Radio (Official Video) Manjit Singh Sohi | Kabal Saroopwali | Beat Rangerz | 2023 Punjabi Song

preview_player
Показать описание
Presenting the official song "Radio" in the voice of “Manjit Singh Sohi” , and Lyrics by Kabal Saroopwali & music by Beat Rangerz..

Song: RADIO
Singer: Manjit Singh Sohi
Music: Beat Rangerz
Lyrics: Kabal Saroopwali
Editor: Gurchet Sandhu
Label: Kabal Saroopwali Music
Publicity Design: Hidden heros
Online Promotion: Baaj Media

Contact Us: +919592101618

#Radio #manjitsinghSohi #KabalSaroopwali #beatrangerz #punjabisong2023

Management Team: Hs Media

Enjoy & stay connected with us!

Рекомендации по теме
Комментарии
Автор

ਕਹਿ ਗੇ ਸੰਤ ਪਾੜ੍ਹ ਦੇਓ ਵਰਕੇ 🙏 #radio #kabalsaroopwali support Share

kabalsaroopwalii
Автор

ਬਹੁਤ ਖੂਬ ਭਾਈ ਸਾਹਿਬ ਆਪ ਜੀ ਦੀ ਆਵਾਜ਼ ਬਾ ਕਮਾਲ ਲੂਹ ਕੰਡੇ ਖੜ੍ਹੇ ਕਰਨ ਵਾਲੇ ਅਤੇ ਸੁੱਤੀ ਹੋਈ ਜਮੀਰ ਜਗਾਉਣ ਵਾਲੇ ਗੀਤ ਗਾ ਕੇ ਸਾਡੇ ਦਿਲਾਂ ਤੇ ਰਾਜ ਕਰ ਰਹੇ ਹੋ ਸਲੂਟ ਵੀਰ ਸਰੂਪਵਾਲੀ ਜੋ ਐਨਾ ਸੋਹਣਾ ਲਿਖਦਾ ਮਲਿਕ ਐਦਾ ਹੀ ਹਮੇਸ਼ਾ ਕਿਰਪਾ ਰੱਖੇ

Harpreet_Happy_Shah
Автор

ਨਾ ਭੁੱਲਣ ਯੋਗ ਨਾ ਬਖਸ਼ਣ ਯੋਗ ( ਜੂਨ 1984) ਸਿੰਘਾਂ ਨਾਲ ਵੈਰ ਦੇ ਕਿਸੇ ਗਾਉਣ ਵਾਲੇ ਵੀਰੋ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਕੌਮ ਨੂੰ ਜਾਗਦੀ ਰੱਖਣ ਲਈ

sukhchainsinghsarao
Автор

ਬਾ-ਕਮਾਲ ਲਿਖਤ ਵੀਰ ਜੀ ਤੇ ਗਾਇਆ ਵੀ ਬਹੁਤ ਸੋਹਣਾ
❤ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ 🙏

soniaboparai
Автор

ਸੰਤ ਜਰਨੈਲ ਸਿੰਘ ਜੀ ਅਤੇ ਸਮੂਹ ਸ਼ਹੀਦ ਸਿੰਘਾ ਦੀ ਸ਼ਹਾਦਤ ਨੂੰ ਕੋਟ - ਕੋਟ ਪ੍ਰਣਾਮ 💖🙏

amritsandhu
Автор

ਵਾਹ ਕਾਬਲ ਸਿੰਘ ਜਿਊਂਦਾ ਰਹਿ ਲਿਖਤ ਬਾ ਕਮਾਲ ਤੋ ਸੋਹੀ ਸਾਬ ਆਵਾਜ਼ ❤❤❤❤

MohkampalSingh
Автор

ਢਾਈ ਲੱਖ ਖਾਲਸਾ ਹੋਵੈ ਸ਼ਹੀਦ ਸੱਤਰ ਲੱਖ ਹਿੰਦੂ ਮਰ ਜਾਵੈ
॥ ਤਬੀ ਰੂਸ ਚੀਨ ਹਿੰਦ ਮੇ ਚੜ੍ਹ ਆਵੈ ॥
ਘੋਰ ਯੁੱਧ ਮੱਚ ਕਰ ਸੱਤਰ ਕੁੱੜ ਸੇ ਸਤਾਰਾਂ ਕੋੜ ਬਚ ਜਾਵੈ ॥
ਦਿੱਲੀ ਤਖਤ ਪੇ ਬਹਿ ਜਾਵੈ ਗੁਰੂ ਕੀ ਫੌਜ ॥

harneet_
Автор

ਵਾਹ ਜੀ ਵਾਹ ਖਿੱਚ ਕੇ ਰੱਖ ਜੱਟਾ ਸਿੰਘ ਸਾਹਿਬ ਜੀ Singh is king 👍🏻👍🏻👍🏻👍🏻👍🏻

nonicheema
Автор

ਹਾਏ 😢 ਦਿਲ ਨੂੰ ਚੀਰ ਪੈਂਦੇ ਜਦੋਂ ਇਹ ਸ਼ਬਦ ਸੁਣਦੇ ਆ ਸਾਨੂੰ ਤਾਂ ਅੱਜ ਵੀ ਸੱਜਰੀ ਸੱਟ ਲਗਦੀ ਆ 84 ਦੀ ਲੜਾਈ ਦੀ 100 ਵਾਰ ਪ੍ਰਣਾਮ ਸ਼ਹੀਦਾਂ ਨੂੰ 🙏🏻🙏🏻🙏🏻🙏🏻🙏🏻

Jaspreetkaur-oo
Автор

👍ਬਹੁਤ ਵਧੀਆ ਗੀਤ ਵਾਹਿਗੁਰੂ ਚੜਦੀਕਲਾ ਚ ਰੱਖੇ ਸਿੱਖ ਕੌਮ ਨੂੰ 🙏💥♥️

kulwindersingh_yt
Автор

ਜੈਕਟ ਨੀ ਪਾਉਣ ਦਿੰਦੇ ਇੰਦਰਾ ਉੱਠੀ ਖੁਆਬ ਵਿੱਚ ਡਰਕੇ 💪🏻💪🏻

Jatt-saab
Автор

ਅਵਾਜ ਅਤੇ ਕਲਮ ਬਹੁਤ ਖੂਬ 👌👌👌👌👌👌👌ਜਿੰਨੀ ਤਰੀਫ ਕਰਾਂ ਉਨੀ ਹੀ ਥੋੜੀ ਏ ਵੀਰੇ 🙏🙏🙏

narinderkaur
Автор

ਕਿਦਾ ਕੋਈ ਸਿਰ ਲਥੇਆ ਵੀ ਵਾਰ ਖੰਡੇ ਦੀ ਧਾਰ ਦਾ ਏ ਧੰਨ ਬਾਬਾ ਦੀਪ ਸਿੰਘ ਜੀ

GursvikSingh-nclv
Автор

ਵਾਹਿਗੁਰੂ ਕਾਬਲ ਤੇ ਸੋਹੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

prabhjotkhalsa
Автор

bai saroopwali waleya kya baat jeenda reh veera bhut wadiya likheya

jannijehar
Автор

ਵੀਰ ਜੀ ਮੈਂ 84 ਦੇਖੀ ਤਾਂ ਨਹੀਂ ਸੀ ਪਰ ਤੁਹਾਡਾ ਗੀਤ ਸੁਣ ਕੇ ਦਿਮਾਗ ਵਿਚ ਕਲਪਨਾ ਜੀ ਬਣ ਗਈ ਕਿ ਜੋ ਨੁਕਸਾਨ ਸਾਡੀ ਕੌਮ ਦਾ ਜੂਨ 84 ਵਿੱਚ ਹੋਇਆ ਉਹ ਅਸੀਂ ਰਹਿੰਦੀ ਦੁਨੀਆਂ ਤੱਕ ਨਹੀਂ ਭੁਲਾ ਸਕਦੇ ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ

pargatchahar
Автор

ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਅਤੇ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਸ਼ਹਿਦੀ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏🙏😞😞😞😞😞

Tera____lovedeep
Автор

ਜਿਊਦੇ ਰਹੋ ਵੀਰੋ ਬਹੁਤ ਵਧੀਆ ਗੀਤ ਕੌਮ ਨੂੰ ਜਗੌਣ ਵਾਲਾ

pavitersinghkaler
Автор

84 ਦੇ ਵਿੱਚ ਸਿੰਘਾਂ ਦਾ ਜਜ਼ਬਾ ਔਰ ਕੁਰਬਾਨੀਆਂ ਦੇਖ ਅੱਜ ਵੀ ਸਰਕਾਰ ਸਿੰਘਾਂ ਤੋਂ ਥਰ ਥਰ ਕੰਬਦੀ ਹੈ💪🏻💪🏻🙏🏽

bitturaja
Автор

June 1984 ਦੇ ਸਮੂਹ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏

Deepp