Doongiyan Baatan | Chhalla Mud Ke Nahi Aaya | Amrinder Gill | Running Successfully Worldwide

preview_player
Показать описание
Song : Doongiyan Baatan
Lyrics : Hardeep Singh Mann
Music : Lowkey

Directed: by Amrinder Gill
Written: by Amberdeep Singh

Starring: Amrinder Gill,, Sargun Mehta, Sydney Eberwein, Binnu Dhillon, Karamjit Anmol, Raj Kakra

Executive Producer: Shamir Cheema
DOP: Dan Dumouchel
Picture Editor: Aalaap Majgavkar, Tejbir Kambo
Music: Lowkey
Background Score: Lowkey
Production Designer: Moe Curtin
Lyrics: Raj Kakra, Bir Singh, Hardeep Singh Mann

Special Thanks
Jarnail Singh
Jatinder Lal
Navneet Missar
Kazi Rafique Ali
Sagar Deol
Janik Rai
Naview

Head Of Distribution & Sales: Nathan Gendron
Colourist: Matt Wells
Sound: Big foot Studios Inc
Costume Designer: Josie Delgiglio, Jinelle Bencio, Kathi Moore, Claire Mclver

Mix: Marco “Esof” Moscetti
Master: Simone Giuliani
First Assistant Director: Pratiksha Srivastava
Assistant Director: Sid
Post Production Supervisor: Kinjal Nagada
Costume India : Nitasha bhateja & rashim nanda
Production Head: Gary Dehlon
Visual Promotions: Max Marketing
VFX Supervisor : Manjeet Sanan
VFX team: Amrit Waraich, Diljot Garcha

ADR Supervisor: Jugraj Singh
DIT: Navpreet Singh
Publicity Partner: ID Media
Chief Asst director: Prince makhu
Production manager: Amritpal Singh (Virasat films)
Still & making India : Dashmesh arts

Distribution: Rhythm Boyz Entertainment Inc, Gillz Network

Follow us on -
Рекомендации по теме
Комментарии
Автор

ਅਮਰਿੰਦਰ ਗਿੱਲ sbto ਵਧੀਆ ਗਾਇਕ ਸੱਭਿਆਚਾਰ ਦੇ ਮਾਮਲੇ ਵਿਚ 💯❤️🙏

Avin-Jassal-Gaming
Автор

ਅਮਰਿੰਦਰ ਗਿੱਲ ਵੀਰ ਦੀ ਦਿਲਕਸ਼ ਆਵਾਜ਼, ਬੇਮਿਸਾਲ ਅਦਾਕਾਰੀ, ਸਾਦਗੀ, ਭੋਲਾਪਣ, ਨਿੱਘਾ ਸੁਭਾਅ ਸਭਨੂੰ ਮੋਹ ਲੈਂਦਾ ਹੈ। ਅਮਰਿੰਦਰ ਗਿੱਲ ਵੀਰ ਅਤੇ ਪੁਰਾਣੇ ਪੰਜਾਬ ਦੀ ਹਰ ਸ਼ੈਅ ਨੂੰ ਪਿਆਰ ਕਰਨ ਵਾਲੇ ਫਿਰ ਲਾਇਕ ਕਰ ਦਿਓ।* 💖👌🏻🤗

shayardildhillon
Автор

ਬਾਈ ਦੀ ਸਭ ਤੋਂ ਵੱਧੀਆਂ ਗੱਲ ਹੈ ਕਿ ਫਿਲਮ ਦਾ ਇਕ ਹਫ਼ਤਾ ਪਹਿਲਾਂ ਟ੍ਰੇਲਰ ਤੇ ਫਿਲਮ ਸਿਨੇਮਾ ਚ ਆਉਣ ਤੋਂ ਬਾਅਦ ਗਾਣੇ ਆ ਰਹੇ ਨੇ ਉਹ ਵੀ ਇੱਕ ਇੱਕ ਕਰਕੇ
ਮਾਣ ਆ ਸਾਨੂੰ ਤੁਹਾਡੇ ਤੇ

noortravelkart
Автор

ਮਜਾ ਆ ਗਿਆ ਭਾਊ ਫਿਲਮ ਵੇਖ ਕੇ ਆਪਣੇ ਪੁਰਾਣੇ ਜਮਾਨ ਚ ਕੀ ਕਿਵੇ ਹੁੰਦਾ ਹੀ ਪਤਾ ਲੱਗ ਗਿਆ ਨਾਲੇ ਏਹ ਪਤਾ ਲੱਗ ਗਿਆ ਬਈ ਆਪਣੇ ਪੁਰਾਣੇ ਬਜੁਰਗਾਂ ਨੇ ਕਿਵੇ ਪ੍ਰਦੇਸਾਂ ਚ ਜਾ ਕੇ ਮਿਹਨਤਾਂ ਕੀਤੀਆਂ ਸੀ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਈ ਅੱਜ ਆਪਾਂ ਅਇਥੇ ਖੜੇ ਆਂ।
ਸ਼ਾਬਾਸ਼ੇ ਭਾਊ ਅਮਰਿੰਦਰ ਗਿੱਲ ਸਿਆਂ ਬਹੁਤ ਵਧੀਆ ਕੰਮ ਕੀਤਾ ਜੇ ਓਦਾਂ ਹੁਣ ਦੀ ਪੀੜੀ ਨੂੰ ਇਹ ਗੱਲਾਂ ਕਿੱਥੋਂ ਪਤਾ ਲੱਗਣੀਆਂ ਹੀ
ਸਾਰੀ ਟੀਮ ਨੂੰ ਹੀ ਬਹੁਤ ਬਹੁਤ ਵਧਾਈਆਂ ਭਾਊ

tsingh
Автор

🎶🎶🎶ਅਮਰਿੰਦਰ ਗਿੱਲ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਕੀਮਤੀ ਹੀਰਾ 🎵🎵💥💥🎧🎧

jaidurgatelecomjakhepal
Автор

I watched it in Chandigarh today, and at the end of show everybody clapped this shows the respect for the art and really it's my first experience where after a punjabi movie it's not loud shout outs but claps to praise the art and artist ❤️

Arunjeets
Автор

ਬਾਈ ਹਮੇਸ਼ਾ ਉਮੀਦ ਤੋਂ ਵਧੀਆ ਲੈ ਕੇ ਆਉਂਦਾ
ਬਹੁਤ ਸ਼ਾਨਦਾਰ

princerandiala
Автор

You can't praise Amrinder Gill and his singing in words! He is just phenomenal!

abhinoorkaurrandhawa
Автор

ਪੱਕੇ ਫੈਨ ਬਈ ਜੀ ਅਮਰਿੰਦਰ ਗਿੱਲ ਜੀ ਦੇ ❣️❣️❣️❣️👍👍👍👌👌✌️👉👉💪💪💪 love you vade ver

ManjeetSingh-ffoh
Автор

Bht ghnt movie aa koi rees nn ho skdi amrinder Gill d acting storyline nd bki caste sbb ny b bht ghnt km kita hoya aw 👌🏻👌🏻👌🏻😍😍

harleenkaurkhaira
Автор

no gun, no drug, still on top. noone can beat this man mark my words ( amrinder gill is like diamond among coals )

khatraseth
Автор

Sir ji dil iko hi aa kini vari jito ge har song ek duje to vad k aunda bhut sona song aa ji te aa hi nhi thode sare song ek to ek pye aa bhut mst ji 🙏jai shree ram 🚩

surendersaharan
Автор

I just saw the movie in canada in Montreal. The house was full. I can’t even express my feelings in words that how relatable this movie is, to the immigrants in foreign countries. My friends those are from France, even they saw the movie and they said it is a very nice art that how they represented anything. Amrinder gill you and your all team, well done guys. Fattte chkk te ❤️. Always stay blessed and give more content to community.
Again your hard work is appreciable.
Merci beaucoup

khushpreetkaur
Автор

The one and only amrinder gill...A man with zero haters👆🏻🤘🏻

harpreetsaini
Автор

ਦਿਲ ਨੂੰ ਚੈਨ ਜਿਹਾ ਮਿਲਦਾ ਤੁਹਾਡੇ ਗੀਤ ਸੁਣ ਕੇ।🙏🏻

ਢਿੱਲੋਂ_
Автор

ਸਾਵਨ ਪਵਨੀਤ ਬਾਈ ਆ ਮੁੱਦਕੀ ਤੋਂ ਵਹਿਗੂਰੁ ਚੜਦੀਕਲਾ ਬਖਸ਼ੇ

happysinghusa
Автор

ਪੂਰੀ ਆ ਸੱਚੀਆਂ ਘਟਨਾਵਾਂ ਦੇ ਸਾਰੇ ਪਰਿਵਾਰਕ , ਰਿਸ਼ਤਿਆਂ ਦੇ ਉੱਪਰ ਪੰਜਾਬੀ ਫਿਲਮਾਂ ਦੀ ਅਗਲੀ scripts

jassidhaliwal
Автор

ਅਮਰਿੰਦਰ ਗਿੱਲ ਜੀ ਸੋਡੀਆਂ
ਕਆਂ ਬਾਤਾਂ ਨੇ 😘❤️👌🏻👌🏻

romygill
Автор

Aha aha vahi poora swad. Who like these types of songs. ❤️ Like 👍

rishipanchal
Автор

Amrinder Gill is not only a Actor he is emotion of million people ❣️❣️

Thealtafmalik_