PEED: Diljit Dosanjh (Official) Music Video | G.O.A.T.

preview_player
Показать описание
Peed official music video performed by DILJIT DOSANJH from his album G.O.A.T.

Song: Peed
Album: G.O.A.T.
Singer: Diljit Dosanjh
Lyricist: Raj Ranjodh
Music: Gupz Sehra
Female Lead: Elwa
Model: Natasha, Kiannah
Director: Rahul Dutta
Video Concept: San Dosanjh
Mix & Mastered: Sumit Grover
Production Team: Aastha Verma, Gursimran Singh
Business Manager: Sonali Singh
Special Thanks - G.Sidhu, Kalikwest, Sukhi Dosanjh

#PEED #DiljitDosanjh #GOAT #PunjabiSongs2020

For latest Punjabi songs and latest updates

Follow DILJIT DOSANJH online
TRILLER: @diljitdosanjh
Рекомендации по теме
Комментарии
Автор

Sunn Sohneya Teri Yaad Na..
Ve Main Khed Di Din Raat Ve..
Tera Ishq Ser Chadh Bolda..
Hunn Ishq Saadi Zaat Ve 🖤

diljitdosanjh
Автор

I'm so happy that they released video, otherwise, this kind of a song doesn't make its way to video release.
No Cars, No Dollars, No Guns, Only Pen & Paper.

ChandanKumar-plpf
Автор

That random person, , , , ''''who liked my Comments 😭😭 I pray ""may you and your parents live more than 100 years🙏🙏

viralamotivationa_a
Автор

I think Raj Ranjodh deserve more claps for writing such a beautiful Lyrics...

pannubu
Автор

Turban = Unique outlook of Sikh.
👳🏿‍♂️Ek like Diljit di Pagg lyi ❤👳‍♂️

amandeepsinghsandhu
Автор

ਬੁਹਤ ਸੋਹਣਾ ਗੀਤ ਹੈ ਜੀ, ਗਾਉਣ ਵਿਚ ਵੀ ਕੋਈ ਕਸਰ ਨਹੀਂ ਛੱਡੀ।

Amrit_Ami
Автор

ਬੱਲੇ ਰਾਜ ਰਣਜੋਧ ਬਹੁਤ ਸੋਹਣਾ ਲਿਖਿਆ, ਗਾਇਆ ਵੀ ਪੂਰੀ ਰੀਝ ਨਾਲ ਆ ਬਾਈ ਨੇ... ਸੰਗੀਤ ਹੋਰ ਵੀ ਸੋਹਣਾ ਬਣਾ ਰਿਹਾ ਗੀਤ ਨੂੰ...

mrmeetpics
Автор

ਕਦੇ ਦਿਲ ਕਰੇ ਤੇਰੇ ਹੋਣ ਨੂੰ,
ਮੋਢੇ ਤੇ ਸਿਰ ਰਖ ਰੋਣ ਨੂੰ ❤😌
These lines

nancykhabra
Автор

ਮੈ ਇਸ ਤੋਂ ਸੁਨੱਖਾ ਗੀਤ ਨਾ ਕਦੇ ਸੁਣਿਆ ਤੇ ਨਾ ਕਦੇ ਦੇਖਿਆ, ਖੂਬ ਤਰੱਕੀਆਂ ਕਰੀਂ ਸੱਜਣਾ.. ਤੇਰਾ ਗਵਾਂਢੀ 🙏🙏

iPreetVlogs
Автор

This is called Masterpiece
Hat's off to Raj & Diljit Dosanjh

ArshAulakh
Автор

G.O.A.T da MATLAB ਹੁਣ ਸਮਝ ਆਇਆ ਪਾਜੀ ਵਾਕੇ ਹੀ great of all time any time, any where, when u feel alone, listen only diljit dosanjh again and again 😍😍😍

cosmosmusicrecords
Автор

ਤੇਰੀ ਛੋਹ ਦੇ ਸੁਪਨੇ ਦੇਖਦਾ, ਗੁਸਤਾਖ ਦਿਲ ਦਿਨ ਰਾਤ ਵੇ..(( ਮੇਰੇ ਬਾਪੂ ਜੀ ਲਈ)) ❤️❤️

cricketer
Автор

3 Singh's are my favt. Of all time
1. Diljit Singh dosanjh
2. Honey singh
3 . Arjit Singh
😍😍😍😍

keepthememealive
Автор

ਦਿਲਜੀਤ ਦੀ ਅਵਾਜ਼ ਤੇ ਰਾਜ ਦੀ ਕਲਮ ਨੇ...ਬਹੁਤ ਖਬਸੂਰਤ ਰਚਨਾ ❤️❤️👌👌

mandeepkaurmandeepkaur
Автор

This is called album. It has songs of every taste, variety and genre. All the songs are just fabulous. Hard to choose which one is better than the other.

ramandeepjosan
Автор

Who think diljit dosanjh has 0 haters??❤️❤️ Love this song heart touching 😍

sehajpal
Автор

ਬਹੁਤ ਸਮੇਂ ਬਾਦ ਇਹੋ ਜਿਹਾ ਗੀਤ ਆਇਆ ਕਿ ਅੱਖਾਂ ਬੰਦ ਕਰਦੇ ਹੀ ਚੰਦਰਾ ਮਨ ਆਪਣੇ ਖੇਤਾਂ ਤੋਂ ਦੀ ਹੁੰਦੇ ਹੋਏ ਮਹਿਬੂਬ ਦੇ ਪਿੰਡ ਪਹੁੰਚ ਕੇ ਦਿਦਾਰ ਮਿਲਦੇ ਹੀ ਤਿਰਪਤ ਹੋ ਗਿਆ ਇਹ ਸੀ ਮਹਿਜ਼ ਸੁਪਨਾ ਜਿਹਾ ਪਰ ਲੂ ਕੰਡੇ ਖੜੇ ਕਰ ਗਿਆ ...ਖਿਆਲ ਇੱਕ ਦੁਖੀ ਪਰਦੇਸੀ ਦੇ

SukhdeepSingh-ytkj
Автор

ਰਾਜ ਜੀ ਬਹੁਤ ਹੀ ਪਿਆਰੀਆਂ ਤੇ ਦਿਲ ਟੁੰਬਵੀਂਆ ਸਤਰਾਂ ਤੇ ਦਿਲਜੀਤ ਦੋਸਾਝ ਦੀ ਅਵਾਜ਼ ਨੇ ਜਾਨ ਪਾ ਦਿੱਤੀ ਇਸ ਗੀਤ ਵਿੱਚ

gajjansingh
Автор

ਉਹ ਦਿਨ ਦੂਰ ਨਹੀਂ ਜਦੋਂ ਦੋਸਾਂਝਵਾਲਾ ਹਾਲੀਵੁੱਡ 'ਤੇ ਵੀ ਰਾਜ ਕਰੇ..ਉਹਨੇ ਪਹਿਲਾਂ ਹੀ ਸਾਡੇ ਦਿਲਾਂ ਨੂੰ ਜਿੱਤ ਲਿਆ❤❤ ... ਵਾਹਿਗੁਰੂ ਹਮੇਸ਼ਾ ਤੁਹਾਨੂੰ ਸਾਰੀਆਂ ਖੁਸ਼ੀਆਂ ਅਤੇ ਸਫਲਤਾ ਬਖਸ਼ਣ🙏🙏

ItsMe-ozye
Автор

ਬਹੁਤ ਹੀ ਸੋਹਣਾ ਗੀਤ ਐ, ਇਹ ਗੀਤ ਇਕ ਪੂਨਮ ਨਾਮ ਦੀ ਲੜਕੀ ਨੇ ਵੀ ਬਹੁਤ ਵਧੀਆ ਗਾਇਆ ਮੈਨੂੰ ਤੇ ਦਲਜੀਤ ਨਾਲੋਂ ਵੀ ਉਸਦੀ ਆਵਾਜ਼ ਵਿੱਚ ਗੀਤ ਪਸੰਦ ਆਇਆ ।

NirmalSingh-fifl