Chalge Chalge | Guntaj Dandiwal | Gurlez Akhtar | Mahi Sharma | Latest Punjabi Songs 2024

preview_player
Показать описание
Singer : Guntaj Dandiwal & Gurlez Akhtar
Music - Beat Cop
Lyrics & Composer - Khan Mallan Wala
Mix Master - MJ
Female Lead : Mahi Sharma
Director : Sahil Sharma
Dop : Gavy Khaira
Asst. Dir : Vishav
Costume : Arzoo
Makeup&Hair : Manisha & Happy Tru Barber
Edit & Di : HC EDITTZ (Harsh Chopra)
Prod. team : Guri & Sachin
Shoot Location : Ropar Shoot Factory
Mahi Manger : Manveer Singh
Artist Managed by : Scope Entertainment
Project by : Angadpreet Singh
Label : Speed Records

Streaming Links :






Like || Share || Spread || Love

Enjoy & stay connected with us!

OldSchoolTieIndia -

Speed Records Haryanvi

punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2024, punjab, desi, speed records, Punjabi Songs, All hit punjabi songs, New punjabi songs 2024, All new punjabi songs 2024, All new latest punjabi songs 2024, Hit punjabi song, download latest punjabi songs 2024, latest punjabi songs mp3 download,

Speed Records Bhojpuri -

Oops TV -

Poon Poon -
Рекомендации по теме
Комментарии
Автор

ਚੱਲਗੇ ਚੱਲਗੇ, ਕਿਵੇਂ ਲੱਗਾ ਜੀ ਸੁਣ ਕੇ ਜਰੂਰ ਦੱਸੋ ਤੇ ਸ਼ੇਅਰ ਕਰਨਾ ਨਾ ਭੁਲਾਇਓ । ❤😊

ItsGuntajDandiwal
Автор

ਬਹੁਤ ਸੋਹਣੀ ਆਵਾਜ਼ ਆ ਬਈ ❤ ਕਰੋ ਮਾਨਸਾ ਵਾਲੇ ਲਾਇਕ ਕੁਮੇਟ ਸ਼ੇਅਰ

kalasidhu
Автор

ਸ਼ੁਕਰ ਏਹ ਕੋਈ ਵਧੀਆ ਗੀਤ ਸੁਣ ਨੂੰ ਮਿਲੀਆਂ ਏਹ। 👌👌👌👌👌👌

Buntyvirk
Автор

ਆਪੇ ਚੱਕਲੂ ਡੈਵੀ ਬਾਈ ਨੀ ਠਾਣੇ ਦਾ ਖਰਚਾ
ਜਿਹੜੇ ਜਿਹੜੇ ਡੈਵੀ ਨੂੰ ਪਿਆਰ ਕਰਦੇ ਆ ਕਰੋ ਲਾਇਕ

PbSalePurchase
Автор

The lyricist is all rounder and he can write any type.. Allah bless you❤❤

shenazkhan-vs
Автор

ਹਾਏ ਓਏ ਬਈ ਜਮਾ ਅੱਤ ਕਰਵਾ ਦਿੱਤੀ, ਚੱਲਗੇ ਚੱਲਗੇ ❤

gurmanbrar-kq
Автор

ਬਹੁਤ ਸੋਹਣੀ ਆਵਾਜ਼ ਗੁਣਤਾਜ ਦੰਦੀਵਾਲ ਦੀ ਤੇ ਬਹੁਤ ਵਧੀਆ ਐਕਟਿੰਗ ਮਾਹੀ ਸ਼ਰਮਾ ਦੀ ਮੁਬਾਰਕਾਂ

ramandeepsandhu
Автор

ਬਹੁਤ ਹੀ ਸੋਹਣਾ ਗਾਣਾ ਵਡੇ ਵੀਰ ਬਾਕੀ ਬਾਬਾ ਮੇਹਰ ਕਰੇ ਏਦਾ ਈ ਤਰਕੀ ਕਰਦੇ ਰਹੋ❤❤❤❤❤❤❤❤❤❤

plrecords
Автор

Khann mallann. Sde pindd da 🌟 star. 🙏👌👌👌

sachinbhallabhalla
Автор

ਚੱਲਗੇ ਚੱਲਗੇ ਬਹੁਤ ਸਿਰਾ ਸੌਂਗ
ਇੱਕ ਅਲੱਗ ਜਿਹੀ ਲਿਖਤ
ਬਹੁਤ ਸੋਹਣਾਂ

sukhwindersingh
Автор

ਬਹੁਤ ਹੀ ਪਿਆਰਾ ਗਾਇਆ ਬਾਈ
ਰੱਬ ਚੜ੍ਹਦੀ ਕਲ੍ਹਾ ਵਿੱਚ ਰੱਖੇ ਤਹਾਨੂੰ ਤੇ ਤੁਹਾਡੀ ਟੀਮ ਨੂੰ🎉🎉🎉🎉
ਸ਼ੁਭ ਕਾਮਨਾਵਾਂ ❤❤❤❤❤

deepsahib
Автор

ਅੱਤ
ਸਿਰਾ
ਬੰਬ
ਪਟਾਕਾ
ਅਤਿਸਬਾਜੀ
ਕੋਕਾ
ਕਾਇਮ
ਘੈਂਟ
❤️❤️❤️ ਗੁਨਤਾਜ x ਖਾਨ ਮੱਲਣ ਵਾਲਾ

DownUpMusic-solz
Автор

ਖਾਨ ਮੱਲਣ ਵਾਲਿਆ ਤੇਰੀ ਲਿਖਤ
ਸਿਰਾ ਕਰਾਈ ਜਾਦੀ ਏ
ਮੱਚਣ ਵਾਲਿਆ ਦੇ ਅੱਗ ਸੀਨੇ ਲਾਈ ਜਾਦੀ ਆ

Carry on bro

bgvhwun
Автор

Guntaj very under rated singer
Bhut sirra awaaz aa bande di....
Love from Haryana Bai ji❤❤

hemanth
Автор

ਬਹੁਤ ਸੋਹਣਾ song ਆ ਵੀਰ ਖਿੱਚੀ ਰੱਖ ਕੰਮ ਨੂੰ ❤❤❤

yaddhaliwal
Автор

ਬਹੁਤ ਵਧੀਆ ਇਕਲਾ ਇਕਲਾ ਸ਼ਬਦ ਸਮਝ ਆਉਦਾ ਹੈ ਰੱਬ ਸਬ ਦਾ ਭਁਲਾ ਕਰੇਬਹੁਤ ਵਧੀਆ ਇਕਲਾ ਇਕਲਾ ਸ਼ਬਦ ਸਮਝ ਆਉਦਾ ਹੈ ਰੱਬ ਸਬ ਦਾ ਭਁਲਾ ਕਰੇ❤❤love you baki like sannu vi kar diya karo

Balirecords
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

SukhwinderSingh-wqip
Автор

Bahut sohna likhiya mera chote brother ne te Guntaj brother supar voice

lovepreetmallan
Автор

Wwaaaooo bhot sona song aa Khan mallan wala sirra likhda good Saleem ❤❤❤❤❤❤❤🤲🤲🤲🤲🤲👍👍👍👍👍👍👍

zuiszqy
Автор

ਬਹੁਤ ਵਧੀਆ ਗੀਤ ਵੀਰ, , , ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਵੀਰ

vishvasidhu