India Nu Jana - Manmohan Waris

preview_player
Показать описание
India Nu Jana - Manmohan Waris
Artist: Manmohan Waris
Music: Sangtar
Lyrics: Sukhpal Aujla
Album: Punjabi Virsa 2024 PNE
Label: Plasma Records

Manmohan Waris, Kamal Heer & Sangtar's Punjabi Virsa 2024 PNE was recorded on August 31st, 2024 at Pacific Coliseum as part of the PNE Fair - Summer Nights Festival in Vancouver, Canada.
Show Presenters: Jas Aujla, Binder Grewal, Satti Kang, Jassi Garcha & Pindy Thoor
Accompanying musicians: Subhash Kali (Tabla), Sukhwinder Bunty (Dholak), Rohit Anand (Keyboards), Sangtar (Linnstrument, Tumbi, Mandolin), Sukhwinder Ladi (Acoustic and Electronic Drums), BM Khan (Guitar), Akhtar Ali (Keyboards), Gaurav (Dhole) and Amar Heer (Keyboards).
Lyricists: Kundha Singh Dhaliwal, Mangal Hathur, Debi Makhsoospuri, Jasbir Gunachauria, Davinder Khannewala, Gill Ranuta, Sukhpal Aujla, Sukhwinder Amrit, Dhadi Amar Singh Shaunki, Sangtar.
Sound And Lights: Pindy Thoor, Thoor Electronics
Video: H&R Video
Audio Recording: Steve Smith
Audio/Video Editing: Sangtar
#ManmohanWaris #KamalHeer #PunjabiVirsa
Watch and Share. Thanks for your inspirations 🙏

Visit us :

Facebook:

Twitter:

Instagram

© Copyright 2025 Plasma Records. All rights reserved.
Рекомендации по теме
Комментарии
Автор

ਬਹੁਤ ਹੀ ਸੁਰੀਲਾ ਵੀਰ ਹੈ ਮਨਮੋਹਨ। ਮੈਨੂੰ ਮਾਣ ਹੈ ਕਿ 1994 ਵਿੱਚ ਮਨਮੋਹਨ ਵਾਰਿਸ ਨੂੰ ਮੋਹਨ ਸਿੰਘ ਮੇਲੇ ਤੇ ਪੰਜਾਬੀ ਭਵਨ ਵਿੱਚ ਪੇਸ਼ ਕਰਨ ਦਾ ਵਕਤ ਸਾਂਭਿਆ ਸੀ। ਮਨਿੰਦਰ ਗਿੱਲ ਦੀ ਪੇਸ਼ਕਸ਼ ਵਿੱਚ ਉਸ ਦੀ ਪਹਿਲੀ ਕੈਸਿਟ ਆਈ ਸੀ। ਮੇਰੀ ਜੀਵਨ ਸਾਥਣ 8 ਨਵੰਬਰ 1993 ਵਿੱਚ ਕੈਂਸਰ ਕਾਰਨ ਸੁਰਗਵਾਸ ਹੋ ਗਈ ਸੀ। ਉਸ ਵਕਤ ਮਨਮੋਹਨ ਦਾ ਗੀਤ “ਹੁਣ ਕਦ ਮੇਲ ਹੋਣਗੇ, ਹਾਏ ਨੀ ਮੇਰੀਏ ਜਾਨੇ” ਸੁਣ ਸੁਣ ਕੇ ਮੈਂ ਕਈ ਰਾਤਾਂ ਲੁਕ ਲੁਕ ਕੇ ਰੋਂਦਾ ਰਿਹਾ। ਹੁਣ ਵੀ ਕਦੇ ਕਦੇ ਸੁਣ ਕੇ ਪੁਰਾਣੇ ਜ਼ਖ਼ ਉਚੇੜ ਲੈਂਦਾ ਹਾਂ। ਮਨਮੋਹਨ, ਸੰਗਤਾਰ, ਕਮਲ ਜ਼ਿੰਦਾਬਾਦ।

gurbhajansinghgill
Автор

ਬਹੁਤ ਸੋਹਣਾ ਲਿਖਿਆ ਵੀਰ ਸੁੱਖਪਾਲ ਜੀ ਮਨਮੋਹਨ ਭਾਜੀ ਨੇ ਬਹੁਤ ਸੋਹਣਾ ਗਾਇਆ ਬਹੁਤ ਸਾਰਾ ਪਿਆਰ ਤੁਹਾਨੂੰ

universalfiberart
Автор

ਵਾਰਿਸ ਆਪਣੇ ਓਹੀ ਪੁਰਾਣੇ ਅਸਲ ਅੰਦਾਜ਼ ਵਿੱਚ। ਜਿਉਂਦੇ ਵਸਦੇ ਰਹੋ ਵਾਰਿਸ ਸਾਹਿਬ।

AmarinderSinghDhaliwal
Автор

ਅੱਧੀਆਂ ਨੂੰ ਪਿਆਰ ਯਾਦ ਕਰਾਤਾ ਹੋਣਾ ਤੂੰ ❤❤❤

jagdevdhaliwal
Автор

ਉਦਾਸ ਦਿਲਾ ਦੀ ਧੜਕਣ, ਬਹੁਤ ਸੋਹਣਾ ਲਿਖਿਆ ਗਿਆ ਅਤੇ ਬਹੁਤ ਹੀ ਸੋਹਣਾ ਗਾਇਆ ਗਿਆ ਹੈ ਪੰਜਾਬੀ ਸੱਭਿਆਚਾਰ ਦੇ ਵਾਰਿਸ, ਦਿਲੋਂ ਪਿਆਰ ਸਤਿਕਾਰ ਸਾਡੇ ਹੁਸ਼ਿਆਰਪੁਰ ਦੀ ਸ਼ਾਨ। ਭੁਪਿੰਦਰ ਸ਼ਾਮ ਚੁਰਾਸੀ ਤੋਂ ❤❤❤ਮ

BhupinderSandhu
Автор

ਘੈਂਟ ਗਣਾ ਓਹੀ ਸੁਰ ਓਹੀ ਆਵਾਜ਼ ਬੱਸ ਸਮਾ ਬਦਲ ਗਿਆ

vakhrekaraj
Автор

❤ਬਹੁਤ ਵਧੀਆ ਗੀਤ ਭਾਅ ਜੀ ਤੇ ਸੰਗਤਾਰ ਵੀਰ ਜੀ ਦਾ ਸੰਗੀਤ l ❤❤❤❤

surmeensurmeenbaath
Автор

ਸੁਖਪਾਲ ਔਜਲਾ ਬਾਈ ਕੀ ਲਿਖ ਗਿਆ ਯਰ । ਇਸਤੋਂ ਉੱਪਰ ਕੁਸ਼ ਨੀ। ਮਨਮੋਹਨ ਵਾਰਿਸ ਨੇ ਵੀ ਸਿਰਾ ਗਾਇਆ। ਹੁਣ ਤਿੰਨ ਚਾਰ ਮਹੀਨੇ ਰਪੀਟ ਤੇ ਚੱਲੂਗਾ ਗੀਤ । ਜਿਊਂਦੇ ਵੱਸਦੇ ਰਹੋ ਵੀਰ

jattMaffia
Автор

ਵਾਹ ਜੀ ਵਾਹ ਵਾਰਿਸ ਭਰਾ ਜੀ ਜਦੋਂ ਤੁਸੀਂ ਲਸਟ ਵਿੱਚ ਕਹਿਆ ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ ਬਹੁਤ ਪਸੰਦ ਲੱਗਿਆ ਵਾਰਿਸ ਭਰਾ ਦੀ ਆਵਾਜ਼ ਅੱਜ ਵੀ ਉਸੇ ਤਰ੍ਹਾਂ ਦੀ ਹੈ ਗੁਰੂ ਰਾਮਦਾਸ ਸਾਹਿਬ ਜੀ ਇਸੇ ਤਰ੍ਹਾਂ ਤੱਰਕੀਆ ਬਖਸ਼ਣ ਜੀ ❤

SonuSingh-zfwk
Автор

ਅੱਤ ਤੇ ਕਰਾਈ ਸੀ
ਪਰ ਆਖਰ ਚ ਹਿੱਚਕਿਆ ਸੁਣ ਕੇ ਮਨ ਹੋਰ ਖੁਸ਼ ਹੋਗਿਆ
ਭਾਜੀ ਮੈ ਚੱਬੇਵਾਲ ਤੋਂ ❤❤❤

KakaKaka-thw
Автор

ਦਿਲ ਨੂੰ ਸਕੂਨ ਦੇਣ ਆਲਾ ਗਾਣਾ ਬੋਹਤ ਸੋਹਣਾ ਹੈ veer ਰੱਬ ਤਰਕੀਆ ਬਖਸ਼ੇ ❤❤😊😊

DavendersinghButtar
Автор

ਬਹੁਤ ਹੀ ਮਿੱਠੀ ਆਵਾਜ਼ ਅਤੇ ਗੀਤ ਹਮੇਸ਼ਾਂ ਦੀ ਤਰ੍ਹਾਂ 🙏🌹❤

rustamtoorarustam
Автор

ਭਾਜੀ ਬਹੁਤ ਵਧੀਆ ਗੀਤ ਪਰ….. ‘ਕੱਲੀ ਬਹਿ ਕੇ ਸੋਚੀਂ ਨੀ……ਸ਼ਾਹਕਾਰ ਰਚਨਾ ਸੀ, ਦੁਬਾਰਾ ਉਸ ਵਰਗਾ ਗੀਤ ਨਹੀਂ ਜੁੜਨਾ❤❤❤

arvindersinghhaveli
Автор

ਲੰਬੇ ਸਮੇਂ ਤੋਂ ਬਾਅਦ ਸਗਤਾਰ ਦਾ ਡੁਗਾ ਸੰਗੀਤ

wadayoutuber
Автор

ਬਾਕਮਾਲ ਹਮੇਸ਼ਾਂ ਦੀ ਤਰ੍ਹਾਂ ਦਿਲਾਂ ਨੂੰ ਸਕੂਨ ਦੇਣ ਵਾਲੀ ਆਵਾਜ਼ ਸੁਖਪਾਲ ਦੀ ਦਿੱਲ ਨੂੰ ਕਾਇਲ ਕਰਨ ਵਾਲੀ ਕਲਮੵ ਤੇ ਸੰਗਤਾਰ ਦੇ ਸੰਗੀਤ ਦਾ ਜਾਦੂ ਹਮੇਸ਼ਾ ਸਿਰ ਚੜ੍ਹ ਕੇ ਬੋਲਦਾ ਵਾਰਿਸ ਬਾਈ ਜੋ ਮਰਜੀ ਗਾ ਦੇਣ ਸ਼ਬਦਾਂ ਵਿੱਚ ਜਾਨ ਪਾ ਦੇਂਦੇ ਨੇ ਵਾਰਿਸ ਭਰਾ ਪੰਜਾਬੀ ਸੱਭਿਆਚਾਰ ਦੀ ਮਿਆਦ ਨੂੰ ਹਮੇਸ਼ਾ ਉੱਚਾ ਚੱਕ ਕੇ ਰਾਖਿਆਂ ਸਾਫ਼ ਸੁਥਰੀ ਗਾਇਕੀ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਬਹੁਤ ਆਏ ਗਏ ਪਤਾ ਨਹੀਂ ਲੱਗਿਆ ਪਰ ਏਹ ਭਰਾ ਹਮੇਸ਼ਾਂ ਪੰਜਾਬੀ ਗਾਇਕੀ ਵਿੱਚ ਤਰੂਵ ਤਾਰੇ ਵਾਂਗੂ ਚਮਕਦੇ ਰਹਿਣਗੇ
ਜੁਗ ਜੁਗ ਜਿਉਂ 🙏
ਪਿਆਰ ਤੇ ਸਤਿਕਾਰ ਸਾਰੀ ਟੀਮ ਨੂੰ 🙏🙏

surindersohal
Автор

ਇਕੋ ਥਾਲੀ ਚ।। ਪੁਰਾਣਾ ਸਮਾਂ ਚੇਤੇ ਕਰਵਾ ਦਿੱਤਾ।।।

jassi
Автор

ਚੀਸ ਘੱਟ ਜਾਂਦੀ ਮੇਰੀ ਵਾਰਿਸ ਦਾ ਕਲਾਮ ਸੁਣ ਕੇ,
ਕੋਈ ਤੋੜ ਨਹੀਂ ਤੁਹਾਡਾ

HarpreetsinghLalton-irhn
Автор

Boht khoob ji.. Aida lagna main 2000 saal ch pahunch gya... Rooh khush ho gyi..

dineshsharma
Автор

ਪੰਜਾਬੀ ਨੂੰ ਜਿੰਦਾ ਰਖਿਆ ਹੋਇਆ ਵਾਰਿਸ ਭਰਾਵਾਂ ਨੇ

sunny-jzko
Автор

Mind blowing song waris bhaji ji da punjabi singing de asli waris brothers manmohan, sangtar, kamal doabe di shaan❤❤❤

JhalmanRam