Khabbi Khaan | Ammy Virk Ft Gurlez Akhtar | Gill Raunta | Burfi Music

preview_player
Показать описание
Burfi Music presents the Bhangra Banger Chartbuster of the year "Khabbi Khaan" by Ammy Virk ft Gurlez Akhtar . The song is written and Composed by Gill Raunta , we hope you guys love it !

Song :- Khabbi Khaan
Singer :- Ammy Virk Ft Gurlez Akhtar
Lyrics :- Gill Raunta
Music :- Blackvirus
Video :- Thenickseye
Project by : Dilraj Nandha
Online Promotion -
Digital Distribution Partner-
Net Media Digital (Contact: +91-9041367815)

Enquiries- +91-9041367815
Рекомендации по теме
Комментарии
Автор

ਗਿੱਲ ਰੌਂਤਾ । ਵਾਹ ਬਾਈ ਕਮਾਲ ਕਰ ਤੀ । ਇਕ ਇੱਕ ਸ਼ਬਦ 👌👌👌 ਤਰੀਫ ਦੇ ਲਾਇਕ ਏ

creativeboy
Автор

ਭਗਵੰਤ ਮਾਨ ਤੇ ਲੱਖੇ ਸਿਧਾਣੇ ਵਾਸਤੇ ਬਣਿਆ ਇਹ ਗੀਤ ਪੂਰਾ.... ਅੱਤ ਕਰਵਾ ਦਵੋ ਦੋਵੇ ਜਾਣੇ ਇਸ ਵਾਰ...💪🏻💪🏻💪🏻

SardaarInEurope
Автор

ਆਮ ਆਦਮੀ ਪਾਰਟੀ ਨੂੰ ਕੌਣ ਕੌਣ support ਕਰਦਾ ਇਸ ਵਾਰ 🤟

luckymashal
Автор

ਇੰਝ ਲੱਗ ਰਿਹਾ ਜਿਵੇਂ ਗੀਤ ਲੱਖੇ ਸਿਧਾਣੇ ਤੇ ਢੁੱਕਦਾ ਹੈ, ਬਹੁਤ ਵਧੀਆ ਗੀਤ 💝💝

commandokuldeepsinghsingh
Автор

ਪਤਾ ਨਹੀਂ ਕਿਉਂ ਲੱਗ ਰਿਹਾ ਇਹ ਗੀਤ ਭਗਵੰਤ ਮਾਨ ਦੀ ਸੁਪੋਰਟ ਚ ਗਾਇਆ ਗਿਆ ।।

❤️🔥🔥❤️

safarepunjab_jaani
Автор

ਸਰਦਾਰ ਜਰਨੈਲ ਹਰੀ ਸਿੰਘ ਨਲਵਾ ਸਾਡਾ ਜੋਧਾ ਅੱਜ ਵੀ ਅਫ਼ਗ਼ਾਨ ਡਰਦਾ ਜਿਹੜੇ ਕੇਦੇ ਬਗਵੰਤ ਤੇ ਗਾਣਾ ਦੁਕਦਾ ਹੁਣ ਦਸੋ ।ਇਨੀ ਮੱਤ ਹੁੰਦੀ ਤਾ ਗੁਲਾਮ ਨਾ ਹੁੰਦੇ

gurwindersingh
Автор

Lyrics 🔥🔥👌👌👉Ohna Vadieya Setha Nal Kitte Karobar Loka De Jitte A Bas Tere Yar Ne.... Bestest ❤️...Ammy Virk favourite forever wala ❤️ waheguru ji mehr krn 🙏🏻

hardeep.kaur
Автор

ਬਹੁਤ ਵਧੀਆ ਗੀਤ ਹੈ ਬਾਈ ਜੀ ਬਹੁਤ ਜੀ ਧੰਨਵਾਦ ਤੁਸੀਂ ਬਾਈ ਲੱਖਾਂ ਸਿੰਘ ਸਿਧਾਣਾ ਤੇ ਢੁਕਵਾਂ ਗੀਤ ਗਾਇਆ ਹੈ 🙏🙏🙏🙏🙏

JagdishSingh-uxjy
Автор

ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਿੰਡ ਚੱਠਾ ਗੋਬਿੰਦ ਪੁਰਾ ਜ਼ਿਲ੍ਹਾ ਸੰਗਰੂਰ ਵੋਟਾਂ ਝਾੜੂ ਨੂੰ

SukhwinderSingh-wqip
Автор

I am muslim virk from pakistan love you ammy virk

jameeljutt-oo
Автор

Waheguru ji tohnu hamesha Chardikala ch rakhe te tohde saare sufne poore karan 🙏🏻❤️🤗✨

kaurgeous_neett
Автор

Luv U Bhaji ...From Pakistan ❤🇵🇰🇵🇰Big Respect .❤❤❤Jeonde Wasde Raho🙏🏻❤

nonamerecord
Автор

Thank you Amy virk lakhe sidhane te dhukda geet

keepsingh
Автор

🤩 Ammy Virk 🥰 all time repeat song ♻️🔥❤️😎

SahibRamgarhiaOfficial
Автор

ਸਿਮਰਨਜੀਤ ਸਿੰਘ ਮਾਨ (ਮਾਨ ਦਲ ਅੰਮ੍ਰਿਤਸਰ), ਲੱਖਾ ਸਿਧਾਣਾ, ਬੱਬਰ ਖਾਲਸਾ 🙏 ਲਈ ਇਹ ਗੀਤ
ਆਪ ਵਾਲੇ ਤਾਂ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਰੋਕੀ ਬੈਠੇ ਆ।

l.sbhullarzz
Автор

Amazing paji every part and ur voice so osm ❤️💚💛

its_vikashmanish_saharan
Автор

Bai maan sahab lye pura set aa song thanks ammy bai aap jindabad aap jindabad

mandeepkumar
Автор

Ammy voice 👌👌 😍😍 lyrics and voice tone of both of the singers specially ammy yes u r honour of the Punjab love ur voice

nazishwillson