Din [Full Song] Din

preview_player
Показать описание


Song - Din
Album - Din
Singer - Ravinder Grewal
Lyricist - Soni Gujjarwal
Music - Jaidev Kumar
Artist - Ravinder Grewal
Music Label - T-Series
Рекомендации по теме
Комментарии
Автор

ਦਿਨ ਓਹ ਨਾ ਰਹੇ ਤਾਂ ਦਿਨ ਇਹ ਵੀ ਨਹੀਓ ਰਹਿਣਗੇ😥😥 ਸਾਡੇ ਵੀ ਕਦੇ ਦਿਨ ਬਦਲਣਗੇ, ਵਾਹੇਗੁਰੂ ਤੇ ਭਰੋਸਾ ਆ ਓਹ ਜਰੂਰ ਬਦਲੂ, ਮਾੜੇ ਸਮੇਂ ਚ ਚੰਗੇ ਮਾੜੇ ਦੀ ਜਰੂਰ ਪਹਿਚਾਣ ਹੋਗੀ 🙏🙏🙏

gurbhejrandhawa
Автор

ਵਾਹਿਗੁਰੂ ਤੇ ਭਰੋਸਾ ਰੱਖੋ ਦਿਨ ਸਭ ਦੇ ਬਦਲਣਗੇ❤❤

gulshanattri
Автор

ਸੋਨੀ ਗੁੱਜਰਵਾਲ ਦਾ ਲਿਖਿਅਾ ਬਾਕਮਾਲ ਗੀਤ!ਜਿੰਦਗੀ ਦੀ ਅਟੱਲ ਸੱਚਾੲੀ!

luckychawla
Автор

ਮੇ ਆਪਣੇ ਮਾੜੇ ਟਾਇਮ ਵਿੱਚ ਇਹ ਗਾਣਾ ਬਹੁਤ ਸੁਣਿਆ ਜਦੋ ਇਹ ਸੀ ਕਿ ਮੇ ਇੱਦਾ ਦਾ ਹੀ ਰਹਿਣਾ ਪਰ ਹੁਣ ਚੰਗਾ ਟਾਇਮ ਆਇਆ ਅਤੇ ਇਹ ਗਾਣੇ ਦੀ ਵੀ ਪੂਰੀ ਸਮਝ ਆ ਗਈ

PalwinderSingh-pjpj
Автор

ਬਹੁਤ ਵਧੀਆ ਗੀਤ ਆ ਮਾੜੇ ਸਮੇਂ ਚ ਹਿੰਮਤ ਨਹੀਂ ਹਾਰਨੀ ਚਾਹੀਦੀ ਇੱਕ ਚੰਗਾ ਸਮਾਂ ਵੀ ਆਉਂਦਾ ਹੈ ਮੈਂ ਐਸੇ ਸਮੇਂ ਚੋਂ ਨਿੱਕਲ ਕਿ ਅੱਜ ਮੌਜ ਕਰ ਰਿਹਾ ਹਾਂ

HakamHakam-kwxp
Автор

ਮੈਂ ਆਪਣੇ ਮਾੜੇ ਸਮੇਂ ਚ ਬਹੁਤ ਗਾਣਾ ਸੁਣਿਆ ਤੇ ਹੁਣ ਵੀ ਬਹੁਤ ਸਕੂਣ ਮਿਲਦਾ ਹੈ ਗਾਣਾ ਸੁਣ ਕੇ

rajwindersethi
Автор

ਜ਼ਰੂਰੀ ਤਾਂ ਨਹੀ ਨਸ਼ਾ ਹੀ ਜਵਾਨੀ ਨੂੰ ਖਾਂਦਾ ਏ, ਸਿਰ ਤੇ ਪਇਆ ਜਿੰਮੇਵਾਰੀਆ ਵੀ ਜਵਾਨੀ ਨੂੰ ਖਾ ਜਾਂਦੀਆਂ ਨੇ...?

amritaulakh
Автор

ਜੇ ਦਿਨ ਓਹ੍ਹ ਨਾ ਰਹੇ ਤਾਂ ਦਿਨ ਇਹ ਵੀ ਨਹੀਓਂ ਰਹਿਣਗੇ ਅੱਜ ਵੀ ਸਵੇਰੇ ਸਵੇਰੇ ਆਹ ਗਾਨਾ ਸੁਣਕੇ ਚਲੀਦਾ🙏🙏

lovepreetdesuwala
Автор

ਜ਼ਖ਼ਮਾਂ ਤੇ ਮੱਲ੍ਹਮ ਵਾਂਗੂੰ ਲਗਦਾ ਇਹ ਗੀਤ 🙏🏽

Goldy
Автор

manu ajj bi yad apne ghr di gribi pr hun waheguru di meher nal sbh thk aa raman from australia 🇦🇺

ramandeep
Автор

ਆਹ ਗਾਣਾ ਮੈਨੂੰ ਦਿਲੋਂ ਚੰਗਾ ਲੱਗਦਾ ❤❤ 14/06/2024 ਅਸੀਂ ਵੀ ਮਾੜੇ ਦਿਨ ਬਹੁਤ ਵੇਖੇ ਆ ਪਰ ਮਲਿਕ ਨੇ ਰੋਟੀ ਤੋ ਵਾਣਜਾ ਨੀ ਕੀਤਾ ਕਦੇ

gobindmaan
Автор

3:22 ਯਾਰ ਯਾਰ ਕਹਿੰਦਿਆਂ ਨੂੰ, ਪਰਖੇ ਬਿਨਾ ਨੀ ਗਲ ਨਾਲ ਲਾਈਦਾ 🎶
ਇਹੋ ਜਿਹੇ ਕਲਾਕਾਰ, ਲਿਖਾਰੀ ਤੇ ਗਾਣੇ ਕਦੇ ਨਹੀਂ ਮਿਲਣਗੇ ❤️

ravinder_singh_benipal
Автор

Aa song mere dad ne mnu share kita I’m happy😍

simarsingh
Автор

Yaar sachi Rona aa geya song Dekh sun ke. Love u Ravinder grewal bhaji. Kya song hai Yaar

harkirankumar
Автор

Love you grewal saab ji meri awaj tuhade nal bhut raldi aa tuhada big fan mai

azadbandesha
Автор

Eho jehya gaanyan di khas gall ehi ae ki eh sade ganeyach sach dasde ne, , , jihda tuc krnge ohda hi tuhade naal hovega, , sab karma da khel haiga, , , waheguru ji meher kari saryan te

ashutoshmeshram
Автор

RAVINDER G .... VERY TOUCHING V.D.O U MAKE N ITS TRUTH OF LIFE TIME IS ALWYZ CHANGE OF EVERYPERSON.

Ishhikaaazadofficalmusic
Автор

Me ehe gana apne maade time vich boht sunya...ajj oho time fer aaya he...rabb pehla vangu hun v jrur bahar kadd liyauga...❤

amandeepsingh-dqwj
Автор

Thnx Waheguru For Schi tusi sade din v badlte🙏🙏

mnpreetkaur
Автор

bhot jnda kaint ae song Bro, song te video dekh ke akha cho paani aah ja da mere

Sandhuvlogs