Tote Dil De (Broken Heart) | Hardev Mahinangal | New Punjabi Song 2024 | Latest Punjabi Songs 2024

preview_player
Показать описание
Amar Audio Present's Full Video of "Tote Dil De (Broken Heart)" in the Voice "Hardev Mahinangal" Pen Down By "Bhinder Dabwali" Music Given by "Guri Nimana ". Watch, Like, Share & Give Your Valuable Feed Back.

✯SUBSCRIBE US✯

Song ➤ Tote Dil De (Broken Heart)
Singer ➤ Hardev Mahinangal
Lyricst/Composer ➤ Bhinder Dabwali
Female Lead ➤ Akshita Sharma
Male Lead ➤ Money Romana & Robby Singh
Music ➤ Guri Nimana
Mix & Master ➤ MJ
Video ➤ Bunty Arora
Dialouge By ➤ Lakhbir Lakha
Director ➤ Bunty Arora , AD Happy Arora & Vansh Arora
Production ➤ Jallopuriya
DOP ➤ Mukesh
Editor ➤ Gurjaan Rukh
Producer ➤ Pinky Dhaliwal
Label ➤ Amar Audio

✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯✯
Join Our Other Social Networks :☟
Рекомендации по теме
Комментарии
Автор

Hnji Kiven Lageya, Tote Dil De Track, Please comment krke jrur dseo❣

AmarAudioOfficial
Автор

ਬਹੁਤ ਵਧੀਆ ਵੀਰ
ਤੇਰੇ ਗਾਣਿਆ ਨੂੰ ਸੰਨ 90 ਵਾਲੇ ਹੀ ਸਮਝ ਸਕਦੇ ਆ।
ਲਵਾਓ ਬਈ 90 ਵਾਲੇ ਹਾਜ਼ਰੀ ਕਮੈਂਟਾਂ ਚ

gaganbuttar
Автор

ਅਸੀਂ ਲਹਿੰਦੇ ਪੰਜਾਬ ਤੋਂ ਬਾਈ ਜੀ ਦੇ ਗਾਣੇ 15 20 ਸਾਲ ਤੋਂ ਸੁਣਦੇ ਆ ਰਹੇ ਹਾਂ ਬਹੁਤ ਸੋਹਣੀ ਆਵਾਜ਼ ਹੈ ਬਾਈ ਜੀ ❤ ਲਹਿੰਦਾ ਪੰਜਾਬ 🇵🇰

faisaldogar
Автор

ਬਹੁਤ ਵਧੀਆ ਵੀਰ ਜੀ, ਕਾਸ ਅੱਜ ਧਰਮਪ੍ਰੀਤ ਵੀ ਜਿਉਂਦਾ hunda

talvindersingh
Автор

101%ਜਬਰਦਸਤ ਵਾਪਸੀ ਦੁਆਰਾਂ ਦਰਦ ਮਹਿਸੂਸ ਹੋਇਆ ਦੂਰ ਗਏ ਯਾਰਾ ਦਾ

baiji
Автор

ਸਾਰੇ ਪੁਰਾਣੇ ਕਲਕਾਰਾਂ ਨੂੰ ਬੇਨਤੀ ਹੈ ਤੁਸੀਂ come back ਕਰੋ ਪੰਜਾਬ ਨੂੰ ਬਹੁਤ ਲੋੜ ਹੈ

officialsinghsaab
Автор

ਸੁਪਰ ਹਿੱਟ ਹੋ ਗਿਆ ਗੀਤ, ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਜੀ

kulvir
Автор

ਜਿੰਨੇ ਟੁਕੜੇ ਹੋਣੇ ਦਿਲ ਦੇ ਨੀ
ਹਰ ਟੁਕੜੇ ਤੇ ਤੇਰਾ ਨਾ ਹੋਣਾ…❤️

chetanmahey
Автор

ਦਿਲਾਂ ਦੀ ਗੱਲ ਕਰਨ ਵਾਲਾ
ਅੱਜ ਫਿਰ ਦਿਲ ਦੀ ਗੱਲ ਕਰ ਗਿਆ !
ਮੈਂ 2-3 ਵਾਰ ਲਗਾਤਾਰ ਸੁਣਿਆ ਇਹ ਗੀਤ jio ਡੱਬਵਾਲੀ ਸਾਬ

gurjit
Автор

ਇੱਕ ਤੋ ਇੱਕ ਸੁਪਰ ਹਿੱਟ ਗੀਤ ਰੱਬ ਤੈਨੂੰ ਲੰਬੀ ਉਮਰ ਬਖਸ਼ੇ

baiji
Автор

ਪੁਰਾਣੇ ਖੁੰਢ ਵਾਪਿਸ ਆ ਗਏ ਨੇ ਧਰਮਪ੍ਰੀਤ ਦੀ ਘਾਟ ਰਹੂ ਸਦਾ

AmritSidhu-cj
Автор

❤❤ਵਾਹ ਬਾਈ ਵਾਹ ਇੱਕ ਵਾਰ ਫਿਰ ਤੋਂ ਛਾਅ ਗਿਆ ਸਾਡਾ ਬਾਈ ਹਰਦੇਵ ਮਾਹੀਨੰਗਲ ਬਹੁਤ ਵਧੀਆ ਬਾਈ ਜੀ ਖਿੱਚ ਕੇ ਰੱਖੋ ਹੁਣ ਬਾਈ ਜੀ

harjapsingh
Автор

ਬਹੁਤ ਸੋਹਣਾ ਗੀਤ ਹਰਦੇਵ ਮਾਹੀਨੰਗਲ ਜੀ ਦਾ
ਪਹਿਲਾਂ ਵਾਲਾ ਅੰਦਾਜ਼, ਓਹੀ ਸਾਰਾ ਰੰਗ
ਪੁਰਾਣੇ ਦਿਨ ਯਾਦ ਕਰਾਂ ਦਿੱਤੇ ਬਾਈ

amaneducation
Автор

❤❤ਬਾਈ ਜੀ ਉਹੀ ਪੁਰਾਣਾ ਅੰਦਾਜ ਸੁਆਦ ਆ ਗਿਆ ਬਹੁਤ ਵਧੀਆ ਭਿੰਦਰ ਡੱਬਵਾਲੀ ਜੀ

parvindersingh
Автор

ਬੱਲੇ ਬੱਲੇ ਬੱਲੇ। ਆ ਗਿਆ ਸਵਾਦ ਸੁਣ ਕੇ। 20 ਸਾਲ ਪੁਰਾਣੇ ਦੌਰ ਵਿੱਚ ਪਹੁੰਚ ਗਏ। ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ

shekhartalwandi
Автор

ਹਰਦੇਵ ਮਾਹੀਨੰਗਲ ਵਧੀਆ ਗਵੱਈਆ ਜਿਸਨੇ ਸ਼ੁਰੂ ਤੋਂ ਵਧੀਆ ਗੀਤ ਗਾਏ ਨੇ ਜੋ ਅੱਜ ਵੀ ਸਪੀਕਰਾਂ ਚ ਵੱਜਦੇ ਆ ❤❤❤

harmitgafil
Автор

ਦਿਲ ਦੁਖੀ ਹੋ ਗਿਆ ਅੱਜ ਫਿਰ ਪੁਰਾਣੀ ਯਾਦ ਤਾਜ਼ਾ ਹੋਗੀ 😢😢

HarwinderSingh-gpyc
Автор

ਬਾਈ ਬਹੁਤ ਹੀ ਜ਼ਿਆਦਾ ਵਧੀਆ ਗੀਤ ਆ
ਜਿੰਨੇ ਵਾਰੀ ਮਰਜ਼ੀ ਸੁਣ ਲਵੋ ਚਿਤ ਨੀਂ ਅੱਕਦਾ
ਸਵਾਦ ਆਉਂਦਾ ❤❤

sukhilehra
Автор

ਡੱਬਵਾਲੀ ਵਾਲੇ ਨੂੰ ਨਾ ਮਾਰ ਠੋਕਰਾਂ
ਯਾਰ ਚੰਗੇ ਹੁੰਦੇ ਪਹਿਲੇ ਤੇ ਪੁਰਾਣੇ ❤

jagroopsayan
Автор

ਡੱਬਵਾਲੀ ਵਾਲੇ ਨੂੰ ਨਾ ਮਾਰ ਠੋਕਰਾਂ
ਭਿੰਦਰ ਤੇ ਹਰਦੇਵ 👌👌👌

gurbajsingh