Karan Aujla Mix | Kiran Rai | Back To Back Hits | Offical Video | Latest 2020 Mix

preview_player
Показать описание
Following the huge sucess of the Diljit Dosanjh Mix, DJ Kiran Rai is back with another artist mix. This time mixing some of the best Karan Aujla songs with offical videos. Enjoy the mix guys and let me know what you think. Also leave in the comments who I should mix next.

Contact:

Social:
Instagram @DJ_KiranRai
YouTube @DJ Kiran Rai
Рекомендации по теме
Комментарии
Автор

ਦਿਖਾਵੇ ਦੀ ਮੁਹੱਬਤ ਤੋ ਚੰਗਾਂ
ਤੂੰ ਨਫ਼ਰਤ ਹੀ ਕਰ ਸਾਡੇ ਨਾਲਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਉਪਰ 🙏ਪ੍ਰਮਾਤਮਾ ਸਭ ਨੂੰ ਸਿਹਤ ਤੇ ਤੰਦਰੁਸਤੀ ਬਖਸ਼ੇ..ਬਖਸ਼ੀ ਗੁਰੂ ਮੇਰਿਆ 🙏ਸੇਵਾ ਤੇ ਸਿਮਰਨ ਮੇਨੂੰ 🙏ਪੁੱਤਰਾਂ ਦੇ ਦਾਨੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏ਧੰਨ ਧੰਨ ਬਾਬਾ ਫਤਿਹ ਸਿੰਘ ਜੀ🙏
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🙏
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ🙏
ਧੰਨ ਧੰਨ ਬਾਬਾ ਅਜੀਤ ਸਿੰਘ ਜੀ🙏
ਧੰਨ ਧੰਨ ਮਾਤਾ ਗੁਜਰੀ ਕੋਰ ਜੀ🙏 ਕੋਈ ਕਿਸੇ ਕੋ ਰਾਜ ਨਾ ਦੇਹੇ ਜੋ ਲੇਹੀ ਨਿਜ ਬਲ ਸੇ ਲੇਹੀ 🙏

GursewakSingh-zrwu
Автор

Starting ਤੋਂ last Tak Karan ਔਜਲਾ ਹੀ ਚਲੇਗਾ 🎉🎉🎉❤

dorrashine
Автор

ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ…ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇਦਿਲ ਤੇ ਲੱਗੀਆਂ ਸੀ ਸੱਜਣਾ ਯਾਰੀਆਂ ਵੀ ਤੇ ਸੱਟਾਂ ਵੀ |💔

GursewakSingh-zrwu
Автор

Aujla ustad ji sirra 🔥🔥chak ke rakho kamm full sport aa dilo jaan 🔥🔥🔥

LOVEPREET_
Автор

ਹਮ ਦਿਲ 💙 ਕੇ ਬਾਦਸ਼ਾਹ ਲੋਗ ਹੈ, ਨਾ ਮੁਹੱਬਤ ਬਦਲਤੇ ਹੈਂ ਨਾ ਯਾਰ⚡
ਸੱਭੇ ਕਾਜ ਸਵਾਰਦਾ ਮੇਰਾ ਬਾਬਾ ਨਾਨਕ |
ਕਮਲਿਆ ਦੀ ਦੁਨੀਆਂ ਹੀ ਰਾਸ ਹੈ ਸਾਨੂੰ ਬਹੁਤਿਆ ਸਿਆਣਿਆ ਦੇ ਚ ਦਿਲ ਨਹੀ ਲੱਗਦਾ ਸਾਡਾ !!..

GursewakSingh-zrwu
Автор

Love u karan i am big fan of u ❤god bless u ❤ aun wale time cha tuhdde hit to hit song aon 2 am or hisab song atttt 💕

simranjeetkaurrandawa
Автор

waheguru ji thodi har isa puri krn🙏❤bhot shona gonde veer🙏❤

GursewakSingh-zrwu
Автор

Diamond Status !!!! Look into this mans life story and its compelling ! Hardwork and determination ! Staying grounded and thanking the man upstairs ! You lost your MoM and Dad as a young child, now you have the whole world as your FAMILY !! GOD BLESS

nagra
Автор

ਯਾਰੀਆਂ ਚ ਫਿੱਕ ਨਾ ਪਵਾਵੀਂ ਮਾਲਕਾ ਵੈਰੀ ਭਾਵੇਂ ਨਿੱਤ ਨਵਾ ਟੱਕਰੇ |
ਹਮ ਦਿਲ 💙 ਕੇ ਬਾਦਸ਼ਾਹ ਲੋਗ ਹੈ, ਨਾ ਮੁਹੱਬਤ ਬਦਲਤੇ ਹੈਂ ਨਾ ਯਾਰ⚡ਕਰਮ ਕਰੋ ਤਾਂ ਫਲ ਮਿਲੇਗਾ
ਅੱਜ ਨਹੀਂ ਤਾਂ ਕੱਲ ਮਿਲੇਗਾ
ਜਿੰਨਾ ਡੂੰਗਾ ਖੂਹ ਹੋਵੇਗਾ
ਓਨਾ ਮਿੱਠਾ ਜਲ ਮਿਲੇਗਾ।

GursewakSingh-zrwu
Автор

ਦੁਨੀਆ ਦਾਰੀ ਦੀ ਸਮਝ ਆ ਬਸ ਅਣਜਾਣ ਬਣ ਕੇ ਲੋਕਾਂ ਦੇ ਰੰਗ ਢੰਗ ਦੇਖਦੇ ਰਹਿੰਦੇ ਹਾਂ।

GursewakSingh-zrwu
Автор

Big love Big respect for all punjabi people's from Pakistan 🇵🇰

rajajahanzaib
Автор

ਸੰਗਤ ਜੀ ਦਾਸ ਦੀ ਹਾਜ਼ਰੀ ਪਰਵਾਨ ਕਰਨੀ ਜੀ 🙏
ਵਾਹਿਗੁਰੂ ਜੀ ਕਾ ਖਾਲਸਾ 🙏
ਵਾਹਿਗੁਰੂ ਜੀ ਕੀ ਫਤਹਿ ਜੀ🙏ਧੰਨ ਧੰਨ ਬਾਬਾ ਦੀਪ ਸਿੰਘ ਜੀ🙏

GursewakSingh-zrwu
Автор

some1 beautifully said " Heaven will be melodious " why ?? bcoz now Kk is singing there. he is spreading his magic there. angels there will be mesmerized. 🙏❤

maurocarobello
Автор

Bhai bnao yrr aur sidhuu mossewala and karan aujla ful dj remix 😢😢 i want this before new year eve🤐🤩 bigg fan

geetansh_kapoor
Автор

Always legend babe...🔥
Love from himachal pardesh ❤️

Baba_sidhchanosarkardangra
Автор

ਮੈਂ ਤੇਰੇ ਖਿਆਲ ਜੋੜ ਰੱਖੇ ਨੇ....
ਕਿਸੇ ਗਰੀਬ ਦੀ ਜੋੜੀ ਰਕਮ ਦੀ ਤਰਾਂ..

ਸੰਦੀਪ ਕੌਰ ਸਿੱਧੂ

GursewakSingh-zrwu
Автор

Unni saw bayalli chalet bins chase ni…💥💪🏾💯. !! OG never disappoints

MegaAman
Автор

Salute bruh you a BOSS keep bringing it cuzo🙏💪👑👊

DEEPLUCKY
Автор

ਵਾਹਿਗੁਰੂ ਜੀ ਕਾ ਖਾਲਸਾ 🙏
ਵਾਹਿਗੁਰੂ ਜੀ ਕੀ ਫਤਹਿ ਜੀ🙏

GursewakSingh-zrwu
Автор

Aujla ni aujla 2023 ch v wajda ewe hi wajda rhi jatta😊🎉

user._numbri_manvir