Dard Kahani | Manjit Singh Sohi | Binda Dargapuria | New Punjabi Song 2022 | Hattrick Studios

preview_player
Показать описание
Hattrick Studios & Mani Randhawa Presenting the Official Audio of 'Dard Kahani' Written by Binda Dargapuria & Music given by Icon.

Credits:-
Song : Dard Kahani
Singer/composer: Manjit Singh Sohi
Lyrics : Binda Dargapuria
Project By : Mani Randhawa
Label : Hattrick Studios
Online Promotion : Baaj Media

LOVE !! LIKE !! COMMENTS !! SUBSCRIBE

Enjoy And Stay Connected With Artist || Manjit Singh Sohi

#DardKahani#ManjitSinghSohi
Рекомендации по теме
Комментарии
Автор

ਕੌਣ ਕੌਣ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਹਮੇਸ਼ਾ ❤😢

sehajpreetsingh
Автор

ਸਾਡੇ ਯੋਧੇ ਯਾਦ ਆ ਗਏ ਵੀਰ ਜਿਹੜੇ ਵਿੱਛੜ ਗਏ ਸਾਡੇ ਤੋਂ।

makhankhara
Автор

ਸਿੱਖ ਕੌਮ ਦੇ ਪੰਜਾਬ ਲਈ ਕੁਰਬਾਨੀ ਕਰਨ ਵਾਲੇ ਸੂਰਮਿਆਂ ਨੂੰ ਸਮਰਪਿਤ ਗਾਣਾ💙🙏🏻

voice.of.punjab
Автор

ਸਾਡੇ ਵੱਡੇ ਵੀਰ ਮਨਜੀਤ ਸੋਹੀ ਸਾਬ ਤੁਹਾਡੀ ਆਵਾਜ ਕੰਨਾਂ ਚ ਪੈਂਦੀ ਆ ਰੂਹ ਖੁਸ਼ ਹੋ ਜਾਦੀਂ ਆ ਪ੍ਰਮਾਤਮਾ ਹੋਰ ਤਰੱਕੀਆਂ ਦੇਵੇ ਵੀਰ ਨੂੰ

BHULLAR.M
Автор

ਸਰਸਿਆਂ ਲੰਘ ਲੈਣ ਦੇ ਓਏ ਸਾਡਾ ਬਾਪੂ ਰਹਿ ਗਿਆ ਦੂਰ 🙏

bobbymaan
Автор

ਦਿਲ ਟੁਟਿਆ ਜੀਣ ਦੀ ਚਾਹਤ ਨਹੀਂ ਇੱਕ ਆਸ ਸਿਹਾਰੇ ਜਿਉਦੇ ਹਾਂ

gulshanattri
Автор

ਕੌਣ ਕੌਣ ਭਾਈ ਅੰਮ੍ਰਿਤਪਾਲ ਜੀ ਨੂੰ miss ਕਰ ਰਿਹਾ 😢

jashansidhu
Автор

ਗੁਰੂ ਸਾਹਿਬ ਦੀ ਕ੍ਰਿਪਾ ਨਾਲ ਸਾਡਾ ਖਾਲਸਾ ਰਾਜ ਜਲਦੀ ਬਣੂਗਾ 🙏🙏🙏🙏

lovishshoor
Автор

ਬਾਕਮਾਲ ਅਵਾਜ਼ ਸੁਣਕੇ ਬਹੁਤ ਖੁਸ਼ੀ ਵੀ ਹੋਈ ਕਿ ਵੀਰ ਦਲਵੀਰ ਸਿੰਘ ਗਿੱਲ ਜੀ ਨੇ ਹੀਰਾ ਤਰਾਸ਼ਿਆ। ਮਾਣ ਆ ਸੋਹੀ ਵੀਰ ਤੇਰੇ ਤੇ ਗੁਰੂ ਸਾਹਿਬ ਜੀ ਚੜਦੀਆਂ ਕਨਾਵਾ ਬਖ਼ਸ਼ਣ ਜੀਓ 🙏🏻

harindersingh
Автор

ਸਾਰੇ ਅਰਦਾਸ ਕਰੋਂ ਕੀ ਭਾਈ ਅੰਮ੍ਰਿਤਪਾਲ ਸਿੰਘ ਸਾਹਿਬ ਜੀ ਚੋਣਾਂ ਜਿੱਤ ਕੇ ਬਾਹਰ ਆਉਣ ❤

ਰਾਵੀਦੀਢਾਹਮਾੜੀ
Автор

ਐਸੀ ਪਈ ਵਕਤ ਦੀ ਮਾਰ ਹੋਏ ਨਾ ਮੇਲ ਵਿਛੜਿਆ ਦੇ ❤️❤️❤️❤️❤️❤️❤️💯💯💯💯💯💪💪💪 ਖਿੱਚ ਕੇ ਰੱਖੋ ਕੰਮ ਸੋਹੀ ਸਾਬ ❤️

gillgandiwind
Автор

ਵਾਰ ਵਾਰ ਸੁਣ ਰਿਹਾ ਮੈਂ ਪਤਾ ਨੀ ਕੀ ਯਾਦੂ ਆ ਆਵਾਜ਼ ਵਿੱਚ

gamingwithclassmate
Автор

ਪੰਜਾਬ ਦੀਆਂ ਫ਼ਸਲਾਂ ਤੇ ਨਸਲਾਂ ਤੇ ਵਾਹਿਗੁਰੂ ਜੀ ਮੇਹਰ ਕਰੋ ਧੰਨ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਂਰਾਜ ਪਲੀਜ਼ 🥺 🙏

daljeetchahalchahal
Автор

ਜੋ ਵਿਛੜ 😢 ਦੁਬਾਰਾ ਨੀ ਮਿਲਣੇ ਰੱਬ ਐਸੇ ਯਾਰ ਮਿਲਾਵੇ ਨਾ ☝

pbgurjant
Автор

ਬਹੁਤ ਸੋਹਣਾ ਗੀਤ ਬਾਈ ਜੀ ਰੂਹ ਨੂੰ ਸਕੂਨ ਮਿਲਿਆ ❤

tkvpskp
Автор

ਜਦੋ ਮੈਂ ਤੇ ਸ਼ਹੀਦ ਨਿੱਰਮਲ ਸ਼ਿੰਘ ਚੋਹਲਾ ਸ਼ਾਹਿਬ ਗੌਅਦੇ ਸੀ ਤਾ ਕਹਿਣਾ ਨਿਰਮੱਲ ਤੋ ਵੱਧ ਕਿਸੇ ਦੀ ਨਹੀ ਹੋਵੇਗੀ ਪਰ ਓ ਬੇਅੰਤ ਹੈ ਫਿਰ ਮਹਿਲ ਸ਼ਿੰਘ ਦੇ ਸਾਥੀ, ਬਾਵਾ ਤੇ ਅਨੇਕ ਹੀਰੈ ਦਿੱਲਵਿੱਚ ਵੱਸਦੈ ਹਨ ਜੋ ਲਿਖ ਨਹੀ ਸਕਦੈ ਪਰ ਏ ਕਾਦਿਰ ਕਰਤੇ ਦੀ ਬਖਸੀ ਆਵਾਜ ਨੇ ਰੂਹ ਖੁੱਸ ਕਰਤੀ ਹੈ ❤ਹੇ ਗੁਰੂਦੇਵ ਤੂੰ ਬੇਅੰਤ ਹੈ ਤੇਰਾ ਅੰਤ ਨਾ ਪਾਇਾਆ

rattandeepkaur
Автор

Chacha ji bhut vadiya song 👍.. waheguru chardikala vch rakhe

sukhjindersohi
Автор

Ess song ne kafi Kuj jaad kra dita garbi krke bebe bapu apna pind apne yarr payre ek dillno chon wali nu shd k aya si es song nu sunke I am missing this all 😭😭😭😭😭💔💔

sahilangural
Автор

waheguru ji di kirpa h tuhadi awaaj te ..
amazing 🙏🏻❤️

satwantbhuller
Автор

Har ਕਿਸੇ ਨੂੰ ਅਪਣਾ ਵਿਛੜੇ ਦੀ yaad ਆਉਂਦੀ pyi ...haye ikk te geet bhut end ja awaaj❤❤❤❤❤❤❤❤❤❤ਧੰਨ ਗੁਰੂ ਗੋਬਿੰਦ ਸਿੰਘ ਜੀ ikk waar ਮਿਲ ਜੋ

Gur.nav.kaur.Aulakh-ehzy