Fateh Singh Di Fateh - Rajvir Jawanda | G Guri | Latest Punjabi Songs 2022 | New Punjabi Song 2022

preview_player
Показать описание
Presenting Song of "Fateh Singh Di Fateh" Song, In Voice Of Me "Rajvir Jawanda", Pen Downed By "Jatinder Dhurkot", Music By "G Guri",

This is Official Channel Of Punjabi Singer & Actor Rajvir Jawanda, This Channel Make For Live Videos And New Songs For You.

Credits :-
Song – Fateh Singh Di Fateh
Singer - Rajvir Jawanda
Lyrics - Jatinder Dhurkot
Music – G Guri
Mix master - Sameer Charegoankar
illustration & Video - Rajwansh Art
Label - Rajvir Jawanda

Digitally Managed and Distributed by : JSMG Digital

Enjoy And Stay Connected With Artist || RAJVIR JAWANDA
Рекомендации по теме
Комментарии
Автор

ਦਿਲੋਂ ਸਲੂਟ ਆ ਇਹੋ ਜਿਹੇ ਗਾਇਕਾਂ ਵਹਿਗੁਰੂ ਸਾਨੂੰ ਸੁਮੱਤ ਬਖਸ਼ੀ, , , ਤੇਰੇ ਨਾਮ ਦਾ ਦਾਨ

jagsirsingh
Автор

ਗਾਇਕ ਵੀਰ ਨੂੰ, ਲਿਖ਼ਣ ਵਾਲੇ ਵੀਰ ਨੂੰ, ਸੰਗੀਤ ਦੇਣ ਵਾਲੇ ਵੀਰ ਨੂੰ ਦਿਲੋਂ ਸਲੂਟ ਹੈ ਜੀ, ਚੜ੍ਹਦੀ ਕਲ੍ਹਾ ਵਿੱਚ ਰਹੋ, ਵੀਰ।

dilpreet
Автор

ਧੰਨ ਮਾਤਾ ਗੁਜਰੀ ਜੀ ਜਿਨ੍ਹਾਂ ਨੇ ਆਪਣੇ ਹੱਥੀ ਪੋਤੇ ਤੋਰੇ 😢😢🙏🙏

PrabhjeetSingh-ye
Автор

Aa song sun k kis kis nu sukoon mil jnda❤

guri
Автор

, ਜਿਹੜੇ ਦਿੱਲੀ ਧਰਨੇ ਚ ਸਾਡੇ ਭੈਣ ਭਾੲੀ, ਬਜੁਰਗ, ਨਿਅਾਣੇ, ਸਿਅਾਣੇ, ੲੇਨੀ ਠੰਢ ਚ ਸੜਕਾ ਤੇ ਬੈਠੇ ਨੇ, , ਵਾਹਿਗੁਰੂ ਜੀ ੳੁਨਾਂ ਸਾਰਿਅਾਂ ਤੇ ਅਾਪਣਾ ਮੇਹਰ ਭਰਿਅਾ ਹੱਥ ਰੱਖਣਾ, , ਤੰਦਰੁਸਤੀਅਾ ਬਖਸ਼ਣੀਅਾ .🙏🙏

mr.dhinder.
Автор

ਔਰੰਗੇ ਦੀਆਂ ਔਲਾਦਾਂ ਹੋਣੀਆਂ ਜਿਹੜੀਆਂ ਡਿਸਲਾਇਕ ਕਰਦੇ ਪਏ ਨੇ, , ਬਹੁਤ ਸੋਹਣਾ ਲਿਖਿਆ ਜਤਿੰਦਰ ਧੂਰਕੋਟ ਜੀ, , ਬਹੁਤ ਸੋਹਣਾ ਗਾਇਆ ਵੀਰ 🙏🙏 ਰਾਜਵੀਰ ਜਵੰਧੇ ਨੇ 👏👏

sidhumossewala..
Автор

ਜਿੰਨੇ ਭਾਵੁਕ ਸ਼ਬਦਾਂ ਨਾਲ ਲਿਖਿਆ ਉਨੇ ਹੀ ਦਿਲੋਂ ਤੇ ਵੈਰਾਗਮਈ ਆਵਾਜ਼ ਵਿੱਚ ਗਾਇਆ ਹੈ।

ਰੱਬ ਨੂੰ ਹਾਜ਼ਰ ਮੰਨ ਕੇ ਕਹਿਣਾ ਵੀਰ ਪਹਿਲੀ ਵਾਰ ਸੁਣ ਕੇ ਕੰਬਣੀ ਛਿੜੀ ਅਤੇ ਅੱਖਾਂ ਚੋਂ ਹੰਝੂ ਨਹੀ ਰੁਕ ਸਕੇ, ਮੇਰੀ ਬੇਟੀ ੪ ਸਾਲ ਦੀ ਹੈ ਅਤੇ ਉਸਨੂੰ ਦੇਖ ਕੇ ਇਸ ਸ਼ਹੀਦੀ ਦੀ ਲਾਸਾਨੀ, ਉਚਾਈ, ਅਤੇ ਮਹਾਂਨਤਾ ਮਹਿਸੂਸ ਹੋਈ।

ਜਿਉਂਦਾ ਰਹਿ।❤️❤️❤️❤️❤️

harkiratsingh
Автор

ਬਹੁਤ ਸੋਹਣਾ ਗਾਇਆ ਵੀਰ ਦੂਜੀ ਵਾਰ ਸੁਣ ਕੇ ਰੋਣਾ ਆ ਗਿਆ 😭

CHOBBER_GAMING
Автор

ਨਿੱਕੀਆਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ ਫਹਿਤ ਸਿੰਘ ਨੇ ਫਹਿਤ ਸਾਝੀ ਕੀਤੀ ਹੋਵੇਗੀ

bhanguhdstudio
Автор

ਰਾਜਵੀਰ ਵੀਰਾ ਨੀ ਕੋਈ ਇਹਦੇ ਵਰਗਾ ਵਿੱਚ ਮਿਠਾਸ ਬਹੁਤ ਬਖਸ਼ੀ ਗੁਰੂ ਮਹਾਰਾਜ ਨੇ 🥺❣

satnamsingh
Автор

ਬਹੁਤ ਸੋਹਣਾ ਫਨਕਾਰ ਹੈ ਜਵੰਦਾ ਸਾਹਿਬ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਣਨ।।

nishanmarmjeetkour.verygoo
Автор

ਭੁੱਲ ਨਾ ਜਾਈਉ ਕਿਤੇ ਐਡੀ ਕੁਰਬਾਨੀ ਨੂੰ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤

MandeepKaur-dpgp
Автор

ਵਾਹਿਗੁਰੂ ਜੀ ❤️ ਕੀ ਦਿਲ ਹੋਣ ਗੇ ਛੋਟੇ ਸਾਹਿਬਜ਼ਾਦਿਆਂ ਦੇ ਧੰਨ ਤੇਰੀ ਸਿੱਖੀ ❤️❤️❤️😭❤️❤️❤️

harpsandhu
Автор

ਜਿੰਨੀ ਵਾਰ ਵੀ ਸੁਣਿਆ, ਦਿਲ ਅੰਦਰੋਂ ਧਾਹ ਮਾਰ ਮਾਰ ਕੇ ਰੋ ਪਿਆ🥺🥺 ਨਿੱਕੀਆਂ ਨਿੱਕੀਆਂ ਜਿੰਦਾਂ ਨੇ ਕਿੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ🙏

SukhwinderKaur-dvqt
Автор

Rajvir bai.... ਕਹਿਣ ਲਈ ਸਬਦ ਨਹੀਂ ।
ਜਾ ਤਾਂ ਰੱਬ ਜਾਣਦਾ ਜਾ ਮੇਰਾ ਦਿਲ
Excellent song

tejinderpalsingh
Автор

ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਧੰਨ ਧੰਨ ਜ਼ੋਰਾਵਰ ਸਿੰਘ ਜੀ ਧੰਨ ਧੰਨ ਫ਼ਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਕੋਟਿ ਕੋਟਿ ਪ੍ਰਣਾਮ ਸ਼ਹੀਦਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

NavalPreet-cggx
Автор

ਜਿੰਨੀਆਂ ਸੋਹਣੀਆਂ ਲਾਈਨਾਂ ਓਨੀ ਸੋਹਣੀ ਅਵਾਜ ਉਨਾਂ ਸੋਹਣਾ ਸਿਦਕ ਲਾਇਆ ਗਾਉਣ ਲਈ ਸ਼ਾਬਾਸ਼

planb
Автор

ਸੁਣ ਕੇ ਰੂਹ ਕੰਬ ਜਾਂਦੀ ਐ
ਏਨਾ emotinal ਹੋ ਗਿਆ
ਗੁਰੂ ਸਾਹਿਬ ਦੇ ਫ਼ਰਜੰਦਾਂ ਦੀ ਸ਼ਹਾਦਤ ਨੂੰ ਸਮ੍ਰਪਿਤ ਬਹੁਤ ਖੂਬਸੂਰਤ ਇਹ ਸ਼ਬਦ।।

gillranjeet
Автор

100 ਵਾਰ ਸੁਣ ਲਿਆ ਇਹ ਸੋਂਗ ਬਹੁਤ ਸੋਹਣਾ ਗਯਾ ਵੀਰ ਨੇ
ਧੰਨ ਗੁਰੂ ਗੋਬਿੰਦ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਨਾਮ

dhanwindersingh
Автор

ਕਰ ਕੇ ਯਾਦ ਵੀਰਾਂ ਨੂੰ ਅੱਖਾਂ ਵਿੱਚ ਪਾਣੀ ਅਾ ਜਾਂਦਾ😭 ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਜੀ ਤੇ ਮਾਤਾ ਗੁਜਰੀ ਜੀ ਨੂੰ ਪ੍ਰਣਾਮ ਕਰਦਾ ਹਾਂ🙇🙇🙏🙏

kabooterjindjaan