Thandi Thandi Video Song Babbu Maan | Hashar Punjabi Movie

preview_player
Показать описание

Check out the romantic song "Thandi Thandi" from the Punjabi movie "Hashar" featuring Babbu Maan & Gurline Chopra.

Singers: Babbu Maan & Alka Yagnik
Music: Babbu Maan
Lyrics: Babbu Maan

Movie: Hashar: A Love Story
Cast: Babbu Maan & Gurline Chopra
Directed By: Gaurav Trehan
Produced By: Lucky Dhindsa & Harjinder Garcha

For all the updates on our movies and more:
Рекомендации по теме
Комментарии
Автор

ਜਮਾਨਾਂ ਬਦਲ ਗਿਆ ਪਰ ਬਬੂ ਬਾਈ ਦੇ ਗਿਤਾ ਵਿਚ ਓਹੀ ਨਸ਼ਾ ਅ❣️❤️🥰

ਫੇਂਨਬੱਬੂਮਾਂਨਦਾ-ਛਲ
Автор

ਕਿਸ ਕਿਸ ਦੀਆਂ ਯਾਦਾਂ ਜੁੜੀਆਂ ਇਸ ਗਾਣੇ ਨਾਲ like ਕਰੋ 2023❤️❤️😊

deepsalhan
Автор

ਸੁਣ ਮੋਤ ਰਕਾਨ,
ਲੈ ਲੲੀ ਬੇਸ਼ੱਕ ਭਾਵੇਂ ਜਾਨ!
ਆਖਰੀ ਸਾਹਾਂ ਤੱਕ,
ਮੈਨੂੰ ਸੁਣ ਲੈਣ ਦੇ ਬੱਬੂ ਮਾਨ!
ਲਾਸਟ ਆਲਾ ਫੈਨ #DSM68

babbumaandsm
Автор

ਕਿੰਨਾ ਸੋਹਣਾ ਗੀਤ ਆ ਸ਼ੁਰੂਆਤ ਦਾ ਮਿਊਜ਼ਿਕ ਬਹੁਤ ਕੈਂਟ ਆ ਲਵ ਯੂ ਉਸਤਾਦ ਬੱਬੂ ਮਾਨ ਸਾਬ

ambhirpadhyay
Автор

ਬਾ ਕਮਾਲ ਗੀਤ ਇਹ, ਉਤੋਂ ਅੱਜ ਮੌਸਮ ਵੀ ਬਹੁਤ ਖੂਬਸੂਰਤ ਆ

bindersaggi
Автор

November 2020 kinnu kinnu yaad i es song d. Like krke dsso

itsgurgouravtelecom
Автор

Dosto babbu bai ji daa ik dharmik song hai joo Dil nu bhot hi khush krda had. Eh Duyi Naina. Bai ji tuhde wargi soch na hai kisi di naa huni

shunasingh
Автор

ਏਹ ਗ਼ੀਤ ਪਹਿਲਾਂ ਬਹੁਤ ਵਾਰ ਸੁਣਿਆ ਹੈ
ਮੈ ਤੇ ਮੇਰਾ ਦੋਸਤ ਰੂਮ ਚ ਸੋਨ ਦੀ ਤਿਆਰੀ ਚ ਸੀ
ਮੇਰਾ ਦੋਸਤ ਕਹਿੰਦਾ ਕੋਈ ਵਧੀਆ ਜਾ ਗੀਤ ਲਾ ਦੇ
ਮੈ ਇਸ ਗੀਤ ਨੂੰ ਲਗਾ ਦਿੱਤਾ ਤੇ ਮੈ ਉਸ ਵੱਕਤ Ac
ਅੱਗੇ ਪਿਆ ਸੀ ਤੇ ਗੀਤ ਦੇ ਨਾਲ਼ ਨਾਲ਼ Ac ਵਿੱਚੋਂ ਠੰਡੀ ਠੰਡੀ ਹਵਾ ਆ ਰਹੀ ਸੀ ਤੇ ਸਪੀਕਰ ਵਿੱਚੋਂ ਆਉਣ ਵਾਲ਼ੀ ਠੰਡੀ ਅਵਾਜ਼ ਨੇ ਮੇਰਾ ਦਿੱਲ ਤੇ ਦਿਮਾਗ਼ ਨੂੰ ਆਰਾਮ ਦਿੱਤਾ।
ਬਹੁਤ ਸੋਨਾ ਗੀਤ ❤❤

shakyaparveen
Автор

ਆਹ ਗੀਤ ਤੋਂ ਤਾਂ ਕੁਛ ਵੀ ਵਾਰਿਆ ਜਾ ਸਕਦਾ ♥️♥️♥️♥️♥️

sandeepsingh
Автор

2019 vi chlde a 22 de gane ballle Jatta maannnn jindabad

sukhdeepsingh
Автор

ਜਿਹੜੇ ਵੀ ਮਾਨ ਸਾਬ ਦੇ ਫੈਨਸ 2021 ਚ ਸੁਣਦੇ ਪਏ ਆ ਤਾ ਜਰੂਰ dsiyoo 😍❤

jasslalkajass
Автор

6 sep 2019 nu v ohi skoon mil reha dil nu❤❤❤❤❤

race
Автор

B= Barsaat
A= adab punjabi
B=Bheegi palko par
B= Boli utte Boli
U= uchiyan imaartan


M= Mera Gham
A= ajnabi
A=Att de shikari
N= Naar

monujassowalia
Автор

Combination of babbu maan and Alka yagnik 🔥🔥❤️❤️

AnmolDhiman
Автор

2024 mobarak ustad babbu maan je ustad babbu maan je zindabad je 💪💪💪💪

roop.singh.
Автор

Hnji chal reha aa 2020 Ch v bhut romantic song 😍😍😘

Gursaini
Автор

Superstar Legend Babbu maan ustaad 🔥🔥🔥

japjeetsingh
Автор

may eh song n u her roj sundi hai
lovely song

King_of_king
Автор

IS gaane nu likes milni chahidiyan ne!!

singhanmolpreet
Автор

Listening to same song after 10 years. Love is gone now 😭

shankaraa