abhi Grewal
Digital Partner - Coin Digital
Label - Vibe Music Studios

______________________________________________

For Digital Enquiries: Coin Digital
______________________________________________

► Record Label - Vibe Music Studios
► Enjoy & Stay Connected with us 📲

Your Queries :-

Shareeka song
Shareeka
Shareeka Pavitar Lassoi
New Punjabi song Shareeka
New Punjabi songs 2024
Shareeka new song
Punjabi songs
New song Punjabi
Shareeka new Punjabi song 2024
Shareeka latest Punjabi song 2024
New Punjabi songs 2024 latest this week
New Punjabi songs this week
Pavitar Lassoi new song
Pavitar Lassoi all songs
Latest Punjabi songs 2024
Punjabi ganne
Punjabi gana
Shareeka Pavitar Lassoi
New song Pavitar Lassoi
Punjabi song new
Рекомендации по теме
Комментарии
Автор

ਤਾਰੇਪਾਲ ਬਾਈ ਲਅੀ ਕਿਨੇ ਕਿਨੇ ਸੁਣੇਆ ਗਾਣਾ ❤❤

amansingh
Автор

ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🏼🙏🏼🙏🏼⛳

sanjogdeep
Автор

ਪਵਿੱਤਰ ਤੁਹਾਡੀ ਜਿੰਨੀ ਤਰੀਫ਼ ਕਰਾ ਉਹਨੀ ਘੱਟ

secrat_gaming
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

karmitakaur
Автор

ਪਿੰਡ ਲਸੋਈ ਦੀ ਧੰਨ ਧੰਨ ਕਰਾਤੀ ਪਵਿੱਤਰ ਲਸੋਈ ਵਾਲੇ ਨੇ ਵਾਹਿਗੁਰੂ ਤਰੱਕੀ ਬਖਸ਼ੇ ਵੀਰ ਨੂੰ

surjitsingh
Автор

ਜਾਂ ਤਾਂ ਪਵਿਤ੍ਰ ਬੰਦਾ ਬਣ ਜਾ, ਜਾ ਫਿਰ ਪੁਰਦੇ ਮੇਰੀ ਵੀ ਹਿੰਢ ਇਕ ਮੈਂਨੂੰ ਪੱਕੀ ਲੈਦੇ 3 15 ਦੂਜੀ ਵੇ ਸਰਪੰਚੀ ਪਿੰਡ ਦੀ is the best line

jasspal
Автор

Attt song
.
.
Khadi jatt di fasal maare ਥਾਪੀਆਂ....!
ਸ਼ਰੀਕਾ ਤੇ ਨਾ ਲਾਉਣੀ ਪੇ ਜਾਵੇ....!!

lakshyapreetsinghjatt
Автор

❤❤❤ ਬਹੁਤ ਸੋਹਣਾ ਗਾਣਾ ਵੀਰੇ ਖਿੱਚ ਕੇ ਰੱਖ ਕੰਮ ਨੂੰ ❤❤❤

arshdeep
Автор

ਤਾਰੇ ਨੇ ਅੱਤ ਕਰਾਈ ਪਈ ਆ ਐਕਟਿੰਗ ਆਲੀ 😂😂😂, , ਤਾਰੇ ਨੂੰ ਕਿਉ ਨਹੀ ਲੇਆ ਜਾਂਦਾ ਪੰਜਾਬੀ ਫਿਲਮਾਂ ਚ, , ਸਮਝ ਤੋ ਪਰੇ ਆ, ਆਪਣੇ ਸਿਰ ਤੇ ਫਿਲਮ ਹਿੱਟ ਕਰਵਾ ਦਵੇ ਏਦਾ ਦੀ ਐਕਟਿੰਗ ਆ ਤਾਰੇ ਦੀ,

vikasmodgill
Автор

ਕੈਨੇਡਾ wala song kis kis da favourite aa

Ak_Offical
Автор

Bhuttt shona song veere ❤ god bless you 😊🎉 baba ji thunu hamesha CHADIKALA ch rakhnnn❤

PreetSardarni-tnmk
Автор

❤❤ਵਾਹ ਜੀ ਵਾਹ ਕਿਆ ਹੀ ਬਾਤਾਂ ਨੇ ok ਆ ਕੰਮ ਜਮਾ ਖਿੱਚ ਕੇ ਰੱਖੋ ਕੰਮ ਬਸ 😊 love you bai ji

Preet_groha
Автор

Bai Roz search kri da pavitar lassoi new song❤❤ bhut wait krouna Bai Tera song pehla like kr k fer play kri da👍👍hun ta fortuner song di wait aa bas bai

sahirkhan
Автор

ਆ ਗਿਆ ਕੇਹਦੇ ਲਸੋਈ ਵਾਲਾ ਵਾਲਾ ਆ ਗਿਆ 👌 👌 👍

gurpreetmaan
Автор

Sade ilake da man a bai pavitar lassoi ❤❤❤❤❤love you bhra rabb trakkian bakse tenu ❤❤❤ blessed bro ❤

GurGopal-ymkv
Автор

Gana bhut vadiya y par je jhona wadan wele kad de fer thoda jyada feel aundi 😅😅

Inder-nwso
Автор

Hashneen Chauhan looking as pretty as always!!!! What a talent!!❤️ lovely song!! Super like!!❤️

Karman_Sandhu
Автор

ਬਹੁਤ ਹੀ ਜਿਆਦਾ ਸੋਹਣਾ song ਮੈਂ ਤਾਂ ਵਾਰ ਵਾਰ ਸੁਣ ਰਹੀ ਆ ❤❤❤❤😊😊

SandeepChahal-cwmc
Автор

ਨਹੀਂ ਵੀਰ ਮੀਂਹ ਪਈ ਜਾਦਾ ਫਸਲ ਵੱਲੋਂ ਤਾ ਹਾਲੀ ਕੋਰਾ ਜਵਾਬ ਆ 😂

mejarrandhawa
Автор

ਵਾਹਿਗੁਰੂ ਜੀ ਮੇਹਰ ਕਰਨ ਸਭ ਵੀਰਾਂ ਤੇ ਬਹੁਤ ਸੋਹਣਾ ਗਾਣਾ ਹੈ ਵੀਰੇ

csmdmfr