@GazabMedia | Zafarnama - Fateh Di Chithi | Bhai Mehal Singh Ji & Jatha | Ck Rocks | Hs Media

preview_player
Показать описание

♪♪ Listen and Stream Music on ♪♪

“Zafarnama - Fateh Di Chithi” Operator Codes :

● Idea : Idea Subscribers for Dialer Tone Direct Dial 53711950926
● Vodafone : Vodafone Subscribers for Caller Tune Direct Dial 53711950926

ALL Credit:

Zafarnama: Kavita - Fateh Di Chithi
Kavishar : Bhai Mehal Singh Ji [ Chandigarh Wale ], Bhai Gurlal Singh Ji, Bhai Jugraj Singh Ji
( +91 81469 11313 )
Music: Ck Rocks
Composer: Ck Rocks
Lyrics: Dr. Inderjeet Singh Tulsi
Project Manager: Harsahib Singh
Sarangi: Bhai Soba Singh Sitara
Special Thanks: Jatinder Singh Sodhi (UK), Dalwinder Singh Sandhu, Jaskaran Singh Bains

Additional Credit:

Content Manager: Lakhwinder Singh
Illustration Art & Poster: Rajwansh Art
Lyrical Video: Sardaar Saab & Rajwansh Art
English Translate: Balpreet Kaur Bal & Navjot Kaur Bains
Guide: Amritpal Singh Sandhu
Publicity Design: Rup Inder Singh
Promotion: HS Media (+91- 99154 08130 & +91-9646669699)

Label: Gazab Media
Producer: Harpreet Singh
Managed by Hs Media

Label | Gazab Media | Harpreet Singh (+91964666-9699)

Team: HsMedia

Zafarnama - Fateh Di Chithi | Kavishar Bhai Mehal Singh Ji & Jatha | Ck Rocks | Gazab Media

#Zafarnama #BhaiMehalSinghJi #GazabMedia

Company Contacts:

Contact: +91 99154 08130 & +91-9646669699

(This Song Is Subject To © of Gazab Media)
Рекомендации по теме
Комментарии
Автор

(ਸਫੇ ਜਾਂ ਵਰਕਿਆਂ ਦਾ ਸਮੂਹ), ਪੁਰ ਫਰੇਬ (ਧੋਖੇ ਨਾਲ ਪੂਰਾ ਭਰਿਆ), ਸਿਤਮਗਰ (ਜ਼ੁਲਮ ਕਰਨ ਵਾਲਾ), ਤਸਬੀ (ਮਾਲਾ), ਡੰਡਉਤ (ਢਿੱਡ ਭਾਰ ਲੰਮੇ ਪੈ ਨਮਸ਼ਕਾਰ ਕਰਨੀ), ਸਲਤਨਤ (ਰਾਜ), ਲਿੱਦੜਾ (ਡਰਪੋਕਾ), ਗੁਫ਼ਤਗੂ (ਵਾਰਤਾਲਾਪ, ਗਲਬਾਤ), ਜੰਗਜੂ (ਲੜਨ ਵਾਲੇ, ਸੂਰਮੇ), ਛਾਕਰੇ (ਮਸਤ), ਤਹਿਰੀਰ (ਲਿਖਤ), ਆਲਮਾ (ਵਿਦਵਾਨਾ), ( ਰਹਿਬਰੀ-ਰਾਹ ਦੱਸਿਆ), (ਹਸ਼ਰਾਂ-ਅੰਤਾਂ), (ਪਾਜ-ਭੇਦ)

ਨਾਹਰ ਖਾਨ - ਨਵਾਬ ਮਲੇਰਕੋਟਲੇ ਦਾ ਭਰਾ ਨਾਹਰ ਖਾਨ ਚਮਕੌਰ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਮਾਰਿਆ ਗਿਆ ਸੀ

ਮਰਦੂਦ - ਖਵਾਜਾ-ਮਰਦੂਦ ਕੰਧ ਓਹਲੇ ਛੁਪ ਕੇ ਬਚਿਆ। ਸਤਿਗੁਰੂ ਜੀ ਲਿਖਿਆ ਹੈ ਕਿ ਅਫਸੋਸ ਜੇਕਰ ਉਹ ਸਾਹਮਣੇ ਆ ਜਾਦਾਂ ਤਾਂ ਇੱਕ ਤੀਰ ਉਸ ਨੂੰ ਵੀ ਬਖਸ਼ ਦਿੰਦਾ
ਨਮਰੂਦ ਇੱਕ ਅਭਿਮਾਨੀ ਬਾਦਸ਼ਾਹ ਜਿਸ ਨੇ ਇਬਰਾਹੀਮ ਪੈਗ਼ੰਬਰ ਦੇ ਵਚਨਾਂ ਤੇ ਨਿਸ਼ਚਾ ਨਹੀਂ ਕੀਤਾ ਅਤੇ ਉਸ ਦੀ ਹੁਕੂਮਤ ਸਮੇਂ ਇਬਰਾਹੀਮ ਅੱਗ ਵਿੱਚ ਪਾਇਆ ਗਿਆ

GazabMedia
Автор

ਮੈਨੂੰ ਮਾਣ ਹੈ ਕਿ ਮੈ ਸਿੱਖ ਹਾਂ
ਮੈਨੂੰ ਮਾਣ ਹੈ ਕਿ ਮੈ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹਾਂ

AmritSingh-bqhr
Автор

❤️ਜਿਸ ਨੂੰ ਸਿੱਖ ਹੋਣ ਤੇ ਮਾਣ ਹੈ
ਉਹ ਲਾਇਕ ਜ਼ਰੂਰ ਕਰੋ ❤️❤️❤️❤️👍

angrejsinghgill
Автор

ਬਹੁਤ ਤਮੰਨਾ ਹੈ ਗੁਰੂ ਪਿਤਾ ਦੀ ਬੇਟੀ ਬਣਨ ਦੀ | ਮੇਰੀ ਅਰਜ਼ ਹੈ ਉਹਨਾਂ ਨੂੰ ਕਿ ਜਲਦੀ ਮੇਰੀ ਬੇਨਤੀ ਸਵੀਕਾਰ ਕਰਨ ਤੇ ਮੈਂ ਖੰਡੇ ਦਾ ਪਾਹੁਲ ਛਕ ਕੇ ਸਿੰਘ ਸਜਾ 🙏🙏

ginniginni
Автор

ਸਾਰੇ ਸਿੱਖ ਸ਼ਹਿਦਾਂ ਲਈ ਬੋਲੋ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ❤❤

Charandhillonvlogs
Автор

ਕਿਸ ਕਿਸ ਨੂੰ ਜ਼ਫ਼ਰਨਾਮਾ ਸੁਨ ਕੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ ❣️ਦੇ ਦਰਸ਼ਨ ਕਰਨ ਦੀ ਖਿਚ ਪੱਈ

KuldeepSingh-vzgz
Автор

ਡੇਡ ਸਾਲ ਹੋ ਗਿਆ ਮੈਨੂੰ ਦਾੜੀ ਰੱਖੀ ਨੂੰ ਮੈਂ ਮੁੜ ਕੇ ਦਾੜੀ ਨੀ ਕਟਾਈ। ਕਿਉਂਕਿ ਮੈਂ ਜਦ ਵੀ ਦਾੜੀ ਕਟਾਉਂਦਾ ਸੀ। ਮੈਨੂੰ ਇੰਝ ਲਗਦਾ ਸੀ ਕਿ ਮੈਂ ਉਸ ਦਸ਼ਮੇਸ਼ ਪਿਤਾ ਨਾਲ ਧੋਖਾ ਕਮਾ ਰਿਹਾਂ ਜਿਸ ਨੇ ਆਪਨਾ ਸਾਰਾ ਪਰਿਵਾਰ ਵਾਰਤਾ ਮੇਰੇ ਜਹੇ ਪਾਪੀਆਂ ਵਾਸਤੇ😓😓

tejibadla
Автор

ਮੇਰੀ ਦਾੜੀ ਅਤੇ ਕੇਸ਼ ਦੋਨੋ ਕਟਵਾਉਂਦਾ ਸੀ ਪਿੱਛਲੇ ਸਾਲ ਨਿੱਕੇ ਸਾਹਿਬਜਾਦੇ ਸਾਹਿਬ ਜੀ ਦੀ ਸ਼ਹੀਦੀ ਦਿਹਾੜੇ ਤੋਂ ਬਾਦ ਬਿਲਕੁਲ ਕਟਿੰਗ ਨਹੀਂ ਕਰਵਾਈ ਗੁਰੂ ਜੀ ਦੀ ਕਿਰਪਾ ਹੋਗੀ ਅੱਜ ਮੈਂ ਸਿੱਖ ਹਾਂ ਦਾੜਾ ਤੇ ਕੇਸ਼ ਦੋਨੋ ਰੱਖੇ ਹੋਏ ਨੇ

singhjaskaranjaskaran
Автор

Being a Rajpoot I’m proud of guru Gobind Singh ji 🦁

KhanaRajasthani
Автор

21vi ਸਦੀ ਵਿੱਚ ਸਾਡੇ ਮਹਾਨ ਸਿੱਖ ਜਰਨੈਲ ਜੋ ਕਿ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਭਾਰਤੀ ਹਕੂਮਤ ਦੇ ਗੁਲਾਮ ਨੇ ਅਤੇ ਜੇਲ੍ਹਾਂ ਵਿਚ ਕੈਦ ਨੇ।
ਉਹਨਾਂ ਦੀ ਸਲਾਮਤੀ ਲਈ ਅਰਦਾਸ ਕਰਦੇ ਰਿਹਾ ਕਰੋ ਜੀ।
ਦਸ਼ਮੇਸ਼ ਪਿਤਾ ਜੀ ਦੀ ਫੌਜ ਕਰੇਗੀ ਮੋਜ 🙏🙏
ਅਤੇ ਭਾਈ ਅਮ੍ਰਿਤਪਾਲ ਸਿੰਘ ਜੀ ਦਾ ਸਾਥ ਦੇਣ ਦੀ ਕ੍ਰਿਪਾਲਤਾ ਕਰਨੀ ਜੀ ।
ਜੋ ਜੋ ਵੀ ਇਸ ਗੱਲ ਤੋਂ ਸਹਿਮਤੀ ਰਖਦੇ ਹਨ ਤੇ ਉਹ ਆਪਣੀ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਣਾ ਜੀ। 🙏

ਮੁੱਦੇਪੰਜਾਬਦੇ-ਗਯ
Автор

ਮੇਰੇ ਦੋ ਬੇਟੀਆਂ ਨੇ ਅੰਮ੍ਰਿਤ ਛਕਿਆ ਤੇ ਬਹੁਤ ਹੀ ਵਧੀਆ ਗੁਰੂ ਮਹਾਰਾਜ ਦੇ ਲੜ ਲੱਗੇ ਆ ਤੇ ਜਫਰਨਾਮਾ ਸੁਣ ਕੇ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ🙏🙏🙏🙏

JeetaRaiakash
Автор

ਇਹ ਦੇਸ਼, ਦੇਸ਼ ਨਾ ਹੁੰਦਾ
ਜੇ ਪਿਤਾ ਦਸ਼ਮੇਸ਼ ਨਾ ਹੁੰਦਾ ❤

armaansingharmaan
Автор

ਜਫਰਨਾਮਾ, ਮੁਰਦਿਆਂ ਵਿੱਚ ਜਾਨ ਪਾਉਣ ਵਾਲੀ ਵਾਰ।ਬਾਕਮਾਲ ਲੇਖਣੀ ਤੇ ਗਾਇਕੀ। speechless

ManjeetKaur-grxm
Автор

ਜਫਰਨਾਮਾ ਸੁਣਕੇ ਸਰੀਰ ਵਿੱਚ ਇਕਦਮ ਜੋਸ ਭਰ ਜਾਂਦਾ ਜੋ ਵੀ ਇਸੇ ਤਰ੍ਹਾਂ ਮਹਿਸੂਸ ਕਰ ਰਹੇ ਹਨ ਲਾਈਕ ਜਰੂਰ ਕਰਨਾ ਬਾਈ ਜੀ

hhhggg
Автор

ਅਗਰ ਆਹ ਸੁਣ ਕੇ ਨਿਹਾਲ ਹੋ ਗਏ ਤਾਂ
ਜ਼ਫਰਨਾਮਾ ਪੜ ਕੇ ਔਰੰਗਜ਼ੇਬ ਦਾ ਕੀ ਹਾਲ ਹੋਇਆ ਹੋਉ

🙏 ਸਭੁ ਗੋਬਿੰਦ ਹੈ

ishqa_de_lekhe
Автор

ਕੌਣ ਕੌਣ ਸੀ੍ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ ਉਹ ਲਾੲਿਕ ਕਰੋ ❤❤❤❤

Rashanpreetsingh
Автор

ਮੈ ਪਹਿਲਾ ਸ਼ਰਾਬ ਚਿਕਨ ਬਹੁਤ ਖਾਂਦਾ ਸੀ ਏਨੀ ਕ੍ਰਿਪਾ ਹੋਈ ਗੁਰੂ। ਮਹਾਰਾਜ ਜੀ ਦੀ ਮੇ ਦਾੜ੍ਹੀ ਕੇਸ ਰੱਖ ਲਏ ਤੇ ਅੰਮ੍ਰਿਤ ਸਕ ਲਿਆ ਉਹ ਜ਼ਿੰਦਗੀ ਨਾਲੋਂ ਇਹ ਜ਼ਿੰਦਗੀ ਬਹੁਤ ਸੋਹਣੀ ਆ ਮੇ ਬਹੁਤ ਖੁਸ਼ ਆ ਮੇਰੇ ਜਹੇ ਪਾਪੀ ਬੰਦੇ ਤੇ ਗੁਰੂ ਮਹਾਰਾਜ ਜੀ ਨੇ ਮਿਹਰ ਭਰਿਆ ਹੱਥ ਰੱਖਿਆ ਤੇ ਨਵੀਂ ਜਿੰਦਗੀ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ 🙏🙏

NaviGhuman-rtfz
Автор

ਏਕ ਹੀ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ ।।
ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ ।।

meshakumar
Автор

ਅੱਜ ਮੇਰਾ ਦਿਲ ਕਰਦਾ ਪੂਰਾ ਸਿੱਖ ਬਣ ਜਾਵਾਂ, ਮੇਰਾ ਮਨ ਬਦਲ ਗਿਆ ਗਿਆ ਅੱਜ , ਕੀ ਮੈਂ ਹੁਣ ਤੱਕ ਭੇਡਾਂ ਬੱਕਰੀਆਂ ਵਾਲੀ ਪਹਿਚਾਣ ਵਿੱਚ ਜੀ ਰਿਹਾ ਸੀ, ਮੁਆਫ਼ ਕਰ ਦੇਣਾ ਸੱਚੇ ਪਾਤਸ਼ਾਹ ਵਾਹਿਗੂਰੁ ਮੇਰੇ ਕੋਲੋਂ ਬਹੁਤ ਵੱਡਾ ਪਾਪ ਹੋ ਗਿਆ, ਪਰ ਹੁਣ ਮੈਂ ਤੇਰੇ ਦਿਖਾਏ ਰਾਸਤੇ ਤੇ ਚੱਲਣਾ, ਵਾਹਿਗੁਰੂ

kamalgill
Автор

ਮੈ ਇੱਕ ਹਿੰਦੂ ਹਾਂ ਪਰ ਜਾਤਾ ਵਿੱਚ ਵੰਡ ਪਾਨ ਵਾਲਿਆ ਨੂੰ ਇਹ ਨਹੀਂ ਪਤਾ ਕੇ ਅਸੀਂ ਇੱਕ ਹੀ ਆ ਤੇ ਓਂਕਾਰ ਸਾਡੇ ਅੰਦਰ ਹੀ ਵਸਦਾ ਹੈ।
ਗਜ ਕੇ ਅਖੋ ਵਾਹੇ ਗੁਰੂ ਜੀ ਕਾ ਖ਼ਾਲਸਾ ਤੇ ਵਾਹੇ ਗੁਰੂ ਜੀ ਕੀ ਫ਼ਤਿਹ।
ਬਾ - ਕਮਾਲ ਜਫਰਨਾਮਾ ।
ਕੁਛ ਗਲਤ ਲਿਖਿਆ ਹੋਵੇ ਤੇ ਮਾਫ਼ੀ ਚਾਹਨੇ ਹਾਂ

princetarun