RESET (Official Video): ROMEO | BIG GHUMAN | NSD | 4k

preview_player
Показать описание
@iromeohere ROMEO MUSIC PRESENTS " RESET "
ROMEO MUSIC : @iromeohere
SONG TITLE - RESET
ARTIST - ROMEO X BIG GHUMAN X NSD
LYRICS - ROMEO X BIG GHUMAN
PROD. BY - NSD
ARTWORK : MR AVVY
MIXED AND MASTERED - SOUNDPROOF STUDIOS
LABEL : ROMEO MUSIC
DIRECTOR: SANGHA ANMOL
ASST. DIR : KHUSH SANDHU
EDIT/ COLOR: KAIM NEGI

SUBSCRIBE THIS CHANNEL FOR MORE.

ALL STREAMING PLATFORMS :

FOLLOW THE ARTIST ON INSTAGRAM HERE :


PUNJABI SONG 2024
LATEST PUNJABI SONGS
PUNJABI HIPHOP
PUNJABI POP
TRENDING PUNJABI SONGS
NEW PUNJABI SONGS 2024
Рекомендации по теме
Комментарии
Автор

WOO WOO WOO 🔥🔥ਇਹਨੂੰ ਕਹਿੰਦੇ ਆਂ ਅਸਲੀ☝️ ਚਿੱਬ ਕੱਢ ਸੌਂਗ🔥👍ਅੱਤ ਕਰਾਤੀ ਪੂਰੀ ਬਾਬੇ ਅੱਤ. ਸੱਚੀ ਸੌਂਹ ਲੱਗੇ ਬਾਈ ਜੀ 👍ਮੈਂ ਜੋ ਕਿਹਾ ਸੱਚ ਕਿਹਾ ☝️ਕਿਸੇ ਦਾ ਸਾਨੂੰ ਪਤਾ ਨੀ ਪਰ ਸਾਡੇ ਲਈ ਤਾਂ ਸਬ ਦੀ 🤷. ਪਾੜ ਸੌਂਗ ਸੀ ਕਯਾ ਹੀ ਪਰਫੈਕਟ ਜੋੜੀ 👍ਹੈ ਬਾਈ ਜੀ ROMEO🔥 BIG X GHUMAN 🔥 ਬਾਈ ਜੀ ਥੋਡੇ ਦੋਵਾਂ ਦੀ ਜੋੜੀ ਦਾ ਨਾਂ ਤੇ ਕੋਈ ਮੁਕਾਬਲਾ ਹੈ ਤੇ ਨਾਂ ਹੀ ਇਸਦਾ ਕੋਈ ਤੋੜ ਹੈ ☝️ 👉 ਥੋਡੀ ਜੋੜੀ ਅੱਗੇ ਕੋਈ.ਨਹੀਂ ਟਿੱਕ ਸਕਦਾ 👉
ਚਾਹੇ ਉਹ ਕਰਨ ਔਜਲਾ ਹੋਵੇ ਦੀਪ ਜੰਡੂ ਹੋਵੇ ਜਾਂ ਅੰਮ੍ਰਿਤ ਮਾਨ ਜਾਂ ਕੋਈ ਹੋਰ ਹੋਵੇ 🤷 ਜਿਹੜੇ ਆ ਕਾਲੇ ਕੂਲੇ ਜਿਹੇ ਇੱਥੇ ਤੁਰੇ ਫਿਰਦੇ ਆ ਆਹ ਅਰਜਨ ਢਿੱਲੋਂ 🖤 ਜਾਂ ਫਿਰ ਉਹ ਇੱਕ ਹੋਰ ਹੈਗਾ ਆ ਨਾ ਬਾਈ ਜੀ ਮੈਨੂੰ ਯਾਦ ਨੀ ਆ ਰਿਹਾ 🥱🤔🤔🤔🤔🤔🤔ਹਾਂ ਯਾਦ ਆ ਗਿਆ ਉਹ ☝️ਪ੍ਰੇਮ ਨਾਲ ਸਟੇਜਾਂ ਤੇ ਜੁੱਤੀਆਂ ਖਾਣ ਵਾਲਾ ਪ੍ਰੇਮ ਨਾਮ ਹੈ ਮੇਰਾ ਪ੍ਰੇਮ ਹੀ ਕੀਓਂ ਨਾ ਹੋਵੇ ਇਹ ਲੰਡੂ ਜਿਹੇ ਦੋ ਚਾਰ ਗੀਤ ਕੀ ਚੱਲ ਗਏ ਇਹ ਤਾਂ ਆਪਣੇ ਆਪ ਨੂੰ ਉਸਤਾਦ 🔥ਬੱਬੂ ਮਾਨ ਸਾਬ ਜੀ 🔥ਤੋਂ ਵੀ ਉੱਤੇ ਮੰਨਣ ਲੱਗ ਪਏ ਸੀ ਅਖ਼ੇ ਜੀ ਅਸੀਂ ਪੰਜਾਬ ਦੇ ਲੈਜੇਂਡ ਹਾਂ. ਬੰਦਾ ☝️ਇੰਨਾ ਨੂੰ ਪੁੱਛੇ ਵੀ ਦੱਸਵੀਂ ਫੇਲ ਲੋਕ ਨਾ ਹੋਣ ਤੇ ਕਿੱਡਾ ਵੱਡਾ ਲੈਜੇਂਡ ਦਾ ਵਹਿਮ ਪਾਲੀ ਬੈਠੇ ਨੇ ☝️ਕੋਈ ਨਾ ਹੁਣ ਤਾਂ ਪੱਕਾ ਇਹ ਇੰਨਾ ਦਾ ਵਹਿਮ ਰਹਿ ਜਾਵੇਗਾ ☝️ਕਿਉਂ ਕਿ ਹੁਣ ਆ ਗਿਆ ਨੀ ਬਿੱਲੋ ਟੈਮ ☝️
👉ਬਾਈ ROMEO ☝️X BIG GHUMAN👍ਦਾ ਬਾਈ ਜੀ ਤੁਸੀਂ ਬਾਕੀਆਂ ਨਾਲੋਂ ਵੱਖਰੇ ਹੋ ਕੀਓਂ ਕਿ ਤੁਸੀਂ ਕਿਸੇ ਨੂੰ ਵੀ ਕੋਪੀ ਨਹੀਂ ਕਰਦੇ ਥੋਡਾ ਆਪਦਾ ਇੱਕ ਵੱਖਰਾ ਸਵੈਗ ਹੈ ☝️ਜੋ ਸਾਨੂੰ ਤੁਹਾਡੇ ਦੋਵਾਂ ਦੀ ਜੋੜੀ ਬਹੁਤ ਪਸੰਦ ਹੈ ਇਹੀ ਕਾਰਨ ਹੈ 👍👍ਅਤੇ ਬਾਈ ਜੀ ਅਸੀਂ ਉਮੀਦ ਕਰਦੇ ਹਾਂ ਕਿ ਜਲਦ ਹੀ ਸਾਨੂੰ ਤੁਹਾਡੇ ਦੋਵਾਂ ਦੀ ਜੋੜੀ ਇਸੇ ਤਰਾਂ ਦੇ ਅਗਲੇ ਘੈਂਟ ਜਿਹੇ ਗੀਤਾਂ ਵਿੱਚ ਦੇਖਣ ਨੂੰ ਮਿਲੇਗੀ 👍👍👍ਤੁਹਾਡੇ ਵਰਗਾ ਰੈਪ ਹੋਰ ਕੋਈ ਨਹੀਂ ਕਰ ਸਕਦਾ ਬਾਈ ਜੀ 👍🙏ਵਾਹਿਗੁਰੂ ਜੀ 🙏ਥੋਨੂੰ ਤੱਰਕੀਆਂ ਬਕਸ਼ੇ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ 🙏🙏🙏🙏🙏🙏🙏🙏🙏🙏🙏🙏🙏☝️🥰🥰🥰🥰LOVE U AA BAI JI 🥰🥰🥰🥰👉🥰🥰🥰🥰🥰🥰🥰🥰🥰🙏

ShantyjhangralShantyjhangral
Автор

OYE HOYE 🔥KAYA ☝️BAAT KAYA☝️BAAT ☝️KAYA ☝️BAAT ☝️HAI JI 🔥🔥AAG LAGA DI🔥AAG LAGA DI🔥🔥🔥ISS DHAKAD GEET NE 🔥🔥👍👍👍👍👍👍☝️🥰🥰🥰🥰☝️🥰

ShantyjhangralShantyjhangral
join shbcf.ru