Hard work (Official Video) | Gopi Longia | Beat Muzik | Rishika kaushal Songs

preview_player
Показать описание
Beat Muzik Presents Their New Punjabi Song "Hard Work" .

For New Updates Subscribe Our Channel Beat Muzik.

Listen to Hard Work on all audio streaming platforms :-
_________________________________________________

________________________________________________

Song- Hard work
Singer/Rapper- Gopi Longia
Music- Turban Beats
Director- Neeraj Libra
Edit/DI- Harmeet S Kalra
Makeup- Roop
Asst Director- Akash Kaliyan, Tinka Sounti, Akash Shorie

________________________________

► Online, Digital Partner & Music Consultant :-

#trending #music #drillrap #drillmusic #freestyle #freestylerap #rap #punjabirapper
#gopilongia #hardwork
Рекомендации по теме
Комментарии
Автор

❤ਖਿੱਚ ਕੇ ਰੱਖ ਗੋਪੀ ਬਰੋ ਫੁਲ sport ਆ ❤️🙋🏻‍♂️👍🏻👌🏻

LovedeepSingh-fmqj
Автор

ਸਾਡੇ ਵਰਗਿਆਂ ਦੇ ਜੀਵਨੀ ਨੂੰ ਗੋਪੀ ਵੀਰ ਕਲਮ ਰਾਹੀਂ ਬਿਆਨ ਕਰ ਗਿਆ, ਸਹੀ ਰਸਤਾ ਦਿਖਾਉਣ ਲਈ ਧੰਨਵਾਦ ਗੋਪੀ ਵੀਰ ❤❤❤

indersingh-mbqv
Автор

ਲਾਜਵਾਬ ਕਲਮ। ਬਹੁਤ ਸੋਹਣਾ ਲਿਖਦਾ ਗੋਪੀ ਵੀਰ ਬਿੱਲਕੁੱਲ ਸੱਚ ਲਿਖਿਆ ਏ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਹੋਰ ਤਰੱਕੀਆਂ ਬਖਸਣਾ ਜੀ।

HarpalSingh-uvko
Автор

ਕਿੰਨੇ ਕਿੰਨੇ word ਬਿਆਨ ਕੀਤੇ ਫ਼ਿਰ ਵਿ view ਥੋੜੇ😢 ਅਪਾ ਨੁ ਗੰਦ ਸੁਣਨ ਦਾ ਸ਼ੌਂਕ ਪੈ ਗਿਆ ਐਹੋ ਜਿਹੇ ਗਾਣੇ ਤੁਹਾਨੂੰ ਚੰਗੇ ਨਹੀ ਲਗਦੇ ਨਾ ਅਪਾ ਪਰਮੋਟ ਕਰਦੇ ਵੀਰੇ ਇਥੇ ਅਪਣਾ ਹਿ ਕਸੂਰ ਵਾਂ ਸਾਰੇ ਗਾਣੇ ਸੁਣੋ ਵੀਰ ਦੇ ਐਨਰਜੀ bust ਕਰਦੇ ਵੀਰ ਦੇ ਸਾਰੇ ਗਾਣੇ ਮੇਰੇ ਵੱਲੋਂ ਫੁੱਲ ਸਪੋਟ ਗੋਪੀ ਵੀਰੇ ਤੈਨੂੰ ਬਾਕੀ ਲੇਜੇਂਡ ਚ ਆਉਣਾ ਵੀਰੇ ਅਪਾ ਜਲਦੀ ਹੀ coming

Hdprince
Автор

ਬਹੁਤ ਸੋਨਾ ਗੀਤ 22 ਤੇਰਾ ਵੈਸੇ ਸਾਰੇ ਹੀ ਬਹੁਤ motivation ਨੂੰ ਹੁੰਦੇ ਤੇਰੇ ਗੀਤ love you bro ਗੁਰੀ

gurjinderguri
Автор

bas aj to baad ek e naa vje ga gopi da sira kmaal kaint att ❤❤❤❤from Pakistan

muhammadumer
Автор

J ghar di shat poni hove na te pair ghro ਪੁੱਟਣਾ e ਪੈਂਦਾ 🙏🏼 ਅਮਰਿੰਦਰ ਗਿੱਲ

rvm_reaction
Автор

Ustaad yr bhut cnt ganna va ❤❤❤❤❤❤ bilkul sach boleya aa

LoveJot-trin
Автор

Dil khush ho janda Tenu dekh k
Bhole nath maharaj ese tra kirpa bnaye rkhan

puneetmahajan
Автор

ਬਹੁਤ ਵਧੀਆ ਸੌਂਗ ਗੋਪੀ ਵੀਰ ਜੀ ਖਿੱਚ ਕੇ ਰੱਖੋ ਕੰਮ ਨੂੰ❤️👌

ManpreetSingh-rn
Автор

❤❤❤❤❤❤❤Bhai ji Main pintu jammu seh ❤God bless you Always ❤Gopi

PintuKumar-shlj
Автор

Saare gaane bohot wadiya 22 de… Respect 🫡 🫡 🫡

AmitKumar-nzzq
Автор

ਬਹੁਤ ਵਧੀਆ ਕਲਮ ਵੀਰ ❤❤❤ ਜ਼ਿੰਦਗੀ ਦਾ ਸੱਚ ਜੀ 💯🔥🔥🔥

dilpreetsingh
Автор

Meri Jan mera shehzada veer Gopi Longia love you bhai intzar rehnda kido song aaey nawa 😘😘🥰

Exploring-world
Автор

Sahi kya kush karka dakyu pind walya nu 😢😢❤❤ love you vera jeuda rha

JashanpreetSingh-zf
Автор

Bahut sohna song bhra, ❤❤ waheguru ji mehar karan 🙏🙏

SukhWinder-rznp
Автор

Vekhi bhai ik din tenu sari duniya janugi. Ohh din bhut durr nhi. .mera vr hmesha khush rhe .

HarjeetSidhu-pifq
Автор

ਇਕ ਦਿਨ ਗੋਪੀ ਦੇ song te million views honge meri ਲਿਖਤ ਆ❤❤❤❤

Swimmingtrainers
Автор

Jehre zindagi di jang har chuke aa o aa song ohna di life ch fer ton jaan padu full motivation song aa bro rabb tenu khush rehy .... Bhot khoob likhya gopi bro ... 🎉❤❤❤

Badboyzshayer
Автор

RABB hamesha chardikla bakhshe bro ❤🙏teri kalam niri ਅੱਗ 💥💣💫👑👌💥💥💥💥💥

BalkarSingh-dbts