Jatt Di Janeman | Arjan Dhillon | Brown Studios

preview_player
Показать описание
Singer/Lyrics - Arjan Dhillon
Starring - Sruishty Mann , Arjan Dhillon
Music - The Kidd
Video - Jashan Nanarh
Producer - Harwinder Sidhu
Promotions - Gold Media
Label - Brown Studios
Рекомендации по теме
Комментарии
Автор

ਭਦੌੜ ਆਲਾ ਨੀ ਟਲਦਾ👌👌👌❤️❤️❤️🔥🔥
Ghaint gana ❤️❤️

prabh_sandhu
Автор

ਇੰਨੇ ਸੋਹਣੇ ਗਾਣੇ ਵਾਰ ਵਾਰ ਸੁਣਨ ਨਾਲ ਵੀ ਦਿੰਲ ਨੀ ਭਰਦਾ ਆ ਬਾਈ ਸਿਰਾ ਆ ਦਿਲੋ ਪਿਆਰ ਆ ❤💯❤🙏

Rajeshkumar-wfhw
Автор

ਜੈਕਟਾ ਤੇ ਜੁਤੀਆਂ ਦਾ ਸ਼ੌਕੀ ❤️❤️❤️
Jiss jiss noo a line vadiya lagdi o like kroo
👇👇👇👇👇👇👇

jasspreet
Автор

ਪਠਾਣੀ ਪੌਂਚੇ ਰੱਖੇ ਸਲਵਾਰ ਦੇ਼। ( ਕਿਹੜੇ ਹੁੰਂਦੇ ਆ), ,💚💚💛💜💜💜💛💛

sehajpreetsinghji
Автор

ਜਿੱਥੇ ਤਕ ਲਗਦਾ ਆਉਣ ਵਾਲੇ ਟਾਈਮ ਵਿਚ ਮਲਾ ਮਾਰੂ ਬਾਈ👌👌

jaskarnmundi
Автор

ਪੈਂਚੋ ਬਾਹਲਾ ਅੱਤ ਗਾਣਾ ਆ। ਪਤਾ ਨੀ Viral ਕਿਉਂ ਨਈ ਹੋਇਆ। ਲੋਕੀ ਫੁੱਦੂ ਫੜੱਕ ਗਾਣੇ ਬਹੁਤ viral ਕਰਦੇ ਆ। ਅਰਜਨ ੨੨ ਸਿਰਰਾ ਆਵਾਜ਼ ਤੇਰੀ । ਸਵਾਦ ਆ ਗਿਆ ਜੱਟਾ ਤੇਰਾ ਗਾਣਾ ਸੁਣ ਕੇ। ਰਪੀਟ ਤੇ ਈ ਚਲਦਾ ਆ ✌🏼✌🏼✌🏼✌🏼

sandhawalia
Автор

*The person who is reading this comment, i wish you great success, health, love and happiness*

latestpunjabisongs
Автор

Arjan sirraa banda aa yr. mai bai nu harwinder sidhu de flat ch milya c 2015 ch.. bai down to earth te positive nature da malak aa.. luv u veere

jaspalmalhi
Автор

ਆਉਣ ਵਾਲੇ ਸਮੇ ਦਾ ਸਟਾਰ 👌🏻👌🏻👌🏻❤️❤️❤️❤️💪💪💪💪

ramandeepramandeep
Автор

ਜੈਕਟਾਂ ਤੇ ਜੁੱਤੀਆਂ ਦਾ ਸ਼ੋਂਕੀ ਆ, line sirra 👌👌👌👌👌

gurmeetjatana
Автор

ਜਾਨੇਮਨ ਤਾਂ ਮੇਰੀ ਹੈਗੀ ਆ, ਪਰ ਅਜੇ ਓਹਦੇ ਘਰਦੇ ਨਹੀ ਮੰਨ ਰਹੇ , ਮੇਰੇ ਆਖੇ ਅਜੇ ਵੀ ਖੜਦੀ ਆ ਵੈਸੇ ਜਿੱਥੇ ਵੀ ਕਹਿ ਦੇਵਾਂ😂😂

gurwindr
Автор

ਕਿਹੜਾ ਕਰ ਜੂ ਗਾ ਚੌੜ, ਪਿੰਡ ਯਾਰ ਦਾ ਭਦੌੜ ♥️♥️♥️

daljindermander
Автор

2020 Da First song aw Sirrra Lga Apa nu Te👌👌👌👌👌

immrtrend
Автор

ਜਿੱਥੇ ਤਕ ਲਗਦਾ ਆਉਣ ਵਾਲੇ ਟਾਈਮ ਵਿਚ ਭਲਾ ਬਾਈ 👍🤙🤙🤙

lovelygill
Автор

ਬਾਈ ਕਰੋ ਵੱਡੇ ਵੱਡੇ ਸਿੰਗਰ ਫੇਲ. ਬਾਈ ਦੀ ਕਲਮ ਵਿੱਚ ਪੂਰਾ ਦਮ ਆ 👌👌👌💣💣

Funtokafunny
Автор

Arjan Dhillon Arjan Dhillon Krva Diti Jatta, LYRICS 🙌♥️👌

gurvisandhu
Автор

ਜੱਟ ਦੀ janeman❤️❤️ I luv this song💞💞🥰🥰

GurpreetKaur-zpjc
Автор

Kon kon jaskirt Mann de vedeo vekh ke ayea👍👍👍👍👍❤️😘😘 NYC song veer

deepsidhu
Автор

Bhut hi sirra kraya bai arjan veere es gane De 200 million ➕ hone chihide hai bhut hi shona geet hai bhra

loveguru
Автор

Eh Banda Hamesha Kujj Nvve Content Naal Aunda 🔥 Khich K Jatta 💯

himmatjotsahi
welcome to shbcf.ru