Goin Off (Official Video) Karan Aujla | Mxrci | Latest Punjabi Songs 2024

preview_player
Показать описание
Sandeep Rehaan & Karan Aujla Present

Song - Goin' Off
Singer/Lyrics/Composer : Karan Aujla
Music - Mxrci
Video - Boota Singh
Promotions - LA Music Promotions Co
Рекомендации по теме
Комментарии
Автор

ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

karmitakaur
Автор

Rehaan Records ka Old "Karan Aujla" is Back 💯🔥✅

theunseenshorts
Автор

Yaar Akheer, ,, Bohat He Akheer, End Kardi Hai, Love From Pakistan And Canada❤

RizwanMalhi-gssl
Автор

Aujle ਦੇ ਫੈਨ ਆ
Aujla aujla ਬੁੱਲ੍ਹਾਂ ਤੇ
22 ਦੇ ਗੀਤ ਸੁਣ ਕੇ
Kaato ਰਹਿੰਦੀ ਫੁੱਲਾਂ ਤੇ 💯

mvmstuc
Автор

ਕੌਣ ਕੌਣ ਮੰਨਦਾ ਕਿ karan Aujla ਹਰ ਵਾਰੀ ਆਪਣੇ fans ਦੀ ਜੁਬਾਨ ਤੇ ਖਰਾ ਉੱਤਰਦਾ ❤☑️

sahilfittube
Автор

ਬੜੀ ਦੇਰ ਬਾਅਦ ਕਿਸੇ ਗੀਤ ਨੇ ਦਿਲ ਦੇ ਧੁਰ ਅੰਦਰ ਤਕ ਛੋਹਿਆ ਹੈ ਮੈਂ ਜਸਬੀਰ ਜੱਸੀ ਦੀ ਕਿੰਨਾ ਸ਼ਬਦਾਂ ਵਡਿਆਈ ਕਰਾ... ਅੱਜ ਧੰਨਵਾਦ ਕਹਾਂਗਾ ਜਦੋ ਵੀ ਕਦੀ ਢੁੱਕਵੇ ਸਬਦ ਮਿਲੇ ਮੈਂ ਜਸਬੀਰ ਜੱਸੀ ਉਸਤਤ ਜਰੂਰ ਇਕ ਵਾਰ ਇਕ ਇੰਟਰਵਿਉ ਚ' ਬੱਬੂ ਮਾਨ ਕਿਹਾ ਸੀ ਮੈਂ ਸੰਤ ਰਾਮ ਉਦਾਸੀ ਨੂੰ ਗਾਉਣਾ ਚਾਹੁੰਦਾ ਹਾਂ ਫਿਰ ਕਿਸ ਝਿਜਕ ਵਿਚ ਉਸਨੇ ਸੰਤ ਰਾਮ ਉਦਾਸੀ ਦੇ ਗੀਤਾ ਵਲ ਮੂੰਹ ਨਹੀਂ ਕੀਤਾ .... ਜਸਬੀਰ ਜੱਸੀ ਦਾ ਕੋਟਨ ਵਾਰ ਧੰਨਵਾਦ.... ਇਕ ਵਾਰੀ ਇਹ ਗੀਤ ਸੰਤ ਰਾਮ ਉਦਾਸੀ ਦੀ ਅਵਾਜ ਵਿਚ ਸੁਣਿਆ ਸੀ ਉਸ ਤੋਂ ਦਹਾਕਿਆ ਬਾਅਦ ਇਸ ਗੀਤ ਨੂੰ ਸੁਣਿਆ... ਹੁਣ ਇਹ ਗੀਤ ਮੇਰੀ ਐਲਬਮ ਵਿਚ ਸ਼ਾਮਿਲ ਹੋ ਜਾਵੇਗਾ l

ecosphere
Автор

Jdo knddya te ture odo dikhe ni ehe waah kyaa baat aa bro ❤❤❤❤

bhpzjjs
Автор

ਮੇਰਾ ਰਿਚਾਰਜ ਖਤਮ ਹੋ ਗਿਆ ਸੀ ਅੱਜ ਸੁਭਾ ਜਦ ਸੁਭਾ ਉੱਠ ਕੇ ਦੇਖਿਆ ਤਾਂ ਕਰਨ ਵੀਰੇ ਦੇ ਗਾਣੇ ਦੇ ਪੋਸਟਰ ਪਾਏ ਹੋਏ ਸੀ ਬਹੁਤ ਸਾਰੇ ਲੋਕਾਂ ਨੇ ਫਿਰ ਮੈਂ ਇਸ ਖੁਸ਼ੀ ਵਿੱਚ ਆਪਣਾ ਰਿਚਾਰਜ ਕਰ ਵਾਲਿਆ ਏਨੀ ਖੁਸ਼ੀ ਸਾਲੀ ਕਿਸੇ ਦੇ ਵਿਆਹ ਤੇ ਨੀ ਹੁੰਦੀ ਜਿੰਨੀ ਕਰਨ ਵੀਰੇ ਦੇ ਨਵੇਂ ਗਾਣੇ ਦੀ ਹੁੰਦੀ ਅਾ ਮੇਰਾ ਵੀਰਾ ਜਿੱਥੇ ਵੀ ਹੋਵੇ ਉਸ ਨੂੰ ਮੇਰਾ ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ ਤੇ ਨਾਲ ਇਸ ਗਾਣੇ ਨੂੰ ਤੁਸੀ ਸਾਰਿਆਂ ਨੇ ਪਿਆਰ ਦੇਣੈ 💯

im___crown
Автор

ਏਨੀ ਖੁਸ਼ੀ ਵਿਆਹ ਦੀ ਨੀ ਹੁੰਦੀ ਜਿਨੀ ਅੱਜ ਗਾਣਾ ਆਉਣ ਤੋ ਹੋਈ 🥳🥳

HARSH_VIRK
Автор

ਕਿਤੇ ਨਾ ਕਿਤੇ ਪੰਜਾਬ ਦੀ ਵੀ ਗੱਲ ਕਰੀ ਆ ਕਰਨ ਔਜੁਲਾ ਬਾਈ ਨੇ🎉🎉🎉🎉🎉🎉ਲਵ ਯੂ ਜੀ

bs
Автор

Karan Bai De Iss Gaane Nu Vi 100 Million Se Bhi Jada Views Te Paar Kar Deyo Bai Log 🗿🚀❤️🥃

DeepakKumar
Автор

ਕਾਸ਼ ਮੇਰੇ ਕਰਨ ਵੀਰੇ ਦੇ ਮਾਂ ਪਿਓ ਜਿਉਂਦੇ ਹੁੰਦੇ ਆਵਦੇ ਪੁੱਤ ਦੀ ਚੜ੍ਹਾਈ ਦੇਖਦੇ ਪੂਰੀ ਦੁਨੀਆ ਚ.. ਪਰਮਾਤਮਾ ਸਭ ਕੁਝ ਖੋਹ ਕੇ ਬੋਹਤ ਕੁਝ ਦੇ ਦਿੰਦਾ 😢

Typical_vids
Автор

ਸਾਡੀ ਕਿਸਮਤ ਬਹੁਤ ਆ ਕਿਉਕੀ ਸਾਨੂੰ ਆਪਣੀ ਜਵਾਨੀ ਚ ਕਰਨ ਔਜਲੇ ਦੇ ਗਾਣੇ ਸੁਨਣ ਨੂੰ ਮਿਲੇ Love you jatta ❤️❤️🥰🥰🥰💯💯✅✅

SandeepShmi-qgsj
Автор

Ma bai da songs krke fane nai, bai ne struggle bohot kiti aa, is lyi, Dil to krda aa, , mnu pehla to hi bai di story pta aa, mere bai de pind relatives ne ohna ne dsya hoya aa, pr bai de song v bohot sira ne, bohot lali chali fordi aa singer bani, pr bai warga koi nai👌👍

ThugLife-mcbl
Автор

Gin nhio dinda sali Jaan lali lokan na ni. this line is touch my heart ❤️

sandhipunjab
Автор

ਨੀ ਤੈਨੂੰ ਥੋੜ੍ਹੀ ਗ਼ਲਤ KNOWLEDGE ਮਿਲੀ ਆਂ ਮੇਹਨਤੀ ਆ ਫੁਕਰੇ ਥੋੜ੍ਹੀ ਆ🤌❤️ Geeta'n Di Machine💥♥️ Goin Off❤️‍🔥

inder_chahal_worldiee
Автор

Ena sohna geet bai
Bda dil nu lggya
Rabb kre ik din eda da awe koi jatt khudkushi na kre
ਕਿੱਤੇ ਵਾਲੇ ਲੋਕਾਂ ਦੀ
ਜਿੱਤ ਹੋਵੇਂ ।

sidhu
Автор

Yar ye hi dilo pe raj karta hai really amazing 😎🖤🤘

arvindkaswan
Автор

ਅੱਜ ਮਿਹਨਤ ਨਾ ਆਇਆ
ਇਹਨੂੰ ਤੁੱਕਾ ਹੀ ਆ ਕਹਿੰਦੇ
ਜਦੋਂ ਆਵਦੇ ਤੇ ਆਜੇ
ਫੇਰ ਗਲ ਨਹੀਓ ਸਹਿੰਦੇ
9 ਸਾਲ ਦਾ ਸੀ ਜਦੋਂ
ਮਾ ਬਾਪ ਸੀ ਗਵਾਏ
ਮੇਰੇ ਆਵਦੇ ਸੀ ਓਦੋਂ
ਮੇਰੇ ਬਣਗੇ ਪਰਾਏ
ਐਨੀ ਛੇਤੀ ਟੁੱਟਦੇ
ਕਿੱਥੇ ਆ ਪਤਲੋ
ਤੋੜ ਦੇ ਨਾ ਦਿਲ
ਲੁੱਟਦੇ ਆ ਪਤਲੋ
ਤੈਨੂੰ ਥੋੜੀ ਗ਼ਲਤ knowledge ਮਿਲੀ ਆ
ਮਿਹਨਤੀ ਆ ਫੁਕਰੇ ਥੋੜੀ ਆ ਪਤਲੋ
ਅਰਪਨ✍️✍️✍️

successfunda
Автор

This song lives in my head rent free❤💸😭

saniasameer