Chhalla Mud Ke Nahi Aaya (Title Song) | Amrinder Gill | Rhythm Boyz

preview_player
Показать описание
Song : Challa Mudke Nahi Aaya
Lyrics: Bir Singh
Music : Lowkey

Directed: by Amrinder Gill
Written: by Amberdeep Singh

Starring: Amrinder Gill,, Sargun Mehta, Sydney Eberwein, Binnu Dhillon, Karamjit Anmol, Raj Kakra

Executive Producer: Shamir Cheema
DOP: Dan Dumouchel
Picture Editor: Aalaap Majgavkar, Tejbir Kambo
Music: Lowkey
Background Score: Lowkey
Production Designer: Moe Curtin
Lyrics: Raj Kakra, Bir Singh, Hardeep Singh Mann

Special Thanks
Jarnail Singh
Jatinder Lal
Navneet Missar
Kazi Rafique Ali

Head Of Distribution & Sales: Nathan Gendron
Colourist: Matt Wells
Sound: Big foot Studios Inc
Costume Designer: Josie Delgiglio, Jinelle Bencio, Kathi Moore, Claire Mclver

Mix: Marco “Esof” Moscetti
Master: Simone Giuliani
First Assistant Director: Pratiksha Srivastava
Assistant Director Sid
Post Production Supervisor: Kinjal Nagada
Costume India : Nitasha bhateja & rashim nanda
Production Head: Gary Dehlon
Visual Promotions: Max Marketing
VFX Supervisor : Manjeet Sanan
VFX team: Amrit Waraich, Diljot Garcha

ADR Supervisor: Jugraj Singh
DIT: Navpreet Singh
Publicity Partner: ID Media
Chief Asst director: Prince makhu
Production manager: Amritpal Singh (Virasat films)
Still & making India : Dashmesh arts

Distribution: Rhythm Boyz Entertainment Inc, Gillz Network

Follow us on -
Рекомендации по теме
Комментарии
Автор

*ਅਮਰਿੰਦਰ ਗਿੱਲ ਵੀਰ ਦੀ ਦਿਲਕਸ਼ ਆਵਾਜ਼ ਬੇਮਿਸਾਲ ਅਦਾਕਾਰੀ, ਸਾਦਗੀ ਭੋਲਾਪਣ, ਨਿੱਘਾ ਸੁਭਾਅ ਸਭਨੂੰ ਮੋਹ ਲੈਂਦਾ ਹੈ। ਅਮਰਿੰਦਰ ਗਿੱਲ ਦੇ ਚਹੇਤੇ ਲਾਇਕ ਕਰਿਓ* 💖✊

shayardildhillon
Автор

Amrinder ਗਿੱਲ ਵੀਰੇ ਤੇਰੀ ਅਵਾਜ਼ ਰੂਹ ਨੂੰ ਬਹੁਤ ਸਕੂੰਨ ਦਿੰਦੀ ਹੈ ਇੰਤਜਾਰ ਹੈ 29 ਜੁਲਾਈ ਦਾ ਜਰੂਰ ਜਾਵਾਗੇ ਦੇਖਣ ਮੂਵੀ❤

dillpreetsingh
Автор

ਕਿਹੜਾ ਰੀਸ ਕਰ ਲਉ ਪੰਜਾਬੀ ਮਾਂਵਾਂ ਦੀ ਜਿਨ੍ਹਾਂ ਪੁੱਤ ਜੰਗਾਂ ਤੇ ਪਰਦੇਸਾਂ ਨੂੰ ਤੋਰੇ 🙏🏻👍🏻☺️

gursangamsingh
Автор

Amrinder Gill is an artist beyond Borders. 🇵🇰❤️

AsadAli-Nagra
Автор

ਨਹੀਂ ਰੀਸਾਂ ਅਮਰਿੰਦਰ ਗਿੱਲ ਦੀਆਂ। ਹਰ ਵਾਰ ਨਵਾਂ ਤੇ ਤਾਜ਼ਾ ਵਿਸ਼ਾ ਲੈ ਕੇ ਆਉਂਦਾ ਹੈ। Really appreciable 💐💐💐

sharnkaur
Автор

ਛੱਲਾ ਮੁੜ ਕੇ ਨਹੀਂ
ਬਹੁਤ ਸੋਹਣਾ ਵੀਰ
ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ 🙏

vikramsohpal
Автор

ਅਮਰਿੰਦਰ ਗਿੱਲ ਜੀ ਦੀ ਆਵਾਜ਼

ਰੂਹ ਦਾ ਸਕੂਨ 🌙🔥🌙🔥❤️😘

romygill
Автор

ਛੱਲਾ ਮੁੜ ਕੇ ਨਹੀਂ ਆਇਆ❤️ .... What a heart touching vibe 🔥❤️

armanaulakh
Автор

ਪੰਜਾਬੀ ਫਿਲਮ ਇੰਡਸਟਰੀ ਨੂੰ ਹਮੇਸ਼ਾ ਚੜ੍ਹਦੇ ਪਾਸੇ ਵੱਲ ਲੈ ਕੇ ਜਾਣ ਵਾਲਾ ਇੱਕੋ ਇੱਕ ਸਿੰਗਰ, ਐਕਟਰ ਤੇ ਪਰਫੋਰਮਰ.... ਅਮਰਿੰਦਰ ਸਿੰਘ ਗਿੱਲ

RifacIndia
Автор

ਅਵਾਜ਼ ਵਿੱਚਲਾ ਦਰਦ ਦਿਲ ਨੂੰ ਕੰਬਣੀ ਦਿੰਦਾ ਵੀਰ, ਬਹੁਤ ਸੋਹਣਾ ਗੀਤ ਏ, ਕਦੀ ਕਮੈਂਟ ਨਹੀਂ ਕੀਤਾ ਪਰ ਅੱਜ ਰੁਕ ਨਾ ਸਕੇ, ਪਰਮਾਤਮਾ ਭਾਗ ਲਾਵੇ ਤੁਹਾਡੀ ਮਿਹਨਤ ਨੂੰ 🙏❤

gagandeepkaur
Автор

ਆਪਣੇ ਆਲ੍ਹਣਿਆਂ ਤੋਂ ਦੂਰ ਹੋਏ ਪੰਛੀ ਪ੍ਰਦੇਸੀਆਂ ਦਾ ਦਰਦ ਲਿਖਤਾਂ ਤੇ ਗਾ ਦਿੱਤਾ ਜੇ ਸ਼ੇਰੋਂ
ਦਿਲੋਂ ਪਿਆਰ ਤੇ ਸਤਿਕਾਰ ਬੀਰ ਸਿਆਂ ਤੇ ਭਾਊ ਅਮਰਿੰਦਰ ਸਿਆਂ ❤️

sandhusab
Автор

ਆਵਾਜ਼ ਸੁਣ ਕੇ ਹੀ ਸਕੂਨ ਮਿਲ ਜਾਂਦਾ ਅਮਰਿੰਦਰ ਗਿੱਲ Bhai ਜੀ ਦੀ😍♥️♥️♥️❤️❤️❤️

buntysingh
Автор

ਬਹੁਤ ਵਧੀਆ ਉਸਤਾਦ ਜੀ, real legend with zero controversy,

jagtarchumber
Автор

ਵਾਹਿਗੁਰੂ ਜੀ ਅਜਿਹੀ ਗਾਇਕੀ ਤੇ ਲਿਖਤ ਨੂੰ ਹਮੇਸ਼ਾ ਚੜਦੀਕਲਾ ਬਖਸ਼ੀ...🙏🙏🙏
ਅਮਰਿੰਦਰ ਗਿੱਲ ਤੇ ਬੀਰ ਸਿੰਘ ਨੂੰ ਲੰਮੀਆਂ ਉਮਰਾਂ ਬਖਸ਼ੀ ਮਾਲਕਾ...🙏🙏🙏

manjitsinghsarao
Автор

Amrinder gill.. The living legend🥰❤️❤️

MANUsharma-xmtu
Автор

Rabb da bhana mnke din krt rhe V ik din wapis javage aapne Lots of love and respect amrinder veer❣️

sadghikaur
Автор

Amrinder gill is like wine. his voice becomes better as he goes older.

arshpreetsinghgill
Автор

@amrindergill Bhaji is perfect LIVING LEGEND...
WHAT A VOICE
WHAT A CHOICE
WHAT A ACTOR
WHAT A PRODUCER
WHAT A ARTIST
WHAT A HUMAN BEING
AND WILL BE SAYING FOR SURE AFTER 4 DAYS
WHAT A DIRECTOR

NO ONE CAN MATCH LEVEL OF AMRINDER GILL HE IS GEM .... BLESSED TO SEE AND LISTEN HIM

sahilchotani
Автор

ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

Thealtafmalik_
Автор

ਰੂਹਾਂ ਦੇ ਬਾਦਸ਼ਾਹ ਦਾ ਖਿਤਾਬ ਮਿਲਣਾ ਚਾਈਦਾ ਅਮਰਿੰਦਰ ਗਿੱਲ ਜੀ ਨੂੰ ⛳❣️💌

punjabilok