Babbu Maan - 5 Vaje | Latest Punjabi Song 2024

preview_player
Показать описание
Song - 5 Vaje
Singer / Lyrics / Composer - Babbu Maan

Listen full Audio

© Babbu Maan

Рекомендации по теме
Комментарии
Автор

ਕੋਈ ਸ਼ਬਦ ਨਹੀਂ ਮਾਨਾਂ ਬਸ ਏਨਾ ਕਹਿ ਸਕਦਾ ਕਿ ਰੱਬ ਸਾਡੀ ਉਮਰ ਵੀ ਤੈਨੂੰ ਲਾ ਦੇਵੇ ❤❤❤❤

sewaksherkhan
Автор

God father of Punjabi music 🎶 industry babbu Maan Saab ji 🙏🙏🙏🙏🙏

SukhdevSinghDhaliwal-uo
Автор

ਨਾਲ ਪਿੱਗ ਚੱਲਦਾ ਨਾਲ ਗੀਤ ਚੱਲਦਾ ਵੱਖਰਾ ਹੀ ਨਜ਼ਾਰਾ ਆਇਆ ਹੋਇਆ ਪਿਆ 💥🥃

gurindersingh
Автор

ਬਹੁਤ ਹੀ ਲਾਜਵਾਬ ❤❤ਸਿਰਾ ਲਾਇਆ ਪਿਆ ਨਹੀ ਰੀਸਾਂ ਮਾਨ ਸਾਹਬ ਥੋਡੀਆ ਵਾਹਿਗੁਰੂ ਜੀ ਇਸ ਕਲਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏❤❤❤❤❤❤😊😊😊

satgursinghraain
Автор

"ਦਿਲ ਤਾਂ ਦਿਲ ਹੈ, ਦਿਲ ਦਾ ਕੀ ਐ। ਇਹਨੂੰ ਛੇੜ ਛੇੜ ਕੇ, ਮਿਲਦਾ ਕਿ ਐ।" ਬੱਬੂ ਮਾਨ

sukhpreetonline
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

karmitakaur
Автор

ਬਹੁਤ ਸੋਹਣਾ ਗੀਤ ਆ ਬੱਬੂ ਮਾਨ ਸਾਹਿਬ ਦਾ ਜਿੰਦਗੀ ਦਾ ਸਕੂਨ

babbubabbu
Автор

ਬੱਬੂ ਮਾਨ ਦੇ ਗਾਣੇ ਸਿਰਾ ਹੀ ਹੁੰਦੇ ਆ ਐਵੇਂ ਨੀ ਫੇਰ 5 ਵਜੇ ਪੈਗ ਲੱਗ ਜਾਂਦੇ ਆ🎉

harmandeepsingh
Автор

Sir main Uttar Pradesh se hu bachpan se hi apke song sune hain, apki lyrics writing main wo Jadu h jo sidha Dil ko touch krta hain, aaj ki generation ko pta nhi kese lyrics pasand aate h, ek time tha jab apke song casette m bhravakr sunte the sir ji

amitsinghranopali
Автор

Living legend babbu Maan Saab ji respect always ❤❤❤❤❤❤❤❤❤❤❤❤

SukhiKaur-yt
Автор

God father of Punjabi music 🎶 industry babbu Maan Saab ji 🙏🙏🙏🙏🙏

SukhdevSinghDhaliwal-wrdg
Автор

ਲਗਦਾ ਹੁਣ ਤੂੰ ਸਾਡੇ ਵੀ ਰਾਜ ਬੁੱਝ ਲਏ ਉਸਤਾਦ ❤

gorarai
Автор

Living legend babbu Maan Saab ji respect always 💕💕💕💕💕💕💕💕

SukhdevSinghDhaliwal-uo
Автор

ਬੱਬੂ ਮਾਨ ਬਾਈ ਦੇ ਗਾਣੇ ਤੇ ਮੌਤ ਦਾ ਪਤਾ ਨੀ ਕਦੋ ਆਜੇ ❤️🍻

BUNTYSOHAL
Автор

ਹੁਣ ਗਾਇਆ ਕਰੂ ਮੈਂ ਸ਼ਰਾਬ ਵਾਲੇ ਗਾਣੇ, ਹੁਣ ਨਾ ਕਿਹੋ ਕਿ ਸਾਡੇ ਪੱਟ ਤੇ ਨਿਆਣੇ✌🏻❤️

rahulbugria
Автор

👑 King 👑 of 🎶 Punjabi 💖 music 🎶 industry 💖 babbu 👑 Maan 🎶 Saab 💖 ji 💖💖

SukhjeetkaurDhaliwal-ng
Автор

ਆਉਂਦਾ ਨਹੀਂ ਸੀ ਪੇਪਰ ਯਾਰ ਉਦਾਸ ਹੋ ਗਏ,
ਵਿੱਚ ਲਿਖਤਾਂ ਬੱਬੂ ਮਾਨ ਯਾਰ ਪਾਸ ਹੋ ਗਏ !!

😊

chanothi
Автор

ਬਾਈ ਜੀ ਤੁਸੀਂ ਹਰ ਵਾਰੀ ਆਪਣੇ ਚਾਹੁਣ ਵਾਲਿਆਂ ਨੂੰ ਬਹੁਤ ਸੋਹਣਾ ਤੋਹਫ਼ਾ ਦਿੰਦੇ ਹੋ ❤❤❤❤❤

sonukaleke
Автор

King 👑 of Punjabi music 🎶 industry babbu Maan Saab ji 💕💕💕💕💕💕💕💕💕💕💕

Sukhdevsinghdhaliwal-jxdr
Автор

ਇੱਕ ਸੋ਼ਂਕ ਬਰੈਂਡਿਡ ਬਾਣਿਆ ਦਾ,
ਦੂਜਾ ਬੱਬੂ ਮਾਨ ਦੇ ਗਾਣਿਆਂ

chanothi