Kismat (Full Audio Song) | Diljit Dosanjh | Punjabi Song Collection | Speed Records

preview_player
Показать описание
Song - Kismat ( Full Audio Song )
Movie - Punjab 1984
Artist - Diljit Dosanjh
Lyrics - Veet Baljit
Music - Nick Dhammu
Music Label - Speed Records

Рекомендации по теме
Комментарии
Автор

ਰੱਬ ਜੀ ਕਿਸੇ ਦੇ ਵੀ ਪਿਆਰ ਨੂੰ ਅਧੂਰਾ ਨਾ ਰੱਖਿਓ ਹਰ ਇੱਕ ਦੇ ਪਿਆਰ ਨੂੰ ਹਮੇਸ਼ਾ ਇੱਕ ਦੂਸਰੇ ਦੇ ਨਾਲ ਮਿਲਾਇਓ 🙏🙏😞😒😒😔😔😔😭😭

SharanjeetSharanjeetkaur-nb
Автор

ਪਤਾ ਨਈ ਕਿੰਨੀਆਂ ਇਹੋ ਜਿਹੀਆਂ ਕਹਾਣੀਆਂ ਅਧੂਰੀਆਂ ਰਹਿ ਜਾਂਦੀਆਂ ਨੇਂ | ਰੱਬ ਸਭ ਸੱਚਿਆਂ ਦੇ ਮੇਲ ਕਰਾਏ 🙏💐

kanwalpreetsingh
Автор

ਸੱਚਾ ਪਿਆਰ ਵੀ ਓਹਦੇ ਨਾਲ ਹੁੰਦਾ ਜਿਹੜਾ ਜਿੰਦਗੀ ਵਿੱਚ ਮਿਲਣਾ ਨਹੀਂ ਹੁੰਦਾ😢

daljitsingh
Автор

ਜੀਹਦਾ ਦਿਲ ਸਾਫ ਹੁੰਦਾ ਓਹਦੀ ਸਾਲੀ ਕਿਸਮਤ ਖਰਾਬ ਹੁੰਦੀ 🙏🙏🙏

LovePreet-hmwh
Автор

ਜਿੰਨਾ ਦਾ ਇਸ ਗਾਣੇ ਵਾਂਗ ਪਿਆਰ ਅਧੂਰਾ ਰਹਿ ਗਿਆਂ, ਉਹ ਦੁੱਖ ਉਹੀ ਸਮਝ ਸਕਦਾ ਹੁੰਦਾ💘
ਕੱਚੀ ਮਹਿੰਦੀ ਪਿਆਰ ਲਈ, ਪੱਕੀ ਮਹਿੰਦੀ ਅਪਦੇ ਪੱਕੇ ਹਮਸਫਰ ਲਈ 😢

mintusardar
Автор

ਵੀਤ ਬਲਜੀਤ ਅੱਜ ਦਾ ਬਟਾਲਵੀ ਗਾਇਬ।ਏਕ ਇਹ ਤੇ ਇੱਕ ਦੁੱਜਾ ਗਾਣਾ "ਇੱਕੋ ਦੁੱਖ ਰਹਿਣਾ " ..ਦੋਹਾਂ ਚ ਹੀਰੋਇਨ ਸੋਨਮ ।ਬੱਲੇ ਤੇਰੀ ਲੇਖਣੀ ਤੇ ਬਾਈ😊

gurlalsingh
Автор

ਅਸਲੀ ਸੱਚ ਏ . ਕਰਮਾ ਨੂੰ ਤੂੰ ਮਿਲ ਗਈ ਕਿਸਮਤ ਨੂੰ ਦੁੱਖ ਕੁੜੇ

behrainvaley
Автор

ਕਿਸਮਤ ਦਾ ਵੀ ਕੋਈ ਕਸੂਰ ਨਹੀਂ
ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਜੋ ਕਿਸੇ ਹੋਰ ਦਾ

akashmani
Автор

ਉਗਲਾ ਥੱਕ ਗਈਆ ਪੱਥਰ ਨੂੰ ਤਰਾਸਦੇ ਤਰਾਸਦੇ ਜਦੋ ਮੂਰਤ ਬਣ ਗਈ ਤਾ ਵਪਾਰੀ ਆ ਗਏ.

shamisingh
Автор

ਇਹ ਹੁੰਦੇ ਐ ਗੀਤ ਤੇ ਅੱਜਕਲ੍ਹ ਤਾਂ ਹਰ ਗਾਣੇ ਚ ਮੈਂ ਮੈਂ ਮੈਂ ਮੈਂ ਈ ਹੁੰਦੀ ਐ । ਸਟੇਜਾਂ ਤੇ ਬਿਨਾਂ ਨਾਂ ਲਏ ਦੂਜਿਆਂ ਨੂੰ ਛੋਟਾ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ । ਦੋਨਾਂ ਨੂੰ ਇੱਕ ਦੂਜੇ ਦੇ ਘਰ ਵੀ ਪਤਾ ਹੁੰਦੈ ਤੇ ਫੋਨ ਨੰਬਰ ਵੀ, ਫਿਰ ਸਟੇਜ ਤੇ ਫੋਕੀਆਂ ਫੜਾਂ ਮਾਰੀ ਜਾਣਗੇ ਤੇ ਜਨਤਾ ਤਾੜੀਆਂ ਮਾਰੀ ਜਾਂਦੀ ਐ । ਸ਼ੋਸ਼ਲ ਮੀਡੀਆ ਤੇ ਗੱਲਾਂ ਤਾਂ ਐਂ ਕਰਦੇ ਹੁੰਦੇ ਐ ਜਿਵੇ ਗਹਿਰੀ ਦੁਸ਼ਮਣੀ ਹੋਵੇ ਆਪਸ ਚ। ਜਨਤਾ ਨੇ ਤੁਹਾਡੇ ਝਗੜਿਆਂ ਤੋਂ ਕੀ ਲੈਣਾ ਏ ।ਇੱਥੇ ਤਾਂ ਹਰ ਕੋਈ ਆਵਦੀ ਕਲਪਨਾ ਚ ਤੁਰਿਆ ਫਿਰਦੈ ।

gurnidhbrar
Автор

ਅਗਲੇ ਜਨਮ ਵਿੱਚ ਅਵਾਗੇ ਸੱਜਣਾ ਤੇਰੀ ਜਾਤ ਦਾ ਬਣਕੇ ਜਨਮ ਵਿੱਚ ਤਾਂ ਮਾਪਿਆ ਨੇ ਕਿਸੇ ਹੋਰ ਦਾ ਪੱਲਾ ਫਰਾਤਾ 😭😭😭😭

onkarsingh
Автор

ਰੋਣਾ ਤੇਰੇ ਦਿੱਤੇ ਦੁੱਖਾ ਨਾਲ ਨਹੀਂ ਆਉਦਾ ਸੱਜਣਾ
ਰੋਣਾ ਤਾ ਆਪਣੀ ਕਿਸਮਤ ਤੇ ਆਉਦਾ ਆ
ਸਾਲੀ ਸਾਡੀ ਹੀ ਕਿਸਮਤ ਨੇ ਕਦੀਂ ਸਾਡਾ ਸਾਥ ਨਹੀਂ ਦਿੱਤਾ 😔😔😔😔

Purhiranwale
Автор

ਦਿਲਾਂ ਨੂੰ ਝਿੰਜੋੜ ਕੇ ਰੱਖ ਦਿੱਤਾ ਗਾਣੇ ਦਿਆਂ ਬੋਲਾਂ ਨੇ

sukhisukhbir
Автор

ਤੈਨੂੰ ਵੀ ਕਦੇ ਗੁਜਰਿਆ ਵਖ਼ਤ ਸਤਾਉਂਦਾ ਏ ਕਿ ਨਹੀਂ
ਸੋਂ ਖ਼ਾ ਕੇ ਦੱਸ ਸਾਡਾ ਚੇਤਾ
ਆਉਂਦਾ ਏ ਕੇ ਨਹੀਂ।।।।।
ਯਾਂਦਾ 😥😥😥
ਜਦੋਂ ਵੀ ਸੁਣ ਲਓ, ਸਿੱਧਾ ਦਿਲ ਤੇ ਵੱਜਦਾ 😔😔

SatnamSingh
Автор

ਸੱਚਾ ਪਿਆਰ ਕਦੇ ਨਹੀਂ ਮਿਲਦਾ ਨਹੀਂ ਤਾਂ ਕ੍ਰਿਸ਼ਨ ਜੀ ਰਾਧਾ ਲਈ ਕਿਉਂ ਰੋਂਦੇ

ShinderpalNinda
Автор

6 ਸਾਲ ਦੇ ਪਿਆਰ ਤੋਂ ਬਾਅਦ ਓਹਨੂੰ ਕਿਸੇ ਨੇ ਸਮਝਾਇਆ ਕਿ ਤੇਰੀ ਜਾਤ ਉੱਚੀ ਆ- ਕੋਈ ਉੱਚਾ ਲੱਭ°°ਉਹ ਸਮਝ ਗਈ 💔

ravihard
Автор

ਦਿਲ ਦੀਆਂ ਬਰੂਹਾਂ ਨੂੰ ਧੂਹ ਧੂਹ ਕੇ ਝਟਕਾ- ਝਟਕਾ ਕੇ ਝੰਜੋੜਿਆ, ਪਰ ਇਹ ਦਿਲ ਚੰਦਰਾ ਇਹ ਰਚਨਾ ਨੂੰ ਸੁਣ ਕੇ ਭੁੱਬਾਂ ਮਾਰ ਮਾਰ ਕੇ ਕੂਕਦਾ ਹੈ, ਅੱਖਾਂ ਤਿੱਪ- ਤਿੱਪ ਕਰਕੇ ਵਰ੍ਹਦੀਆਂ ਨੇ, ਜਦ ਇਕੱਲਾ ਗੀਤ ਨੂੰ ਸਰਬਤ ਕਰਦਾ ਹੈ, , , , ਵਿਛੜੇ ਸੱਜਣਾ ਲਈ ਦੁਆਵਾਂ ਫਿਰ ਵੀ...😭♥️

viveksaini
Автор

ਬੇਅੰਤ ਸਬਰ ਚਾਹੀਦਾ ਹੁੰਦਾ,
ਵਫਾਦਾਰ ਰਹਿਣ ਵਾਸਤੇ!!

sabhisingh
Автор

ਸਲਾਮ ਆ ਗੀਤਕਾਰ ਵੀਰ ਬੀਤ ਬਲਜੀਤ ਜੀ
ਨੂੰ ਜਿਹਨਾਂ ਨੇ ਇਹ ਬੋਲ ਲਿਖੇ ਨੇ।

ManjitSingh-dcgy
Автор

ਰੂਹਾਂ ਤਕ ਜਾਂਦਾ ਗੀਤ love you ਦਿਲਜੀਤ ਬਾਈ, ਰੱਬ ਥੋਨੂੰ ਸਾਡੀ v umar la deve

punjabitechnicalmonk