Babbu Maan - Bewafa | Official Video | Latest Hindi Song 2023

preview_player
Показать описание
Babbu Maan - Bewafa | Official Video | Latest Hindi Song 2023

Singer,lyrics,music - Babbu Maan
Director - R Swami
Actors- Kashyap Barbhaya
Krushna patil
Anil lalwani
Sanyogita yadav
Priom gujjar

Production - Shubha singh, Ajay Vishwakarma

Makeup...
Asif Hussain
Jameel Ahmed

DOP
Eugene D'Souza
Robin Kalra

Casting
Rohit Raj
Rishi Raj

AD
Raj Joshi
Rajdeep Singh

Choreographer
Matin Shaikh

© Babbu Maan
© Rythm Verse Music

#babbumaan #bewafa #newhindisong
Рекомендации по теме
Комментарии
Автор

ਬਹੁਤ ਸੋਹਣਾ ਗੀਤ ਬੱਬੂ ਮਾਨ ਬਾਈ ਕੋਈ ਸ਼ਬਦ ਨਹੀਂ 💔 ਪੂਰੀ 90s Bollywood ਆਲੀ Feeling ਐ ਬਾਕੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ

riprecords
Автор

ਜਿਸ ਦਿਨ ਦਾ ਟੀਜ਼ਰ ਆ ਗਿਆ ਉਸ ਦਿਨ ਦਾ ਰੋਜ਼ ਦੇਖਦਾਂ ਪੁਰਾ ਸੌਂਂਗ ਕਿਸ ਦਿਨ ਆਉਗਾ ਅੱਜ ਰੁਹ ਖੁਸ਼ ਹੋ ਗੱਈ ਸੁਣਕੇ love u Ustad ji

ravimaan
Автор

ਆਹ SONG ਨੇ ਅਜਨਬੀ SONG ਦੀ YAAD ਦਵਾ ਦਿੱਤੀ
ਸਕੂਨ ❤ ਬਾਈ ਬੱਬੂ ਮਾਨ ❤️🦅

laddiarsh
Автор

ਬਾਈ ਜਾਦੂ ਤੇਰੀ ਅਵਾਜ਼ ਚ ਜਿਹੜਾ ਇੱਕ ਵਾਰ ਤੈਨੂੰ ਸੁਣ ਗਿਆ ਉਹ ਨੀਂ ਕਿਸੇ ਹੋਰ ਨੂੰ ਸੁਣਦਾ

sukhmahal
Автор

Fulfilling of emotions
ਅਹਿਸਾਸਾਂ ਦੇ ਸਮੁੰਦਰ ਚ ਗੋਤਾ ਮਾਰ ਕੇ ਯਾਦਾਂ ਦੇ ਮੋਤੀ ਲੱਭਣੇ
ਬੱਬੂ ਮਾਨ ਹਮੇਸ਼ਾ ਈ ਨਿਰਾਲਾ ਕੰਮ ਕਰਦੈ
ਇਹ ਗੀਤ ਬੜਾ ਪਿਆਰਾ ਐ 🙏

ਤਰਖਾਣ
Автор

ਛੱਡਿਆ ਨੀ ਕੋਈ ਵਿਸ਼ਾ….
ਪੰਜਾਬਣੇ ਸਾਰੇ ਹੀ ਗਾ ਦਿੱਤੇ ।
Love U Maan Saab…. ❤

ArshdeepSingh-ghvu
Автор

ਬਾਪੂ ਨਾਲੋਂ ਵੱਡਾ ਕੋਈ ਸਲਾਹ ਕਾਰ ਨਹੀਂ ਬੱਬੂ ਮਾਨ ਤੋਂ ਵੱਡਾ ਕੋਈ ਕਲਾਕਾਰ ਨਹੀਂ ❤️🔥

sukhpreetsingh
Автор

ਕੁੱਲ ਟਰੈਂਡ ਜੇ ਤੋਡ਼ ਕੇ ਸਾਰੇ ਖੂਝੈ ਲਾ ਦਿੱਤੇ।
ਛੱਡਿਆ ਨੀ ਕੋਈ ਵਿਸ਼ਾ ਪੰਜਾਬਣੇ ਸਾਰੇ ਈ ਗਾ ਦਿੱਤੇ। ਅਡ਼ਬ ਪੰਜਾਬੀ 🙏
ਮਾਨ ਸਾਬ ਜਿੰਦਾਬਾਦ

legendbandye
Автор

जफा = जुल्म
हयाती = ज़िंदगी
दोजख = नरक
हिराकत = नफरत
इबारात = उर्दू का कोई लेख
हिज़र = दर्द
नफा = फायदा
Word Meaning of bewafa song ❤️

sukhjeetchahal
Автор

ਸ਼ਬਦਾ ਦਾ ਸਮੁੰਦਰ ਸਾਡਾ ਮਾਨ ਬੇਈਮਾਨ ਜਿਓੰਦਾ ਰਹਿ ਓਏ ਮਾਨਾ ਨਿਰਾ ਸਕੂਨ ❤️❤️

nikkadhillon
Автор

ਕਿਸਾਨ ਬਿਨਾਂ ਦਾਣੇ ਨੀ ਤੇ BABBU MAAN ਬਿਨਾਂ ਗਾਣੇ ਨੀ ❤

gurmeet
Автор

ਬਿਨਾਂ hype ਬਿਨਾਂ controversy ਬਿਨਾਂ parmotion ਬਿਨਾਂ adds ਬਿਨਾਂ ਹੋਰ ਕੁਝ

Balwinder_
Автор

ਵਾਹਿਗੁਰੂ ਜੀ ਵੱਡੀ ਵੱਡੀ ਉਮਰ ਕਰੇ ਮਾਨ ਸਾਬ ਦੀ ਹਮੇਸ਼ਾ ਖੁਸ਼ ਰਹਿਣ 🙏🏻🙏🏻

InderButter-iz
Автор

देश की धरोहर हरदिल अजीज mr.BABBU MAAN JI भोलेनाथ चढ़दी कला बख्शे जी❤❤❤❤❤🎉🎉🎉🎉🎉🎉🎉🎉

shamlalsaini
Автор

ਰੂਹ ਦੀ ਖੁਰਾਕ ਉਸਤਾਦ ਬੱਬੂ ਮਾਨ ਸਾਬ੍ਹ❤️❤️❤️

ਪਹਿਲੀ ਤੇ ਆਖਰੀ ਪਸੰਦ ਉਸਤਾਦ ਬੱਬੂ ਮਾਨ ਸਾਬ੍ਹ❤️❤️
ਕੱਟੜ ਫੈਨਾਂ ਦੀ ਜਾਨ ਖੰਟ ਵਾਲ਼ਾ ਮਾਨ❤️

JagdevSingh-gdom
Автор

Geo babbu Maan 1998 sy apko Sona rha hu my favourite singer

ahmedraza
Автор

Singer = Babbu Maan
Lyrics = Babbu Maan
Composition = Babbu Maan
Music = Babbu Maan
This is we call as one man army Babbu Maan ustaad Zindabad

arshgill
Автор

Haters wants to beat Him in Songs But BABBU MAAN have songs with Emotion and Songs can be learnt only But Emotions have to feel and feel
That’s main reason that BABBU MAAN is still on TOP 🙏🙏🙏

ਤਰਖਾਣ
Автор

ਰੂਹ ਨੂੰ ਸਕੂਨ ਦੇਣ ਵਾਲਾ ਗੀਤ ...Love u Maan Saab ....❤❤

manjeetbatth
Автор

ਕਿਆ ਬਾਤਾਂ 👌👌👌👌
ਹਰ ਇੱਕ ਗਾਣੇ ਚ ਇੱਕ ਨਵਾਂ ਦਰਦ ਹੁੰਦਾ ਮਾਨ ਸਾਬ ❤
ਲਵ ਯੂ ਜਾਨੇ

bachittarsingh