Blona Shad Ta : Guntaj Dandiwal ft Korala Maan | Latest Punjabi Songs 2022 | New Punjabi Songs 2022

preview_player
Показать описание
Blona Shad Ta : Guntaj Dandiwal ft Korala Maan | Latest Punjabi Songs 2022 | New Punjabi Songs 2022

Song - Blona Shad Ta (Official Video)
Singer - Guntaj Dandiwal ft Korala Maan
Lyrics - Sewak Raipur
Composer - Guntaj Dandiwal
Music - Desi Crew
Mix & Master - Dense
Video - Bornstar Films
Dop | Edit | Di - Prabh Saini
Gaffer - Dharam
Makeup - Udit Makeover and Deepika
Costumes - Pankaj Bawa
Tattoo Boy - Justin
Project Manager : Manpreet Kaur
Production Head - Param Pasula
Design - Inder Singh
Online Promotion - Being Digital
Label - Speed Records

Stream / Download from

Operators Code:-
Vodafone Subscribers Dial 53713811100
Idea Subscribers Dial 53713811100
Airtel Subscribers Dial 5432118705149
Bsnl (South/East) Subscribers Sms BT 13811100 to 56700

||Lyrics||
Desi Crew! Desi Crew!,

Kihne Digno Bachaya Kihne Khichiya Ne Latta,
Bas Rabb Hi Na Maare Unj Maarde Eh Lakha,
Banda Kalla Kalla Yaad Rakhi Bethiya Ne Akha,

Tussi Bulleya Ton Dekh Liyo Banda Barola,
Saare Manse Nu Pata Kon Bhari Kinna Hola,
Pind Socheyo Na Sevak Darda Chad Giya,
Mera Chalda Eh Hale Sucess Naal Rola,

Ohna Naal Hun Shaream Khadku,
Oh Jihna Naal Pegg Khadkona Chhadta,

Oh Saaleyo Balaunda Thonu Main Aap Nahi,
Oh Tussi Loka Kole Kehnde Oh Balona Shadta,
Oh Saaleyo Balaunda Thonu Main Aap Nahi,
Oh Tussi Loka Kole Kehnde Oh Balona Shadta,

Assi Mehanta Karke Banaya Dekh Naam,
Sohto Jareya Ni Jaanda Karde Oh Badnam,
Sache Bande Utte Jhoothe Kinne Lagge Ilzam,

Bande Ginme Chunme Naal Hunde 3 4,
Kad Dinde Ne Group Vicho Gole Te Gaddar,
Bah Babe Ne Fadi Eh Landu Khichde Aa Latta,
Moj Karde Aa Poori Bada Sira Kam Kar,

Oh Do Char Ronda Wangu Fit Kar Laye,
Oh Taleya Te Maan Jeha Jitona Shadta,

Oh Saaleyo Balaunda Thonu Main Aap Nahi,
Oh Tussi Loka Kole Kehnde Oh Balona Shadta,
Oh Saaleyo Balaunda Thonu Main Aap Nahi,
Oh Tussi Loka Kole Kehnde Oh Balona Shadta,

Oh Char Paise Leke Kise De Ni Goliya Chalaiya,
Kam Kare Aa Bathere Par Game’an Nahiyo Paaiya,
Nahiyo Jittiya Gaddiya Beshak Ne Ghasayiaa,

Like || Share || Spread || Love

Enjoy & stay connected with us!

OldSchoolTieIndia -

Speed Records Haryanvi

punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2022, punjab, desi, speed records, Punjabi Songs, All hit punjabi songs, New punjabi songs 2022, All new punjabi songs 2022, All new latest punjabi songs 2022, Hit punjabi song, download latest punjabi songs 2022, latest punjabi songs mp3 download,

Speed Records Bhojpuri -

Oops TV -

Poon Poon -
Рекомендации по теме
Комментарии
Автор

2024 ਸਰਪੰਚੀ ਚੋਣਾਂ ਵਿੱਚ ਕੋਣ ਸੁਣੀ ਜਾਂਦਾ ❤

sukh
Автор

ਸਮੇ ਦੇ ਨਾਲ ਇਨਸਾਨਾ ਦੀ ਪਰਖ ho ਜਾਂਦੀ ਆ ਤੇ ਪਤਾ ਲੱਗ ਜਾਂਦਾ ਆ ਕੌਣ ਕਿਨਾ ਕ ਆਪਣਾ ਹੈ 👍🏻 ਫੇਰ ਅਜਿਹੇ ਖੂਬਸੂਰਤ ਗੀਤ ਬਣ ਜਾਂਦੇ ਨੇ ❤️ god bless u veer❤️

khushdeepsingh
Автор

ਇਹ ਗਾਇਕ ਉਹ ਹੀ ਵੀਰ ਆ ਜਿਸ ਨੇ ਸਿੱਧੂ ਬਾਈ ਦੇ ਗੋਲੀ ਵੱਜੀ ਤੇ ਆਪਣੀ ਗੱਡੀ ਵਿੱਚ ਹਸਪਤਾਲ ਲੈਕੇ ਗਿਆ ਸੀ ॥ ਇਸ ਵੀਰ ਦੀ ਵੱਧ ਤੋਂ ਵੱਧ ਸਪੋਰਟ ਕਰੋ ॥

DharamjitPandher-twzv
Автор

ਸਲਾਮ ਆ ਭਰਾਵੋ ਇਸ ਬੰਦੇ ਨੂੰ ਬਾਈ #Sidhu moose wale ਨੂੰ guntaj ਦੰਦੀਵਾਲ ਨੇ ਚੁੱਕਿਆ ਬਾਕੀ ਸਾਰੇ ਪਿੱਛੇ ਹੋ ਗਏ ਸੀ
ਸਲਾਮ ਆ ਭਰਾ ਤੈਨੂੰ
ਗੀਤ, ਆਵਾਜ,ਕਲਮ ਬਸ ਕੁਝ ਕਹਿ ਨਹੀਂ ਸਕਦੇ ਭਰਾ
ਸਿਰ ਝੁਕਦਾ ਤੇਰੇ ਅੱਗੇ

Live show vi bhut sirrraaa hunda tera

LKProduction_
Автор

Justice for Sidhu moose wala 🙏🙏ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

Thealtafmalik_
Автор

ਮਤਲਬ ਕੱਢੋ ਬੰਦਾ ਛੱਡੋ ਏਹੀ ਦਸਤੂਰ ਆ ਦੁਨੀਆਂ ਦਾ🔥🔥🔥🔥

SherSingh-ggrm
Автор

ਨਜਾਰਾ ਬੰਨ੍ਹ ਤਾਂ ਬਰੋ ਕਈ ਦਿਨਾਂ ਤੋਂ ਰਪੀਟ ਚੱਲ ਰਿਹਾ🔥🔥🔥

JagjeetSingh-ekrw
Автор

ਬਾਈ ਤੇਰੇ ਪਹਿਲੇ ਦਿਨ ਤੋਂ fan ਆ..ਪਰ ਜਿਸ ਦਿਨ ਤੂੰ ਮੂਸੇ ਵਾਲੇ ਬਾਈ ਨੁ ਕਾਰ ਚ ਚਕ ਕੇ hospital ਲੈ ਕੇ ਗਿਆ ਉਸ ਦਿਨ ਪਿਆਰ ਹੋਰ ਵਧ ਗਿਆ

mavidhillon
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

Bai ਸਿੱਧੂ ਨੂੰ ਆਖਿਰ ਵਿੱਚ ਚੱਕਣ ਵਾਲਾ guntaj ਬਾਈ ਹੀ ਸੀ ਕਿਸੇ ਨੇ ਹੱਥ ਨਹੀਂ ਪਾਇਆ ਸੀ ❤

SekhonJivan
Автор

#justiceforsidhumoosewala

ਬਹੁਤ ਸੋਹਣਾ ਗੀਤ ।।। ਲਿਖ਼ਤ ਬਹੁਤ ਘੈਂਟ ਆ ਵੀਰ ।।। ਵਾਹਿਗੁਰੂ ਜੀ ਤਰੱਕੀਆਂ ਬਖਸ਼ੇ 🙏🙏🙏

dreamboypb
Автор

ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇਂ ਬਾਈ ਸੇਵਕ ਰਾਏਪੁਰ ਅਤੇ ਗੁਨਤਾਜ ਦੰਦੀਵਾਲ ਨੂੰ

amritmann
Автор

ਇਹ ਉਹ ਗਾਣਾ ਜਿਸਨੂੰ ਵਾਰ ਵਾਰ ਸੁਣਨ ਨੂੰ ਜੀ ਕਰਦਾ

manijatana
Автор

ਕਹਿੰਦੇ ਫਿਰਦੇ ਆ, ਪਰਖ ਕੇ ਛੱਡਿਆ l
ਪਰ ਵਰਤ ਕੇ ਕਈਆਂ ਨੇ, ਪ੍ਰੋਣਾ ਛੱਡ ਤਾ l
❤️✌🏻 Relatable

preetlaadi
Автор

Sidhu moose wala ustaad g ਜ਼ਿੰਦਾਬਾਦ ਉਸਤਾਦ g legend see ❤️❤️❤️❤️❤️❤️❤️ legend never die ❤️❤️❤️❤️❤️

SukhSingh-bzdp
Автор

ਜਿਹੜੇ ਦਿਲਾਂ ਵਿਚ ਵੱਸਦੇ ਹੋਵਣ, , ਉਹ ਗੋਲੀਆਂ ਨਾਲ ਨਹੀਂ ਮਿਟਾਏ ਜਾਂਦੇ ਅਜੇ ਮੁੱਕਿਆ ਨੀ ਜੱਟ 💔 JUSTICE FOR SIDHU MOOSEWALA 😭💔 LEGEND NEVER DIE 🎲

nirbhao..........
Автор

ਸਿਰਾਂ ਕਰਤਾ ਵੀਰ ਗਦਾਰਾਂ ਦੀ ਮੰਜੀ ਠੋਕ ਰੱਖਣੀ ਏਸੇ ਤਰ੍ਹਾਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ 🎉🎉🎉❤❤❤

ਦੀਪਚੰਡੀਗੜੀਆ
Автор

Gaane phla v es bande de 5-7 aaye aa 2 hit v hoye aapa pul jane aa eh gaana Super hit aa hun gaane naal banda v Hit krdo yrr💯💯

Ravjot
Автор

ਬਹੁਤ ਹੀ ਖੂਬਸੂਰਤ ਗੀਤ, ਅਵਾਜ਼ ਵਿੱਚ ਮਿਠਾਸ ਲਾਜਵਾਬ। ਸਾਰੀ ਹੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ। ਮਾਨਸਾ ਜਿਲੇ ਦਾ ਮਾਣ ਗੁਣਤਾਜ ਦੰਦੀਵਾਲ। ਅਕਸਰ ਹੀ ਲੋਕ ਵਰਤੋਂ ਅਤੇ ਸੁੱਟੋ ਦਾ ਨਿਯਮ ਅਪਣਾਉਂਦੇ ਹਨ, ਉਨ੍ਹਾਂ ਨੂੰ ਬਹੁਤ ਹੀ ਸੋਹਣੇ ਸ਼ਬਦਾਂ ਵਿੱਚ ਜਵਾਬ ਦਿੱਤਾ ਹੈ।

sarabjitsingh
Автор

ਬਹੁਤ ਵਧੀਆ ਗਾਣਾ ਬਾਈ ਜੀ ਸਮੇ ਦੇ ਨਾਲ ਇਨਸਾਨਾ ਦੀ ਪਰਖ ho ਜਾਂਦੀ ਆ ਤੇ ਪਤਾ ਲੱਗ ਜਾਂਦਾ ਆ ਕੌਣ ਕਿਨਾ ਕ ਆਪਣਾ ਹੈ

RavinderSingh-qfxy