Veer Ras - Babbu Maan

preview_player
Показать описание
ਜੇ ਮੇਰੀ ਕੋਸ਼ਿਸ਼ ਚੰਗੀ ਲੱਗੀ ਦੱਸਣਾ ਜ਼ਰੂਰ,
ਮੈਂ ਹੋਰ ਮਿਹਨਤ ਨਾਲ ਸ਼ਬਦ ਗਾਵਾਂ ਤੇ ਹੋਰ ਚੰਗਾ ਸੰਗੀਤ ਬਣਾਵਾਂ..... ਬੇਈਮਾਨ

Title - VEER RAS
Vocal - Babbu Maan
Music on - Swag Music
Managed by Shah Jandiali

© Babbu Maan

Рекомендации по теме
Комментарии
Автор

ਧੰਨ ਧੰਨ ਬਾਬਾ ਅਜੀਤ ਸਿੰਘ ਜੀ..
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ..
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ..
ਧੰਨ ਧੰਨ ਬਾਬਾ ਫਤਹਿ ਸਿੰਘ ਜੀ..
ਧੰਨ ਧੰਨ ਕਲਗੀਧਰ ਦਸਮੇਸ਼ ਪਿਤਾ ਜੀ..
ਦਿੱਤੇ ਚਾਰੇ ਪੁੱਤ ਕੌਮ ਤੋਂ ਵਾਰ🙏🏻
ਸਤਿਨਾਮ ਵਾਹਿਗੁਰੂ ਜੀ🙏🏻

NirmalSingh-ubje
Автор

ਧੰਨ ਧੰਨ ਦਸ਼ਮ ਪਾਤਸ਼ਾਹ ਸਾਹਿਬ-ਏ-ਕਮਾਲ ਕਲਗੀਧਰ ਪਿਤਾ ਨਿੱਲੇ ਘੋੜੇ ਵਾਲੇ ਚਿੱਟਿਆ ਬਾਂਜ਼ਾਂ ਵਾਲੇ ਮਰਦ-ਏ-ਮੈਦਾਨ ਪੁੱਤਰਾ ਦੇ ਦਾਨੀ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🌸❤️🏹

DictatorMusicGang
Автор

ਏਸ ਦੀ ਜਗ੍ਹਾ ਕੋਈ ਨਸ਼ੇ ਜਾ ਅਸਲੇ ਤੇ ਗੀਤ ਹੁੰਦਾ ਤਾਂ ਅੱਜ trending ਚ ਹੋਣਾ ਸੀ । ਇਹ ਸਾਡੀ ਸੋਚ ਤੇ ਮਾਨਸਿਕਤਾ 💔💔💔

beimaanjass
Автор

ਇੰਨੀ ਫੁਰਤੀਲੀ ਆਵਾਜ਼ 🙏🏻🙏🏻🙏🏻🙏🏻🙏🏻
Hrr ਪੱਖੋਂ perfect ਨੇ ਮਾਨ ਸਾਬ੍ਹ 🙏🏻🙏🏻
ਵਾਹਿਗੁਰੂ ਲੰਭੀ te ਚੰਗੀ ਉਮਰ ਬਕਸ਼ੇ ਇਹਨਾਂ nu❤️

navneetsandhu
Автор

ਸੰਗੀਤ ਇਸ ਤੋਂ ਉੱਪਰ ਕੋਈ ਨਹੀਂ ਬਣਾ ਸਕਦਾ 🙏❤️🙏ਸ਼ਬਦ ਗੁਰਬਾਣੀ+ ਮਾਨ ਦੀ ਆਵਾਜ਼+ ਸੰਗੀਤ ਸੁਣ ਕੇ ਹਰ ਵੇਲੇ ਸੱਜਦਾ ਕਰਨ ਨੂੰ ਦਿਲ ਕਰਦਾ ਗੁਰੂ ਗੋਬਿੰਦ ਸਿੰਘ ਜੀ਼ ਮਹਾਰਾਜ ਨੂੰ 🙏❤️❤️

ramanbenipal
Автор

ਜੇ ਤੂੰ ਨਾਂ ਗਾਉਂਦਾ ਮਾਨਾਂ ਤਾਂ ਕਿਤੋਂ ਐਨਾਂ ਕੁਝ ਸਿੱਖਣਾ ਸੀ ਨਹੀਂ ਰੀਸਾਂ ਤੇਰੀਆਂ ਮਾਨਾਂ 💪 ਵਾਹਿਗੁਰੂ ਜੀ 🙏 ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਮਾਨ ਨੂੰ ❤️

karmjeetkuar
Автор

ਚਾਰ ਵਾਰ੍ਹੇ ਦਸਮੇਸ਼ ਪਿਤਾ ਨੇ ਅੱਜ ਜੀਵਤ ਕਈ ਹਜ਼ਾਰ 🙏🙏🙏

kamaljitsingh
Автор

ਚੰਗੇ ਗਾਣੇ ਕੋਈ ਸੁਣਦਾ ਹੀ ਨਹੀ ਇਹ ਾ ਸੋਹਣਾ ਸ਼ਬਦ ਗਾਇਆ ਸਿਰਫ ਕੁੱਝ ਕ ਨੇ ਸੁੱਣੇਆ ਕਿਨਿ ਮਾੜੀ ਗੱਲ ਹੈ॥

manvindersingh
Автор

ਗੱਜ ਕੇ ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਸਾਹਿਬਜਾਦਾ ਬਾਬਾ ਫਤੇ ਸਿੰਘ ਸਮੂਹ ਸ਼ਹੀਦਾਂ ਸਿੰਘਾਂ ਨੂੰ ਭਾਵੇ ਸਤਿਸ੍ਰੀਅਕਾਲ।। ਗੁਰਬਰ ਅਕਾਲ।। ਦੇਗ ਤੇਗ ਫਤੇ।। ਪੰਥ ਕੀ ਜੀਤ।।

jasdeepsingh
Автор

ਜਦੋਂ ਸਿੱਧਾ ਸੀ ਤਾਂ ਹਰ ਕੋਈ ਰਿਸ਼ਤੇਦਾਰ, ਕਈ ਥਾਂ ਭੈਣ ਭਰਾ ਨੇਂ ਖੜਦੇ, ਕਈ ਥਾਵਾਂ ਤੇ ਪਰਿਵਾਰ, ਜਿਸ ਥਾਂ ਉੱਤੇ ਕੋਈ ਨੀਂ ਖੜਦਾ, ਉਸ ਥਾਂ ਤੇ ਮੇਰਾ ਸੱਚੇ ਗੁਰੂ ਦਾ ਸਾਥ , 👏🏻👏🏻

manviraulakh
Автор

ਸ਼ਬਦ ਸੁਣਕੇ ਰੂਹ ਨੂੰ ਸਕੂਨ ਮਿਲਦਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏

gagandeep-ls
Автор

ਧੰਨ ਓਹ ਮਾਂ ਜਿਸਨੇ ਮਾਨ ਸਾਬ ਨੂੰ ਜਨਮ ਦਿੱਤਾ💥💥👏👏🥰🥰🥰👍👍👍👍👍

ViralRJBTevision
Автор

ਗੱਜ ਕੇ ਜੈਕਾਰਾ ਗਜਾਵੇ...ਸੋ ਨਿਹਾਲ ਹੋ ਜਾਵੇ .... ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੌਬਿੰਦ ਸਿੰਘ ਮਹਾਰਾਜ ਜੀ ਦੇ ਮਨ ਨੂੰ ਸਤਿ ਸ਼੍ਰੀ ਆਕਾਲ।

Satindersinghcheema
Автор

ਬਹੁਤ ਚਿਰ ਤੋਂ ਉਡੀਕ ਸੀ ਇਸ ਸ਼ਬਦ ਦੀ ।
ਆਖਿਰ ਸਮਾਂ ਆਇਆ ਮਾਨ ਸਾਹਿਬ ਦੀ ਅਵਾਜ਼ ਚ ਗੁਰਬਾਣੀ ਸੁਣਨ ਦਾ 🙏🙏🙏

bachittarsingh
Автор

*ਸੰਗੀਤ ਇਸ ਤੋਂ ਉਪਰ ਕੋਈ ਵੀ ਨਹੀਂ ਬਣਾ ਸਕਦਾ* 🔥
*ਜਿਉਂਦਾ ਰਹਿ ਮਾਨਾ...* ❤️❤️
*ਵਾਹਿਗੁਰੂ ਤਰੱਕੀਆਂ ਬਕਸ਼ੇ ਸਬਨਾ ਨੂੰ* ❤️

Mangiverma
Автор

Jug jug jio maan Saab ji sare punjabian nu tuhade te maan hai jinnah chir punjabi jeondyi rhoogi ohana chir babbu maan De geet jeonday rehnge

sursinghdiyanyaadan
Автор

ਜਿਓਦਾ ਰਹਿ ਬੇਈਮਾਨਾ ਮੇਰੀ ਉਮਰ ਵੀ ਰੱਬ ਤੈਨੂੰ ਲਾ ਦੇ ❤️❤️❤️❤️❤️🙏🙏🙏🙏

gurjitdhaliwal
Автор

अगर 5 किलोमीटर दूर किसी दूसरे गाँव में बब्बू मान का गाना DJ पर चल रहा हो तो, बब्बू मान का गीत सबसे अलग हिसाब से कानों में सुनाई पड़ता है।
लव फ्रॉम Haryana ❤️❤️❤️

ravishsirohi
Автор

ਬੀਰ ਰਸ ਸ਼ਬਦ ਗੁਰਬਾਣੀ ਦਾ ਅਰਥ 🙏🙏(ਇਹ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਬਾਣੀ ਹੈ)🙏🙏ਪੁਰਾਣੇ ਸਮਿਆਂ ਵਿੱਚ ਸੂਰਮਿਆਂ ਨੂੰ ਯੁੱਧ ਤੇ ਜਾਂਣ ਲੱਗਿਆਂ ਵੀਰ ਰਸ ਸੁਣਾਇਆ ਜਾਂਦਾ ਸੀ ਤੇ ਓਹਨਾ ਵਿੱਚ ਉਤਸ਼ਾਹ ਭਰਿਆ ਜਾਂਦਾ ਸੀ

(1)ਪ੍ਰਾਨ ਕੇ ਬਚਯਾ ਦੂਧ ਪੂਤ ਕੇ ਦਿਵਯਾ ਰੋਗ ਸੋਗ ਕੇ ਮਿਟਯਾ ਕਿਧੌ ਮਾਨੀ ਮਹਾ ਮਾਨ ਹੋ ॥

ਤੂੰ ਜੀਵਨ ਦਾ ਤਾਰਨ ਵਾਲਾ, ਦੁੱਧ ਅਤੇ ਔਲਾਦ ਦਾ ਦਾਤਾ, ਰੋਗਾਂ ਅਤੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈਂ ਅਤੇ ਕਿਤੇ ਤੂੰ ਉੱਚੀ ਇੱਜ਼ਤ ਦਾ ਮਾਲਕ ਹੈਂ।

(2)ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਨ ਕੇ ਭੂਪ ਹੋ ਕਿ ਦਾਤਾ ਮਹਾ ਦਾਨ ਹੋ

ਹੇ ਪ੍ਰਭੂ! ਤੂੰ ਅਦਿੱਖ ਮੋਤੀਆ, ਸਭ ਤੋਂ ਸੁੰਦਰ ਹਸਤੀ, ਰਾਜਿਆਂ ਦਾ ਰਾਜਾ ਅਤੇ ਮਹਾਨ ਦਾਨ ਦੇਣ ਵਾਲਾ ਹੈਂ।

(3)ਬਿਦਿਆ ਕੇ ਬਿਚਾਰ ਹੋ ਕਿ ਅਦ੍ਵੈ ਅਵਤਾਰ ਹੋ ਕਿ ਸਿਧਤਾ ਕੀ ਸੂਰਤਿ ਹੋ ਕਿ ਸੁਧਤਾ ਕੀ ਸਾਨ ਹੋ ॥

ਤੂੰ ਸਾਰੀ ਵਿੱਦਿਆ ਦਾ ਸਾਰ ਹੈਂ, ਅਦੁੱਤੀ ਦਾ ਰੂਪ ਹੈਂ, ਸਰਬ ਸ਼ਕਤੀਆਂ ਵਾਲਾ ਹੈਂ ਅਤੇ ਪਵਿੱਤਰਤਾ ਦੀ ਮਹਿਮਾ ਹੈਂ।

(4)ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕੇ ਕਾਲ ਹੋ ਕਿ ਸਤ੍ਰਨ ਕੇ ਸੂਲ ਹੋ ਕਿ ਮਿਤ੍ਰਨ ਕੇ ਪ੍ਰਾਨ ਹੋ ॥੯॥੧੯॥

ਤੂੰ ਜੁਆਨੀ ਦਾ ਫੰਦਾ, ਮੌਤ ਦਾ ਫਾਹਾ, ਵੈਰੀਆਂ ਦਾ ਕਸ਼ਟ ਅਤੇ ਮਿੱਤਰਾਂ ਦਾ ਜੀਵਨ ਹੈਂ।

(5)ਕਹੂੰ ਸਸਤ੍ਰ ਧਾਰੀ ਕਹੂੰ ਬਿਦਿਆ ਕੇ ਬਿਚਾਰੀ ਕਹੂੰ ਮਾਰੁਤ ਅਹਾਰੀ ਕਹੂੰ ਨਾਰ ਕੇ ਨਿਕੇਤ ਹੋ ॥-

-ਹੇ ਪ੍ਰਭੂ! ਕਿਤੇ ਤੂੰ ਹਥਿਆਰਬੰਦ ਯੋਧਾ ਹੈਂ, ਕਿਤੇ ਤੂੰ ਹਥਿਆਰਬੰਦ ਯੋਧਾ ਹੈਂ, ਕਿਤੇ ਸਿੱਖੀ ਚਿੰਤਕ ਹੈਂ, ਕਿਤੇ ਸ਼ਿਕਾਰੀ ਹੈਂ ਅਤੇ ਕਿਤੇ ਨਾਰੀ ਦਾ ਭੋਗ ਹੈ।

(6)ਕਹੂੰ ਛਤ੍ਰਧਾਰੀ ਕਹੂੰ ਛਾਲਾ ਧਰੇ ਛੈਲ ਭਾਰੀ ਕਹੂੰ ਛਕਵਾਰੀ ਕਹੂੰ ਛਲ ਕੇ ਪ੍ਰਕਾਰ ਹੋ ॥੭॥੧੭॥-

॥-ਕਿਤੇ ਤੂੰ ਪਰਮ ਪ੍ਰਭੂ-ਪਾਤਿਸ਼ਾਹ ਹੈਂ, ਕਿਤੇ ਤੂੰ ਹਿਰਨ ਦੀ ਖੱਲ ਉਤੇ ਬੈਠਾ ਵੱਡਾ ਉਪਦੇਸ਼ਕ ਹੈਂ, ਕਿਤੇ ਤੂੰ ਠਗਿਆ ਹੋਇਆ ਹੈਂ ਅਤੇ ਕਿਤੇ ਤੂੰ ਆਪ ਹੀ ਕਈ ਕਿਸਮਾਂ ਦਾ ਛਲ ਹੈਂ।

(7)ਕਹੂੰ ਧਰਮ ਧਾਮੀ ਕਹੂੰ ਸਰਬ ਠਉਰ ਗਾਮੀ ਕਹੂੰ ਜਤੀ ਕਹੂੰ ਕਾਮੀ ਕਹੂੰ ਦੇਤ ਕਹੂੰ ਲੇਤ ਹੋ ॥

॥-ਕਿਤੇ ਤੂੰ ਧਰਮ ਦਾ ਨਿਵਾਸ ਹੈਂ, ਕਿਤੇ ਸਰਬ-ਵਿਆਪਕ ਹੈਂ, ਕਿਤੇ ਬ੍ਰਹਮਚਾਰੀ ਹੈਂ, ਕਿਤੇ ਕਾਮੀ ਹੈਂ, ਕਿਤੇ ਦਾਨੀ ਹੈਂ ਅਤੇ ਕਿਤੇ ਲੈਣ ਵਾਲਾ ਹੈਂ।

(8)ਕਹੂੰ ਗੀਤ ਨਾਦ ਕੇ ਨਿਦਾਨ ਕੌ ਬਤਾਵਤ ਹੋ ਕਹੂੰ ਨ੍ਰਿਤਕਾਰੀ ਚਿਤ੍ਰਕਾਰੀ ਕੇ ਨਿਧਾਨ ਹੋ ॥

॥-ਹੇ ਪ੍ਰਭੂ! ਕਿਤੇ ਤੂੰ ਗੀਤ ਅਤੇ ਧੁਨੀ ਦੇ ਗੁਣਾਂ ਨੂੰ ਬਿਆਨ ਕਰਦਾ ਹੈਂ ਅਤੇ ਕਿਤੇ ਤੂੰ ਨੱਚਣ ਅਤੇ ਚਿੱਤਰਕਾਰੀ ਦਾ ਖਜ਼ਾਨਾ ਹੈਂ।

(9)ਕਹੂੰ ਪਉਨਹਾਰੀ ਕਹੂੰ ਬਿਦਿਆ ਕੇ ਬੀਚਾਰੀ ਕਹੂੰ ਜੋਗੀ ਜਤੀ ਬ੍ਰਹਮਚਾਰੀ ਨਰ ਕਹੂੰ ਨਾਰਿ ਹੋ ॥-

॥-ਕਿਤੇ ਤੂੰ ਹਵਾ ਵਿਚ ਵਸਦਾ ਹੈਂ, ਕਿਤੇ ਤੂੰ ਵਿਦਵਤਾ ਵਾਲਾ ਚਿੰਤਕ ਹੈਂ ਅਤੇ ਕਿਤੇ ਤੂੰ ਯੋਗੀ, ਬ੍ਰਹਮਚਾਰੀ, ਬ੍ਰਹਮਚਾਰੀ (ਅਨੁਸ਼ਾਸਿਤ ਵਿਦਿਆਰਥੀ), ਪੁਰਸ਼ ਅਤੇ ਇਸਤਰੀ ਹੈਂ।

ReshamMaann
Автор

Punjab da no 1 song !! par jwaka de samj to bahar !! (waheguru ji)

preetff