Babbu Maan - Jogiya | Latest Punjabi Songs 2016

preview_player
Показать описание


Song - Jogiya
Singer/Music/Lyrics - Babbu Maan

Рекомендации по теме
Комментарии
Автор

ਸ਼ਬਦ ਗੁਰੂ ਨਾਲ ਲੱਗ ਗਈ ਸੁਰਤੀ, ਮਾਨਾ ਤੇਰੇ fan ਆ

ajnabi
Автор

ਬਾਈ ਦੇ ਗੀਤ ਵਿਚ ਪੂਰੀ ਸਚਾਈ ਹੁੰਦੀ ਜਦੋਂ ਮੈ 10 ਸਾਲ ਦਾ ਹੁੰਦਾ ਸੀ ਮੈਨੂੰ ਬਈ ਦੇ ਗੀਤਾਂ ਦੀ ਸਮਝ ਨਹੀਂ ਸੀ ਪਰ ਹੁਣ ਪਤਾ ਲਗਦਾ ਬੱਬੂ ਮਾਨ ਦੇ ਹਰ ਇਕ ਬੋਲ ਦੀ ਸਮਝ ਪੈਂਦੀ ਆ ਇਸ ਗਾਇਕ ਦੀ ਕੋਈ ਜਗ੍ਹਾ ਨਹੀਂ ਲੇ ਸਕਦਾ ਚਾਹੇ 7 ਜਨਮ ਲੇ ਲੈਣ♥️👍🏻
#ਕਿਸਾਨਮਜਦੂਰਏਕਤਾਜਿੰਦਾਬਾਦ

jassabindra
Автор

ਬਾਈ ਜੀ ਇਕ ਵਾਰੀ ਫਿਰ ਜੋਗੀਆਂ song ਗਾ ਦਿਓ ਇਕ ਘੰਟੇ ਦਾ ਹੋਵੇ ਬਹੁਤ ਸਕੂਨ ਰੂਹ ਨੂੰ ਦਿੰਦਾ

HarpreetSingh-sgvm
Автор

ਜਦੋਂ ਮਾਨ ਨੂੰ ਸੁਣੀ ਦਾ ਤਾਂ ਸੁਰਤੀ ਰੱਬ ਨਾਲ ਲੱਗ ਜਾਂਦੀ ਏ #ਉਤਲਾ ਲੈਵਲ #ਅਸਤਾਦ ਬੱਬੂ ਮਾਨ ਜਿੰਦਾਬਾਦ🦅♠️

Topwrost
Автор

ਮੈਂ ਤਾਂ ਹਰ ਰੋਜ਼ ਸੁਣ ਰਿਹਾ ਯਾਰੋ
ਮੈਨੂੰ ਇੱਕ ਵਾਰ ਮੌਕਾ ਮਿਲਿਆ ਸੀ ਮਾਨ ਵਾਈ ਜੀ ਨਾਲ ਮਿਲਣ ਦਾ।ਮੇਰੇ ਪਿੰਡ ਪਨਿਆਲੀ ਕਲਾਂ (ਸ਼ ਭ ਸ ਨਗਰ) ਵਿੱਚ Love you maan bay

nirmalsingh
Автор

ਬੱਬੂ ਮਾਨ ਇੱਕੋ ਇੱਕ ਅਜਿਹਾ ਗਾਇਕ ਹੈ ਜਿਸਦੇ ਗੀਤ ਵਿੱਚ ਸਾਰੀ ਦੁਨੀਆ ਦਾ ਜਿਕਰ ਅਾਂੳੁਦਾ ਹੈ

narinderkaur
Автор

ये गाना उस्ताद जी का पहली बार सुना, ,,सच मे यकीन नहीं होता हर गाने का अलग सब्जेक्ट, , अलग music, , ये सब मान शाब का कमाल है, , में यहा उनका अभी रिलीज़ हुआ गाना ' वारिस नलवे दा ' सून के यहां आया हूं, ,मान जी सबसे अलग है, ,मुझे नहीं लगता उन्होंने ऐसा कोई विषय छोड़ा होगा, ,जिस पर उन्होंने गाया नहीं होगा, ,पंजाब पंजाबियत, ,,। किसान मजदूर एकता जिंदाबाद, , उनके नारे ने एकता का जुनून भर दिया, ,
जलद ही दिल्ली आंदोलन जीतेंगे ।।
किसान मजदूर एकता जिंदाबाद ❣️❣️
उस्ताद बब्बू मान ❣️❣️
Kattad फैन
विजय
झुंझुनूं, राजस्थान ❣️❣️

vijaykumar
Автор

ਬਾਬਾ ਨਾਨਕ ਸਾਹ ਵਿੱਚ ਵੱਸਦਾ ਚਿੱਤੋ ਪੇਰ ਸਰੂਰ ਜੋਗੀਏ ਆ ❤🙏🙏🙏🙏

parmkaurkhera
Автор

ਜਿਹੜਾ ਧਰਮ ਲਈ ਮਰਦਾ ਉਹਨੂੰ ਕਿਹੜਾ ਚੇਤੇ ਕਰਦਾ ਜਿਹੜਾ ਪਾਵਰ ਵਿੱਚ ਹੁੰਦਾ ਉਹਦਾ ਹਰ ਕੋਈ ਪਾਣੀ

jeetrai
Автор

ਕੁਝ ਲੋਕ ਮਾਨ ਸਾਬ ਨਾਲ ਬਹੁਤ ਨਫਰਤ ਕਰਦੇ ਪਰ ਮੈਂ ਮਾਨ ਸਾਬ ਨੂੰ ਬਹੁਤ ਪਸੰਦ ਕਰਦਾ ਮਾਨ ਸਾਬ ਦਾ ਹਰ ਸ਼ਬਦ ਹਰ ਗਨਾ ਹਿਟ ਅਤੇ ਪੰਜਾਬ ਦੀ ਅਵਾਜ ਹੁੰਦੀ love you maan saab❤

sajankhera
Автор

ਲੰਡੂ singer ਸੁਣੋ ਧਿਆਨ ਨਾਲ ਤੁਸੀਂ ਰਫਲਾਂ ਵਾਲੇ song ਹੀ ਬੋਲ ਸਕਦੇ. ਅੱਜ ਤੱਕ ਨਾ ਗਾਇਆ ਕਿਸੇ ਨੇ ਏਦਾਂ ਦਾ ਨਾ ਗਾਉਣਾ ਕਿਸੇ ਨੇ ਏਦਾਂ ਦਾ ਗੀਤ ਏਦਾ ਦੇ ਗੀਤ ਦਿਲ ਵਿੱਚ ਘਰ ਕਰ ਜਾਂਦੇ ਨੇ ਮਜਾ ਆ ਗਿਆ ""ਮਾਨ ਸਾਹਿਬ "" lovbu yaar

sukhsukh
Автор

ਕਿਸੇ ਦਾ ਸਾਈ ਵੱਸੇ ਨਕੋਦਰ ਕਿਸੇ ਦਾ ਵਸੇ ਕਸੂਰ ਜੋਗੀਆ, , ਬਾਬਾ ਨਾਨਕ ਸਾਂਹ ਚ ਵੱਸਦਾ ਚੱਤੋ ਪਹਿਰ ਸਰੂਰ ਜੋਗੀਆ 🙏❤
Love you Maan Saab 😘

ManmeetSandhu.
Автор

ਤੁਹਾਨੂੰ ਗ਼ਲਤ ਕਹਿਣ ਵਾਲੇ ਦਾ ਕੱਖ ਨਾ ਰੇਹੇ., .. ਲਵ ਯੂ, , .,

yadwinderyadu
Автор

*ਆਪਸ ਦੇ ਵਿੱਚ ਲੜਨ ਤੋਂ ਚੰਗਾ ਚੱਲੋ ਹੱਕਾ ਲਈ ਲੜੀਏ ਚਲੋ ਅਕਲ ਨਾਲ ਲਿਖੀਏ ਗਾਈਏ ਚਾਰ ਕਿਤਾਬਾ ਪੜੀਏ ਖੁਦਖੁਸੀ ਨਾ ਕਰੈ ਪਿਓ ਕੋਈ ਕੀ ਪੰਜਾਬ ਤੇ ਕੀ ਲਾਤੂਰ ਜੋਗੀਆਂ*
#bmfanlove #babbbumaan #ustaad

akashdeepsingh
Автор

ਬੁੱਢਿਆ ਦਾ ਹੀ ਕਰਮ ਹੈ ਸਬ ਬਾਬਿਆਂ ਦੇ ਨਾਮ ਕਰਾਂ
ਸਿੱਖ ਮਿਸਲਾਂ ਦੇ ਜਰਨੈਲਾਂ ਨੂੰ ਝੁੱਕ ਕੇ ਸਲਾਮ ਕਰਾਂ
ਲਾਈਨ ਕੱਢ ਕੇ ਪਿਰਤ ਜਹਾਨ ਤੇ ਨਵੀਂ ਓ ਪਾਂ ਗਿਆ ਸੀ
80 ਸਾਲ ਦਾ ਬਾਬਾ ਦੀਪ ਸਿਓਂ ਨੇਹਰੀ ਲਿਆ ਗਿਆ ਸੀ

dhanoaboy
Автор

ਬਹੁਤ ਵਧੀਆ ਲਿਖਿਆ ਤੇ ਗਾਇਆ ਸਿਫ਼ਤ ਲਈ ਕੋਈ ਸ਼ਬਦ ਨੀ ਮੇਰੇ ਕੋਲ ਜਿਉਂਦਾ ਰਹਿ ਤੰਦਰੁਸਤੀ ਬਖ਼ਸ਼ੇ ਰੱਬ 🙏

bhangurepoterjagraon
Автор

जितने पंजाब में चाहने वाले हैं मान साहब को उतने ही हरियाणा में है ऐंडी जट है भाई जी को दिल से सलाम

ParveenSingh-cxvs
Автор

ਮੈਂ ਆਸ਼ਿਕ਼ ਹਾਂ ਏਸ ਕਲਮ ਦਾ,
ਜ਼ੋ ਸੱਚ ਦੇ ਰਾਹ ਤੇ ਚੱਲਦੀ ਹੈ,
ਕਦੇ ਤਾਂ ਮੈਨੂੰ ਜੋਸ਼ ਚ ਘੱਲਦੀ,
ਕਦੇ ਬੱਲਦੀ ਅੱਗ ਨੂੰ ਠੱਲਦੀ ਹੈ |

ਸਾਬਚਾਚੋਕੀ
Автор

ਬਹੁਤ ਵਧੀਆ ਮਾਨ ਸਹਿਬ ਰੱਬ ਤਹਾਨੂਂ ਹਮੇਛਾ ਚੜਦੀ ਕਲਾ ਵਿੱਚ ਰੱਖੇ I love u bro

monusidhu
Автор

ਮਾਨ ਸਬ ਦੇ ਸਾਰੇ ਹੀ ਗੀਤ ਬਹੁਤ ਵਧੀਆ ਨੇ ਪਰ ਜੋਗੀਆ ਵਾਰਿਸ ਨਲੂਆ ਦੇ ਅਡਬ ਪਂਜਾਬੀ ਸਰਦਾਰ ਬੋਲਦਾ ਗਾਨਿਆ ਦੇ ਸੁਨਨ ਦਾ ਮਜਾ ਹੀ ਕੁਝ ਹੋਰ ਵਾ ਇਸ ਵਿਚ ਇਤਿਹਾਸ ਬਾਰੇ ਪਤਾ ਚਲਦਾ ਵਾ ਮਾਨ ਸਾਬ ਜਿਂਦਾਬਾਦ ਬਸ ਇਸ ਤਰਾ ਦੇ ਗੀਤ ਗਾਉਦੇ ਰਹੋ ਵਾਹਿਗੁਰੂ ਜੀ ਮੇਹਰ ਕਰਨ

jashanmomi