Babbu Maan - Hawaa || New Hindi Songs 2022

preview_player
Показать описание
Song - Hawaa
Singer / Lyrics / Music - Babbu Maan

Producer - Dharminder Mavi
Editor - Harmeet S Kalra
© Babbu Maan

#hawaa #babbumaan #newhindisong
Рекомендации по теме
Комментарии
Автор

ਇਸ ਕਲਮ ਦਾ ਕੋਈ ਤੋੜ ਨਹੀਂ
ਏਸ ਆਵਾਜ਼ ਜਿਹਾ ਕੋਈ hor ਨਹੀਂ,
ਵੱਖਰੀ ਤਾਲ, ਕੰਨਾ ਲਈ ਆਰਾਮ
ਕੁਲ ਦੁਨੀਆ ਤੋਂ ਵੱਖਰਾ, ਸਾਡਾ "
ਬੱਬੂ ਮਾਨ ❤

ajnabi
Автор

ਇਹ ਇਨਸਾਨ ਦੁਨੀਆਂ ਦਾ ਉਹ ਕਲਾਕਾਰ ਹੈ ਕੇ ਇਸ ਨੇ ਹਰ ਤਰ੍ਹਾਂ ਦਾ ਗੀਤ ਗਾਏ ਨੇ
ਮੈਨੂੰ 18 ਸਾਲ ਹੋ ਗਏ ਨੇ ਉਸਤਾਦ ਬੱਬੂ ਮਾਨ ਜੀ ਨੂੰ ਸੁਣਦੇ ਨੂੰ ।।।। Only LEGEND Ustaad BABBU Maan Saab ji

balwindersinghbabbu
Автор

ਪਿੰਡ ਸਿਆਲਕਾ
ਜਿਲਾ ਅੰਮ੍ਰਿਤਸਰ👌
ਬਾਈ babbu maan da
ਕੱਟੜ ਫੈਨ 💥

Boos_Babbumaan
Автор

ਕਰਤਾਰ ਰਮਲਾ ਤੇ ਬੱਬੂ ਮਾਨ ਹੂਕਮ ਦੇ ਬਾਦਸ਼ਾਹੇ ਕੋਈ ਤੋੜ ਨੀਂ

amreeksingh
Автор

ਤੂੰ ਲਿਖਦਾ ਰਿਹ ।
ਤੂੰ ਗਾਉਂਦਾ ਰਿਹ ।
ਤੂੰ ਜਾਨ ਮਰਿਆ ਵਿੱਚ ਪਾਉਂਦਾ ਰਿਹ
ਮੈਂਨੂੰ ਚਾਹੀਦਾ ਕੁੱਝ ਹੋਰ ਨਹੀਂ
ਤੂੰ ਸੁਪਨਿਆਂ ਦੇ ਵਿੱਚ ਆਉਦਾ ਰਿਹ।
ਤੇਰਾ ਫੈਨ ਨਵੇਸ਼ਹਿਰ ਤੋਂ। ✍😍😍😍❤

maanjulahmajria
Автор

💯💯🔥🔥ਜਿੰਦਗੀ ਦੀ ਇਕ ਰੀਜ ਪੁਗਾ ਦਿਓ ਮਰਣ ਦੇ ਪਿੱਛੋਂ ਭੋਗ ਵਾਲੇ ਦਿਨ ਬੱਬੂ ਦਾ ਅਖਾੜਾ ਲਾ ਦਿਓ 🙏🙏🙏🙏🙏

harpindersingh
Автор

ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਬਸ ਤੂੰ ਮਿਲ ਜਾਏ ਮਾਨਾਂ,
ਮੇਰੀ ਰੂਹ ਤੜਫ਼ੇ ਤੈਨੂੰ ਮਿਲਣੇ ਮੈਂ ਸਦਿਆਂ ਤੋਂ ਤੇਰਾ ਦਿਵਾਨਾਂ, 🥰🥰
🌾

manviraulakh
Автор

Bhot Andiii Gaana Ustaad Babbu Maan 😘
Love 🌹 From Haryana 🇮🇳

menpalmirkan
Автор

ਕਿਥੋਂ ਅੱਖਰ ਲੈ ਕੇ ਆਉਂਦਾ ਵੇ❤️❤️❤️❤️❤️❤️
ਸ਼ਬਦਾਂ ਦਾ ਤੇਰੇ ਕੋਲ ਖਜਾਨਾ ਵੇ
ਦਿਲ ਕਰਦਾ ਜਿੰਦਗੀ ਵਿੱਚ ਲਿਖਦਾ
ਕੁਝ ਤੇਰੇ ਲਈ ਮੈ ਮਾਨਾ ਵੇ🌾
🥰

manviraulakh
Автор

ਇਹਨੂੰ ਕਿਹਦੇ ਜਿੰਦਗੀ ਇਹਨੂੰ ਕਿਹਦੇ ਗੀਤ
ਜਦੋਂ ਮਨ ਕੀਤਾ ਮੌਜ ਵਿਚ ਗੀਤ ਛੱਡ ਦਿੱਤਾ ✌️
ਅਸਲ ਗਾਇਕੀ ਲੈਕੇ ਮਾਨ ਉੱਡ ਰਿਹਾ
ਜਦੋ ਦਿਲ ਕੀਤਾ ਗੀਤ ਛੱਡ ਦੇਦਾ ਬਾਈ 🙏🏻❤️

aala
Автор

Ye banda ek din Jaan lekr manega 🎊❤️love you maan saab

anmolkundu
Автор

World music award ਬੱਲੀਏ ਇਕ ਨਹੀਂ ਦੋ ਨਹੀਂ ਪੂਰੇ ਚਾਰ ਨੇ
💪💪💪💪💪💪
🌾

manviraulakh
Автор

ਅਸੀਂ ਸਦਕੇ ਜਾਈਏ ਮਾਨਾ ਤੇਰੇ ਦਿੱਤੇ ਕੌਲ ਜ਼ੁਬਾਨ ਨੂੰ,
ਓ ਨੋਟ ਅਜੇ ਤਕ ਨਹੀਂ ਬਣਿਆਂ ਜੋ ਖਰੀਦ ਲਵੇ ਮਾਨ ਨੂੰ
🙏

manviraulakh
Автор

ਗੀਤ ਤੇਰੇ ਦਰਦ ਚ ਭਿੱਜੇ ਸੂਨ ਸੂਨ ਰੋ ਰੋ ਝੜੀਆਂ ਲਵਾ ਮੈਂ
ਵਿੰਨ ਸੁੱਟਿਆ ਏਹਨਾ ਸਿਨਾ ਮੇਰਾ ਜਖਮੀਂ ਦਿਲ ਤੇ ਚੋਟ ਜੋ
ਗੈਰੀ ਇਸ਼ਕ ਤੇਰੇ ਦੀ ਮਰਹਮ ਵੇ ਸੱਜਨਾ ਰਿਸਦੇ ਜਖਮਾਂ
ਤੇ ਨਿੱਤ ਲਵਾਂ ਮੈਂ।। ਜੇਕੇ।।ਆਈ ਲਵ ਮਾਨ ਸਾਹਬ ਗੌਡ ਬਲੈੱਸ ਯੂ .

j.k.virklyrics
Автор

1 ਹੁਸਨ ਇਰਾਨ ਦਾ
2 ਦਿਮਾਗ ਜਾਪਾਨ ਦਾ
3 ਹੱਸਣਾਂ ਮੇਰੀ ਜਾਨ ਦਾ
4 ਗੀਤ ਬੱਬੂ ਮਾਨ ਅੱਤ ਬਾਈ ਓਏ🔥🔥

harpindersingh
Автор

90 ਦੇ ਦਹਾਕੇ ਤੋ ਅੱਜ ਵੀ ਹਿੱਟ ਆ ਮਾਨ ਸਾਬ੍ਹ ਲਵ ਯੂ ਉਸਤਾਦ ਜੀ ❤️❤️❤️

mehakgoraya
Автор

ਲੋ ਜੀ ਰਾਤੋ ਰਾਤ rap ਬਣਾ ਤਾ .. ਹੁਣ share ਕਰਨਾ ਤੁਹਾਡਾ ਕੰਮ .. Love you all fans of babbu maan ..
ਬਾਈ ਜੀ ਦੇ ਜਨਮ ਦਿਨ ਦੀਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ .. ਬਾਬਾ ਚੜ੍ਹਦੀਕਲਾ ਚ ਰੱਖੇ

manviraulakh
Автор

Maan saab tuhanu bhut sara pyaar te respect
Rabb tuhanu chardi kala ch rakhe te lammbbi umar bakhshe🙏

lovepreetsingh-kzvt
Автор

Babbu Sir's Voice Like a Ocean peaceful but very

kaurtv
Автор

ਜ਼ਿੰਦਗੀ ਜਿਊਣ ਦਾ ਪਤਾ ਬਾਈ ਦੇ ਗਾਣਿਆਂ ਤੋਂ ਲੱਗਦਾ ਆ ਬੜਾ ਕੁਝ ਸਿੱਖਣ ਨੂੰ ਮਿਲਦਾ ਬਾਈ ਦੇ ਗੀਤਾਂ ਵਿਚ ਮਸਤੀ ਵਿੱਚ ਰਹਿੰਦਾ ਬਾਈ 💯♠️

gagandeep