Dollar | Pavitar Lassoi (Official Video) | Black Virus| New Punjabi Song | Latest Punjabi Songs 2023

preview_player
Показать описание
► Vibe Music Records Presenting New Punjabi Song 2023 “Dollar” By Pavitar Lassoi So Must Watch, Like, Share & Leave Your Valuable Comments.

Pavitar Lassoi is back with a new song called Dollar. This song is a surefire hit and is sure to make you feel the love! Pavitar Lassoi is one of the most popular Punjabi singers of the moment and this song is sure to keep you entertained. Check it out in the video below and enjoy!

In this video, we bring to you the latest Punjabi song Dollar from Pavitar Lassoi. Pavitar is an upcoming singer from Pakistan who has been getting a lot of attention lately for his unique singing style.

If you're looking for a new pop, soul, and rock song to listen to, then you should check out Dollar from Pavitar Lassoi. This song is sure to get you grooving on the dance floor, and you can even sing along to it! Enjoy the video, and be sure to share it with your friends!

Pavitar Lassoi has released a new song titled 'Dollar'. The song is a celebration of success and a declaration of love. Pavitar Lassoi is a popular Punjabi singer who is known for his melodious voice and poetic lyrics.

Check out the latest Punjabi songs from Pavitar Lassoi in this HD video. The song 'Dollar' is a celebration of success and a declaration of love, and is sure to make you fall in love with Pavitar Lassoi all over again.

Dollar : Pavitar Lassoi (Official Video) New Punjabi Song 2023 | Latest Punjabi Songs 2023

#pavitarlassoi #dollar #newpunjabisong2023 #latestpunjabisongs2023 #dollarvideo
► Subscribe To Our Channel For Upcoming Songs :-
youtube link : @vibemusicstudios4467
____________________________________________________________________
🎵 Now You Can Stream And Download Audio Song 🎵

🎵Dollar By Pavitar Lassoi🎵

_______________________________________________________________
🎧 Song Credits :-
☞ Title - Dollar
☞ Singer/lyricist- Pavitar Lassoi
☞ Music - Black Virus
☞ Digital Partner - Coin Digital
☞Producer - Harjinder Singh
☞ Visuals - The Ronin
☞ Label - Vibe Music Studios
______________________________________________
For Digital enquiries: Coin Digital
______________________________________________
► Record Label - Vibe Music Studios

SONG LYRICS

Ve Hiq Te Rakh Te Laiji Chandreya Dollar Ve
Main Akhi Jaav Aithe Mera Sarda Naa
Ve Edda Dass Canada Keda Lahore Ve
Jitho Tera Chitt Moodan Nu Karda Na

Ve Aaja Kheti Kariye Full Pataseya Ve
Ve Panj Aaba Da Waris Bukha Marda Na
Oh Wajega Ve Kaatil Sadde Chaahva Da
Khaure Kyun Tu Allah Kolon Darda Na
Ve Khaure Kyun Tu Maula Kolon Darda Na

Sunna Tera Chubare Udd De Bole Ve
Rooh Tere Wich Sinda Tainu Tole Ve
Oh Geda Marke Mood Jande Ae Yaar Tere
Pehla Wangu Haske Na Kade Bole Ve

Nakhra Udd Gaya Jatta Ve Teri Nukri Da
Rondi Ae Jadd Ramu Rassa Khole Ve
Oh Mede Deve Bullet Tera Tainu Anta De
Hove Kitte Juban Bechara Bole Je
Ve Hove Kitte Juban Bechara Bole Je

Ve Koi Vi Changa Lagda Na Rang Gudha Ve
Ve Aah Lanta Paunda Rangla Chuda Ve
Ho Kade Parkh Nai Hundi Ve Sar Tere Te
Chandreya Jatt Taa Ni Ditta Judaa Ve

Juttiya Chatde Rahe Aa Sher Punjab Diya
Tu Jinna Warga Banna Chaunda Aa Bhoora Ve
Oh Putt Pavitra Sadda Roti Duinda Nai
Jehda Likhna Sikheya Hathi Udda Ve
Jehda Likhna Sikheya Hathi Udda Ve



new punjabi song 2023
pavitar lassoi new song
dollar pavitar lassoi
new punjabi song
punjabi song
latest punjabi songs 2023
pavitar lassoi
new punjabi song 2023 latest this week
punjabi song 2023
dollar
new punjabi songs
dollar song
punjabi new song 2023
new punjabi songs 2023
pavitar lassoi new song dollar
new song
dollar by pavitar lassoi
latest punjabi songs
latest punjabi songs 2023 this week
punjabi new song
punjabi songs
new punjabi song 2023 latest
vibe music studio
punjabi song 2023 new song
dollar new song
dollar song pavitar lassoi
new song 2023
pavitar lassoi song
latest punjabi song
new punjabi song this week
new song punjabi 202
punjabi song new
latest punjabi song 2023
new song punjabi
all new punjabi song 2023
new song 2023 punjabi
pavitar lassoi all song
doller
punjabi song new 2023
dollar pavitar
dollar pavitar lasoi
punjabi song pavitar lassoi
punjabi songs 2023
doller pavitar lassoi
lassoi new song
new latest punjabi song
new pbi song
new song pavitar lassoi
pavitar lassoi new song all
pavitra lassoi
Рекомендации по теме
Комментарии
Автор

ਜੁੱਤੀਆਂ ਚੱਟ ਦੇ ਰਹੇ ਐ ਸ਼ੇਰੇ ਪੰਜਾਬ ਦੀਆਂ ❤❤
ਬੱਲੇ ਬੱਲੇ ਪਵਿੱਤਰ ਸਿਆਂ, ,,

LahoriyeRecords
Автор

ਬਹੁਤ ਜਰੂਰਤ ਆ ਪੰਜਾਬ ਨੂੰ ਐਵੇਂ ਦੇ ਗੀਤਾਂ ਦੀ।
ਤੇ ਬਹੁਤ ਜਰੂਰਤ ਆ ਐਵੇਂ ਦਾ ਲਿਖਣ ਤੇ ਗਾਉਣ ਵਾਲਿਆਂ ਨੂੰ ਹਲਾਸ਼ੇਰੀ ਦੇਣ ਦੀ।।ਜਿਉਂਦਾ ਰਹਿ ਵੀਰਿਆ❤❤

luckymadhi
Автор

" ਜੁੱਤੀਆਂ ਚਟਦੇ ਰਹੇ ਸ਼ੇਰੇ ਪੰਜਾਬ ਦੀਆਂ
ਜਿੰਨਾ ਵਰਗਾ ਬਣਨਾ ਚਾਉਣਾ ਪੂਰਾ ਵੇ " ਕੀ ਲਾਈਨਾ ਨੇ ਦਿਲ ਨੁੰ ਛੂਹ ਗਈਆਂ ਬਹੁਤ ਖੂਬ ਜੀ ❤❤

lovepreetsinghsandhu
Автор

ਸ਼ੇਰੇ ਪੰਜਾਬ ਦਾ ਜਿਕਰ ਕਰਨਾ ਅਤੇ ਉਹ ਵੀ ਬਹੁਤ ਜ਼ੋਰਦਾਰ ਸ਼ਬਦਾਂ ਨਾਲ 👏🏻👏🏻 ਅੱਖਾਂ ਭਰ ਆਈਆਂ 😞 ਛੋਟੇ ਵੀਰ ਪਵਿੱਤਰ ਲਸ਼ੋਈ ਗੁਰੂ ਸਾਹਿਬ ਤੇਰੀ ਕਲਮ ਨੂੰ ਤਰੱਕੀਆਂ ਬਖਸ਼ਣ 🙏🏻

Rajvir.S.Dhillon
Автор

ਜੁੱਤੀਆਂ ਚੱਟ ਦੇ ਰਹੇ ਆ ਸੇਰੇ ਪੰਜਾਬ ਦੀਆ
ਤੂੰ ਬਣਨਾ ਚਾਹੁੰਦਾ ਜਿੰਨਾ ਵਰਗਾ ਪੂਰਾ ਵੇ ❤️

ਬਾਕਮਾਲ ਲਿਖਤ ਪਵਿੱਤਰ ਵੀਰੇ ❤️🖋️🌸

BaniJap-vu
Автор

ਬਹੁਤ ਟਾਇਮ ਬਾਅਦ ਕੁਝ ਚੰਗਾ ਸੁਣਨ ਨੂੰ ਮਿਲਿਆ, ਜਿਉਂਦਾ ਰਹਿ ਪਵਿੱਤਰ ਲਸੋਈ ਵੀਰ ਜੀ, ਪਰਮਾਤਮਾ ਤੈਨੂੰ ਦਿਨ ਰਾਤ ਤਰੱਕੀਆਂ ਦੇਵੇ ਹਰਮੇਸ਼ ਸਪੇਨ ਤੋਂ

punjabimunda
Автор

ਜੁੱਤੀਆਂ ਚੱਟਦੇ ਰਹੇ ਆ ਸ਼ੇਰ ਏ ਪੰਜਾਬ ਦੀਆਂ ❤
ਲੂੰ ਕੰਡਾ ਖੜ੍ਹੇ ਹੋ ਗਏ ਬਾਈ ਗੀਤ ਸੁਣ ਕੇ
ਬਾਈ ਦਿਲੋਂ ਸਤਿਕਾਰ ਕਲਮ ਨੂੰ ❤

jasbindersingh
Автор

ਜੁੱਤੀਆਂ ਚੱਟ ਦੇ ਰਹੇ ਆ ਸ਼ੇਰੇ ਪੰਜਾਬ ਦੀਆਂ
ਤੂੰ ਬਨਣਾ ਚਾਹੁੰਦਾ ਜਿੰਨਾ ਵਰਗਾ ਪੂਰਾ ਵੇ ❤❤❤
ਬਾਕਮਾਲ ਲਿਖਤ ਵੀਰੇ ❤❤ ਹਰ ਇੱਕ ਸ਼ਬਦ ਦਿਲ ❤️ 'ਚ ਉੱਤਰ ਦਾ ਵੀਰੇ ❤, ਆਵਾਜ਼ ਵੀ ਬਹੁਤ ਸੋਹਣੀ ਲੱਗਦੀ ਆ ਵੀਰੇ ❤❤ ਵਾਹਿਗੁਰੂ ਜੀ ਮੇਹਰ ਕਰਨ, ਤਰੱਕੀਆਂ ਬਖਸ਼ਣ ਵੀਰੇ ❤❤❤🎉🎉

Dhadibaldeepkaurdeep
Автор

ਬਾਈ ਜ਼ਿਹਨਾਂ ਚਿਰ ਸੁਣਿਆ ਉਹਨਾਂ ਚਿਰ ਰੋਏ ਆਂ … ਜ਼ਰੂਰ ਬਾਈ ਮੁੜ ਆਵਾਂਗੇ ਆਵਦੇ ਘਰੇ ਵਾਅਦਾ ਰਿਹਾ ਆਪਣੀ ਧਰਤੀ ਨਾਲ 🙏♥️ ਗੁਰੂ ਮਹਾਰਾਜ ਚੜ੍ਹਦੀ ਕਲਾ ਕਰੇ ਸਾਡੇ ਦੇਸ਼ ਪੰਜਾਬ ਦੀ ॥

MogA
Автор

ਜਿਨੀ ਸਿਫ਼ਤ ਕੀਤੀ ਜਾਵੇ ਓਨੀ ਘੱਟ ਆ..👌👍 ਏਦਾਂ ਦੇ ਹਜ਼ਾਰਾਂ ਨਹੀਂ.. ਲੱਖਾਂ ਗੀਤਾਂ ਦੀ ਲੋੜ ਆ ਪੰਜਾਬ ਨੂੰ ਏਸ ਵੇਲੇ ❤❤❤❤❤😍

manjinderboparai
Автор

ਜਿਉਂਦਾ ਰਹਿ ਛੋਟੇ ਵੀਰ ਪਵਿੱਤਰ ❤❤❤ ਰੱਬ ਤੈਨੂੰ ਲੰਮੀਆਂ ਉਮਰਾਂ❤ ਤੇ ਤੰਦਰੁਸਤੀ ਬਖਸ਼ੇ 🙏🙏 ਇਸੇ ਤਰਾਂ ਆਪਣੇ ਗੀਤਾਂ ਨਾਲ ਪੰਜਾਬ ਅਤੇ ਪੰਜਾਬੀਅਤ ਦਾ ਮਾਣ ਬਣਾਈ ਰੱਖਣਾ ❤❤ ਤੂੰ ਆਪਣੇ ਪਿੰਡ ਲਸੋਈ ਦਾ ਨਾਮ ਪੂਰੀ ਦੁਨੀਆਂ ਤਾਰਿਆਂ ਵਾਂਗ ਚਮਕਣ ਲਾ ਦਿੱਤਾ 🙏🙏

govt.collegeamargarh
Автор

ਬਾਈ ਰੋਣਾ ਆ ਗਿਆ, ਕੌਣ ਕੌਣ ਮੁੜ ਆਵੇ ਗਾ ਪੰਜਾਬ ਅੱਜ ਹੀ ਫ਼ੈਸਲਾ ਕਰੋ ਤੇ like ਕਰੋ 🙏🙏

jinder_shayarr
Автор

ਪੰਜਾਬ ਤਿਆਗ ਕੇ ਗਏ ਨੌਜਵਾਨਾ ਨੂੰ ਇਸ ਗੀਤ ਤੋ ਸਿੱਖਣਾ ਚਾਹੀਦਾ ਏ ❤❤❤ ਬਹੁਤ ਸੋਹਣਾ ਵਾਹਿਗੁਰੂ ਤਰੱਕੀ ਬਖਸਿਸ ਕਰੇ

charnjeetsinghcsk
Автор

ਅਰਜਨ, ਰਾਜਵੀਰ ਜਵੰਦਾ ਤੋ ਬਾਅਦ ਪਵਿੱਤਰ ਲਸੋਈ ਦਾ ਖੂਬਸੂਰਤ ਸੁਨੇਹੇ ਵਾਲਾ ਗੀਤ ❤️
ਲੋੜ ਹੈ ਇਹੋ ਜਿਹੇ ਗੀਤਾਂ ਦੀ ਜੋ ਪੰਜਾਬ ਨੂੰ ਜੋੜਨ ਚ ਮਦਦ ਕਰਦੇ ਨੇ ।

PunjabWeather
Автор

ਪੰਜਾਬ ਦੀ ਹਰ ਮਾਂ ਤੇ ਪਤਨੀ ਦੀ ਵਰਤਮਾਨ ਚ ਇਹ ਆਵਾਜ਼ ਏ reverse migration ਲਈ ਇੱਕ ਸੋਹਣਾ ਕਦਮ❤️ ਵੱਖਰੀ ਕਲਮ ਚਲਾਉਣ ਲਈ ਮੁਬਾਰਕਾਂ ਤੇ ਸ਼ੁਕਰਾਨੇ🙏❤️

njjulahoria
Автор

ਜਦੋ ਵੇਲੇ ਲੰਘ ਗਏ ਮਾਂ ਪਿਓ ਮਰ ਮੁੱਕ ਗਏ ਆਪਣੇ ਰੀੜ ਦੀਆਂ ਹੱਡੀਆਂ ਟੇਢੀਆਂ ਹੋ ਗਈਆ ਜਦੋ ਨਿਆਣਿਆਂ ਨੂੰ ਏਧਰਲੀ ਹਵਾ ਚੰਗੀ ਲਗਨ ਲੱਗ ਪੀ ਜਦੋ ਆਪਣੀ ਜਾਣ ਪਛਾਣ ਵਾਲੇ ਅੱਧਖੜ ਚਲ ਵਸੇ ਜਦੋ ਪਾਣੀ ਮੁਕ ਗਏ ਜਦੋ ਚਾਰੇ ਪਾਸੇ ਬਿਹਾਰੀ ਕਾਰਾਂ ਤੇ ਬੁਲਟਾ ਤੇ ਚੜੇ ਨਜ਼ਰ ਆਏ, ਓਦੋ ਜੇ ਪਿੰਡ ਮੁੜ ਵੀ ਆਪਾਂ ਤਾ ਕੀ ਕਰਾਂਗੇ ਹੁਣ ਵੇਲੇ ਆ ਪਹਿਲਾ ਓਥੇ ਗੇੜਾ ਵਧਾਈਏ ਓਥੇ ਆਪਣੇ ਭੈਣ ਭਰਾਵਾਂ ਨੂੰ ਛੋਟੇ ਕਾਰੋਬਾਰ ਖੋਲ ਕੇ ਦਯਿਏ ਜਿਵੇ ਆਪਾ ਆਪਣਿਆਂ ਨੂੰ ਏਧਰ ਬੁਲਾਈ ਦਾ , ਆਪਣੇ ਕਹਿਣ ਕੇ ਹੁਣ ਆਜਾ ਵੀਰ ਇਥੇ ਵਾਧੂ ਕੁਜ ਆ, ਫੇਰ ਮੁੜੀਏ ਓਥੇ ਸਾਡਾ ਸਭ ਕੁਜ ਆ ਸਾਡਾ ਸ੍ਰੀ ਅਮ੍ਰਿਤਸਰ ਸਾਹਿਬ ਸਾਡਾ ਸੁਲਤਾਨਪੁਰ ਸਾਡੀ ਕਿਰਤ, ਕਣਕ ਬਾਜਰਾ ਮੱਝਾਂ ਗਾਵਾਂ, ਟੋਕੇ ਮਸ਼ੀਨਾਂ ਤੂੜੀ ਟਰੈਕਟਰ ਕਮਬੈਨਾਂ ਉਹ ਆ ਸਿਖੜਿਆ ਦੀਆਂ ਕਿਰਤਾਂ ਤੇ ਸੋਹਣੀਆਂ ਖੁਰਾਕਾਂ, ਓਥੇ ਟਿੱਮ ਦੇ ਰੈਪ ਬਰਗਰ ਨਹੀਂ ਓਥੇ ਜਦੋ ਬੇਬੇ ਪੈਰਾਂ ਭਾਰ ਬਹਿ ਕੇ ਪਰਾਤ ਚ ਆਟੇ ਚ ਪਾਣੀ ਪਾਓਂਦੀ ਅੱਧੀ ਜਿੰਦ ਓਦੋ ਆ ਜਾਂਦੀ 😭😭 ਹੋਰ ਨੀ ਲਿਖਿਆ ਜਾਣਾ

jobanrandhawa
Автор

ਬਹੁਤ ਹੀ ਖ਼ੂਬਸੂਰਤ ਗਾਣਾ ਲਿਖਿਆ ’ਤੇ ਗਾਇਆ ਪਵਿੱਤਰ ਵੀਰ... ਰੱਬ ਹਮੇਸ਼ਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ...

mastermind
Автор

ਪੰਜਾਬ ਵਿਚ ਪੱਕੇ ਪੈਰੀਂ ਰਹਿਣ ਵਾਲਿਆਂ ਦਾ ਦਰਦ। ਇਹ ਬਾਹਰਲੇ ਦੇਸ਼, ਮੇਰੇ ਯਾਰਾਂ ਨੂੰ ਖਾ ਗਏ। ਕਦੇ ਪਿੰਡ ਵਿਚ ਸਾਡਾ ੨੦ ਜਣਿਆਂ ਦਾ ਗਰੁੱਪ ਹੁੰਦਾ ਸੀ, ਹੁਣ ੪-੫ ਰਹਿ ਗਏ ਉਹ ਵੀ ਖਿੰਡੇ-ਪੁੰਡੇ ਫ਼ਿਰਦੇ ਨੇ। ਧੰਨਵਾਦ ਬਾਈ ਕੋਈ ਤਾਂ ਤੇਰਾ ਗੀਤ ਸੁਣ ਕੇ ਵਾਪਸ ਪੰਜਾਬ ਨੂੰ ਪਰਤੂਗਾ ਹੀ।🙏🌻

taranveersingh
Автор

ਬਾਈ ਆਪਣੀ ਧਰਤੀ ਲਈ ਗੀਤ ਜੋੜਣ ਲਈ ਬਹੁਤ ਧੰਨਵਾਦ ❤❤ ਇਹ ਗੀਤ ਬਹੁਤ ਲੋਕਾਂ ਨੂੰ ਆਪਣੇ ਦੇਸ਼ ਪੰਜਾਬ ਵਾਪਸ ਲੈ ਕੇ ਆਵੇਗਾ। ❤ 2:56

darshpreetsingh
Автор

ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਪਵਿੱਤਰ ਭਰਾ ਵਾਹਿਗੁਰੂ ਤੇਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਤੇ ਸਾਨੂੰ ਇਦਾ ਦੇ ਗੀਤ ਹੋਰ ਸੁਣਾਂਦਾ ਰਹੇ ਭਰਾ ਤੂੰ 🙏🙏❤️

prabhjotkhalsa