Babbu Maan - Manji | Latest Punjabi Songs Collections

preview_player
Показать описание

Song - Manji
Singer/Music /Lyrics - Babbu Maan
Album - Talaash

Рекомендации по теме
Комментарии
Автор

ਲਾਲ ਕਿਲਾ ਮਾਰਦਾ ਏ ਵਾਰਸਾਂ ਨੂੰ ਅਵਾਜ਼ 👍👍👍👍👍👍👍

er.shaminderlibra
Автор

Suna he babbu maan jesa koi or nhi he
Kisi ne sachi kahi he

Super babbu maan

यमराजकाबाप
Автор

ਹਰ ਇਨਸਾਨ ਜੋ ਕਿਤਾਬਾਂ ਨੂੰ ਪਿਆਰ ਕਰਦਾ ਇਤ੍ਹਿਹਾਸ ਦੀ ਜਾਣਕਾਰੀ ਰੱਖਦਾ ਲੰਬੀ ਤੇ ਦੂਰਅੰਦੇਸ਼ੀ ਸੋਚ ਦਾ ਮਾਲਕ ਉਹ ਬੰਦਾ ਹੀ ਬੱਬੂ ਮਾਨ ਤੇ ਸਰਤਾਜ ਨੂੰ ਸਮਝ ਸਕਦਾ ..young ਬੱਚੇ ਛੋਟੀ ਉਮਰ ਵਾਲੇ 8 9 12 ਕਲਾਸ ਦੇ ਬੱਚੇ ਅਕਸਰ ਹੀ ਚੱਕ ਦੋ ਰੱਖ ਦੋ ਮਾਰ ਦੋ ਏਦਾਂ ਦਾ ਸੰਗੀਤ ਨੂੰ ਸੁਣਦੇ ..ਨਾ ਓਹਨਾ ਬੱਚਿਆਂ ਨੂੰ ਸੁਰ ਦਾ ਨਾ ਤਾਲ ਦਾ ਗਿਆਨ ਹੁੰਦਾ ਹੌਲੀ ਹੌਲੀ ਸਮੇਂ ਦੇ ਨਾਲ ਨਾਲ ਗਿਆਨ ਹੋ ਜਾਂਦਾ ਇਹਨਾਂ ਬੱਚਿਆਂ ਨੂੰ ਵੀ ..ਲਿਖਾਰੀ ਹਮੇਸ਼ਾ ਹੀ ਲੰਬੀ ਸੋਚ ਦੂਰਅੰਦੇਸ਼ੀ ਸੋਚ ਰੱਖਦੇ ਜਿਸ ਤਰਾਂ ਬੱਬੂ ਬੁਹਤ ਪਹਿਲਾਂ ਹੀ ਗਾਣੇ ਚ ਬਿਆਨ ਕਰ ਦਿੰਦਾ ਜੋ ਬਾਅਦ ਚ ਵਾਪਰਦਾ ਵੀ ਆ ਇਹੀ ਲਿਖਾਰੀ ਦਾ ਕੰਮ ਹੁੰਦਾ ..ਸੋ ਤਾ ਹੀ ਬੱਬੂ ਮਾਨ ਨੂੰ ਦੁਨੀਆਂ ਪਿਆਰ ਕਰਦੀ ..ਏਦਾਂ ਦੇ ਲਿਖਾਰੀ ਕੋਈ 2 5 10 ਸਾਲ ਨਹੀਂ ਇਹ ਤਾਉਮਰ ਹੀ ਦਿਲਾਂ ਚ ਰਹਿੰਦੇ ਇਹਨਾਂ ਦਾ ਟਾਈਮ ਨਹੀਂ ਜਾਂਦਾ ਹੁੰਦਾ ..ਏਦਾਂ ਦੇ ਬੱਬੂ ਵਰਗੇ ਲਿਖਾਰੀ ਨੂੰ ਦਿਲ ਦਿਮਾਗ ਲੈ ਕੇ ਸੁਣਨਾ ਤੇ ਸਮਝਣਾ ਪੈਣਾ ਇਕ ਇਕ ਸ਼ਬਦ ਨੂੰ ..ਤਾਂ ਹੀ ਅੱਜਕਲ ਦੇ ਗੌਣ ਵਾਲੇ ਜੋ ਆਪਣੇ 20 ਗਾਣੇ ਚ ਕੁਝ ਨਹੀਂ ਦੱਸ ਪੌਂਦੇ ..ਉਹ ਸਭ ਕੁਝ ਮਾਨ ਵਰਗੇ ਲਿਖਾਰੀ ਆਪਣੇ ਇਕ ਅਲਫਾਜ ਤੇ ਇਕ ਲਾਈਨ ਚ ਬਿਆਨ ਕਰ ਦਿੰਦੇ ..ਬੁਹਤ ਪਿਆਰ ਵੀਰ ..ਏਦਾਂ ਦੇ ਲਿਖਾਰੀ ਹੋਣ ਤਾ ਸੁਣਨ ਵਾਲਿਆਂ ਦਾ ਫਰਜ਼ ਬਣਦਾ ਕੇ ਵੱਧ ਤੋਂ ਵੱਧ ਲੋਕਾਂ ਤੱਕ ਪੁਹੰਚਦਾ ਹੋਣਾ ਚਾਹੀਦਾ ..orignal ਲਿੰਕ share ਕਰਨਾ Spotify Te follow

Prince-jehn
Автор

2021 ਸਦਾ ਵਾਹਰ ਗਾਣੇ ਬੱਬੂ ਮਾਨ ਸਾਡੀ ਜਿੰਦ ਜਾਨ ਰਿਸਪੈਕਟ 🅱️Ⓜ️❣️❣️❣️❣️all time favorite Babbu MAAN Sada y❣️❣️❣️👌👌

RishiSingh-qwie
Автор

ਪੰਜਾਬੀ ਮਿਊਜ਼ੀਕ ਦਾ ਮਿਰਜ਼ਾ ਆ ਯਾਰ ਇਹ ਬੰਦਾ

horsesearchers
Автор

Àahi babbu maan vaps aana chahida
Kon kon sehmat aa

manindermaan
Автор

ਬੱਬੂ ਮਾਨ ਵਾਪਸ ਆ ਗਏ ਹੁਣ ਸਬ ਦੀ ਮਜੀ ਠੁਕ ਜਾਣਿਆ 😁😁😜

amritkamboz
Автор

ਬਹੁਤ ਸੋਹਣਾ ਗੀਤ ਆ ਬੱਬੂ ਮਾਨ ਬਾਈ ਤੇਰੇ ਵਰਗਾ ਕੋਈ ਨੀ ਦੁਨੀਆ ਤੇ ਨਾ ਹੀ ਹੋਣਾ♥️।।

jassabindra
Автор

ਧੱਕੇ ਨਾਲ ਕਰੇ ਜਦੋਂ ਕੋਈ ਇਕਓਅਰ ਲੋਕਾਂ ਦੀ ਆਵਾਜ ਫਿਰ ਬਣ ਜਾਂਦੀ ✍️💯👌🔥

balpreetsidhu
Автор

Love you Maan Saab and all fans from Pakistan 🇵🇰🇵🇰❤️

pakistanibabbumaanfan
Автор

ਕਹਿੰਦਾ 2020 ਚ ਵੀ ਕੌਣ ਸੁਣ ਰਿਹਾ
ਮੈਂ ਕਿਹਾ 21 ਚ ਵੀ ਸੁਣਾਗੇ 😍😍😍

drwishavjeetsingh
Автор

ਸ਼ਰਮ ਹਯਾ ਹੁੰਦਾ ਕੂੜੀਆਂ ਦਾ ਗਹਿਣਾ
ਆਸਕੀ ਦੇ ਚੱਕਰਾਂ ਆਪਾਂ ਨੲੀ ਔਂ ਪੈਣਾ
👌👌👌👌❤❤❤❤❤
ਰਿਸਪੈਕਟ 🅱Ⓜ❤❤❤❤❤❤

pagal.shayar.beimaan
Автор

Father of the whole music industry babbu Maan sahib ji ❤️ 🙏🏼

sukhjitsukhjitdhaliwal
Автор

You are an inspiration 💕
Babbu maan iko ik banda jehno life ch sab kuj gaya 🙏🏻😇
Respect ✊

amitsangowalia
Автор

ਰਗੜਤੇ ਜੱਟ ਦੇਖ ਲਾ ਕੇ ਬਿਆਨਾਂ,
ਬਿਲਡਰ ਬਣਗੇ ਮਲੰਗ ਬੇਈਮਾਨਾਂ....👌👌👌
👍👍👍

harvinder
Автор

ਮਿੱਟੀ ਵਿਚ ਰੁੱਲ ਗਏ ਤਖਤ ਤੇ ਤਾਜ ਲਾਲ ਕਿਲਾ ਮਾਰਦਾ ਏ ਵਾਰਸਾ ਨੂੰ ਅਵਾਜ ਕਖ ਵੀ ਨਹੀਂ ਜਾਣਾ ਨਾਲ ਸੋਚ ਲੀਉ . ਕੋਈ ਤੋੜ ਨਹੀਂ ਜੱਟ ਦੀ ਕਲਮ ਦਾ ..ਵਾਹ ਜੀ ਵਾਹ ਜਿਨਿ ਸਿਫਤ ਕਰ ਉੱਨੀ ਹੀ ਕਟ ਵਾ ਵੀਰ ਜੀ ❤❤22ਜੀ 20.6.2023 ਰਾਤ 1ਵਜੇ ਕੌਣ ਕੌਣ ਸੁਨ ਰਿਹਾ ਦੱਸੋ ਤਾਂ ਫੇਰ ਪਤਾ ਲੱਗੇ ਕੱਟੜ ਫੈਨਾ ਦਾ ਜੀ ❤❤ਮਾਨ ਸਾਬ ਅਤੇ ਫੈਨਸ . . ਇੱਕ ਸੀ ਪਾਗਲ ਜਸਦੀਪ ਟਰੱਕਾਂ ਵਾਲਾ

JasderpSingh-cfxb
Автор

maan saab tuhade warga poori duniya te koi v ni. luv uh ustad jeonde raho maan saab

nirmannguys
Автор

ਮੇਰੇ ਪੰਜਾਬੀ ਭੈਣ, ਭਰਾਂਵਾਂ ਨੂੰ ਬੇਨਤੀ ਆ ਕੇ ਕਮੈਂਟ ਪੰਜਾਬੀ ਭਾਸ਼ਾ ਵਿੱਚ ਲਿਖਿਆ ਕਰੋ।
ਕੋਈ ਵੀ ਗਲਤੀ ਕੀਤੀ ਹੋਵੇ ਆਪਣੇ ਭਰਾ ਨੂੰ ਮੁਆਫ਼ ਕਰਨਾ

manisidhu
Автор

One ☝️ & only BabbU maaN forever🙏 JinD jaaan ustaad BabbU

__navi
Автор

Ghaint Song Beta Babbu Maan ji. Luv U Bebe from Uk

kamaljitjassar