Meri Jaan ( Official Video ) Sucha Yaar | Akash Jandu | Punjabi Song 2022

preview_player
Показать описание

Black Notes Music Presents the Official Video of Meri Jaan Sung by Sucha Yaar. The Music of Punjabi song is given by Akash Jandu while Lyrics are Penned by Sucha Yaar. Enjoy and Stay Connected with us !!

Singer / Lyrics / Composer : Sucha Yaar
Music : Akash Jandu
Female Lead - Anshvi Bansal
Female Managed-Senty virk
Director : Gur Fateh
DOP- Meet
Dron - kulwinder singh
Assistant DOP - Aman Sandhu & Mohit Verma
Assistant director- Gavi Josan
Line production - Ramesh rajnu & Mohit
Editing: SAJANVD
Project: Gurbinder
Label : Black Notes Music

Online Promotions - Music Town ( Varun Sarry )

Listen to 'Meri Jaan ' on your Favourite Streaming Platforms:

#merijaan #SuchaYaar #akashjandu
Рекомендации по теме
Комментарии
Автор

ਜੇ ਇੱਕ ਗੱਲ ਪੁੱਛਾ ਤਾਂ ਦੱਸੋਗੇ ਸਾਰੇ
ਉਦੇ ਤੋਂ ਵੱਖ ਹੋਣਾ ਹੀ ਕਿਉਂ ਆ..
ਜੇ ਉਦੇ ਨਾਲ ਹੱਸਣ ਦੀ ਕਸਮ ਖਾਦੀ
ਤਾਂ ਉਦੇ ਬਿਨਾਂ ਰੋਣਾ ਹੀ ਕਿਉਂ ਆ..
ਕਿੰਨੀਆਂ ਦੁਆਵਾਂ ਮੰਗੀਆ ਸੀ ਉਨੂੰ ਪਾਉਣ ਲਈ
ਫਿਰ ਉਨੂੰ ਗਵਾਉਣਾ ਹੀ ਕਿਉਂ ਆ..
ਉਹ ਪਿਆਰ ਮੁਹੱਬਤ ਦਾ ਖੂਬਸੂਰਤ ਤੋਹਫਾ ਏ ਇੱਕ
ਉਹ ਅੱਜ ਏ, ਉਸਨੂੰ ਭੁੱਲ ਜਾਉਗੇ, ਕੋਈ ਕੱਲ੍ਹ ਨੀ ਆ..!

"ਪਿਆਰ ਪਿਆਰ ਤਾਂ ਸਾਰੇ ਕਰਦੇ"
ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
"ਲੜ ਪਏ ਤਾਂ ਮਿਲ ਵੀ ਜਾਉਗੇ"
ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!


"ਮੈਂ ਵਿਛੜਿਆਂ ਸੀ, ਤਾਹੀ ਸਮਝਾ ਰਿਹਾ ਹਾਂ"
ਥੋਨੂੰ ਉਦੇ ਨਾਲ ਦੁਬਾਰਾ ਮਿਲਾ ਰਿਹਾ ਹਾਂ..
"ਸੁੱਤੇ ਉਹਦੀ ਯਾਦਾਂ ਵਿੱਚ ਦਿਨ ਦਿਹਾੜੇ"
ਚੱਲ ਉੱਠ ਅੱਜ ਮੈਂ ਤੈਨੂੰ ਜਗ੍ਹਾ ਰਿਹਾ ਹਾਂ..
ਜੋ ਕੌੜਾ ਲੱਗਦਾ ਨਿੰਮ ਜਿਨਾ, ਉਹ ਫਾਇਦੇਮੰਦ ਵੀ ਉਨਾ ਹੀ ਆ
ਉਹ ਕੌੜੀ ਦਵਾ ਏ ਤੇਰੇ ਦਰਦਾਂ ਦੀ, ਮਿੱਠਾ ਕੋਈ ਫ਼ਲ ਨਹੀ ਆ..!

"ਪਿਆਰ ਪਿਆਰ ਤਾਂ ਸਾਰੇ ਕਰਦੇ"
ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
"ਲੜ ਪਏ ਤਾਂ ਮਿਲ ਵੀ ਜਾਉਗੇ"
ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!

✍🏻ਲਿਖਾਰੀ-ਮੁਹੱਬਤ ਬਾਵਾ ❤️


mohabbat_bawa
Автор

ਤੇਰੀ ਕਲਮ ਨੂੰ ਦਿਲੋਂ sultan sucha yaar ❤️‍🩹 ਬਹੁਤ top ਦੀ ਕਲਮ sucha yaar 22ji ਨੂੰ

pawanchahalecare
Автор

Nice 👍 brother 💓 ਸੁੱਚਾ ਯਾਰ 😒best feeling song 💓❤️

official_kawal
Автор

OH...🙃...ਮੇਰੀ ....ਜਾਣ.... kadd...🤲.. ਲੈ.... ਓਹ ....ਰੱਬਾ ਵੀ‌ ਨਾ.... Meri...😍.. ਜਾਣ ...🤞...sucha yaar.... ਨੂੰ ਵਾਰੀ ..❤️‍🩹..ਪਿਆਰ.... ਕਰਨਾ.... ਵਾਲੇ ਜਰੂਰ ....ਸੁਣੋ sucha yaar ....ਹੋਰ ....ਤਰੱਕੀ ....ਬਖਸ਼ੇ....

pawanchahal
Автор

ਸੋਹਣੀ ਵੀਡੀਓ ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

SukhwinderSingh-wqip
Автор

🤞Sucha Yaar veer ਨੂੰ ਪਿਆਰ ਕਰਨਾ ਵਾਲ਼ੇ ਇੱਕ ਵਾਰ ਆਹ 🎧song ਜਰੂਰ ਸੁਣੋ ji ਬਾਕੀ ਸਲਾਮ ਹੈ ਤੇਰੀ ਕਲਮ ✍️ ਨੂੰ Sucha Yaar ❤️‍🩹 22 ji

pawanchahalecare
Автор

ਨਹੀਂ ਰੀਸਾਂ ਸੁੱਚੇਆ ❤❤❤, ਪਹਿਲਾ ਤਰਾਂ ਹੁਣ ਵੀ ਨਿਰਾਸ਼ ਨੀ ਹੋਣ ਦਿੱਤਾ❤❤ Best Of Luck for ur next song ❤❤

anmolmomi
Автор

Sir bahot wait Kiya tha ish gaane ka aa hi gya 😁😁😁😁🤞🤞🤗🤗🤗🤭🤭🤭🤭😘😘😘😘😘👍👍👍👍💖💖💖 thank u bro 🥰❤️ for this song

vikasdabla
Автор

ਗਾਣਾ ਤਾਂ ਘੈਂਟ ਆ ਪਰ ਜੇ jaan Di ਜਗ੍ਹਾ "ਮਾਂ"ਹੁੰਦਾ ਤਾਂ ਕਿਆ ਬਾਤਾਂ ਸੀ

harmanmachhike
Автор

Very very nice song baar baar sun ke v man ni bharda 😊

kuleshkumar
Автор

Sucha Yaar Top Lyrics✍️, Power Full Voice 🎤 Knttt Music ❤️❤️☺️☺️ {ਸੁਣਕੇ ਕੇ ਮੇਰਾ ਦਿਲ ਬਾਗੋ ਬਾਗ ਹੋਗੀਆਂ ਜੀ }
ਤੇ ਆਪ੍ ਸਬ ਦਾ ਦਿਲ ਕਿਦਾ ਦਾ ਹੋਯਾ ਕੋਮੈਂਟ ਕਰਕੇ ਕੇ ਜਰੂਰ ਬਤਾਏ, 👇🏻

jagdeepsainidiwana
Автор

I miss my old moment manu ah song sun kr bht kuj yad auna h 🥺🥺🥺🥺🥺💔💔💔

ramniwas
Автор

Wah Deep veere bhut vadiya wording likhi a tusi Sade Faridkot di shaan a Deep veere ❤️

arrygill
Автор

Love you 22 maa tuhada bahut wada fan aa I love sucha yaar I love fridkote ❤️❤️❤️❤️❤️❤️❤️❤️

MalwaRecordsMusic
Автор

❤️❤️So Nice Voice yr Schi yr Bai Suche Yaar ❤️😘❤️❤️❤️🔥❤️🔥❤️💐💐💐Nhi Rissa Teri Kalm Diya🔥😘🔥🔥😘❤️🔥❤️💐❤️

SandeepKumar-qomi
Автор

Hayeee bhut jeyada ii ghant song aa ❤❤❤❤❤

preetpreet
Автор

nice voice veer g song keho jehe vi hon har ik di psnd hundi aa i like your voice💖💖

JankaSingh-vcyz
Автор

Jann to payari the ta kuj na dukhi a❤❤❤ love songe

BITTUMAAN-ebnk
Автор

Very beautiful song and video sucha yaar all ways best

earanwithpreet
Автор

Rab mere bestie🥰 nu hmysa khus rkhi ☺️uski khusi daa hmysa dhyan rkhiii rbba 🤗 love u bestie 💓💓

sanjanarajput